ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਟੀਕਾਕਰਣ– ਦਿਨ 89


ਟੀਕਾ ਉਤਸਵ ਦੇ ਚੌਥੇ ਦਿਨ ’ਤੇ, ਰਾਤ 8 ਵਜੇ ਤੱਕ ਹੋਰ 31.39 ਲੱਖ ਟੀਕਾ ਖੁਰਾਕਾਂ ਦਿੱਤੀਆਂ ਗਈਆਂ ਜਿਸ ਨਾਲ ਕੁੱਲ ਟੀਕਾ ਖੁਰਾਕਾਂ 11.43 ਕਰੋੜ ਤੋਂ ਪਾਰ ਹੋਰ ਗਈਆਂ ਹਨ

3 ਰਾਜਾਂ ਨੇ 1 ਕਰੋੜ ਤੋਂ ਵੱਧ ਟੀਕੇ ਲਗਾਏ ਹਨ

Posted On: 14 APR 2021 9:36PM by PIB Chandigarh

ਦੇਸ਼ ਵਿਆਪੀ ਟੀਕਾ ਉਤਸਵ ਦੇ ਚੌਥੇ ਦਿਨ ਅੱਜ ਰਾਤੀ 8 ਵਜੇ ਤੱਕ 31.39 ਲੱਖ ਤੋਂ ਵੱਧ ਟੀਕਿਆਂ ਦੇ ਲਗਾਉਣ ਨਾਲ ਲਗਾਏ ਗਏ ਕੁੱਲਟੀਕਿਆਂ ਦਾ ਅੰਕੜਾ 11.43 ਕਰੋੜ ਨੂੰ ਪਾਰ ਕਰ ਗਿਆ ਹੈ। ਅੱਜ, 69,974 ਕੋਵਿਡ ਟੀਕਾਕਰਣ ਕੇਂਦਰ (ਸੀਵੀਸੀ) ਕਾਰਜਸ਼ੀਲ ਰਹੇ ਸਨ, ਜੋ ਕਿ ਔਸਤਨ 24,000 ਕਾਰਜਸ਼ੀਲ ਟੀਕਾਕਰਣ ਕੇਂਦਰਾਂ (ਆਮ ਤੌਰ ’ਤੇ ਕਿਸੇ ਵੀ ਦਿਨ ਔਸਤਨ 45,000 ਸੀਵੀਸੀ ਕਾਰਜਸ਼ੀਲ ਹੁੰਦੇ ਹਨ) ਦਾ ਵਾਧਾ ਦਰਸਾਉਂਦਾ ਹੈ। ਕੰਮ ਵਾਲੀ ਜਗ੍ਹਾ ’ਤੇ ਵੀ ਟੀਕੇ ਲਗਵਾਉਣ ਵਾਲਿਆਂ ਦੀ ਇੰਨੀ ਵੱਡੀ ਗਿਣਤੀ ਦੇਖੀ ਗਈ ਹੈ।

 

ਅੱਜ ਰਾਤੀ 8 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ ਦੇਸ਼ ਵਿੱਚ ਲਗਾਏ ਗਏ ਕੋਵਿਡ-19 ਦੇ ਟੀਕਿਆਂ ਦੀ ਕੁੱਲ ਗਿਣਤੀ 11,43,18,455 ਹੈ।

 

ਇਨ੍ਹਾਂ ਵਿੱਚ 90,63,976 ਹੈਲਥਕੇਅਰ ਵਰਕਰ (ਐੱਚਸੀਡਬਲਿਊ) ਸ਼ਾਮਲ ਹਨ ਜਿਨ੍ਹਾਂ ਨੇ ਪਹਿਲੀ ਖੁਰਾਕ ਲਈ ਹੈ ਅਤੇ 56,03,568 ਐੱਚਸੀਡਬਲਿਯੂ ਦੂਸਰੀ ਖੁਰਾਕ ਲੈ ਚੁੱਕੇ ਹਨ। 1,02,09,443 ਐੱਫਐੱਲਡਬਲਿਊ (ਪਹਿਲੀ ਖੁਰਾਕ), ਅਤੇ 50,61,571 ਐੱਫਐੱਲਡਬਲਿਊ (ਦੂਸਰੀ ਖੁਰਾਕ ) ਲੈ ਚੁੱਕੇ ਹਨ। ਇਸੇ ਤਰ੍ਹਾਂ 45 ਤੋਂ 60 ਸਾਲ ਤੱਕ ਦੀ ਉਮਰ ਵਾਲੇ 3,73,34,924 ਲਾਭਾਰਥੀ ਪਹਿਲੀ ਖੁਰਾਕ ਅਤੇ 8,94,077 ਲਾਭਾਰਥੀ ਦੂਸਰੀ ਖੁਰਾਕ ਲੈ ਚੁੱਕੇ ਹਨ। ਇਸੇ ਤਰ੍ਹਾਂ 60 ਸਾਲ ਤੋਂ ਵੱਧ ਉਮਰਦੇ 4,34,13,349 ਲਾਭਾਰਥੀ ਪਹਿਲੀ ਖੁਰਾਕ ਅਤੇ 27,37,547 ਦੂਸਰੀ ਖੁਰਾਕ ਲੈ ਚੁੱਕੇ ਹਨ।

