ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਦੇ 38ਵੇਂ ਦਿਨ ਬਾਰੇ ਤਾਜ਼ਾ ਜਾਣਕਾਰੀ


1.14 ਕਰੋੜ ਤੋਂ ਵੱਧ ਕੋਵਿਡ 19 ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ

ਅੱਜ ਸ਼ਾਮ 6 ਵਜੇ ਤੱਕ 3.07 ਲੱਖ ਤੋਂ ਵੱਧ ਨੂੰ ਵੈਕਸੀਨ ਲਗਾਈ ਗਈ; 1,47,688 ਐੱਚਸੀਡਬਲਿਊਜ ਨੂੰ ਅੱਜ ਵੈਕਸੀਨ ਦੀ ਦੂਜੀ ਖੁਰਾਕ ਦੇ ਟੀਕੇ ਲਗਾਏ ਗਏ

Posted On: 22 FEB 2021 8:31PM by PIB Chandigarh

1.14 ਕਰੋੜ ਤੋਂ ਵੱਧ ਸਿਹਤ ਸੰਭਾਲ ਅਤੇ ਅਗਲੇਰੀ ਕਤਾਰ ਦੇ ਕਰਮਚਾਰੀਆਂ ਨੂੰ ਅੱਜ ਤੱਕ ਕੋਵਿਡ-19 ਵੈਕਸੀਨ ਲਗਾਈ ਜਾ ਚੁੱਕੀ ਹੈ।

ਆਰਜ਼ੀ ਰਿਪੋਰਟ ਅਨੁਸਾਰ 2,44,071 ਸੈਸ਼ਨਾਂ ਵਿੱਚ ਅੱਜ ਸ਼ਾਮ 6 ਵਜੇ ਤੱਕ 1,14,24,094 ਵੈਕਸੀਨ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

ਇਨ੍ਹਾਂ ਵਿੱਚ 64,25,060 ਐਚਸੀਡਬਲਿਊਜ (67.3 ਫ਼ੀਸਦ) ਸ਼ਾਮਲ ਹਨ, ਜਿਨ੍ਹਾਂ ਨੇ ਪਹਿਲੀ ਖੁਰਾਕ ਲਈ ਹੈ ਅਤੇ 11,15,542 ਐਚਸੀਡਬਲਿਊਜ ਜਿਨ੍ਹਾਂ ਨੇ ਦੂਜੀ ਖੁਰਾਕ ਲਈ ਹੈ, ਇਸ ਦੇ ਨਾਲ ਹੀ ਵੈਕਸੀਨ ਲਗਵਾਉਣ ਵਾਲੇ 38,83,492 ਐੱਫਐੱਲਡਬਲਿਊਜ (ਪਹਿਲੀ ਖੁਰਾਕ)(40.1 ਫ਼ੀਸਦ ) ਸ਼ਾਮਲ ਹਨ। ਦੇਸ਼ ਵਿਆਪੀ ਟੀਕਾਕਰਨ ਮੁਹਿੰਮ 16 ਜਨਵਰੀ 2021 ਨੂੰ ਸ਼ੁਰੂ ਕੀਤੀ ਗਈ ਸੀ, ਐੱਫਐੱਲਡਬਲਿਊਜ ਦਾ ਟੀਕਾਕਰਨ 2 ਫਰਵਰੀ 2021 ਤੋਂ ਸ਼ੁਰੂ ਹੋਇਆ ਸੀ।

 

ਐਚਸੀਡਬਲਿਊਜ

ਐੱਫਐੱਲਡਬਲਿਊਜ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

64,25,060

11,15,542

38,83,492

 

