ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਜਨਨੀ ਸੁਰਕਸ਼ਾ ਯੋਜਨਾ (ਜੇ ਐੱਸ ਵਾਈ) ਤਹਿਤ ਸੰਸਥਾਗਤ ਸਪੁਰਦਗੀਆਂ ਵਿੱਚ ਵਾਧਾ ਹੋਇਆ ਹੈ ।
Posted On:
09 FEB 2021 12:34PM by PIB Chandigarh
ਸੂਬਿਆਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਅਪ੍ਰੈਲ ਤੋਂ ਦਸੰਬਰ 2019 ਦੌਰਾਨ 1.54 ਕਰੋੜ ਦੇ ਮੁਕਾਬਲੇ 2020 ਦੇ ਮੌਜੂਦਾ ਸਾਲ ਅਪ੍ਰੈਲ ਤੋਂ ਦਸੰਬਰ 2020 ਤੱਕ 1.33 ਕਰੋੜ ਸੰਸਥਾਗਤ ਸਪੁਰਦਗੀਆਂ ਰਿਪੋਰਟ ਕੀਤੀਆਂ ਗਈਆਂ ਹਨ । ਇਹ ਜਾਣਕਾਰੀ ਸਿਹਤ ਪ੍ਰਬੰਧਨ ਜਾਣਕਾਰੀ ਪ੍ਰਣਾਲੀ ਉੱਪਰ ਦਰਜ ਹੈ ।
ਸੰਸਥਾਗਤ ਸਪੁਰਦਗੀਆਂ ਦੇ ਮਹੱਤਵ ਦੇ ਮੱਦੇਨਜ਼ਰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ , ਤਾਂ ਜੋ ਸੂਬਿਆਂ ਦੁਆਰਾ ਜਣੇਪਾ ਸਿਹਤ , ਬਾਲ ਸਿਹਤ , ਟੀਕਾਕਰਨ ਆਦਿ ਸਮੇਤ ਸਿਹਤ ਸੇਵਾਵਾਂ ਦੀ ਵਿਵਸਥਾ ਦੀ ਸਹਿਜਤਾ ਨੂੰ ਯਕੀਨੀ ਬਣਾਇਆ ਜਾ ਸਕੇ । ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਕੀਤੀਆਂ ਲਗਾਤਾਰ ਮੌਨੀਟਰਿੰਗ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ 19 ਸਮੇਂ ਦੌਰਾਨ ਲਗਾਤਾਰ ਸੇਵਾਵਾਂ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਗਿਆ ਹੈ ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ ਮਹਾਮਾਰੀ ਦੌਰਾਨ ਤੇ ਉਸ ਤੋਂ ਬਾਅਦ ਵਿੱਚ ਕਿਸੋ਼ਰ ਸਿਹਤ ਪਲੱਸ ਪੌਸ਼ਟਿਕ ਸੇਵਾਵਾਂ , ਬਾਲ , ਨਵਜੰਮੇ ਜੱਚਾ ਬੱਚਾ ਅਤੇ ਜਨਨ ਕਿਰਿਆ ਦੀ ਵਿਵਸਥਾ ਬਾਰੇ ਇੱਕ ਸੇਧ ਦੇਣ ਵਾਲਾ ਨੋਟ ਵੀ ਸਾਂਝਾ ਕੀਤਾ ਹੈ ਅਤੇ ਕੋਵਿਡ 19 ਦੇ ਫੈਲਾਅ ਦੌਰਾਨ 14 ਅਪ੍ਰੈਲ 2020 ਤੋਂ 24 ਮਈ 2020 ਦੌਰਾਨ ਜ਼ਰੂਰੀ ਸਿਹਤ ਸੇਵਾਵਾਂ ਨੂੰ ਸਪੁਰਦਗੀਯੋਗ ਬਣਾਇਆ ।
State/UT-wise details of Janani Suraksha Yojana (JSY) beneficiaries
Sl.
No
|
States/UTs
|
2018-19
|
2019-20
|
1
|
A & N Islands
|
251
|
328
|
2
|
Andhra Pradesh
|
272912
|
258726
|
3
|
Arunachal Pradesh
|
13706
|
15774
|
4
|
Assam
|
322351
|
357557
|
5
|
Bihar
|
1392290
|
1406634
|
6
|
Chandigarh
|
610
|
572
|
7
|
Chhattisgarh
|
334120
|
339315
|
|
D & N Haveli
|
1715
|
1816
|
|
Daman & Diu
|
91
|
105
|
8
|
D & N Haveli and Daman & Diu
|
|
|
9
|
Delhi
|
10596
|
9556
|
10
|
Goa
|
495
|
417
|
11
|
Gujarat
|
239562
|
227350
|
12
|
Haryana
|
31409
|
37134
|
13
|
Himachal Pradesh
|
14435
|
15364
|
14
|
Jammu & Kashmir
|
136364
|
120484
|
15
|
Jharkhand
|
421794
|
389749
|
16
|
Karnataka
|
325197
|
498557
|
17
|
Kerala
|
108019
|
89637
|
18
|
Ladakh
|
|
|
19
|
Lakshadweep
|
982
|
1286
|
20
|
Madhya Pradesh
|
992039
|
1069712
|
21
|
Maharashtra
|
303518
|
381708
|
22
|
Manipur
|
14303
|
5427
|
23
|
Meghalaya
|
19515
|
22712
|
24
|
Mizoram
|
12781
|
11145
|
25
|
Nagaland
|
12139
|
9980
|
26
|
Odisha
|
475867
|
465341
|
27
|
Puducherry
|
2874
|
2592
|
28
|
Punjab
|
70716
|
69479
|
29
|
Rajasthan
|
1031468
|
967793
|
30
|
Sikkim
|
2435
|
3102
|
31
|
Tamil Nadu
|
419734
|
421182
|
32
|
Telangana
|
260405
|
270883
|
33
|
Tripura
|
15741
|
12545
|
34
|
Uttar Pradesh
|
2069740
|
2585170
|
35
|
Uttarakhand
|
79543
|
78574
|
36
|
West Bengal
|
631140
|
587497
|
NATIONAL
|
10040857
|
10735203
|
Note: DATA as reported by States/UTs.
ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ ।
MV/SJ
(Release ID: 1696511)
Visitor Counter : 187