ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਸੰਯੁਕਤ ਮੈਡੀਕਲ ਸੇਵਾਵਾਂ ਪ੍ਰੀਖਿਆ, 2020 ਦਾ ਫਾਈਨਲ ਨਤੀਜਾ ਐਲਾਨਿਆ

Posted On: 30 MAR 2021 4:13PM by PIB Chandigarh

ਮਿਤੀ 22 ਅਕਤੂਬਰ, 2020 ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸੰਯੁਕਤ ਮੈਡੀਕਲ ਸੇਵਾਵਾਂ ਪ੍ਰੀਖਿਆ, 2020 ਦੀ ਕੰਪਿਊਟਰ ਅਧਾਰਿਤ ਪ੍ਰੀਖਿਆ (ਭਾਗ - I) ਦੇ ਨਤੀਜੇ ਦੇ ਅਧਾਰ ’ਤੇ ਜਨਵਰੀ ਤੋਂ ਮਾਰਚ, 2021 ਤੱਕ ਪਰਸਨੈਲਿਟੀ ਟੈਸਟ (ਭਾਗ - II) ਦਾ ਆਯੋਜਨ ਕੀਤਾ ਗਿਆ, ਦੋ ਕੈਟੇਗਰੀਆਂ ਅਧੀਨ ਸੇਵਾਵਾਂ/ਅਸਾਮੀਆਂ ਲਈ ਨਿਯੁਕਤੀ ਲਈ ਸਿਫਾਰਸ਼ ਕੀਤੇ ਉਮੀਦਵਾਰਾਂ ਦੀ ਸੂਚੀ ਹੇਠ ਦਿੱਤੀ ਗਈ ਹੈ:

ਕੈਟੇਗਰੀ-1

 ਕੇਂਦਰੀ ਸਿਹਤ ਸੇਵਾ ਵਿੱਚ ਜੂਨੀਅਰ ਸਕੇਲ ਪੋਸਟ;

 ਕੈਟੇਗਰੀ-2

(i) ਰੇਲਵੇ ਵਿੱਚ ਸਹਾਇਕ ਡਿਵੀਜ਼ਨਲ ਮੈਡੀਕਲ ਅਧਿਕਾਰੀ;

 (ii) ਭਾਰਤੀ ਆਰਡੀਨੈਂਸ ਫੈਕਟਰੀਆਂ ਸਿਹਤ ਸੇਵਾ ਵਿੱਚ ਸਹਾਇਕ ਮੈਡੀਕਲ ਅਫਸਰ;

iii) ਨਵੀਂ ਦਿੱਲੀ ਮਿਊਂਸਿਪਲ ਕੌਂਸਲ ਵਿੱਚ ਜਨਰਲ ਡਿਊਟੀ ਮੈਡੀਕਲ ਅਫਸਰ ਅਤੇ

(iv) ਪੂਰਬੀ ਦਿੱਲੀ ਮਿਊਂਸਿਪਲ ਕਾਰਪੋਰੇਸ਼ਨ, ਉੱਤਰੀ ਦਿੱਲੀ ਮਿਊਂਸਿਪਲ ਕਾਰਪੋਰੇਸ਼ਨ ਅਤੇ ਦੱਖਣੀ ਦਿੱਲੀ ਮਿਊਂਸਿਪਲ ਕਾਰਪੋਰੇਸ਼ਨ ਵਿੱਚ ਜਨਰਲ ਡਿਊਟੀ ਮੈਡੀਕਲ ਅਧਿਕਾਰੀ ਗਰੇਡ-II

ਸਰਕਾਰ ਦੁਆਰਾ ਭਰੀਆਂ ਜਾਣ ਵਾਲੀਆਂ ਖਾਲੀ ਅਸਾਮੀਆਂ ਦੀ ਗਿਣਤੀ ਨਿਮਨ ਅਨੁਸਾਰ ਹੈ:

          ਕੈਟੇਗਰੀ-1:

ਜਨਰਲ

ਓਬੀਸੀ

ਐੱਸਸੀ

ਐੱਸਟੀ

ਈਡਬਲਯੂਐੱਸ

ਕੁੱਲ*

73

91

-

-

18

182

* 02 ਪੀਡਬਲਯੂਬੀਡੀ -1, 02 ਪੀਡਬਲਯੂਬੀਡੀ -2, 02 ਪੀਡਬਲਯੂਬੀਡੀ -3 ਅਤੇ 02 ਪੀਡਬਲਯੂਬੀਡੀ -4 ਅਤੇ 5 ਅਸਾਮੀਆਂ ਸਮੇਤ

