ਖੇਤੀਬਾੜੀ ਮੰਤਰਾਲਾ

ਕਿਸਾਨਾਂ ਨੂੰ ਗ਼ੈਰ ਮੌਸਮੀ ਜਲਵਾਯੂ ਕਾਰਨ ਫ਼ਸਲਾਂ ਦੇ ਨੁਕਸਾਨ ਲਈ ਮੁਆਵਜ਼ਾ

Posted On: 14 FEB 2021 2:02PM by PIB Chandigarh

ਸੂਬਾ ਸਰਕਾਰਾਂ ਭਾਰਤ ਸਰਕਾਰ ਵੱਲੋਂ ਮਨਜ਼ੂਰ ਵਸਤਾਂ ਅਤੇ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਪਹਿਲਾਂ ਹੀ ਦਿੱਤੇ ਗਏ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਵਿੱਚੋਂ ਕੁਦਰਤੀ ਆਫ਼ਤਾਂ ਦੀ ਸੂਰਤ ਵਿੱਚ ਰਾਹਤ ਉਪਰਾਲੇ ਕਰਦੀਆਂ ਹਨ । ਨਿਰਧਾਰਤ ਪ੍ਰਕਿਰਿਆ ਅਧੀਨ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੰਡ ਵਿੱਚੋਂ ਵਧੀਕ ਸਹਾਇਤਾ ਦਿੱਤੀ ਜਾਂਦੀ ਹੈ । ਐੱਸ ਡੀ ਆਰ ਐੱਫ/ ਐੱਨ ਡੀ ਆਰ ਐੱਫ ਨਿਯਮਾਂ ਤਹਿਤ ਮਨਜ਼ੂਰ ਸਹਾਇਤਾ ਰਾਹਤ ਦੇ ਰੂਪ ਵਿੱਚ ਮੁਹੱਈਆ ਕੀਤੀ ਜਾਂਦੀ ਹੈ । ਗ੍ਰਹਿ ਮੰਤਰਾਲੇ ਵੱਲੋਂ ਗ਼ੈਰ ਮੌਸਮੀ ਜਲਵਾਯੂ ਪਰਿਵਰਤਨ ਨੂੰ ਇੱਕ ਆਪਦਾ ਵਜੋਂ ਨੋਟੀਫਾਈ ਨਹੀਂ ਕੀਤਾ ਗਿਆ । ਹਾਲਾਂਕਿ ਸੂਬਾ ਸਰਕਾਰਾਂ ਉਨ੍ਹਾਂ ਕੁਦਰਤੀ ਆਫਤਾਂ ਦੇ ਸਿ਼ਕਾਰ ਵਿਅਕਤੀਆਂ ਨੂੰ ਫੌਰੀ ਤੌਰ ਤੇ ਐੱਸ ਡੀ ਆਰ ਐੱਫ ਤਹਿਤ ਉਪਲਬਧ ਫੰਡ ਦਾ 10 # ਵਰਤੋਂ ਕਰਨ ਲਈ ਸਸ਼ਕਤ ਹਨ । ਸੂਬਾ ਸਰਕਾਰਾਂ ਵੱਲੋਂ ਇਹ ਰਾਹਤ ਸੂਬੇ ਦੇ ਸਥਾਨਕ ਸੰਦਰਭ ਵਿੱਚ ਅਤੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਆਪਦਾ ਸੂਚੀ ਵਿੱਚ ਸ਼ਾਮਲ ਨਾ ਕੀਤੀਆਂ @ਆਫਤਾਂ@ ਵਿਚਾਰੀਆਂ ਜਾਂਦੀਆਂ ਹਨ । ਸੂਬੇ ਭਾਰਤ ਸਰਕਾਰ (ਗ੍ਰਹਿ ਮਾਮਲੇ ਮੰਤਰਾਲਾ) ਵੱਲੋਂ 08/04/2015 ਨੂੰ ਜਾਰੀ ਐੱਸ ਡੀ ਆਰ ਐੱਫ / ਐੱਨ ਡੀ ਆਰ ਐੱਫ ਅਨੁਸਾਰ ਖਰਚਾ ਕਰ ਸਕਦੀਆਂ ਹਨ ।

