ਰੱਖਿਆ ਮੰਤਰਾਲਾ

ਕੋਵਿਡ 19 ਨਾਲ ਪ੍ਰਭਾਵਿਤ ਰੱਖਿਆ ਸੈਨਾਵਾਂ ਦੇ ਕਰਮਚਾਰੀ

Posted On: 08 MAR 2021 4:32PM by PIB Chandigarh


 

ਹਥਿਆਰਬੰਦ ਫ਼ੌਜਾਂ ਵਿੱਚ ਕੋਵਿਡ 19 ਦੇ ਪੋਜ਼ੀਟਿਵ ਮਾਮਲਿਆਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ :—

 

No. of positive cases

Fatality rate

Army

32690

0.24%

Navy

3604

0.05%

Air Force

6554

0.39%


ਮੌਜੂਦਾ ਨਿਯਮਾਂ ਅਨੁਸਾਰ ਛੂਤ ਦੀ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦਾ ਕੋਈ ਵਿਸ਼ੇਸ਼ ਮੁਆਵਜ਼ਾ ਹਥਿਆਰਬੰਦ ਸੈਨਾਵਾਂ ਦੇ ਕਰਮਚਾਰੀਆਂ ਨੂੰ ਨਹੀਂ ਦਿੱਤਾ ਜਾਂਦਾ , ਜਦ ਉਹ ਸੇਵਾ ਮੁਕਤ ਹੁੰਦੇ ਹਨ । ਹਾਲਾਂਕਿ ਸੇਵਾ ਦੌਰਾਨ ਮੌਤ ਦੇ ਅਜਿਹੇ ਸਾਰੇ ਮਾਮਲਿਆਂ ਨੂੰ ਟਰਮੀਨਲ ਲਾਭ ਦਿੱਤੇ ਜਾਂਦੇ ਹਨ ।
ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਨੇ ਸ਼੍ਰੀ ਸੰਜੇ ਸਿੰਘ ਦੁਆਰਾ ਪੁੱਛੇ ਗਏ ਇੱਕ ਪ੍ਰਸ਼ਨ ਤੇ ਲਿਖਤੀ ਜਵਾਬ ਵਿੱਚ ਦਿੱਤੀ ਹੈ ।


ਏ ਬੀ ਬੀ / ਐੱਨ ਏ ਐੱਮ ਪੀ ਆਈ / ਏ ਕੇ / ਡੀ ਕੇ / ਐੱਸ ਏ ਵੀ ਵੀ ਵਾਈ
a


(Release ID: 1703255) Visitor Counter : 87


Read this release in: English , Urdu , Marathi , Malayalam