ਸੂਚਨਾ ਤੇ ਪ੍ਰਸਾਰਣ ਮੰਤਰਾਲਾ

51ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਦੁਨੀਆ ਭਰ ਦੇ ਅਨੇਕ ਦਿੱਗਜਾਂ ਨੂੰ ਸ਼ਰਧਾਂਜਲੀ

ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 51ਵੇਂ ਐਡੀਸ਼ਨ ਵਿੱਚ ਸਿਨਮਾ ਨਾਲ ਜੁੜੀਆਂ 19 ਭਾਰਤੀ ਹਸਤੀਆਂ ਅਤੇ ਦੁਨੀਆ ਭਰ ਦੀਆਂ 9 ਹਸਤੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਉਨ੍ਹਾਂ ਪ੍ਰਤੀ ਸਨਮਾਨ ਪ੍ਰਗਟ ਕਰਨ ਦੇ ਰੂਪ ਵਿੱਚ ਇਸ ਭਾਗ ਵਿੱਚ ਨਿਮਨਲਿਖਤ ਫਿਲਮਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ:

 

ਅੰਤਰਰਾਸ਼ਟਰੀ ਹਸਤੀਆਂ ਨੂੰ ਸ਼ਰਧਾਂਜਲੀ

 

1.        ਚੈਡਵਿਕ ਬੋਜ਼ਮੈਨ

ਬ੍ਰਾਯਨ ਹੋਲਗੇਲੈਂਡ ਦੀ ਫਿਲਮ ‘42’

2.        ਇਵਾਨ ਪਾਸਰ

ਇਵਾਨ ਪਾਸਰ ਦੁਆਰਾ ਨਿਰਦੇਸ਼ਿਤ ਕਟਰਜ਼ ਵੇ

3. ਗੋਰਾਨ ਪਾਸਕਲਜੇਵਿਚ

ਗੋਰਾਨ ਪਾਸਕਲਜੇਵਿਚਦੀ ਹੀ ਫਿਲਮ ਦੇਵ ਭੂਮੀ

4.        ਐਲਨ ਡੇਵਿਯੋ

ਸਟੀਵਨ ਸਪਿਲਬਰਗ ਦੁਆਰਾ ਬਣਾਈ ਗਈ ਫਿਲਮ ਦ ਐਕਸਟਰਾ-ਟੈਰੇਸਟਿਰਯਲ

5.        ਮੈਕਸ ਵਾਨ ਸਾਇਡੋ

ਸਟੀਫਨ ਡਲਡਰੀ ਦੀ ਐਕਸਟਰੀਮਲੀ ਲਾਉਡ ਐਂਡ ਇਨਕਰੈਡਿਬਲੀ ਕਲੋਜ

6.        ਸਰ ਐਲਨ ਪਾਰਕਰ

ਐਲਨ ਪਾਰਕਰ ਦੀ ਹੀ ਫਿਲਮ ਮਿਡਨਾਈਟ ਐੱਕਸਪ੍ਰੈੱਸ

7.        ਕਰਕ ਡਾਲਡਰੀ

ਸਟੇਨਲੀ ਕੁਬ੍ਰਿਕ ਦੀ ਪਾਥਸ ਆਵ੍ ਗਲੋਰੀ

8.        ਐਨਿਯੋ ਮੋਰੀਕੋਨ

ਕਵੇਂਟਿਨ ਟਾਰਨਟਿਨੋ ਦੁਆਰਾ ਨਿਰਦੇਸ਼ਿਤ ਦ ਹੇਟਫੁਲ ਏਟ

9.        ਅੋਲਿਵਿਯਾ ਡੀ ਹੈਵੀਲੈਂਡ

ਵਿਲੀਅਮ ਵੀਲਰ ਦੀ ਬਣਾਈ ਫਿਲਮ ਦ ਹੈਰੇਸ

 

ਭਾਰਤੀ ਹਸਤੀਆਂ ਨੂੰ ਸ਼ਰਧਾਂਜਲੀ

 

