ਵਿੱਤ ਮੰਤਰਾਲਾ
ਭਾਰਤ ਸਰਕਾਰ ਦੇ ਖਜ਼ਾਨਾ ਬਿੱਲਾਂ ਦੀ ਨਿਲਾਮੀ ਲਈ ਕੈਲੰਡਰ (ਜੂਨ 2021 ਨੂੰ ਖਤਮ ਹੋਣ ਵਾਲੀ ਤਿਮਾਹੀ ਲਈ)
Posted On:
31 MAR 2021 8:17PM by PIB Chandigarh
ਭਾਰਤ ਸਰਕਾਰ ਨੇ ਰਿਜ਼ਰਵ ਬੈਂਕ ਆਫ਼ ਇੰਡੀਆ ਨਾਲ ਸਲਾਹ ਮਸ਼ਵਰਾ ਕਰਦਿਆਂ, ਜੂਨ 2021 ਨੂੰ ਖ਼ਤਮ ਹੋਣ ਵਾਲੀ ਤਿਮਾਹੀ ਲਈ ਖਜ਼ਾਨਾ ਬਿੱਲ ਜਾਰੀ ਕਰਨ ਲਈ ਰਾਸ਼ੀ ਨੂੰ ਸੂਚਿਤ ਕਰਨ ਦਾ ਫੈਸਲਾ ਕੀਤਾ ਹੈ:
ਖਜ਼ਾਨਾ ਬਿੱਲਾਂ ਦੀ ਨਿਲਾਮੀ ਲਈ ਸੂਚਿਤ ਕੀਤੀ ਰਕਮ
(1 ਅਪ੍ਰੈਲ 2021 ਤੋਂ 30 ਜੂਨ 2021)
( ਕਰੋੜ ਰੁਪਏ )
ਨਿਲਾਮੀ ਦੀ ਮਿਤੀ 91 ਦਿਨ 182 ਦਿਨ 364 ਦਿਨ ਕੁੱਲ
07 ਅਪ੍ਰੈਲ, 2021 15,000 15,000 6,000 36.000
12 ਅਪ੍ਰੈਲ, 2021 15,000 15,000 6,000 36,000
20 ਅਪ੍ਰੈਲ, 2021 15,000 15,000 6,000 36,000
28 ਅਪ੍ਰੈਲ, 2021 15,000 15,000 6,000 36,000
05 ਮਈ, 2021 15,000 15,000 6,000 36,000
12 ਮਈ, 2021 15,000 15,000 6,000 36,000
19 ਮਈ, 2021 15,000 15,000 6,000 36,000
25 ਮਈ, 2021 15,000 15,000 6,000 36,000
02 ਜੂਨ, 2021 15,000 15,000 6,000 36,000
09 ਜੂਨ, 2021 15,000 15,000 6,000 36,000
16 ਜੂਨ, 2021 15,000 15,000 6,000 36,000
23 ਜੂਨ, 2021 15,000 15,000 6,000 36,000
30 ਜੂਨ, 2021 15,000 15,000 6,000 36,000
-------------------------------------------------------------------------------------------------
ਕੁੱਲ 195,000 195,000 78,000 468,000
------------------------------------------------------------------------------------------------
ਭਾਰਤ ਸਰਕਾਰ , ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਸਲਾਹ ਨਾਲ , ਖਜ਼ਾਨਾ ਬਿੱਲਾਂ ਦੀ ਨਿਲਾਮੀ ਦੀ ਅਧਿਸੂਚਿਤ ਰਕਮ ਅਤੇ ਸਮੇਂ ਵਿੱਚ ਸੋਧ ਕਰਨ ਦੀ ਲਚਕਤਾ ਜਾਰੀ ਰੱਖੇਗੀ, ਜੋ ਸਰਕਾਰ ਦੀਆਂ ਜਰੂਰਤਾਂ ਦੇ ਅਧਾਰ ਅਤੇ ਬਾਜ਼ਾਰ ਦੀਆਂ ਸਥਿਤੀਆਂ ਅਤੇ ਹੋਰ ਢੁਕਵੇਂ ਕਾਰਕਾਂ ਤੇ ਨਿਰਭਰ ਹੋਵੇਗੀ। ਇਸ ਲਈ ਜੇਕਰ ਇੰਟਰਵੀਨਿੰਗ ਛੁੱਟੀਆਂ ਸਮੇਤ ਅਜਿਹੇ ਹਾਲਾਤ ਨਜਰ ਆਉਂਦੇ ਹਨ ਤਾਂ ਕੈਲੰਡਰ ਬਦਲੇ ਜਾਣ ਦੇ ਵਿਸ਼ੇ ਅਧੀਨ ਹੋਵੇਗਾ। ਅਜਿਹੀਆਂ ਤਬਦੀਲੀਆਂ, ਜੇ ਕੋਈ ਹੋਣਗੀਆਂ, ਪ੍ਰੈਸ ਰਿਲੀਜ਼ਾਂ ਰਾਹੀਂ ਦੱਸੀਆਂ ਜਾਣਗੀਆਂ।
ਖਜ਼ਾਨਾ ਬਿੱਲਾਂ ਦੀ ਨਿਲਾਮੀ ਆਮ ਨੋਟੀਫਿਕੇਸ਼ਨ ਨੰ ਐਫ . ਨੋ 4 (2)- ਡਵਲਯੂ ਐਂਡ ਐਮ /2018 ਵਿਚ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਹੋਵੇਗੀ ਜੋ ਮਿਤੀ 27 ਮਾਰਚ, 2018 ਨੂੰ ਭਾਰਤ ਸਰਕਾਰ ਵੱਲੋਂ ਸਮੇਂ-ਸਮੇਂ ਤੇ ਸੋਧਿਆ ਗਿਆ।
--------------------------------------------
ਆਰਐਮ/ਐਮਵੀ/ਕੇਐਮਐਨ
(Release ID: 1708830)
ਵਿਜ਼ੀਟਰ ਕਾਊਂਟਰ : 173