ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਟੀਕਾਕਰਨ ਬਾਰੇ ਅਪਡੇਟ
ਦੇਸ਼ ਭਰ ਵਿੱਚ 16 ਲੱਖ ਤੋਂ ਵੱਧ ਸਿਹਤ ਸੰਭਾਲ ਕਰਮਚਾਰੀਆਂ ਨੂੰ ਟੀਕੇ ਲਗਾਏ ਗਏ ਹਨ
ਟੀਕਾਕਰਨ ਮੁਹਿੰਮ ਦੇ 9 ਵੇਂ ਦਿਨ 5 ਰਾਜਾਂ ਵਿੱਚ ਸ਼ਾਮ 7:30 ਵਜੇ ਤੱਕ 31,466 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ
प्रविष्टि तिथि:
24 JAN 2021 7:59PM by PIB Chandigarh
ਦੇਸ਼ ਵਿਆਪੀ ਵਿਸ਼ਾਲ ਕੋਵਿਡ -19 ਟੀਕਾਕਰਨ ਪ੍ਰੋਗਰਾਮ ਦੇ ਨੌਵੇਂ ਦਿਨ ਪੰਜ ਰਾਜਾਂ ਵਿੱਚ 31,000 ਤੋਂ ਵੱਧ ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਗਿਆ ਹੈ ।
ਇਨ੍ਹਾਂ ਰਾਜਾਂ ਵਿੱਚ ਅੱਜ ਸ਼ਾਮ 7.30 ਵਜੇ ਤੱਕ 31,466 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਹੈ । ਹਰਿਆਣਾ (907), ਕਰਨਾਟਕ (2,472), ਪੰਜਾਬ (1,007), ਰਾਜਸਥਾਨ (24,586) ਅਤੇ ਤਾਮਿਲਨਾਡੂ (2,494) I ਅੱਜ ਸ਼ਾਮ 6.30 ਵਜੇ ਤੱਕ 693 ਸੈਸ਼ਨ ਆਯੋਜਿਤ ਕੀਤੇ ਗਏ ਹਨ।
ਮੁੱਢਲੀਆਂ ਆਰਜੀ ਰਿਪੋਰਟਾਂ ਅਨੁਸਾਰ ਕੋਵਿਡ 19 ਨਾਲ ਟਾਕਰੇ ਲਈ ਸਿਹਤ ਸੰਭਾਲ ਕਰਮਚਾਰੀਆਂ ਨੂੰ ਲਗਾਏ ਗਏ ਟੀਕਿਆਂ ਦੀ ਸੰਪੂਰਨ ਗਿਣਤੀ 28,613 ਸੈਸ਼ਨਾਂ ਰਾਹੀਂ (ਅੱਜ ਸ਼ਾਮ 7.30 ਵਜੇ ਤੱਕ) 16 ਲੱਖ (16,13,667) ਨੂੰ ਪਾਰ ਕਰ ਗਈ ਹੈ।
ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ।
|
S. No.
|
State/UT
|
Beneficiaries vaccinated
|
|
1
|
A & N Islands
|
1998
|
|
2
|
Andhra Pradesh
|
1,47,030
|
|
3
|
Arunachal Pradesh
|
6,511
|
|
4
|
Assam
|
13,881
|
|
5
|
Bihar
|
76,125
|
|
6
|
Chandigarh
|
1502
|
|
7
|
Chhattisgarh
|
28,732
|
|
8
|
Dadra & Nagar Haveli
|
345
|
|
9
|
Daman & Diu
|
283
|
|
10
|
Delhi
|
25,811
|
|
11
|
Goa
|
1561
|
|
12
|
Gujarat
|
78,466
|
|
13
|
Haryana
|
72,204
|
|
14
|
Himachal Pradesh
|
13,544
|
|
15
|
Jammu & Kashmir
|
11,647
|
|
16
|
Jharkhand
|
14,806
|
|
17
|
Karnataka
|
1,91,443
|
|
18
|
Kerala
|
53,529
|
|
19
|
Ladakh
|
558
|
|
20
|
Lakshadweep
|
633
|
|
21
|
Madhya Pradesh
|
38,278
|
|
22
|
Maharashtra
|
99,885
|
|
23
|
Manipur
|
2319
|
|
24
|
Meghalaya
|
2236
|
|
25
|
Mizoram
|
3979
|
|
26
|
Nagaland
|
3,443
|
|
27
|
Odisha
|
1,52,371
|
|
28
|
Puducherry
|
1478
|
|
29
|
Punjab
|
31,326
|
|
30
|
Rajasthan
|
91,856
|
|
31
|
Sikkim
|
960
|
|
32
|
Tamil Nadu
|
61,720
|
|
33
|
Telangana
|
1,10,031
|
|
34
|
Tripura
|
14,252
|
|
35
|
Uttar Pradesh
|
1,23,761
|
|
36
|
Uttarakhand
|
10,514
|
|
37
|
West Bengal
|
84,505
|
|
38
|
Miscellaneous
|
40,144
|
|
Total
|
16,13,667
|
ਟੀਕਾਕਰਨ ਮੁਹਿੰਮ ਦੇ ਨੌਵੇਂ ਦਿਨ ਸ਼ਾਮ 7.30 ਵਜੇ ਤੱਕ ਸਿਰਫ 10 ਲੋਕਾਂ ਨੂੰ (ਏ.ਈ.ਐਫ.ਆਈ.) ਟੀਕਿਆਂ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
****
ਐਮਵੀ / ਐਸਜੇ
(रिलीज़ आईडी: 1692084)
आगंतुक पटल : 254