ਵਣਜ ਤੇ ਉਦਯੋਗ ਮੰਤਰਾਲਾ
ਖੇਤੀ ਬਰਾਮਦ ਨੂੰ ਉਤਸ਼ਾਹ ਦੇਣ ਲਈ ਨੀਤੀ
Posted On:
05 FEB 2021 3:40PM by PIB Chandigarh
ਸਰਕਾਰ ਨੇ ਹੇਠ ਲਿਖੇ ਦ੍ਰਿਸ਼ਟੀਕੋਣ ਨਾਲ ਇੱਕ ਸਮੁੱਚੀ ਖੇਤੀ ਬਰਾਮਦ ਨੀਤੀ ਲਾਗੂ ਕੀਤੀ ਹੈ : “ਯੋਗ ਨੀਤੀ ਸਾਧਨਾਂ ਰਾਹੀਂ ਭਾਰਤੀ ਖੇਤੀਬਾੜੀ ਦੀ ਬਰਾਮਦ ਸੰਭਾਵਨਾ ਦਾ ਪਤਾ ਲਗਾਉਣਾ , ਭਾਰਤ ਨੂੰ ਖੇਤੀ ਵਿੱਚ ਵਿਸ਼ਵ ਸ਼ਕਤੀ ਬਣਾਉਣਾ ਅਤੇ ਕਿਸਾਨਾਂ ਦੀ ਆਮਦਨ ਵਧਾਉਣਾ” ।
ਖੇਤੀਬਾੜੀ ਬਰਾਮਦ ਨੀਤੀ ਦੇ ਉਦੇਸ਼ ਹੇਠ ਲਿਖੇ ਹਨ ।
1. ਆਪਣੀ ਬਰਾਮਦ ਟੋਕਰੀ ਤੇ ਮੰਜਿ਼ਲਾਂ ਵਿੱਚ ਵਿਭਿੰਨਤਾ ਲਿਆਉਣੀ , ਉੱਚ ਕੀਮਤੀ ਅਤੇ ਵੈਲਿਊ ਐਡਿਡ ਖੇਤੀ ਬਰਾਮਦਾਂ , ਜਿਸ ਵਿੱਚ ਪੈਰੀਸ਼ੇਬਲ ਵਸਤਾਂ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ , ਨੂੰ ਉਤਸ਼ਾਹਤ ਕਰਨਾ ।
2. ਨਵੇਂ ਸਵਦੇਸ਼ੀ , ਆਰਗੈਨਿਕ , ਏਥਨਿਕ , ਰਵਾਇਤੀ ਅਤੇ ਗ਼ੈਰ ਰਵਾਇਤੀ ਖੇਤੀ ਉਤਪਾਦਾਂ ਦੀ ਬਰਾਮਦ ।
3. ਬਜ਼ਾਰ ਪਹੁੰਚ ਲਈ ਸੰਸਥਾਗਤ ਢੰਗ ਤਰੀਕੇ ਮੁਹੱਈਆ ਕਰਨਾ , ਰੋਕਾਂ ਦਾ ਹੱਲ ਲੱਭਣਾ ਅਤੇ ਸੈਨੇਟਰੀ ਦੇ ਫਾਈਟੋਸੈਨੇਟਰੀ ਮੁੱਦਿਆਂ ਨੂੰ ਨਜਿੱਠਣਾ ।
4. ਵਿਸ਼ਵ ਵੈਲਿਊ ਚੇਨਸ ਨਾਲ ਏਕੀਕ੍ਰਿਤ ਕਰਕੇ ਵਿਸ਼ਵ ਖੇਤੀ ਬਰਾਮਦ ਵਿੱਚ ਭਾਰਤ ਦੇ ਹਿੱਸੇ ਨੂੰ ਦੋਗੁਣਾ ਕਰਨ ਲਈ ਸੰਘਰਸ਼ ਕਰਨਾ ।
5. ਸਮੁੰਦਰੋਂ ਪਾਰ ਬਜ਼ਾਰਾਂ ਵਿੱਚ ਬਰਾਮਦ ਮੌਕਿਆਂ ਦੇ ਫਾਇਦਿਆਂ ਨੂੰ ਕਿਸਾਨਾਂ ਯੋਗ ਬਣਾਉਣਾ ।
ਖੇਤੀ ਬਰਾਮਦ ਨੀਤੀ ਦੇ ਇੱਕ ਹਿੱਸੇ ਵਜੋਂ ਦਰਾਮਦ ਵਧਾਉਣ ਲਈ ਕਈ ਵਿਲੱਖਣ ਉਤਪਾਦ ਜਿ਼ਲ੍ਹਾ ਸਮੂਹਾਂ ਦੀ ਪਛਾਣ ਕੀਤੀ ਗਈ ਹੈ । ਇਹ ਪਛਾਣ ਮੌਜੂਦਾ ਉਤਪਾਦਨ ਅਤੇ ਦਰਾਮਦ , ਸੰਚਾਲਨ ਦੇ ਪੈਮਾਨੇ , ਬਰਾਮਦ ਬਜ਼ਾਰ / ਭਾਰਤ ਦੇ ਹਿੱਸੇ ਦਾ ਅਕਾਰ ਅਤੇ ਬਰਾਮਦ ਵਿੱਚ ਵਾਧਾ ਹੋਣ ਦੀ ਸੰਭਾਵਨਾ ਵਰਗੇ ਤੱਤਾਂ ਤੇ ਅਧਾਰਿਤ ਹੈ । ਏ ਈ ਪੀ ਵਿੱਚ ਪਛਾਣੇ ਗਏ ਸੰਕੇਤਕ ਸਮੂਹਾਂ ਦੀ ਸੂਚੀ ਅਨੈਕਸਚਰ 1 ਵਿੱਚ ਦਿੱਤੀ ਗਈ ਹੈ ।
Product
|
Region
|
State
|
District
|
Banana
|
South
|
Kerala
|
Thrissur, Wayanad, Thiruvananthapuram
|
Andhra Pradesh
|
Kadapa, Anantapur
|
Tamil Nadu
|
Trichy, Theni, Pollachi
|
West
|
Maharashtra
|
Jalgaon, Kolhapur, Solapur
|
Gujarat
|
Bharuch, Narmada, Surat
|
Pomegranate
|
South
|
Andhra Pradesh
|
Anantapur, Kurnool
|
Karnataka
|
Belgaum, Mysore
|
West
|
Maharashtra
|
Solapur, Ahmednagar, Pune
|
Central
|
Madhya Pradesh
|
Khargone, Khandwa, Burhanpur
|
Mango
|
West
|
Maharashtra
|
