ਵਿੱਤ ਮੰਤਰਾਲਾ

ਫਰਵਰੀ 2021 ਵਿੱਚ ਇਕੱਠਾ ਕੀਤਾ ਜੀ ਐੱਸ ਟੀ ਮਾਲੀਆ


ਇਸ ਮਹੀਨੇ 113143 ਕਰੋੜ ਰੁਪਏ ਕੁੱਲ ਜੀ ਐੱਸ ਟੀ ਮਾਲੀਆ ਇਕੱਤਰ ਕੀਤਾ ਗਿਆ

ਫਰਵਰੀ 2021 ਵਿੱਚ ਪਿਛਲੇ ਸਾਲ ਇਸ ਸਮੇਂ ਤੱਕ ਇਕੱਠੇ ਕੀਤੇ ਜੀ ਐੱਸ ਟੀ ਮਾਲੀਏ ਤੋਂ 7 % ਵੱਧ ਹੈ

Posted On: 01 MAR 2021 5:33PM by PIB Chandigarh


ਫਰਵਰੀ 2021 ਵਿੱਚ 113143 ਕਰੋੜ ਰੁਪਏ ਕੁੱਲ ਜੀ ਐੱਸ ਟੀ ਮਾਲੀਆ ਇਕੱਤਰ ਕੀਤਾ ਗਿਆ , ਜਿਸ ਵਿੱਚੋਂ 21092 ਕਰੋੜ ਰੁਪਏ ਸੀ ਜੀ ਐੱਸ ਟੀ , 27273 ਕਰੋੜ ਰੁਪਏ ਐੱਸ ਜੀ ਐੱਸ ਟੀ , 55253 ਕਰੋੜ ਆਈ ਜੀ ਐੱਸ ਟੀ ਸ਼ਾਮਲ ਹੈ (ਇਸ ਵਿੱਚ ਵਸਤਾਂ ਦੀ ਦਰਾਮਦ ਤੋਂ ਇੱਕੱਠੇ ਕੀਤੇ 24382 ਕਰੋੜ ਰੁਪਏ ਸ਼ਾਮਲ ਹਨ ਅਤੇ 9525 ਕਰੋੜ ਰੁਪਏ ਸੈੱਸ (ਦਰਾਮਦ ਵਸਤਾਂ ਤੋਂ 660 ਕਰੋੜ ਰੁਪਏ ਇਕੱਠੇ ਕੀਤੇ ਗਏ) ਸਰਕਾਰ ਨੇ ਸੀ ਜੀ ਐੱਸ ਟੀ ਦੇ 22398 ਕਰੋੜ ਰੁਪਏ ਅਤੇ ਆਈ ਜੀ ਐੱਸ ਟੀ ਵਿੱਚੋਂ ਐੱਸ ਜੀ ਐੱਸ ਟੀ ਲਈ 17534 ਕਰੋੜ ਰੁਪਏ ਨਿਯਮਤ ਨਿਪਟਾਰੇ ਵਜੋਂ ਨਿਪਟਾਰਾ ਕੀਤਾ ਹੈ ਇਸ ਤੋਂ ਇਲਾਵਾ ਸਰਕਾਰ ਨੇ ਕੇਂਦਰ ਤੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 50.50 ਦੇ ਅਨੁਪਾਤ ਨਾਲ ਆਈ ਜੀ ਐੱਸ ਟੀ ਆਰਜੀ ਨਿਪਟਾਰੇ ਵਜੋਂ 48000 ਕਰੋੜ ਰੁਪਏ ਦਾ ਵੀ ਨਿਪਟਾਰਾ ਕੀਤਾ ਹੈ ਨਿਯਮਤ ਨਿਪਟਾਰੇ ਅਤੇ ਆਰਜੀ ਨਿਪਟਾਰੇ ਪਿੱਛੋਂ ਕੇਂਦਰ ਅਤੇ ਸੂਬਿਆਂ ਦਾ ਕੁੱਲ ਮਾਲੀਆ ਫਰਵਰੀ 2021 ਵਿੱਚ ਸੀ ਜੀ ਐੱਸ ਟੀ ਲਈ 67490 ਕਰੋੜ ਅਤੇ ਐੱਸ ਜੀ ਐੱਸ ਟੀ ਲਈ 68807 ਕਰੋੜ ਰੁਪਏ ਹੈ

ਪਿਛਲੇ ਪੰਜ ਮਹੀਨਿਆਂ ਤੋਂ ਵੱਧ ਜੀ ਐੱਸ ਟੀ ਮਾਲੀਏ ਦੀ ਰਿਕਵਰੀ ਦੇ ਰੁਝਾਨਾਂ ਅਨੁਸਾਰ ਫਰਵਰੀ 2021 ਦਾ ਮਾਲੀਆ ਪਿਛਲੇ ਸਾਲ ਇਸੇ ਮਹੀਨੇ ਜੀ ਐੱਸ ਟੀ ਮਾਲੀਏ ਦੇ ਮੁਕਾਬਲੇ 7 % ਵੱਧ ਹੈ ਇਸ ਮਹੀਨੇ ਦੌਰਾਨ ਵਸਤਾਂ ਦੀ ਬਰਾਮਦ ਤੋਂ 15 % ਵਧੇਰੇ ਮਾਲੀਆ ਇਕੱਠਾ ਕੀਤਾ ਗਿਆ ਹੈ ਅਤੇ ਸਵਦੇਸ਼ੀ ਲੈਣ ਦੇਣ (ਦਰਾਮਦ ਦੀਆਂ ਸੇਵਾਵਾਂ ਸਮੇਤ) ਪਿਛਲੇ ਸਾਲ ਇਸੇ ਸਮੇਂ ਦੌਰਾਨ ਇਨ੍ਹਾਂ ਸਰੋਤਾਂ ਤੋਂ ਇਕੱਠੇ ਕੀਤੇ ਮਾਲੀਏ ਤੋਂ 5 % ਵਧ ਹੈ