ਦੇਸ਼ ਵਿਆਪੀ ਕੋਵਿਡ-19 ਟੀਕਾਕਰਨ ਦੇ 38 ਵੇਂ  ਦਿਨ ਅੱਜ ਸ਼ਾਮ 6 ਵਜੇ ਤੱਕ ਕੁੱਲ 3,07,238 ਵੈਕਸੀਨ ਟੀਕੇ ਲਗਾਏ ਗਏ, ਜਿਨ੍ਹਾਂ ਵਿਚੋਂ 1,59,550 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਦਾ ਟੀਕਾ ਲਗਾਇਆ ਗਿਆ ਸੀ ਅਤੇ ਆਰਜ਼ੀ ਰਿਪੋਰਟ ਅਨੁਸਾਰ 1,47,688 ਐੱਚਸੀਡਬਲਿਊਜ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ। 

ਅੱਜ ਸ਼ਾਮ 6 ਵਜੇ ਤੱਕ 11,754 ਸੈਸ਼ਨ ਕਰਵਾਏ ਗਏ। 

ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਅੱਜ ਕੋਵਿਡ ਵੈਕਸੀਨ ਲਗਾਈ।

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਪ੍ਰਦੇਸ਼

ਵੈਕਸੀਨ ਲਗਵਾ ਚੁੱਕੇ ਲਾਭਪਾਤਰੀ

ਪਹਿਲੀ ਖੁਰਾਕ

ਦੂਜੀ ਖੁਰਾਕ

ਕੁੱਲ ਖੁਰਾਕਾਂ

1

ਅੰਡੇਮਾਨ ਅਤੇ ਨਿਕੋਬਾਰ ਟਾਪੂ

5,334

1,870

7,204

2

ਆਂਧਰ ਪ੍ਰਦੇਸ਼

4,18,599

96,171

5,14,770

3

ਅਰੁਣਾਚਲ ਪ੍ਰਦੇਸ਼

20,467

4,887

25,354

4

ਅਸਾਮ

1,58,135

12,261

1,70,396

5

ਬਿਹਾਰ

5,25,679

55,679

5,81,358

6

ਚੰਡੀਗੜ੍ਹ

14,198

1,071

15,269

7

ਛੱਤੀਸਗੜ

3,46,805

25,752

3,72,557

8

ਦਾਦਰਾ ਅਤੇ ਨਗਰ ਹਵੇਲੀ

4,939

244

5,183

9

ਦਮਨ ਅਤੇ ਦਿਉ

1,735

213

1,948

10

ਦਿੱਲੀ

2,96,601

17,709

3,14,310

11

ਗੋਆ

15,646

1,526

17,172

12

ਗੁਜਰਾਤ

8,23,851

72,816

8,96,667

13

ਹਰਿਆਣਾ 

2,11,991

36,576

2,48,567

14

ਹਿਮਾਚਲ ਪ੍ਰਦੇਸ਼

96,152

12,210

1,08,362

15

ਜੰਮੂ ਅਤੇ ਕਸ਼ਮੀਰ

2,10,544

9,315

2,19,859

16

ਝਾਰਖੰਡ

2,57,404

12,860

2,70,264

17

ਕਰਨਾਟਕ

5,51,873

1,34,088

6,85,961

18

ਕੇਰਲ

4,03,182

49,940

4,53,122

19

ਲੱਦਾਖ

5,827

600

6,427

20

ਲਕਸ਼ਦੀਪ 

2,333

591

2,924

21

ਮੱਧ ਪ੍ਰਦੇਸ਼

6,41,281

12,245

6,53,526

22

ਮਹਾਰਾਸ਼ਟਰ

8,93,323

56,122

9,49,445

23

ਮਨੀਪੁਰ

41,642

1,737

43,379

24

ਮੇਘਾਲਿਆ

23,898

629

24,527

25

ਮਿਜ਼ੋਰਮ

15,734

2,995

18,729

26

ਨਾਗਾਲੈਂਡ

23,329

4,277

27,606

27

ਓਡੀਸ਼ਾ

4,39,061

1,01,314

5,40,375

28

ਪੁਡੂਚੇਰੀ

9,356

981

10,337

29

ਪੰਜਾਬ

1,27,435

20,405

1,47,840

30

ਰਾਜਸਥਾਨ

7,82,701

43,791

8,26,492

31

ਸਿੱਕਮ

13,238

701

13,939

32

ਤਾਮਿਲਨਾਡੂ

3,46,400

34,608

3,81,008

33

ਤੇਲੰਗਾਨਾ

2,80,973

90,317

3,71,290

34

ਤ੍ਰਿਪੁਰਾ

84,137

14,762

98,899

35

ਉੱਤਰ ਪ੍ਰਦੇਸ਼

11,16,306

85,937

12,02,243

36

ਉਤਰਾਖੰਡ

1,33,183

9,284

1,42,467

37

ਪੱਛਮੀ ਬੰਗਾਲ

6,55,466

57,278

7,12,744

38

ਫੁਟਕਲ

3,09,794

31,780

3,41,574

 

ਕੁੱਲ

1,03,08,552

11,15,542

1,14,24,094

 

 

4 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪਹਿਲੀ ਖੁਰਾਕ ਲਈ 75 ਫ਼ੀਸਦ ਤੋਂ ਵੱਧ ਰਜਿਸਟਰਡ ਐਚਸੀਡਬਲਿਊਜ ਦੇ ਟੀਕੇ ਲਗਾਏ ਹਨ। ਇਨ੍ਹਾਂ ਰਾਜਾਂ ਵਿੱਚ ਲਕਸ਼ਦੀਪ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਸ਼ਾਮਿਲ ਹਨ।

 

ਅੱਠ ਰਾਜਾਂ ਨੇ ਪਹਿਲੀ ਖੁਰਾਕ ਲਈ ਰਜਿਸਟਰਡ ਐਚਸੀਡਬਲਿਊਜ ਦੇ 75 ਫ਼ੀਸਦ ਤੋਂ ਵੱਧ ਟੀਕੇ ਲਗਾਏ ਹਨ। ਇਹ ਹਨ- ਬਿਹਾਰ, ਤ੍ਰਿਪੁਰਾ, ਉੜੀਸਾ, ਛੱਤੀਸਗੜ, ਉਤਰਾਖੰਡ, ਝਾਰਖੰਡ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼।

ਦੂਜੇ ਪਾਸੇ, ਚਾਰ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਨੇ ਪਹਿਲੀ ਖੁਰਾਕ ਲਈ ਰਜਿਸਟਰਡ ਐਚਸੀਡਬਲਿਊਜ ਦੇ 50 ਫ਼ੀਸਦ ਤੋਂ ਘੱਟ ਕਵਰੇਜ ਦੀ ਰਿਪੋਰਟ ਕੀਤੀ ਹੈ ।. ਇਹ ਹਨ- ਨਾਗਾਲੈਂਡ, ਪੰਜਾਬ, ਚੰਡੀਗੜ੍ਹ ਅਤੇ ਪੁਡੂਚੇਰੀ ।

10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪਹਿਲੀ ਖੁਰਾਕ ਲਈ 50 ਫ਼ੀਸਦ ਤੋਂ ਵੱਧ ਰਜਿਸਟਰਡ ਐਚਸੀਡਬਲਿਊਜ ਦੇ ਟੀਕੇ ਲਗਾਏ ਹਨ। ਇਨ੍ਹਾਂ ਰਾਜਾਂ ਵਿੱਚ ਦਾਦਰਾ ਅਤੇ ਨਗਰ ਹਵੇਲੀ, ਤ੍ਰਿਪੁਰਾ, ਓਡੀਸ਼ਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਝਾਰਖੰਡ, ਜੰਮੂ ਅਤੇ ਕਸ਼ਮੀਰ, ਹਰਿਆਣਾ. ਸ਼ਾਮਿਲ ਹਨ।

 

5 ਰਾਜਾਂ ਉੱਤਰ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ, ਮਹਾਰਾਸ਼ਟਰ, ਅਤੇ ਬਿਹਾਰ ਵਿੱਚ ਸਭ ਤੋਂ ਵੱਧ ਟੀਕਾਕਰਨ ਕੀਤਾ ਗਿਆ ਹੈ।

