ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਟੀਕਾਕਰਨ ਬਾਰੇ ਅਪਡੇਟ
ਦੇਸ਼ ਭਰ ਵਿੱਚ 20.29 ਲੱਖ ਤੋਂ ਵੱਧ ਸਿਹਤ ਸੰਭਾਲ ਕਰਮਚਾਰੀਆਂ ਨੂੰ ਟੀਕੇ ਲਗਾਏ ਗਏ
ਟੀਕਾਕਰਨ ਮੁਹਿੰਮ ਦੇ 11 ਵੇਂ ਦਿਨ ਸ਼ਾਮ 7 ਵਜੇ ਤੱਕ 5,615 ਲਾਭਪਾਤਰੀਆਂ ਨੂੰ ਟੀਕੇ ਲਗਾਏ ਗਏ
Posted On:
26 JAN 2021 8:44PM by PIB Chandigarh
ਦੇਸ਼ ਵਿਆਪੀ ਕੋਵਿਡ 19 ਟੀਕਾਕਰਨ ਪ੍ਰੋਗਰਾਮ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 11 ਵੇਂ ਦਿਨ
ਸਫਲਤਾਪੂਰਵਕ ਆਯੋਜਿਤ ਕੀਤਾ ਗਿਆ ।
ਦੇਸ਼ ਭਰ ਵਿੱਚ ਗਣਤੰਤਰ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ, ਸੀਮਤ ਰਾਜਾਂ ਵਿੱਚ ਅੱਜ ਸੀਮਤ ਗਿਣਤੀ ਦੇ ਸੈਸ਼ਨ ਕਰਵਾਏ ਗਏ।
ਅੱਜ ਸ਼ਾਮ 7 ਵਜੇ ਤੱਕ ਦੀਆਂ ਮੁੱਢਲੀਆਂ ਆਰਜੀ ਰਿਪੋਰਟਾਂ ਅਨੁਸਾਰ ਪੰਜ ਰਾਜਾਂ ਵਿੱਚ 5,615 ਲਾਭਪਾਤਰੀਆਂ ਦਾ ਟੀਕਾਕਰਣ ਕੀਤਾ ਗਿਆ। ਇਹ ਰਾਜ ਹਨ: ਆਂਧਰਾ ਪ੍ਰਦੇਸ਼ (9), ਕਰਨਾਟਕ (429), ਰਾਜਸਥਾਨ (216), ਤਾਮਿਲਨਾਡੂ (4926) ਅਤੇ ਤੇਲੰਗਾਨਾ (35). ਅੱਜ ਸ਼ਾਮ 7 ਵਜੇ ਤੱਕ 194 ਸੈਸ਼ਨ ਆਯੋਜਤ ਕੀਤੇ ਗਏ।
ਕੋਵਿਡ 19 ਦੇ ਵਿਰੁੱਧ ਸਿਹਤ ਸੰਭਾਲ ਕਰਮਚਾਰੀਆਂ ਨੂੰ ਲਗਾਏ ਗਏ ਟੀਕਿਆਂ ਦੀ ਕੁੱਲ ਗਿਣਤੀ ਅੱਜ 20.29 ਲੱਖ ਨੂੰ ਪਾਰ ਕਰ ਗਈ ਹੈ। ਮੁੱਢਲੀਆਂ ਆਰਜੀ ਰਿਪੋਰਟਾਂ ਅਨੁਸਾਰ ਕੁਲ 20,29,424 ਲਾਭਪਾਤਰੀਆਂ (ਅੱਜ ਸ਼ਾਮ 7 ਵਜੇ ਤੱਕ) ਨੂੰ 36,572 ਸੈਸ਼ਨਾਂ ਰਾਹੀਂ ਟੀਕੇ ਲਗਾਏ ਗਏ ਹਨ । ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ ।
S. No.
|
State/UT
|
Beneficiaries vaccinated
|
1
|
A & N Islands
|
2369
|
2
|
Andhra Pradesh
|
1,56,129
|
3
|
Arunachal Pradesh
|
7,307
|
4
|
Assam
|
19,837
|
5
|
Bihar
|
88,450
|
6
|
Chandigarh
|
1928
|
7
|
Chhattisgarh
|
40,025
|
8
|
Dadra & Nagar Haveli
|
345
|
9
|
Daman & Diu
|
320
|
10
|
Delhi
|
33,219
|
11
|
Goa
|
1796
|
12
|
Gujarat
|
91,927
|
13
|
Haryana
|
1,05,419
|
14
|
Himachal Pradesh
|
13,544
|
15
|
Jammu & Kashmir
|
16,173
|
16
|
Jharkhand
|
18,413
|
17
|
Karnataka
|
2,31,601
|
18
|
Kerala
|
71,973
|
19
|
Ladakh
|
670
|
20
|
Lakshadweep
|
676
|
21
|
Madhya Pradesh
|
67,083
|
22
|
Maharashtra
|
1,36,901
|
23
|
Manipur
|
2485
|
24
|
Meghalaya
|
2748
|
25
|
Mizoram
|
4852
|
26
|
Nagaland
|
3,675
|
27
|
Odisha
|
1,77,090
|
28
|
Puducherry
|
1813
|
29
|
Punjab
|
39,418
|
30
|
Rajasthan
|
1,61,332
|
31
|
Sikkim
|
1047
|
32
|
Tamil Nadu
|
73,953
|
33
|
Telangana
|
1,30,425
|
34
|
Tripura
|
19,698
|
35
|
Uttar Pradesh
|
1,23,761
|
36
|
Uttarakhand
|
14,546
|
37
|
West Bengal
|
1,22,851
|
38
|
Miscellaneous
|
43,625
|
Total
|
20,29,424
|
ਟੀਕਾਕਰਨ ਮੁਹਿੰਮ ਦੇ 11 ਵੇਂ ਦਿਨ ਸ਼ਾਮ 7 ਵਜੇ ਤੱਕ ਟੀਕਿਆਂ ਤੋਂ ਬਾਅਦ 6 ਏ.ਈ.ਐਫ.ਆਈ’ਜ਼ ਰਿਪੋਰਟ ਹੋਇਆਂ ਹਨ I
****
ਐਮਵੀ / ਐਸਜੇ
(Release ID: 1692560)
Visitor Counter : 183