ਵਣਜ ਤੇ ਉਦਯੋਗ ਮੰਤਰਾਲਾ

ਦਸੰਬਰ 2020 ਵਿੱਚ ਭਾਰਤ ਦਾ ਵਪਾਰਕ ਮੁਢਲਾ ਅੰਕੜਾ


ਭਾਰਤ ਦੀ ਵਪਾਰਕ ਦਰਾਮਦ ਦਸੰਬਰ 2020 ਵਿੱਚ 26.89 ਅਮਰੀਕੀ ਬਿਲੀਅਨ ਡਾਲਰ ਸੀ ਜਦ ਕਿ ਇਸ ਦੇ ਮੁਕਾਬਲੇ ਦਸੰਬਰ 2019 ਵਿੱਚ 27.11 ਸੀ ਜਿਸ ਨਾਲ 0.80 ਦੀ ਮਾਮੂਲੀ ਕਮੀ ਆਈ ਹੈ

ਭਾਰਤ ਦੀ ਵਪਾਰਕ ਆਯਾਤ 42. 60 ਅਮਰੀਕੀ ਬਿਲੀਅਨ ਡਾਲਰ ਸੀ ਜਦ ਕਿ ਇਸ ਦੇ ਮੁਕਾਬਲੇ 2019 ਵਿੱਚ ਇਹ 39.59 ਅਮਰੀਕੀ ਬਿਲੀਅਨ ਡਾਲਰ ਸੀ ਜਿਸ ਵਿੱਚ 7.6% ਦਾ ਵਾਧਾ ਹੋਇਆ ਹੈ

ਦਸੰਬਰ 2020 ਵਿੱਚ ਭਾਰਤ ਇਕ ਨੈਟੱ ਦਰਾਮਦਕਾਰ ਮੁਲਕ ਰਿਹਾ ਹੈ । ਵਪਾਰ ਘਾਟਾ 15.71 ਅਮਰੀਕੀ ਬਿਲੀਅਨ ਡਾਲਰ ਸੀ ਜਦ ਕਿ ਦਸੰਬਰ 2019 ਵਿੱਚ ਇਹ ਵਪਾਰ ਘਾਟਾ 12.49 ਅਮਰੀਕੀ ਬਿਲੀਅਨ ਡਾਲਰ ਸੀ

ਦਸੰਬਰ 2020 ਵਿੱਚ ਗੈਰ ਪੈਟਰੋਲੀਅਮ ਅਤੇ ਗੈਰ ਰਤਨ ਗਹਿਣਿਆਂ ਦੀ ਬਰਾਮਦ ਦਾ ਮੁੱਲ 22.15 ਅਮਰੀਕੀ ਬਿਲੀਅਨ ਡਾਲਰ ਸੀ ਜਦ ਕਿ ਦਸੰਬਰ 2019 ਵਿੱਚ ਇਹ 21.06 ਅਮਰੀਕੀ ਬਿਲੀਅਨ ਡਾਲਰ ਸੀ ਜਿਸ ਨਾਲ ਦਸੰਬਰ 2020 ਵਿੱਚ 5.17% ਦਾ ਵਾਧਾ ਹੋਇਆ ਹੈ

ਦਸੰਬਰ 2020 ਵਿੱਚ ਗੈਰ ਤੇਲ, ਗੈਰ ਜੀ.ਜੇ.ਦੀ ਦਰਾਮਦ 26.10 ਅਮਰੀਕੀ ਬਿਲੀਅਨ ਡਾਲਰ ਰਹੀ ਜਦ ਕਿ ਦਸੰਬਰ 2020 ਵਿੱਚ 24.07 ਅਮਰੀਕੀ ਬਿਲੀਅਨ ਡਾਲਰ ਸੀ, ਇੰਝ ਦਸੰਬਰ 2020 ਵਿੱਚ 8.42 % ਦਾ ਵਾਧਾ ਹੋਇਆ ਹੈ

