ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਟੀਕਾਕਰਨ ਬਾਰੇ ਅਪਡੇਟ
ਦੇਸ਼ ਭਰ ਵਿੱਚ 19.5 ਲੱਖ ਤੋਂ ਵੱਧ ਸਿਹਤ ਸੰਭਾਲ ਕਰਮਚਾਰੀਆਂ ਨੂੰ ਟੀਕੇ ਲਗਾਏ ਗਏ
ਟੀਕਾਕਰਨ ਮੁਹਿੰਮ ਦੇ 10 ਵੇਂ ਦਿਨ 7:10 ਸ਼ਾਮ ਤੱਕ 3,34,679 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ
प्रविष्टि तिथि:
25 JAN 2021 7:37PM by PIB Chandigarh
ਦੇਸ਼ ਵਿਆਪੀ ਕੋਵਿਡ -19 ਟੀਕਾਕਰਨ ਪ੍ਰੋਗਰਾਮ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਦਸਵੇਂ ਦਿਨ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ ।
ਕੋਵਿਡ -19 ਦੇ ਵਿਰੁੱਧ ਟੀਕੇ ਲਗਾਏ ਗਏ ਸਿਹਤ ਸੰਭਾਲ ਕਰਮਚਾਰੀਆਂ ਦੀ ਸੰਪੂਰਨ ਗਿਣਤੀ ਅੱਜ 19.5 ਲੱਖ ਨੂੰ ਪਾਰ ਕਰ ਗਈ ਹੈ। ਮੁੱਢਲੀਆਂ ਆਰਜੀ ਰਿਪੋਰਟਾਂ ਅਨੁਸਾਰ ਕੁਲ 19,50,183 ਲਾਭਪਾਤਰੀਆਂ (ਅੱਜ ਸ਼ਾਮ 7.10 ਵਜੇ ਤੱਕ) ਨੂੰ 35,785 ਸੈਸ਼ਨਾਂ ਰਾਹੀਂ ਟੀਕੇ ਲਗਾਏ ਗਏ ਹਨ ।
ਦੇਸ਼ ਵਿਆਪੀ ਕੋਵਿਡ -19 ਟੀਕਾਕਰਨ ਦੇ ਦਸਵੇਂ ਦਿਨ ਅੱਜ ਸ਼ਾਮ 7.10 ਵਜੇ ਤੱਕ 7,171 ਸੈਸ਼ਨਾਂ ਰਾਹੀਂ 3,34,679 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਹੈ । ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ ।
|
S. No.
|
State/UT
|
Beneficiaries vaccinated
|
|
1
|
A & N Islands
|
2369
|
|
2
|
Andhra Pradesh
|
1,55,453
|
|
3
|
Arunachal Pradesh
|
7,307
|
|
4
|
Assam
|
19,837
|
|
5
|
Bihar
|
88,200
|
|
6
|
Chandigarh
|
1928
|
|
7
|
Chhattisgarh
|
40,022
|
|
8
|
Dadra & Nagar Haveli
|
345
|
|
9
|
Daman & Diu
|
320
|
|
10
|
Delhi
|
33,219
|
|
11
|
Goa
|
1796
|
|
12
|
Gujarat
|
91,110
|
|
13
|
Haryana
|
1,05,419
|
|
14
|
Himachal Pradesh
|
13,544
|
|
15
|
Jammu & Kashmir
|
16,173
|
|
16
|
Jharkhand
|
18,422
|
|
17
|
Karnataka
|
2,30,119
|
|
18
|
Kerala
|
71,976
|
|
19
|
Ladakh
|
670
|
|
20
|
Lakshadweep
|
676
|
|
21
|
Madhya Pradesh
|
56,586
|
|
22
|
Maharashtra
|
1,35,609
|
|
23
|
Manipur
|
2485
|
|
24
|
Meghalaya
|
2748
|
|
25
|
Mizoram
|
4852
|
|
26
|
Nagaland
|
3,675
|
|
27
|
Odisha
|
1,77,090
|
|
28
|
Puducherry
|
1813
|
|
29
|
Punjab
|
39,414
|
|
30
|
Rajasthan
|
1,19,161
|
|
31
|
Sikkim
|
1047
|
|
32
|
Tamil Nadu
|
68,916
|
|
33
|
Telangana
|
1,17,978
|
|
34
|
Tripura
|
19,698
|
|
35
|
Uttar Pradesh
|
1,23,761
|
|
36
|
Uttarakhand
|
14,546
|
|
37
|
West Bengal
|
1,21,615
|
|
38
|
Miscellaneous
|
40,284
|
|
Total
|
19,50,183
|
ਟੀਕਾਕਰਨ ਮੁਹਿੰਮ ਦੇ ਦਸਵੇਂ ਦਿਨ ਸ਼ਾਮ 7.30 ਵਜੇ ਤੱਕ 348 ਲੋਕਾਂ ਨੂੰ ਏ.ਈ.ਐਫ.ਆਈ’ਜ਼. ਟੀਕਿਆਂ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
****
ਐਮਵੀ / ਐਸਜੇ
(रिलीज़ आईडी: 1692353)
आगंतुक पटल : 239