ਕਿਰਤ ਤੇ ਰੋਜ਼ਗਾਰ ਮੰਤਰਾਲਾ

ਸਾਲ 2020 ਦੇ ਅੰਤ ਵਿੱਚ ਸਮੀਖਿਆ : ਕਿਰਤ ਤੇ ਰੋਜ਼ਗਾਰ ਮੰਤਰਾਲਾ

ਦੇਸ਼ ਭਰ ਵਿੱਚ ਈ ਪੀ ਐੱਫ ਓ ਦਫ਼ਤਰਾਂ ਨੇ 31—10—2020 ਤੱਕ 47.58 ਲੱਖ ਕੋਵਿਡ 19 ਐਡਵਾਂਸ ਦਾਅਵਿਆਂ ਦਾ ਨਿਪਟਾਰਾ ਕੀਤਾ

ਮਾਲਕਾਂ ਨੂੰ ਰਿਟਰਨ ਫਾਈਲਿੰਗ ਕਰਨ ਤੇ ਯੋਗਦਾਨ ਜਮ੍ਹਾਂ ਕਰਵਾਉਣ ਲਈ ਕੋਵਿਡ 19 ਸਮੇਂ ਦੌਰਾਨ ਨਰਮੀ ਦਿੱਤੀ ਗਈ

ਮਾਲਕਾਂ ਨੂੰ ਨਵੇਂ ਰੋਜ਼ਗਾਰ ਕਾਇਮ ਕਰਨ ਲਈ ਉਤਸ਼ਾਹ ਦੇਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਤਸਾਹਨ ਯੋਜਨਾ (ਪੀ ਐੱਮ ਆਰ ਪੀ ਵਾਈ) ਸ਼ੁਰੂ ਕੀਤੀ ਗਈ

Posted On: 08 JAN 2021 5:32PM by PIB Chandigarh

ਦੇਸ਼ ਭਰ ਵਿੱਚ ਈ ਪੀ ਐੱਫ ਓ ਦਫ਼ਤਰਾਂ ਨੇ 31—10—2020 ਤੱਕ 47.58 ਲੱਖ ਕੋਵਿਡ 19 ਐਡਵਾਂਸ ਦਾਅਵਿਆਂ ਦਾ ਨਿਪਟਾਰਾ ਕੀਤਾ 

Relaxation to employer in filing and depositing contributions and returns during Covid-19 period

ਮਾਲਕਾਂ ਨੂੰ ਰਿਟਰਨ ਫਾਈਲਿੰਗ ਕਰਨ ਤੇ ਯੋਗਦਾਨ ਜਮ੍ਹਾਂ ਕਰਵਾਉਣ ਲਈ ਕੋਵਿਡ 19 ਸਮੇਂ ਦੌਰਾਨ ਨਰਮੀ ਦਿੱਤੀ ਗਈ

Pradhan Mantri Rojgar Protsahan Yojana (PMRPY) launched with the objective to incentivise employers for creation of new employment

ਮਾਲਕਾਂ ਨੂੰ ਨਵੇਂ ਰੋਜ਼ਗਾਰ ਕਾਇਮ ਕਰਨ ਲਈ ਉਤਸ਼ਾਹ ਦੇਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਤਸਾਹਨ ਯੋਜਨਾ (ਪੀ ਐੱਮ ਆਰ ਪੀ ਵਾਈ) ਸ਼ੁਰੂ ਕੀਤੀ ਗਈ

(Release ID: 1687929) Visitor Counter : 208