ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਟੀਕਾਕਰਣ - ਦਿਵਸ 88
ਟੀਕਾ ਉਤਸਵ ਦੇ ਤੀਜੇ ਦਿਨ ’ਤੇ, ਭਾਰਤ ਦੀ ਕੁੱਲ ਟੀਕਾਕਰਣ ਕਵਰੇਜ ਨੇ 11 ਕਰੋੜ ਖ਼ੁਰਾਕ ਨੂੰ ਪਾਰ ਕਰ ਲਿਆ
ਟੀਕਾ ਉਤਸਵ ਦੇ ਪਿਛਲੇ ਤਿੰਨ ਦਿਨਾਂ ਵਿੱਚ ਲੱਗਭਗ 1 ਕਰੋੜ ਦੇ ਨੇੜੇ ਟੀਕੇ ਲਗਾਏ ਗਏ
ਦੇਸ਼ ਭਰ ਵਿੱਚ ਅੱਜ ਰਾਤ 8 ਵਜੇ ਤੱਕ 25 ਲੱਖ ਤੋਂ ਵੱਧ ਟੀਕੇ ਲਗਾਏ ਗਏ
Posted On:
13 APR 2021 9:04PM by PIB Chandigarh
ਦੇਸ਼ ਵਿਆਪੀ ਟੀਕਾ ਉਤਸਵ ਦੇ ਤੀਜੇ ਦਿਨ ਲਗਾਏ ਗਏ ਟੀਕਿਆਂ ਦਾ ਕੁੱਲ ਅੰਕੜਾ 11 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਅੱਜ ਸ਼ਾਮ 8 ਵਜੇ ਤੱਕ 25 ਲੱਖ ਤੋਂ ਵੱਧ ਟੀਕੇ ਲਗਾਏ ਗਏ ਹਨ। ਜਦੋਂਕਿ ਔਸਤਨ 45,000 ਕੋਵਿਡ ਟੀਕਾਕਰਣ ਕੇਂਦਰ (ਸੀਵੀਸੀ) ਕਿਸੇ ਵੀ ਦਿਨ ਕਾਰਜਸ਼ੀਲ ਹੁੰਦੇ ਹਨ, ਅੱਜ 67,893 ਸੀਵੀਸੀ ਕਾਰਜਸ਼ੀਲ ਰਹੇ ਹਨ, ਜੋ ਕਿ ਕਾਰਜਸ਼ੀਲ ਟੀਕਾਕਰਨ ਕੇਂਦਰਾਂ ਵਿੱਚ 21,000 ਤੋਂ ਵੱਧ ਦਾ ਵਾਧਾ ਹੈ| ਕੰਮ ਵਾਲੀ ਜਗ੍ਹਾ ’ਤੇ ਟੀਕੇ ਲਗਾਉਣ ਵਾਲਿਆਂ ਨੇ ਲਾਭਪਾਤਰੀਆਂ ਦੀ ਇੰਨੀ ਵੱਡੀ ਗਿਣਤੀ ਦੇਖੀ ਹੈ|
ਅੱਜ ਰਾਤ 8 ਵਜੇ ਦੀ ਆਰਜ਼ੀ ਰਿਪੋਰਟ ਅਨੁਸਾਰ ਦੇਸ਼ ਵਿੱਚ ਕੋਵਿਡ-19 ਟੀਕਾ ਲਗਾਏ ਜਾਣ ਵਾਲੀਆਂ ਖੁਰਾਕਾਂ ਦੀ ਕੁੱਲ ਗਿਣਤੀ 11,10,33,925 ਹੈ। ਭਾਰਤ ਨੇ 10 ਅਪ੍ਰੈਲ, 2021 ਤੱਕ ਅਰਥਾਤ 85 ਵੇਂ ਦਿਨ 10,12,84,282 ਟੀਕੇ ਲਗਾਏ ਸੀ|
11 ਕਰੋੜ ਦੇ ਅੰਕੜੇ ਵਿੱਚ 90,48,079 ਹੈਲਥਕੇਅਰ ਵਰਕਰ (ਐੱਚਸੀਡਬਲਯੂ) ਸ਼ਾਮਲ ਹਨ ਜਿਨ੍ਹਾਂ ਨੇ ਪਹਿਲੀ ਖੁਰਾਕ ਲਈ ਹੈ ਅਤੇ 55,80,569 ਐੱਚਸੀਡਬਲਯੂ ਦੂਜੀ ਖੁਰਾਕ ਲੈ ਚੁੱਕੇ ਹਨ, 1,01,33,706 ਫ਼ਰੰਟਲਾਈਨ ਵਰਕਰ (ਐੱਫ਼ਐੱਲਡਬਲਯੂ) (ਪਹਿਲੀ ਖੁਰਾਕ), 50,09,457 ਐੱਫ਼ਐੱਲਡਬਲਯੂ (ਦੂਜੀ ਖੁਰਾਕ), 3,55,65,610 ਵਿਅਕਤੀ 45 