ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ 6 ਤੋਂ 7 ਮਾਰਚ ਤੱਕ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ

Posted On: 05 MAR 2021 5:54PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ, 6 ਤੋਂ 7 ਮਾਰਚ, 2021 ਤੱਕ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ।

 

6 ਮਾਰਚ, 2021 ਨੂੰ, ਰਾਸ਼ਟਰਪਤੀ ਰਾਜ ਪੱਧਰੀ ਨਿਆਂਇਕ ਅਕਾਦਮੀ ਦੇ ਡਾਇਰੈਕਟਰਾਂ ਦੇ ਸਰਬ ਭਾਰਤੀ ਸੰਮੇਲਨ ਦਾ ਜਬਲਪੁਰ ਵਿੱਚ ਉਦਘਾਟਨ ਕਰਨਗੇ।

 

7 ਮਾਰਚ, 2021 ਨੂੰ, ਰਾਸ਼ਟਰਪਤੀ ਦਮੋਹ ਜ਼ਿਲ੍ਹੇ ਦੇ ਸਿੰਗਰਾਮਪੁਰ ਪਿੰਡ ਵਿਖੇ, ਮੱਧ ਪ੍ਰਦੇਸ਼ ਸਰਕਾਰ ਦੇ ਕਬਾਇਲੀ ਭਲਾਈ ਵਿਭਾਗ ਦੁਆਰਾ ਆਯੋਜਿਤ, ਜਨਜਾਤੀ ਸੰਮੇਲਨ ਵਿੱਚ ਸ਼ਿਰਕਤ ਕਰਨਗੇ।

 

 

             ***********


 

ਡੀਐੱਸ/ਏਕੇਪੀ(Release ID: 1702769) Visitor Counter : 120


Read this release in: English , Urdu , Hindi , Marathi