ਭਾਰਤ ਸਰਕਾਰ ਨੇ ਖਰੀਫ਼ 2016 ਤੋਂ ਝਾੜ ਅਧਾਰਿਤ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ (ਪੀ ਐੱਮ ਐੱਫ ਬੀ ਵਾਈ) ਅਤੇ ਮੌਸਮ ਅਧਾਰਤ ਪੁਨਰ ਗਠਤ ਮੌਸਮ ਅਧਾਰਤ ਫ਼ਸਲ ਬੀਮਾ ਯੋਜਨਾ (ਡਬਲਿਊ ਡੀ ਸੀ ਆਈ ਐੱਸ) ਰਾਹੀਂ ਕਿਸਾਨਾਂ ਦੀ ਆਮਦਨ ਨੂੰ ਸਥਿਰ ਕਰਨ ਲਈ ਕੁਦਰਤੀ ਆਫਤਾਂ , ਉਲਟ ਮੌਸਮੀ ਘਟਨਾਵਾਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਲਈ ਕਿਸਾਨਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਨੀ ਸ਼ੁਰੂ ਕੀਤੀ ਹੈ । ਇਸ ਸਕੀਮ ਤਹਿਤ ਸਮੁੱਚਾ ਜੋਖਿਮ ਜਿ਼ੰਮਾ ਵਾਢੀ ਤੋਂ ਪਹਲਿਾਂ ਤੋਂ ਲੈ ਕੇ ਵਾਢੀ ਬਾਅਦ ਦੇ ਨੁਕਸਾਨਾਂ ਲਈ ਦਿੱਤਾ ਜਾਂਦਾ ਹੈ ।

 
 

State-wise details of claims paid and farmers benefitted (who got claims) under PMFBY from 2018-19 to 2020-21  (As on 25.01.2021)

Name of States/UTs

2018-19

2019-20

2020-21

Claims Paid

(Rs. in crore)

Farmer Applications

Benefitted

(In lakh)

Claims Paid

(Rs. in crore)

Farmer Applications

Benefitted

 (In lakh)

Claims Paid

(Rs. in crore)

Farmer Applications

Benefitted

(In lakh)

A & N Islands

-

-

-

-

-

-

Andhra Pradesh

1,887.4

16.2

1,225.0

14.3

-

-

Assam

2.8

0.1

-

-

-

-

Bihar

-

-

-

-

-

-

Chhattisgarh

1,087.3

6.6

1,285.5

14.8

0.3

0.0

Goa

0.1

0.0

0.0

0.0

-

-

Gujarat

2,777.5

13.8

111.7

0.9

-

-

Haryana

939.7

4.2

918.8

5.3

11.6

0.1

Himachal Pradesh

55.0

1.3

14.5

0.9

0.1

0.0

Jammu & Kashmir

26.2

0.2

-

-

-

-

Jharkhand

21.1

0.6

-

-

-

-

Karnataka

2,912.2

13.7

617.7

5.1

13.8

0.2

Kerala

25.8

0.4

52.8

0.2

-

-

Madhya Pradesh

3,776.0

22.6

5,597.0

25.9

-

-

Maharashtra

6,059.7

80.0

6,585.9

87.3

276.0

3.4

Manipur

0.0

0.0

1.1

0.0

-

-

Meghalaya

0.1

0.0

0.2

0.0

-

-

Odisha

1,170.0

6.6

1,129.1

11.9

7.8

1.4

Puducherry

0.5

0.0

-

-

-

-

Rajasthan

3,349.5

20.6

3,936.0

23.3

-

-

Sikkim

0.0

0.0

-

-

-

-

Tamil Nadu

2,624.7

18.5

1,002.6

11.3

-

-

Telangana

148.9

0.6

-

-

-

-

Tripura

0.0

0.0

0.7

0.1

-

-

Uttar Pradesh

465.2

6.2

1,062.9

9.5

2.4

0.0

Uttarakhand

72.4

0.8

103.2

0.9

-

-

West Bengal

532.1

7.1

-

-

-

-

GRAND TOTAL

27,934

219.9

23,645

211.6

312

5.1


 

ਇਹ ਜਾਣਕਾਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਦੇ ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਇੱਕ ਲਿਖਤੀ ਜਵਾਬ ਵਿੱਚ ਰਾਜ ਸਭਾ ਵਿੱਚ ਦਿੱਤੀ ਹੈ ।
 
ਏ ਪੀ ਐੱਸ


(Release ID: 1697929) Visitor Counter : 223