ਹੁਣ ਤੱਕ ਕੁੱਲ 46 ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਕੁੱਲ ਟੀਕਾਕਰਨ ਦਾ 0.0004 ਫ਼ੀਸਦ ਹੈ। ਹਸਪਤਾਲ ਵਿੱਚ ਦਾਖਲ ਹੋਣ ਦੇ 46 ਮਾਮਲਿਆਂ ਵਿਚੋਂ 26 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਦ ਕਿ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ 1 ਇਲਾਜ ਅਧੀਨ ਹਨ। ਪਿਛਲੇ 24 ਘੰਟਿਆਂ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਦੀ ਕਿਸੇ ਨਵੀਂ ਘਟਨਾ ਦੀ ਖਬਰ ਨਹੀਂ ਹੈ।

ਹੁਣ ਤੱਕ ਕੁੱਲ 41 ਮੌਤਾਂ ਦਰਜ ਕੀਤੀਆਂ ਗਈਆਂ ਹਨ। ਜੋ ਕੁੱਲ ਕੋਵਿਡ-19 ਟੀਕਾਕਰਨ ਦਾ 0.0004 ਫ਼ੀਸਦ ਹੈ। 41 ਵਿਚੋਂ 19 ਵਿਅਕਤੀਆਂ ਦੀ ਮੌਤ ਹਸਪਤਾਲ ਵਿੱਚ ਹੋਈ ਜਦ ਕਿ 22 ਮੌਤਾਂ ਹਸਪਤਾਲ ਦੇ ਬਾਹਰ ਦਰਜ ਕੀਤੀਆਂ ਗਈਆਂ।

ਅੱਜ ਤੱਕ ਟੀਕਾਕਰਨ ਦੇ ਕਾਰਨ ਗੰਭੀਰ / ਬਹੁਤ ਗੰਭੀਰ ਏਈਐਫਆਈ / ਮੌਤ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।

ਪਿਛਲੇ 24 ਘੰਟਿਆਂ ਦੌਰਾਨ, ਦੋ ਨਵੀਆਂ ਮੌਤਾਂ ਦੀ ਖਬਰ ਮਿਲੀ ਹੈ I ਕੇਰਲ ਦੇ ਕਨਨੌਰ ਦੀ ਰਹਿਣ ਵਾਲੀ 24 ਸਾਲ ਦੀ ਇਕ ਮਹਿਲਾ ਦੀ ਟੀਕਾਕਰਨ ਦੇ 17 ਦਿਨਾਂ ਬਾਅਦ,  ਇੰਟ੍ਰੈਕਰੇਨੀਅਲ ਖੂਨ ਵਹਿਣ ਕਾਰਨ ਮੌਤ ਹੋ ਗਈ ਹੈ। ਪੋਸਟ ਮਾਰਟਮ ਹੋ ਗਿਆ ਹੈ , ਰਿਪੋਰਟਾਂ ਦਾ ਇੰਤਜ਼ਾਰ ਹੈ ।

ਕੇਰਲ ਦੇ ਵਯਨਾਡ ਦੀ ਵਸਨੀਕ 49 ਸਾਲ ਦੀ ਇੱਕ ਮਹਿਲਾ ਦੀ ਟੀਕਾਕਰਨ ਦੇ 2 ਦਿਨਾਂ ਬਾਅਦ ਮੌਤ ਹੋ ਗਈ ਹੈ। ਉਸਦੀ ਮੌਤ ਦਾ ਸ਼ੱਕੀ ਕਾਰਨ ਮਾਇਓਕਾਰਡੀਅਲ ਇਨਫਾਰਕਸ਼ਨ ਮੰਨਿਆ ਜਾ ਰਿਹਾ ਹੈ ।. ਪੋਸਟ ਮਾਰਟਮ  ਹੋ ਗਿਆ ਹੈ , ਰਿਪੋਰਟਾਂ ਦੀ ਉਡੀਕ ਹੈ । 

****

ਐਮਵੀ / ਐਸਜੇ



(Release ID: 1700329) Visitor Counter : 170


Read this release in: English , Urdu , Hindi , Manipuri