ਸਾਲਾਂ ਤੋਂ 60 ਸਾਲ ਤੱਕ ਲਈ (ਪਹਿਲੀ ਖੁਰਾਕ), 8,17,955 ਵਿਅਕਤੀ 45 ਸਾਲਾਂ ਤੋਂ 60 ਸਾਲ ਤੱਕ ਲਈ (ਦੂਜੀ ਖੁਰਾਕ), 4,24,18,287 ਵਿਅਕਤੀ 60 ਸਾਲ ਤੋਂ ਵੱਧ ਉਮਰ ਲਈ (ਪਹਿਲੀ ਖੁਰਾਕ), 24,60,262 ਵਿਅਕਤੀ 60 ਸਾਲ ਤੋਂ ਵੱਧ ਉਮਰ ਲਈ (ਦੂਜੀ ਖੁਰਾਕ) ਲੈ ਚੁੱਕੇ ਹਨ|
ਐੱਚਸੀਡਬਲਯੂ
|
ਐੱਫ਼ਐੱਲਡਬਲਿਊ
|
ਉਮਰ ਸਮੂਹ 45-60
ਸਾਲ
|
60 ਤੋਂ ਵੱਧ
ਸਾਲ
|
ਕੁੱਲ ਪ੍ਰਾਪਤੀ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
90,48,079
|
55,80,569
|
1,01,33,706
|
50,09,457
|
3,55,65,610
|
8,17,955
|
4,24,18,287
|
24,60,262
|
9,71,65,682
|
1,38,68,243
|
ਅੱਜ ਦੇਸ਼ ਵਿਆਪੀ ਕੋਵਿਡ-19 ਟੀਕਾਕਰਣ ਦੇ 88 ਵੇਂ ਦਿਨ, ਰਾਤ 8 ਵਜੇ ਤੱਕ ਕੁੱਲ 25,00,883 ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ| ਆਰਜ਼ੀ ਰਿਪੋਰਟ ਅਨੁਸਾਰ ਜਿਨ੍ਹਾਂ ਵਿੱਚੋਂ 21,22,686 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ ਅਤੇ 3,78,197 ਲਾਭਪਾਤਰੀਆਂ ਨੂੰ ਦੂਜੀ ਖੁਰਾਕ ਲਈ ਟੀਕਾ ਲਗਾਇਆ ਗਿਆ ਸੀ| ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ|
ਤਾਰੀਖ: 13 ਅਪ੍ਰੈਲ, 2021 (88 ਵਾਂ ਦਿਨ)
|
ਐੱਚਸੀਡਬਲਯੂ
|
ਐੱਫ਼ਐੱਲਡਬਲਿਊ
|
ਉਮਰ ਸਮੂਹ 45-60
ਸਾਲ
|
60 ਤੋਂ ਵੱਧ
ਸਾਲ
|
ਕੁੱਲ ਪ੍ਰਾਪਤੀ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
14,462
|
22,466
|
55,156
|
90,245
|
13,47,435
|
58,301
|
7,05,633
|
2,07,185
|
21,22,686
|
3,78,197
|
***********************
ਐੱਮਵੀ
ਐੱਚਐੱਫ਼ਡਬਲਯੂ/ ਕੋਵਿਡ ਟੀਕਾਕਰਣ/ 13 ਅਪ੍ਰੈਲ 2021/5
(Release ID: 1711647)
Visitor Counter : 166