ਪੰਜ ਚੌਟੀ ਦੇ ਵਸਤੂ ਸਮੂਹਾਂ ਨੇ ਦਸੰਬਰ 2020 ਵਿੱਚ ਦਸੰਬਰ 2019 ਦੇ ਮੁਕਾਬਲੇ ਸਕਾਰਾਤਮਕ ਵਾਧਾ ਦਰਜ ਕੀਤਾ ਹੈ; ਹੋਰ ਅਨਾਜ (262.62 %) ਭੋਜਨ ਲਈ ਤੇਲ (192.60%), ਲੋਹਾ (69.26%) ਤਿਆਰ ਅਨਾਜ ਅਤੇ ਹੋਰ ਪ੍ਰੋਸੈਸਸਡ ਆਈਟਮ

Posted On: 02 JAN 2021 9:59AM by PIB Chandigarh

ਦਸੰਬਰ 2020 ਵਿੱਚ ਭਾਰਤ ਦੀ ਵਪਾਰਕ ਦਰਾਮਦ 26.89 ਅਮਰੀਕੀ ਬਿਲੀਅਨ ਡਾਲਰ ਰਹੀ ਜਦਕਿ ਦਸੰਬਰ 2019 ਵਿੱਚ 27.11 ਅਮਰੀਕੀ ਬਿਲੀਅਨ ਡਾਲਰ ਸੀ ਜਿਸ ਨਾਲ 0.80% ਦੀ ਮਾਮੂਲੀ ਗਿਰਾਵਟ ਆਈ ਸੀ । ਅਪ੍ਰੈਲ ਦਸੰਬਰ 2020-21 ਦੌਰਾਨ ਬਰਾਮਦ 200.55 ਅਰਬ ਡਾਲਰ ਰਹੀ ਜਦ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ 238.27 ਅਰਬ ਡਾਲਰ ਸੀ ਸਿੱਟੇ ਵਜੋਂ 15.8% ਦੀ ਕਮੀ ਆਈ ਹੈ ।
ਦਸੰਬਰ 2020 ਵਿੱਚ ਭਾਰਤ ਦੀ ਵਪਾਰਕ ਦਰਾਮਦ 42.60 ਅਮਰੀਕੀ ਬਿਲੀਅਨ ਡਾਲਰ ਸੀ ਜਦਕਿ ਦਸੰਬਰ 2019 ਵਿੱਚ ਇਹ 39.59 ਅਮਰੀਕੀ ਬਿਲੀਅਨ ਡਾਲਰ ਸੀ ਇਸ ਸਮੇਂ ਦੌਰਾਨ 7.6% ਦਾ ਵਾਧਾ ਦਰਜ ਕੀਤਾ ਗਿਆ ਹੈ । ਅਪ੍ਰੈਲ ਦਸੰਬਰ 2020-21 ਦੇ ਦੌਰਾਨ ਵਪਾਰਕ ਦਰਾਮਦ 258.29 ਅਮਰੀਕੀ ਬਿਲੀਅਨ ਡਾਲਰ ਰਹੀ ਜੋ ਪਿਛਲੇ ਸਾਲ ਇਸੇ ਸਮੇਂ ਦੌਰਾਨ 364.18 ਅਮਰੀਕੀ ਬਿਲੀਅਨ ਡਾਲਰ ਸੀ ਇਸ ਵਿੱਚ 29.08% ਦੀ ਕਮੀ ਆਈ ਹੈ । ਇਸ ਤਰ੍ਹਾਂ ਭਾਰਤ ਦਸੰਬਰ ਵਿੱਚ ਸ਼ੁੱਧ ਦਰਾਮਦਕਾਰ ਮੁਲਕ ਹੈ । ਵਪਾਰ ਘਾਟਾ ਇਸ ਸਮੇਂ ਦੌਰਾਨ 15.71 ਅਮਰੀਕੀ ਬਿਲੀਅਨ ਡਾਲਰ ਹੋਇਆ ਹੈ ਜਦਕਿ ਪਹਿਲਾਂ ਵਪਾਰ ਘਾਟਾ 12.49 ਅਮਰੀਕੀ ਬਿਲੀਅਨ ਡਾਲਰ ਹੈ ਜਿਸ ਨਾਲ 25.78% ਦਾ ਵਾਧਾ ਹੋਇਆ ਹੈ ।
ਦਸੰਬਰ 2020 ਵਿੱਚ ਗੈਰ ਪੈਟਰੋਲੀਅਮ ਬਰਾਮਦ ਦਾ ਮੁੱਲ 24.73 ਅਮਰੀਕੀ ਬਿਲੀਅਨ ਡਾਲਰ ਸੀ ਜਦਕਿ ਇਸ ਨੇ ਦਸੰਬਰ 2019 ਦੇ ਮੁਕਾਬਲੇ 5.33% ਦਾ ਸਕਾਰਾਤਮਕ ਵਾਧਾ ਦਰਜ ਕੀਤਾ ਹੈ । ਦਸੰਬਰ 2020 ਵਿੱਚ ਗੈਰ ਪੈਟਰੋਲੀਅਮ ਅਤੇ ਗੈਰ ਰਤਨ ਗਹਿਣੀਆਂ ਦੀ ਬਰਾਮਦ ਦਾ ਮੁਲ 22.15 ਅਮਰੀਕੀ ਬਿਲੀਅਨ ਡਾਲਰ ਸੀ ਜਦ ਕਿ ਦਸੰਬਰ ਵਿੱਚ ਇਹ 21.06 ਅਮਰੀਕੀ ਬਿਲੀਅਨ ਡਾਲਰ ਸੀ ਇਵੇਂ ਇਸ ਵਿਚ 5.17% ਸਕਾਰਾਤਮਕ ਵਾਧਾ ਦਰਜ ਕੀਤਾ ਗਿਆ ਹੈ । ਅਪ੍ਰੈਲ ਦਸੰਬਰ 2020-21 ਵਿੱਚ ਗੈਰ ਪੈਟਰੋਲੀਅਮ ਅਤੇ ਗੈਰ ਰਤਨਾਂ ਅਤੇ ਗਹਿਣੀਆਂ ਦੀ ਬਰਾਮਦ ਦਾ ਇੱਕਠਾ ਮੁਲ 166.26 ਅਮਰੀਕੀ ਬਿਲੀਅਨ ਡਾਲਰ ਸੀ ਜਦ ਕਿ 2019-20 ਵਿੱਚ ਇਸੇ ਸਮੇਂ ਇਸ ਦਾ ਮੁੱਲ 178.15 ਅਮਰੀਕੀ ਬਿਲੀਅਨ ਡਾਲਰ ਸੀ, ਇੰਝ 6.7% ਦੀ ਕਮੀ ਆਈ ਹੈ ।
ਦਸੰਬਰ 2020 ਵਿੱਚ ਤੇਲ ਦੀ ਦਰਾਮਦ 9.61 ਅਮਰੀਕੀ ਬਿਲੀਅਨ ਡਾਲਰ ਸੀ ਜਦਕਿ ਦਸੰਬਰ 2019 ਵਿੱਚ ਇਹ ਦਰਾਮਦ 10.72 ਅਮਰੀਕੀ ਬਿਲੀਅਨ ਡਾਲਰ ਸੀ ਇਸ ਵਿੱਚ ਵੀ 10.37% ਦੀ ਕਮੀ ਆਈ ਹੈ । ਅਪ੍ਰੈਲ ਦਸੰਬਰ 2020-21 ਵਿੱਚ ਤੇਲ ਦੀ ਦਰਾਮਦ 53.71 ਅਮਰੀਕੀ ਬਿਲੀਅਨ ਡਾਲਰ ਸੀ ਜੋ 96.71 ਅਮਰੀਕੀ ਬਿਲੀਅਨ ਡਾਲਰ ਦੇ ਮੁਕਾਬਲੇ 44.46% ਘੱਟ ਹੈ ।