         

 

ਕੈਟੇਗਰੀ-2:

ਜਨਰਲ

ਓਬੀਸੀ

ਐੱਸਸੀ

ਐੱਸਟੀ

ਈਡਬਲਯੂਐੱਸ 

ਕੁੱਲ*

154

134

25

27

38

378

          * 14 ਪੀਡਬਲਯੂਬੀਡੀ -1 ਖਾਲੀ ਅਸਾਮੀਆਂ ਸਮੇਤ

 

ਕੈਟੇਗਰੀ -1 ਵਿੱਚ ਨਿਯੁਕਤੀ ਲਈ ਕੁੱਲ 179 ਉਮੀਦਵਾਰਾਂ ਦੀ ਸਿਫਾਰਸ਼ ਕੀਤੀ ਗਈ ਹੈ: 

ਕੈਟੇਗਰੀ

ਸਿਫਾਰਸ਼ ਕੀਤੇ ਗਏ ਉਮੀਦਵਾਰਾਂ ਦੀ ਗਿਣਤੀ

ਜਨਰਲ

48 ਉਮੀਦਵਾਰ

(02 ਪੀਡਬਲਯੂਬੀਡੀ  ਉਮੀਦਵਾਰਾਂ ਸਮੇਤ)

(ਆਰਥਿਕ ਤੌਰ ’ਤੇ ਕਮਜ਼ੋਰ ਵਰਗ) ਈਡਬਲਯੂਈਐੱਸ

19 ਉਮੀਦਵਾਰ

ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ)

107 ਉਮੀਦਵਾਰ

(03 ਪੀਡਬਲਯੂਬੀਡੀ  ਉਮੀਦਵਾਰਾਂ ਸਮੇਤ)

ਅਨੁਸੂਚਿਤ ਜਾਤਾਂ (ਐੱਸਸੀ)

04 ਉਮੀਦਵਾਰ

 

ਅਨੁਸੂਚਿਤ ਕਬੀਲੇ (ਐੱਸਟੀ)

01 ਉਮੀਦਵਾਰ

ਕੁੱਲ

179 ਉਮੀਦਵਾਰ

(05 ਪੀਡਬਲਯੂਬੀਡੀ  ਉਮੀਦਵਾਰਾਂ ਸਮੇਤ)

* ਪੀ.ਡਬਲਯੂ.ਬੀ.ਡੀ. [01-ਪੀ.ਡਬਲਯੂ.ਬੀ.ਡੀ.-3 ਅਤੇ 02- ਪੀ.ਡਬਲਯੂ.ਬੀ.ਡੀ.- 4 ਅਤੇ 5] ਦੀਆਂ 03 ਅਸਾਮੀਆਂ ਨੂੰ ਉਮੀਦਵਾਰਾਂ ਦੀ ਉਪਲੱਬਧਤਾ ਨਾ ਹੋਣ ਕਾਰਨ ਨਹੀਂ ਭਰਿਆ ਜਾ ਸਕਿਆ, ਇਸ ਲਈ ਜਨਰਲ ਸ਼੍ਰੇਣੀ ਦੀਆਂ 03 ਅਸਾਮੀਆਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਐੱਸ ਓਐੱਮ 36035/2/2017-ਐਸਟੇਟ (ਆਰਈਐੱਸ)( DOPT`s OM 36035/2/2017-Estt.(Res)) ਮਿਤੀ 15.01.2018 ਅਨੁਸਾਰ ਅਗਲੇ ਸਾਲ ਅੱਗੇ ਭੇਜ ਦਿੱਤਾ ਜਾਵੇਗਾ। 

ਕੈਟੇਗਰੀ -2 ਵਿੱਚ ਨਿਯੁਕਤੀ ਲਈ ਕੁੱਲ 343 ਉਮੀਦਵਾਰਾਂ ਦੀ ਸਿਫਾਰਸ਼ ਕੀਤੀ ਗਈ ਹੈ:

ਕੈਟੇਗਰੀ

ਸਿਫਾਰਸ਼ ਕੀਤੇ ਗਏ ਉਮੀਦਵਾਰਾਂ ਦੀ ਗਿਣਤੀ

ਜਨਰਲ

119 ਉਮੀਦਵਾਰ

(05 ਪੀਡਬਲਯੂਬੀਡੀ  ਉਮੀਦਵਾਰਾਂ ਸਮੇਤ)