ਲਗਾਤਾਰ ਪੰਜਵੀਂ ਵਾਰ ਜੀ ਐੱਸ ਟੀ ਮਾਲੀਆ 1 ਲੱਖ ਕਰੋੜ ਤੋਂ ਪਾਰ ਹੋਇਆ ਹੈ ਅਤੇ ਲਗਾਤਾਰ ਤੀਜੀ ਵਾਰ ਮਹਾਮਾਰੀ ਦੇ ਬਾਅਦ 1.1 ਲੱਖ ਕਰੋੜ ਪਾਰ ਹੋਇਆ ਹੈ ਭਾਵੇਂ ਕਿ ਫਰਵਰੀ ਦਾ ਮਹੀਨਾ ਮਾਲੀਆ ਇਕੱਠਾ ਕਰਨ ਦਾ ਮਹੀਨਾ ਹੈ ਇਹ ਆਰਥਿਕ ਰਿਕਵਰੀ ਦਾ ਸਪਸ਼ਟ ਸੰਕੇਤ ਹੈ ਅਤੇ ਟੈਕਸ ਪ੍ਰਸ਼ਾਸਨ ਵੱਲੋਂ ਰੈਵਿਨਿਊ ਦੀ ਪਾਲਣਾ ਕਰਵਾਉਣ ਵਿੱਚ ਸੁਧਾਰ ਲਈ ਵੱਖ ਵੱਖ ਉਪਾਵਾਂ ਦਾ ਅਸਰ ਹੈ

ਹੇਠਾਂ ਦਿੱਤੇ ਗਏ ਚਾਰਟ ਵਿੱਚ ਇਸ ਸਾਲ ਦੌਰਾਨ ਮਹੀਨਾਵਾਰ ਕੁੱਲ ਜੀ ਐੱਸ ਟੀ ਮਾਲੀਆ ਦੇ ਰੁਝਾਨ ਦਿਖਾਈ ਦਿੰਦੇ ਹਨ ਇਹ ਟੇਬਲ ਫਰਵਰੀ 2020 ਦੇ ਮੁਕਾਬਲੇ ਫਰਵਰੀ 2021 ਦੌਰਾਨ ਹਰੇਕ ਸੂਬੇ ਵੱਲੋਂ ਇਕੱਠੇ ਕੀਤੇ ਗਏ ਜੀ ਐੱਸ ਟੀ ਮਾਲੀਆ ਤੇ ਅੰਕੜਿਆਂ ਨੂੰ ਸੂਬਾਵਾਰ ਦਰਸਾਉਂਦਾ ਹੈ

 

 

 

 


 

State-wise growth of GST Revenues during February 2021[1]

 

State

Feb-20

Feb-21

Growth

1

Jammu and Kashmir

316.17

329.89

4%

2

Himachal Pradesh

620.69

663.12

7%

3

Punjab

1,228.94

1,299.37

6%

4

Chandigarh

172.37

148.5

-14%

5

Uttarakhand

1,280.93

1,181.13

-8%

6

Haryana

5,266.43

5,589.81

6%

7

Delhi

3,834.75

3,727.46

-3%

8

Rajasthan

2,932.09

3,223.70

10%

9

Uttar Pradesh

5,775.91

5,996.62

4%

10

Bihar

1,120.50

1,127.99

1%

11

Sikkim

182.65

222.35

22%

12

Arunachal Pradesh

48.36

61.36

27%

13

Nagaland

24.93

34.83

40%

14

Manipur

37.36

32.34

-13%

15

Mizoram

24.84

21.06

-15%

16

Tripura

63.26

63.25

0%

17

Meghalaya

156.57

146.5

-6%

18

Assam

923.87

945.84

2%

19

West Bengal

3,941.54

4,334.98

10%

20

Jharkhand

2,070.87

2,321.03

12%

21

Odisha

2,790.16

3,340.57

20%

22

Chhattisgarh

2,274.41

2,453.10

8%

23

Madhya Pradesh

2,621.03

2,791.57

7%

24

Gujarat

7,215.54

8,221.23

14%

25

Daman and Diu

94.47

2.61

-97%

26

Dadra and Nagar Haveli

145.41

235.09

62%

27

Maharashtra

15,734.66

16,103.50

2%

29

Karnataka

7,413.83

7,581.45

2%

30

Goa

410.61

343.8

-16%

31

Lakshadweep

2.14

0.46

-79%

32

Kerala

1,754.12

1,806.10

3%

33

Tamil Nadu

6,426.49

7,008.21

9%

34

Puducherry

158.86

158.05

-1%

35

Andaman and Nicobar Islands

36.01

23.26

-35%

36

Telangana

3,667.13

3,636.44

-1%

37

Andhra Pradesh

2,563.33

2,652.57

3%

38

Ladakh

0

9.06

 

97

Other Territory

145.11

134.33

-7%

99

Centre Jurisdiction

100.14

129.03

29%

 

Grand Total

83,581.02

88,101.59

5%

 


[1] Does not include GST on import of goods

ਆਰ ਐੱਮ / ਕੇ ਐੱਮ ਐੱਨ


(Release ID: 1701779) Visitor Counter : 252