ਖਾਣ ਮੰਤਰਾਲਾ
ਨਵੰਬਰ 2020 ਦੌਰਾਨ ਖਣਿਜ ਉਤਪਾਦਨ (ਆਰਜ਼ੀ)
ਨਵੰਬਰ, 2020 ਮਹੀਨੇ ਲਈ (ਆਧਾਰ ਸਾਲ 2011-12=100) ਮਾਈਨਿੰਗ ਅਤੇ ਖੱਡਾਂ ਦਾ ਖਣਿਜ ਉਤਪਾਦਨ ਦਾ ਸੂਚਕਅੰਕ 104.5 ਸੀ।
Posted On:
20 JAN 2021 1:36PM by PIB Chandigarh
ਨਵੰਬਰ, 2020 ਵਿਚ ਮਹੱਤਵਪੂਰਨ ਖਣਿਜਾਂ ਦਾ ਉਤਪਾਦਨ ਪੱਧਰ - ਕੋਲਾ 626 ਲੱਖ ਟਨ, ਲਿਗਨਾਈਟ 29 ਲੱਖ ਟਨ, ਕੁਦਰਤੀ ਗੈਸ (ਇਸਤੇਮਾਲ) 2263 ਮਿਲੀਅਨ ਕਿਊ ਮੀਟਰ ਪੈਟਰੋਲੀਅਮ (ਕਰੂਡ) 25 ਲੱਖ ਟਨ, ਬਾਕਸਾਈਟ 1784 ਹਜ਼ਾਰ ਟਨ, ਕ੍ਰੋਮਾਈਟ 179 ਹਜ਼ਾਰ ਟਨ, ਕਾਪਰ ਕੰਕ. 9 ਹਜ਼ਾਰ ਟਨ, ਸੋਨਾ 80 ਕਿਲੋ, ਲੋਹਾ 185 ਲੱਖ ਟਨ, ਲੀਡ ਕਾਂਕ. 26 ਹਜ਼ਾਰ ਟਨ, ਮੈਂਗਨੀਜ਼ ਧਾਤ 257 ਹਜ਼ਾਰ ਟਨ, ਜ਼ਿੰਕ ਸਮੋਕ 115 ਹਜ਼ਾਰ ਟਨ, ਚੂਨਾ ਪੱਥਰ 329 ਲੱਖ ਟਨ, ਫਾਸਫੋਰਾਈਟ 129 ਹਜ਼ਾਰ ਟਨ, ਮੈਗਨੇਸਾਈਟ 6 ਹਜ਼ਾਰ ਟਨ ਅਤੇ ਹੀਰਾ 1664 ਕੈਰਟ ਸੀ।
ਨਵੰਬਰ, 2020 ਨਵੰਬਰ, 2019 ਦੇ ਮੁਕਾਬਲੇ ਮਹੱਤਵਪੂਰਨ ਖਣਿਜਾਂ ਦੇ ਉਤਪਾਦਨ ਵਿਚ ਪਾਜ਼ਿਟਿਵ ਵਾਧਾ ਦਰਸਾਉਣ ਵਾਲੇ ਸ਼ਾਮਲ ਹਨ ਖਣਿਜਾਂ ਵਿੱਚ - ‘ਚੂਨਾ ਪੱਥਰ’ (14.7%) ਅਤੇ ‘ਕੋਲਾ’ (2.0%)
-------------------------------
ਐਮਸੀ ਕੇਪੀ
(Release ID: 1690482)
ਵਿਜ਼ੀਟਰ ਕਾਊਂਟਰ : 138