ਆਰਥਿਕ ਤੌਰ ’ਤੇ ਕਮਜ਼ੋਰ ਹਿੱਸੇ (ਈਡਬਲਯੂਐੱਸ)

38  ਉਮੀਦਵਾਰ

(02 ਪੀਡਬਲਯੂਬੀਡੀ  ਉਮੀਦਵਾਰਾਂ ਸਮੇਤ)

ਹੋਰ ਪੱਛੜੀਆਂ ਸ਼੍ਰੇਣੀਆਂ (ਓ ਬੀ ਸੀ)

134 ਉਮੀਦਵਾਰ

(05 ਪੀਡਬਲਯੂਬੀਡੀ  ਉਮੀਦਵਾਰਾਂ ਸਮੇਤ)

ਅਨੁਸੂਚਿਤ ਜਾਤੀਆਂ (ਐੱਸ.ਸੀ.)

25 ਉਮੀਦਵਾਰ

(02 ਪੀਡਬਲਯੂਬੀਡੀ  ਉਮੀਦਵਾਰਾਂ ਸਮੇਤ)

ਅਨੁਸੂਚਿਤ ਕਬੀਲੇ (ਐੱਸ.ਟੀ.)

27 ਉਮੀਦਵਾਰ

ਕੁੱਲ

343 ਉਮੀਦਵਾਰ

(14 ਪੀਡਬਲਯੂਬੀਡੀ  ਉਮੀਦਵਾਰਾਂ ਸਮੇਤ)

 

   ਕੈਟੇਗਰੀ -2 ਲਈ, ਕਮਿਸ਼ਨ ਨੇ ਸੰਯੁਕਤ ਮੈਡੀਕਲ ਸੇਵਾਵਾਂ ਪ੍ਰੀਖਿਆ, 2020 ਦੇ ਨਿਯਮ 13 (4) ਅਤੇ (5) ਦੇ ਅਨੁਸਾਰ ਉਮੀਦਵਾਰਾਂ ਦੀ ਇੱਕ ਸੰਗਠਿਤ ਰਿਜ਼ਰਵ ਸੂਚੀ ਬਣਾਈ ਹੈ: 

ਜਨਰਲ

ਓਬੀਸੀ

ਐੱਸਸੀ

ਐੱਸਟੀ

ਈਡਬਲਯੂਐੱਸ

ਕੁੱਲ

35

27

05

01

02

70

 

 

ਉਪਰੋਕਤ ਸੇਵਾਵਾਂ/ਅਸਾਮੀਆਂ ਲਈ ਨਿਯੁਕਤੀਆਂ ਉਪਲੱਬਧ ਖਾਲੀ ਅਸਾਮੀਆਂ ਦੇ ਅਨੁਸਾਰ ਕੀਤੀਆਂ ਜਾਣਗੀਆਂ ਅਤੇ ਉਮੀਦਵਾਰਾਂ ਦੁਆਰਾ ਨਿਰਧਾਰਤ ਯੋਗਤਾ ਦੀਆਂ ਸਾਰੀਆਂ ਸ਼ਰਤਾਂ ਅਤੇ ਨਿਯੁਕਤੀ ਤੋਂ ਪਹਿਲਾਂ ਦੀਆਂ ਸਾਰੀਆਂ ਰਸਮਾਂ / ਤਸਦੀਕਾਂ, ਜਿੱਥੇ ਕਿਤੇ ਵੀ ਜ਼ਰੂਰਤ ਹੋਵੇ, ਸੰਤੁਸ਼ਟੀਜਨਕ ਢੰਗ ਨਾਲ ਪੂਰੀਆਂ ਕੀਤੀਆਂ ਜਾਣਗੀਆਂ, ਨੂੰ ਹੀ ਮੁਕੰਮਲ ਕੀਤਾ ਜਾਵੇਗਾ। ਸੇਵਾਵਾਂ / ਅਸਾਮੀਆਂ ਲਈ ਉਮੀਦਵਾਰਾਂ ਦੀ ਅਲਾਟਮੈਂਟ ਪ੍ਰਾਪਤ ਕੀਤੀ ਗਈ ਰੈਂਕ ਅਨੁਸਾਰ ਕੀਤੀ ਜਾਏਗੀ ਅਤੇ ਉਨ੍ਹਾਂ ਦੁਆਰਾ ਪ੍ਰਗਟ ਕੀਤੀਆਂ ਸੇਵਾਵਾਂ / ਪੋਸਟਾਂ ਦੀ ਤਰਜੀਹ ਅਨੁਸਾਰ ਕੀਤੀ ਜਾਏਗੀ।

 

ਕੈਟੇਗਰੀ -1 ਦੇ ਅਧੀਨ ਰੋਲ ਨੰਬਰ 5000125 ਵਾਲੇ ਸਿਫਾਰਸ਼ ਕੀਤੇ ਉਮੀਦਵਾਰ ਦੀ ਸੇਵਾ ਵੰਡ ਸਮੇਂ ਤਬਦੀਲੀ ਕੀਤੀ ਜਾ ਸਕਦੀ ਹੈ ਜਦੋਂ ਕਿ ਕੈਟੇਗਰੀ-2 ਲਈ ਰਿਜ਼ਰਵ ਸੂਚੀ ਨੂੰ ਚਲਾਉਂਦੇ ਹੋਏ ਉਸ ਦਾ ਪ੍ਰਭਾਵੀ ਕ੍ਰਮ ਕੈਟੇਗਰੀ-2 ਲਈ ਰਿਜ਼ਰਵ ਸੂਚੀ ਤੋਂ ਉਮੀਦਵਾਰਾਂ ਦੀ ਸਿਫਾਰਸ਼ 'ਤੇ ਨਿਰਭਰ ਕਰਦਾ ਹੈ, ਜੇ ਕੋਈ ਹੋਵੇ।

 

  ਹੇਠ ਲਿਖੇ ਰੋਲ ਨੰਬਰਾਂ ਵਾਲੇ 228 ਸਿਫਾਰਸ਼ ਕੀਤੇ ਉਮੀਦਵਾਰਾਂ ਦੀ ਉਮੀਦਵਾਰੀ ਆਰਜ਼ੀ ਹੈ:

 

0100073

0100096

0100515

0200016

0200280

0300319

0300378

0300454

0300525

0300561

0301004

0301061

0301112

0301168

0301263

0400076

0400478

0400490

0400545

0400755

0401236

0500308

0500401

0500590

0500851

0600377

0600531

0600811

0601499

0700368

0800123

0800617

0801072

0801288

0801405

0801473

0801626

0801908

0802105

0802306

0802529

0802634

0803584

0803721

0804505

0804608

0804893

0805042

0805331

0805715

0805865

0805996

0806038

0806213

0806312

0806329

0806599

0806953

0807186

0807399

0808185

0808304

0808311

0808375

0809577

0809612

0809661

1000151

1000279

1000514

1000553

1000560

1000594

1000714

1000993

1001232

1001257

1001288

1001509

1001553

1001924

1002150

1002347

1002525

1002534

1002758

1002955

1003026

1003036

1003131

1003514

1003856

1100530

1100548

1100630

1100688

1100721

1100797

1100900

1101013

1101084

1101207

1101223

1101434

1101438

1101517

1200126

1200318

1200500

1200610

1200633

1200868

1200882

1201053

1201291

1201386

1201465

1201618

1201737

1201892

1201902

1202294

1202321

1202461

1202476

1202484

1202596

1202623

1202704

1202710

1203047

1203171

1203172

1203528

1203589

1203669

1203818

1300155

1300593

1300705

1300903

1300905

1400040

1400051

1400198

1400201

1400212

1500182

1500247

1500331

1500373

1500441

1500445

1500780

1500866

1500904

1501024

1501045

1900049

1900452

1900553

1900751

1900890

1900987

1901466

1901681

1901979

2400035

2400185

2400266

2400425

2400541

2400747

2400867

2401243

2401278

2401383

2401608

2401777

2402015

2600078

2600098

2600104

2600450

2600492

2600806

2600930

2601135

2601147

2601248

2601550

2601825

3400153

3500661

3501016

3900035

3900135

3900139

4000032

4000074

4000150

4000386

4000436

4000477

4000487

4100031

4900170

4900440

5000125

5000176

5000237

5000238

5000414

5000752

5000764

5000780

5000893

5100388

5100399

5100663

5100679

5101072

5200247

5200254

5200349

5400066

5400155

5400189

 

 

 

 

 

 

 