Ratnagiri, Sindhudurg
|
Gujarat
|
Junagarh, Valsad, Kutch, Navsari
|
North
|
Uttar Pradesh
|
Saharanpur, Meerut, Lucknow
|
South
|
Telangana
|
Rangareddy, Mehboobnagar, Warangal
|
Andhra Pradesh
|
Krishna, Chittoor, Kurnool
|
Grapes
|
West
|
Maharashtra
|
Pune, Nasik, Sangli
|
Rose Onion
|
South
|
Karnataka
|
Bangalore Rural, Chikkaballapura
|
Onion
|
West
|
Maharashtra
|
Nasik
|
Central
|
Madhya Pradesh
|
Indore, Sagar, Damoh
|
Potato
|
North
|
Uttar Pradesh
|
Agra, Farukkabad
|
Punjab
|
Jalandhar, Hoshiarpur, Kapurthala, Navashehar
|
West
|
Gujarat
|
Banaskantha, SabarKantha
|
Central
|
Madhya Pradesh
|
Indore, Gwalior
|
Tea
|
East
|
Assam
|
Tinsukia, Sibsagar, Dibrugarh
|
Coffee
|
South
|
Karnataka
|
Chikkamagaluru, Kodagu, Hassan
|
Marine products
|
South
|
Andhra Pradesh
|
East Godavari, Vishakapatnam, West Godavari, Nellore
|
East
|
Odisha
|
Jagatsinghpur, Bhadrak, Balasore
|
West
|
Gujarat
|
Kutch, Veraval, Navasari, Valsad
|
Chilli
|
South
|
Telangana
|
Khammam, Warangal
|
Andhra Pradesh
|
Guntur
|
Turmeric
|
South
|
Telangana
|
Nizamabad, Karimnagar
|
Kerala
|
Wayanad, Alleppy
|
East
East
|
Meghalaya
|
West Jaintia Hills
|
Odisha
|
Kandhamal
|
Cumin
|
West
|
Gujarat
|
Banaskantha, Mehsana
|
North
|
Rajasthan
|
Jalore, Jodhpur, Barmer, Nagaur, Pali
|
Pepper
|
South
South
|
Kerala
|
Wayanad
|
Karnataka
|
Chikmagalur
|
Cardamom
|
South
|
Kerala
|
Idukki
|
Isabgol
|
North
|
Rajasthan
|
Jodhpur, Nagaur, Barmer, Jaisalmer
|
Castor
|
West
|
Gujarat
|
Banaskantha, Kutch, Patan, Sabarkantha, Mehsana
|
Orange
|
West
|
Maharashtra
|
Nagpur, Amravati, Wardha
|
ਇਹ ਜਾਣਕਾਰੀ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਰਹਦੀਪ ਸਿੰਘ ਪੁਰੀ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ ।
ਵਾਈ ਬੀ / ਐੱਸ ਐੱਸ
(Release ID: 1695684)
|