ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਵਜ਼ੀਫ਼ਾ ਯੋਜਨਾਵਾਂ
Posted On:
10 MAR 2021 2:56PM by PIB Chandigarh
ਇਹ ਮੰਤਰਾਲਾ ਦਿਵਯਾਂਗ ਵਿਅਕਤੀਆਂ ਸਮੇਤ ਹਾਸ਼ੀਏ ’ਤੇ ਪੁੱਜੇ ਵਰਗਾਂ ਨੂੰ ਵਜ਼ੀਫ਼ਾ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਵਿਦਿਅਕ ਤਰੱਕੀ ਲਈ ਕੇਂਦਰ ਸਰਕਾਰ ਵੱਲੋਂ ਪ੍ਰਾਯੋਜਿਤ ਅਤੇ ਕੇਂਦਰੀ ਖੇਤਰ ਦੀਆਂ ਵਿਭਿੰਨ ਯੋਜਨਾਵਾਂ ਲਾਗੂ ਕਰ ਰਿਹਾ ਹੈ। ਸਾਲਾਂ 2018–19 2019–20 ਅਤੇ 2020–21 ਦੌਰਾਨ ਇਸ ਮੰਤਰਾਲੇ ਵੱਲੋਂ ਲਾਗੂ ਵਜ਼ੀਫ਼ਾ ਯੋਜਨਾਵਾਂ ਅਤੇ ਇਨ੍ਹਾਂ ਯੋਜਨਾਵਾਂ ਦੇ ਲਾਭਪਾਤਰੀਆਂ ਦੀ ਗਿਣਤੀ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ:
ਇਹ ਫ਼ੰਡ ਉਪਰੋਕਤ ਵਜ਼ੀਫ਼ਾ ਯੋਜਨਾਵਾਂ ਲਈ ਕੋਵਿਡ–19 ਮਹਾਮਾਰੀ ਦੌਰਾਨ ਜਾਰੀ ਕੀਤੇ ਗਏ ਹਨ।
ਸਾਲਾਂ 2018–19 2019–20 ਅਤੇ 2020–21 ਦੌਰਾਨ ਇਨ੍ਹਾਂ ਯੋਜਨਾਵਾਂ ਦੇ ਲਾਭਪਾਤਰੀਆਂ ਦੀ ਗਿਣਤੀ
ੳ. ਸਮਾਜਿਕ ਨਿਆਂ ਤੇ ਸਸ਼ੱਕਤੀਕਰਣ ਵਿਭਾਗ
ਲੜੀ ਨੰ.
|
ਯੋਜਨਾਵਾਂ ਦਾ ਨਾਮ
|
ਲਾਭਪਾਤਰੀ (ਲੱਖਾਂ ਵਿੱਚ )
|
2018-19
|
2019-20
|
2020-21
|
1.
|
ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਪੋਸਟ–ਮੈਟ੍ਰਿਕ ਵਜ਼ੀਫ਼ਾ (ਕਲਾਸ Xith ਤੇ ਵੱਧ)
|
60.29
|
52.80
|
57.42
|
2.
|
ਕਲਾਸਾਂ IX ਅਤੇ X ਵਿੱਚ ਪੜ੍ਹਦੇ ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਨੂੰ ਪ੍ਰੀ–ਮੈਟ੍ਰਿਕ ਵਜ਼ੀਫ਼ੇ
|
26.30
|
28.09
|
29.65
|
3.
|
ਸਫ਼ਾਈ ਅਤੇ ਸਿਹਤ ਲਈ ਖ਼ਤਰਨਾਕ ਕੰਮ ਕਰਨ ਵਾਲੇ ਕਿੱਤਿਆਂ ਵਿੱਚ ਲੱਗੇ ਵਿਅਕਤੀਆਂ ਦੇ ਬੱਚਿਆਂ ਨੂੰ ਪ੍ਰੀ–ਮੈਟ੍ਰਿਕ ਵਜ਼ੀਫ਼ਾ (ਕਲਾਸ I-X)
|
0.18
|
2.00
|
2.30
|
4.
|
ਹੋਰ ਪੱਛੜੇ ਵਰਗ ਦੇ ਵਿਦਿਆਰਥੀਆਂ ਲਈ ਪ੍ਰੀ–ਮੈਟ੍ਰਿਕ ਵਜ਼ੀਫ਼ਾ
|
114.81
|
94.18
|
ਲਾਭਪਾਤਰੀਆਂ ਦੀ ਗਿਣਤੀ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਅਗਲੇ ਸਾਲ ਦੀ ਤਜਵੀਜ਼ ਵਿੱਚ ਮੁਹੱਈਆ ਕਰਵਾਈ ਜਾਂਦੀ ਹੈ
|
5.
|
ਹੋਰ ਪੱਛੜੇ ਵਰਗ ਦੇ ਵਿਦਿਆਰਥੀਆਂ ਲਈ ਪੋਸਟ–ਮੈਟ੍ਰਿਕ ਵਜ਼ੀਫ਼ਾ
|
43.12
|
40.94
|
ਲਾਭਪਾਤਰੀਆਂ ਦੀ ਗਿਣਤੀ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਅਗਲੇ ਸਾਲ ਦੀ ਤਜਵੀਜ਼ ਵਿੱਚ ਮੁਹੱਈਆ ਕਰਵਾਈ ਜਾਂਦੀ ਹੈ
|
6.