ਐੱਚ ਸੀਡਬਲਿਊ

ਐੱਫਐੱਲਡਬਲਿਊ

ਉਮਰ ਸਮੂਹ 45-60

ਸਾਲ

60 ਤੋਂ ਉੱਪਰ

ਸਾਲ

ਕੁੱਲ ਪ੍ਰਾਪਤੀ

ਪਹਿਲੀ ਖੁਰਾਕ 

ਦੂਸਰੀ ਖੁਰਾਕ 

ਪਹਿਲੀ ਖੁਰਾਕ 

ਦੂਸਰੀ ਖੁਰਾਕ 

ਪਹਿਲੀ ਖੁਰਾਕ 

ਦੂਸਰੀ ਖੁਰਾਕ 

ਪਹਿਲੀ ਖੁਰਾਕ 

ਦੂਸਰੀ ਖੁਰਾਕ 

ਪਹਿਲੀ ਖੁਰਾਕ 

ਦੂਸਰੀ ਖੁਰਾਕ 

90,63,976

56,03,568

1,02,09,443

50,61,571

3,73,34,924

8,94,077

4,34,13,349

27,37,547

10,00,21,692

1,42,96,763

 

ਤਿੰਨ ਰਾਜਾਂ ਨੇ 1 ਕਰੋੜ ਤੋਂ ਵੱਧ ਟੀਕੇ ਲਗਾਏ ਹਨ- ਮਹਾਰਾਸ਼ਟਰ (1,11,19,018), ਰਾਜਸਥਾਨ (1,02,15,471) ਅਤੇ ਉੱਤਰ ਪ੍ਰਦੇਸ਼ (1,00,17,650)।

 

ਦੇਸ਼ ਵਿਆਪੀ ਕੋਵਿਡ-19 ਟੀਕਾਕਰਣ ਦੇ 89 ਵੇਂ ਦਿਨਅੱਜ ਰਾਤੀ 8 ਵਜੇ ਤੱਕ ਕੁੱਲ 31,39,063 ਟੀਕਾ ਖੁਰਾਕਾਂ ਦਿੱਤੀਆਂ ਗਈਆਂ ਹਨ। ਆਰਜ਼ੀ ਰਿਪੋਰਟ ਅਨੁਸਾਰ ਜਿਸ ਵਿੱਚੋਂ 27,19,964 ਲਾਭਾਰਥੀਆਂ ਨੂੰ ਪਹਿਲੀ ਖੁਰਾਕ ਲਈ ਟੀਕਾ ਲਗਾਇਆ ਗਿਆ ਸੀ ਅਤੇ 4,19,099 ਲਾਭਾਰਥੀਆਂ ਨੂੰ ਦੂਸਰੀ ਖੁਰਾਕ ਲਈ ਟੀਕਾ ਲਗਾਇਆ ਗਿਆ ਸੀ। ਅੰਤਿਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ।

 

ਤਾਰੀਖ: 14 ਅਪ੍ਰੈਲ 2021 (89 ਵਾਂ ਦਿਨ)  

ਐੱਚ ਸੀਡਬਲਿਊ

ਐੱਫਐੱਲਡਬਲਿਊ

ਉਮਰ ਸਮੂਹ 45-60

ਸਾਲ

60 ਤੋਂ ਉੱਪਰ

ਸਾਲ

ਕੁੱਲ ਪ੍ਰਾਪਤੀ

ਪਹਿਲੀ ਖੁਰਾਕ 

ਦੂਸਰੀ ਖੁਰਾਕ 

ਪਹਿਲੀ ਖੁਰਾਕ 

ਦੂਸਰੀ ਖੁਰਾਕ 

ਪਹਿਲੀ ਖੁਰਾਕ 

ਦੂਸਰੀ ਖੁਰਾਕ 

ਪਹਿਲੀ ਖੁਰਾਕ 

ਦੂਸਰੀ ਖੁਰਾਕ 

ਪਹਿਲੀ ਖੁਰਾਕ 

ਦੂਸਰੀ ਖੁਰਾਕ 

15,290

22,496

73,199

50,798

16,84,480

75,742

9,46,995

2,70,063

27,19,964

4,19,099

 

****

 

ਐੱਮਵੀ



(Release ID: 1711980) Visitor Counter : 117


Read this release in: English , Urdu , Hindi