ਉਪਰੋਕਤ ਸੂਚੀਬੱਧ ਆਰਜ਼ੀ ਉਮੀਦਵਾਰਾਂ ਨੂੰ ਨਿਯੁਕਤੀ ਦੀ ਪੇਸ਼ਕਸ਼ ਉਦੋਂ ਤਕ ਜਾਰੀ ਨਹੀਂ ਕੀਤੀ ਜਾਏਗੀ ਜਦੋਂ ਤੱਕ ਕਿ ਕਮਿਸ਼ਨ ਅਜਿਹੇ ਉਮੀਦਵਾਰਾਂ ਤੋਂ ਅਸਲ ਦਸਤਾਵੇਜ਼ਾਂ ਦੀ ਜਾਂਚ ਨਹੀਂ ਕਰਦਾ। ਇਨ੍ਹਾਂ ਉਮੀਦਵਾਰਾਂ ਦੀ ਵਿਵਸਥਾ ਅੰਤਮ ਨਤੀਜੇ ਘੋਸ਼ਿਤ ਹੋਣ ਦੀ ਮਿਤੀ ਤੋਂ ਸਿਰਫ਼ ਛੇ ਮਹੀਨਿਆਂ ਲਈ ਯੋਗ ਰਹੇਗੀ। ਜੇ ਅਸਥਾਈ ਉਮੀਦਵਾਰ ਇਸ ਸਮੇਂ ਦੌਰਾਨ ਕਮਿਸ਼ਨ ਦੁਆਰਾ ਲੋੜੀਂਦੇ ਦਸਤਾਵੇਜ਼ਾਂ ਨੂੰ ਅਸਲ ਵਿੱਚ ਜਮ੍ਹਾਂ ਕਰਾਉਣ ਵਿੱਚ ਅਸਫਲ ਰਹਿੰਦਾ ਹੈ, ਤਾਂ ਉਸ ਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਏਗੀ ਅਤੇ ਇਸ ਸਬੰਧ ਵਿੱਚ ਕੋਈ ਹੋਰ ਪੱਤਰ ਵਿਹਾਰ ਨਹੀਂ ਕੀਤਾ ਜਾਵੇਗਾ।

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਕੈਂਪਸ ਵਿੱਚ ਪ੍ਰੀਖਿਆ ਹਾਲ ਦੀ ਇਮਾਰਤ ਨੇੜੇ ਇੱਕ ‘ਸੁਵਿਧਾ ਕਾਊਂਟਰ’ ਹੈ। ਉਮੀਦਵਾਰ ਇਸ ਪ੍ਰੀਖਿਆ ਨਾਲ ਸਬੰਧਤ ਕੋਈ ਵੀ ਜਾਣਕਾਰੀ/ਸਪੱਸ਼ਟੀਕਰਨ ਕੰਮਕਾਜੀ ਦਿਨਾਂ ਵਿੱਚ 10:00 ਵਜੇ ਤੋਂ ਸ਼ਾਮ 05:00 ਵਜੇ ਵਿਚਕਾਰ ਇਸ ਕਾਊਂਟਰ ਤੋਂ ਟੈਲੀਫੋਨ ਨੰਬਰ 011-23385271 ਅਤੇ 011-23381125 'ਤੇ ਪ੍ਰਾਪਤ ਕਰ ਸਕਦੇ ਹਨ। ਨਤੀਜਾ ਕਮਿਸ਼ਨ ਦੀ ਵੈੱਬਸਾਈਟ 'ਤੇ ਵੀ ਉਪਲੱਬਧ ਹੋਵੇਗਾ [www.upsc.gov.in]. ਨਤੀਜਾ ਪ੍ਰਕਾਸ਼ਤ ਹੋਣ ਦੀ ਤਰੀਕ ਤੋਂ ਪੰਦਰਾਂ ਦਿਨਾਂ ਦੇ ਅੰਦਰ ਮਾਰਕ ਸ਼ੀਟ ਵੈੱਬਸਾਈਟ www.upsc.gov.in ’ਤੇ ਉਪਲੱਬਧ ਹੋਣ ਦੀ ਉਮੀਦ ਹੈ।

ਪੂਰੀ ਸੂਚੀ ਲਈ ਇੱਥੇ ਕਲਿੱਕ ਕਰੋ ਕੈਟੇਗਰੀ- I

Click here for full list Category- I

 

ਪੂਰੀ ਸੂਚੀ ਲਈ ਇੱਥੇ ਕਲਿੱਕ ਕਰੋ ਕੈਟੇਗਰੀ- 2

Click here for full list Category- II

 

*****

ਵਾਈਬੀ / ਐਸ ਐਨ ਸੀ


(Release ID: 1708608) Visitor Counter : 238