|
ਆਰਥਿਕ ਤੌਰ ਉੱਤੇ ਪੱਛੜੇ ਵਰਗਾਂ ਦੇ ਵਿਦਿਆਰਥੀਆਂ ਲਈ ਡਾ. ਅੰਬੇਡਕਰ ਪੋਸਟ ਮੈਟ੍ਰਿਕ ਵਜ਼ੀਫ਼ਾ
|
0.21338
|
2.21148
|
ਲਾਭਪਾਤਰੀਆਂ ਦੀ ਗਿਣਤੀ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਅਗਲੇ ਸਾਲ ਦੀ ਤਜਵੀਜ਼ ਵਿੱਚ ਮੁਹੱਈਆ ਕਰਵਾਈ ਜਾਂਦੀ ਹੈ
|
7.
|
ਡੀਐੱਨਟੀ ਵਿਦਿਆਰਥੀਆਂ ਲਈ ਡਾ. ਅੰਬੇਡਕਰ ਪ੍ਰੀ–ਮੈਟ੍ਰਿਕ ਅਤੇ ਪੋਸਟ–ਮੈਟ੍ਰਿਕ ਵਜ਼ੀਫ਼ਾ
|
0.53
|
0.56
|
ਲਾਭਪਾਤਰੀਆਂ ਦੀ ਗਿਣਤੀ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਅਗਲੇ ਸਾਲ ਦੀ ਤਜਵੀਜ਼ ਵਿੱਚ ਮੁਹੱਈਆ ਕਰਵਾਈ ਜਾਂਦੀ ਹੈ
|
8.
|
ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਲਈ ਨੈਸ਼ਨਲ ਓਵਰਸੀਜ਼ ਵਜ਼ੀਫ਼ਾ (ਮਾਸਟਰਜ਼ ਤੇ ਪੀ–ਐੱਚ.ਡੀ.)
|
100*
|
100*
|
100*
|
* ਗਿਣਤੀ ਅੰਕਾਂ ਵਿੱਚ
ਅ. ਦਿਵਯਾਂਗ ਵਿਅਕਤੀਆਂ ਦੇ ਸਸ਼ੱਕਤੀਕਰਣ ਬਾਰੇ ਵਿਭਾਗ (D/o EPwD)
ਲੜੀ ਨੰ.
|
ਯੋਜਨਾਵਾਂ ਦਾ ਨਾਮ
|
ਲਾਭਪਾਤਰੀਆਂ ਦੀ ਗਿਣਤੀ
|
2018-19
|
2019-20
|
2020-21
|
1
|
ਪ੍ਰੀ–ਮੈਟ੍ਰਿਕ ਵਜ਼ੀਫ਼ਾ (ਕਲਾਸ IX ਤੇ X ਲਈ)
|
6,767
|
22,218
|
1438
|
2.
|
ਪੋਸਟ–ਮੈਟ੍ਰਿਕ ਵਜ਼ੀਫ਼ਾ (ਕਲਾਸ XI ਤੋਂ ਪੋਸਟ–ਗ੍ਰੈਜੂਏਟ ਡਿਗਰੀ/ਡਿਪਲੋਮਾ ਤੱਕ ਲਈ)
|
22,953
|
19,978
|
3325
|
3.
|
ਉੱਚ ਸ਼੍ਰੇਣੀ ਦੀ ਸਿੱਖਿਆ ਲਈ ਵਜ਼ੀਫ਼ਾ (ਸ਼ਾਨਦਾਰ ਅਧਿਸੂਚਿਤ ਵਿਦਿਅਕ ਸੰਸਥਾਨਾਂ ਵਿੱਚ ਗ੍ਰੈਜੂਏਟ ਤੇ ਪੋਸਟ–ਗ੍ਰੈਜੂਏਟ ਡਿਗਰੀ/ਡਿਪਲੋਮਾ)
|
78
|
239
|
61
|
4.
|
ਦਿਵਯਾਂਗ ਵਿਅਕਤੀਆਂ ਲਈ ਰਾਸ਼ਟਰੀ ਫ਼ੈਲੋਸ਼ਿਪ (ਭਾਰਤੀ ਯੂਨੀਵਰਸਿਟੀਜ਼ ਵਿੱਚ ਐੰਮ.ਫ਼ਿਲ ਅਤੇ ਪੀ–ਐੱਚ.ਡੀ.)
|
566
|
537
|
289
|
5.
|
ਨੈਸ਼ਨਲ ਓਵਰਸੀਜ਼ ਵਜ਼ੀਫ਼ਾ (ਵਿਦੇਸ਼ੀ ਯੂਨੀਵਰਸਿਟੀਜ਼ ਵਿੱਚ ਮਾਸਟਰ’ਜ਼ ਡਿਗਰੀ / ਪੀ–ਐੱਚ. ਡੀ. ਲਈ)
|
5
|
5
|
7
|
ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਸਮਾਜਕ ਨਿਆਂ ਤੇ ਸਸ਼ੱਕਤੀਕਰਣ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਵੱਲੋਂ ਲਿਖਤੀ ਜਵਾਬ ਰਾਹੀਂ ਦਿੱਤੀ ਗਈ।
*****
ਐੱਨਬੀ/ਐੱਸਕੇ/ਜੇਕੇ/ਐੱਸਜੇਐਂਡਈ – 10 ਮਾਰਚ, 2021
(Release ID: 1703979)
Visitor Counter : 155