9.        ਅਜੀਤ ਦਾਸ

 ਬਿਜਯ ਜੇਨਾ ਦੀ ਫਿਲਮ ਤਾਰਾ

10.      ਬਾਸੂ ਚੈਟਰਜੀ

ਬਾਸੂ ਚੈਟਰਜੀ ਦੁਆਰਾ ਹੀ ਨਿਰਦੇਸ਼ਿਤ ਛੋਟੀ ਸੀ ਬਾਤ

11.      ਭਾਨੂ ਅਥੈਯਾ

ਰਿਚਰਡ ਐਟਨਬਰੋ ਦੀ ਬਣਾਈ ਹੋਈ ਗਾਂਧੀ

12.      ਬਿਜਯ ਮੋਹੰਤੀ

ਬਿਪਲਬ ਰੌਇ ਚੌਧਰੀ ਦੀ ਫਿਲਮ ਚਿਲਿਕਾ ਤੀਰੇ

13.      ਇਰਫਾਨ ਖਾਨ

ਤਿਗਮਾਂਸ਼ੂ ਧੂਲੀਆ ਦੁਆਰਾ ਨਿਰਦੇਸ਼ਿਤ ਪਾਨ ਸਿੰਘ ਤੋਮਰ

14.      ਜਗਦੀਪ

ਭੱਪੀ ਸੋਨੀ ਦੀ ਬ੍ਰਹਮਚਾਰੀ

15.      ਕੁਮਕੁਮ

ਰਾਜਾ ਨਵਾਥੇ ਦੁਆਰਾ ਬਣਾਈ ਗਈ ਬਸੰਤ ਬਹਾਰ

16.      ਮਨਮੋਹਨ ਮਹਾਮਾਤਰਾ

ਮਨਮੋਹਨ ਮਹਾਪਾਤਰਾ ਦੀ ਹੀ ਫਿਲਮ ਭਿਜਾ ਮਾਟੀਰਾ ਸਵਰਗ

17.      ਨਿੰਮੀ

ਰਾਜਾ ਨਵਾਥੇ ਦੁਆਰਾ ਨਿਰਦੇਸ਼ਤਿ ਬਸੰਤ ਬਹਾਰ

18.      ਨਿਸ਼ੀਕਾਂਤ ਕਾਮਤ

ਨਿਸ਼ੀਕਾਂਤ ਕਾਮਤ ਦੀ ਫਿਲਮ ਡੋਂਬਿਵਲੀ ਫਾਸਟ

19.      ਰਾਹਤ ਇੰਦੌਰੀ

ਵਿਧੂ ਵਿਨੋਦ ਚੋਪੜਾ ਦੀ ਬਣਾਈ ਹੋਈ ਮਿਸ਼ਨ ਕਸ਼ਮੀਰ

20.      ਰਿਸ਼ੀ ਕਪੂਰ

ਰਾਜ ਕਪੂਰ ਦੀ ਫਿਲਮ ਬੌਬੀ

21.      ਸਰੋਜ ਖਾਨ

ਸੰਜੇ ਲੀਲਾ ਭੰਸਾਲੀ ਦੁਆਰਾ ਨਿਰਦੇਸ਼ਿਤ ਦੇਵਦਾਸ

22.      ਐੱਸ. ਪੀ. ਬਾਲਾਸੁਬਰਮਣੀਅਮ

ਅਨੰਤੂ ਦੀ ਫਿਲਮ ਸਿਗਾਰਾਮ

23.      ਸ਼੍ਰੀਰਾਮ ਲਾਗੂ

ਮ੍ਰਿਣਾਲ ਸੇਨ ਦੁਆਰਾ ਨਿਰਦੇਸ਼ਿਤ ਏਕ ਦਿਨ ਅਚਾਨਕ

24.      ਸੌਮਿਤਰ ਚਟਰਜੀ

ਸੱਤਿਆਜੀਤ ਰੇਅ ਦੁਆਰਾ ਬਣਾਈਆਂ ਗਈਆਂ ਫਿਲਮਾਂ

ਚਾਰੂਲਤਾ’, ‘ਘਰੇ ਬਾਯਰੇ’ ਅਤੇ ਸੋਨਾਰ ਕੇਲਾ

25.      ਸੁਸ਼ਾਂਤ ਸਿੰਘ ਰਾਜਪੂਤ

ਅਭਿਸ਼ੇਕ ਕਪੂਰ ਦੀ ਫਿਲਮ ਕੇਦਾਰਨਾਥ

26.      ਵਾਜਿਦ ਖਾਨ

ਅਭਿਨਵ ਕਸ਼ਿਅਪ ਦੁਆਰਾ ਨਿਰਦੇਸ਼ਿਤ ਦਬੰਗ

27.      ਯੋਗੇਸ਼ ਗੌੜ

ਬਾਸੂ ਚੈਟਰਜੀ ਦੁਆਰਾ ਬਣਾਈ ਹੋਈ ਫਿਲਮ ਛੋਟੀ ਸੀ ਬਾਤ

 

****

 

ਸੌਰਭ ਸਿੰਘ


(Release ID: 1688695) Visitor Counter : 179