ਗੈਰ ਤੇਲ, ਗੈਰ ਜੀ ਜੇ (ਸੋਨਾ ਚਾਂਦੀ ਤੇ ਕੀਮਤੀ ਧਾਤਾਂ) ਦੀ ਦਰਾਮਦ ਦਸੰਬਰ 2020 ਵਿੱਚ 26.10 ਅਮਰੀਕੀ ਬਿਲੀਅਨ ਡਾਲਰ ਸੀ ਜਦਕਿ ਦਸੰਬਰ 2019 ਵਿਚ ਗੈਰ ਤੇਲ ਅਤੇ ਗੈਰ ਜੀ ਜੇ ਦਰਾਮਦ 24.07 ਅਮਰੀਕੀ ਬਿਲੀਅਨ ਡਾਲਰ ਸੀ ਇੰਝ ਦਸੰਬਰ 2020 ਵਿੱਚ 8.42% ਦਾ ਸਕਾਰਾਤਮਕ ਵਾਧਾ ਦਰਜ ਕੀਤਾ ਗਿਆ ਹੈ । ਅਪ੍ਰੈਲ ਦਸੰਬਰ 2020-21 ਵਿੱਚ ਗੈਰ ਤੇਲ ਅਤੇ ਗੈਰ ਜੀ.ਜੇ.ਦਰਾਮਦ 175.29 ਅਮਰੀਕੀ ਬਿਲੀਅਨ ਡਾਲਰ ਰਹੀ ਜਦਕਿ ਅਪ੍ਰੈਲ ਦਸੰਬਰ 2019-20 ਵਿੱਚ 224.96 ਅਮਰੀਕੀ ਬਿਲੀਅਨ ਡਾਲਰ ਦੀ ਗੈਰ ਤੇਲ ਅਤੇ ਗੈਰ ਜੀ ਜੇ ਦਰਾਮਦ ਦੇ ਮੁਕਾਬਲੇ 22.08% ਦੀ ਕਮੀ ਆਈ ਹੈ ।
ਦਰਾਮਦ ਦੀਆਂ ਵੱਡੀਆਂ ਵਸਤਾਂ ਜਿਹਨਾ ਨੇ ਦਸੰਬਰ 2020 ਵਿੱਚ ਦਸੰਬਰ 2019 ਦੇ ਮੁਕਾਬਲੇ ਸਕਾਰਾਤਮਕ ਵਾਧਾ ਦਰਜ ਕੀਤਾ ਹੈ; ਹੋਰ ਅਨਾਜ (262.62%) ਭੋਜਨ ਲਈ ਤੇਲ (192.60%), ਲੋਹਾ (69.26%) ਤਿਆਰ ਅਨਾਜ ਅਤੇ ਹੋਰ ਪ੍ਰੋਸੈਸਸਡ ਆਈਟਮਜ਼ (45.41%), ਯੂਟ ਐਮ.ਐਫ.ਜੀ.ਫਲੋਰ ਸਮੇਤ (21.93%),ਹੈਂਡੀ ਟਰਾਫਟਸ ਐਕਸੈਲ, ਹੱਥ ਨਾਲ ਬਣੀ ਕਾਰਪਟ (21.70%), ਕਾਰਪਟ (21.12%) ਸਰਾਮਿਕ ਉਤਪਾਦ ਅਤੇ ਕੱਚ ਦਾ ਸਮਾਨ (19.11%), ਦਵਾਈਆਂ ਅਤੇ ਫਾਰਮਾਸੂਟੀਕਲ (17.44%), ਮਸਾਲੇ (17.06%), ਇਲੈਕਟਰਾਨਿਕਸ ਸਮਾਨ (16.44%), ਫਲ ਤੇ ਸਬਜੀਆਂ (12.82%), ਜੈਵਿਕ ਅਤੇ ਇੰਨ ਆਰਗੈਨਿਕ ਰਸਾਇਣ (10.73%), ਸੂਤੀ ਧਾਗਾ/ਕਪੜਾ/ਹੈਂਡਲੂਮ ਉਤਪਾਦ ਆਦਿ (10.09%), ਚਾਵਲ (8.60%), ਮੀਟ ਡੇਅਰੀ ਤੇ ਪੋਲਟਰੀ ਉਤਪਾਦ (6.79%), ਗਹਿਣੇ ਤੇ ਰਤਨ (6.75%),ਮਾਈਕਾ, ਕੋਲਾ ਅਤੇ ਹੋਰ ਖਣਿਜ ਪ੍ਰਕ੍ਰਿਆ ਸਮੇਤ (6.02%), ਚਾਹ (4.47%), ਇੰਜੀਨੀਅਰਿੰਗ ਸਮਾਨ (0.12%)  ।
ਬਰਾਮਦ ਦੀਆਂ ਮੁੱਖ ਵਸਤਾਂ ਜਿਹਨਾ ਨੇ ਦਸੰਬਰ 2020 ਵਿੱਚ ਦਸੰਬਰ 2019 ਦੇ ਮੁਕਾਬਲੇ ਨਕਾਰਾਤਮਕ ਵਾਧਾ ਦਰਜ ਕੀਤਾ ਹੈ ਉਹ ਹਨ ਪੈਟਰੋਲੀਅਮ ਉਤਪਾਦ (40.47%), ਤੇਲ ਬੀਜ (31.80%), ਚਮੜਾ ਤੇ ਚਮੜੇ ਦਾ ਨਿਰਮਾਣ (17.74%), ਕੌਫੀ (16.39%), ਆਰ.ਐਮ.ਜੀ. ਸਾਰੇ ਕੱਪੜੇ (15.07%), ਵਿਅੱਕਤੀਆਂ ਦੁਆਰਾ ਬਣਾਏ ਗਏ ਧਾਗੇ-ਕਪੜਾ ਆਦਿ (14.61%), ਸਮੁੱਦਰੀ ਉਤਪਾਦ (14.27%), ਕਾਜੂ (12.04%), ਪਲਾਸਟਿਕ ਅਤੇ ਲੀਲੋਨੀਅਮ (7.43%), ਤੰਬਾਕੂ (4.95%)।
ਪਿਛਲੇ ਸਾਲ ਇਸੇ ਮਹੀਨੇ ਦੇ ਮੁਕਾਬਲੇ ਦਸੰਬਰ 2020 ਵਿੱਚ ਜਿਹੜੀਆਂ ਮੁੱਖ ਵਸਤੂ ਸਮੂਹ ਸਕਾਰਾਤਮਕ ਵਾਧਾ ਦਿਖਾ ਰਹੇ ਹਨ ਉਹ ਹਨ ਦਾਲਾਂ (245.15%), ਸਲਫਰ ਤੇ ਅਨਰੋਸਟਿਡ ਆਇਰਨ ਪਾਈਰਾਈਡਸ (197.41%), ਸੋਨਾ (81.82%), ਸਬਜੀਆਂ ਦਾ ਤੇਲ (43.50%), ਰਸਾਇਣਕ ਪਦਾਰਥ ਤੇ ਉਤਪਾਦ (41.51%), ਨਾਨ ਫੋਰਸ ਧਾਤਾਂ (28.11%), ਆਰਟੀਫੀਸਲ ਰੇਸਿਲ, ਪਲਾਸਟਿਕ ਸਮੱਗਰੀ ਆਦਿ (32.20%), ਆਰਗੈਨਿਕ ਅਤੇ ਇਨ ਆਰਗੈਨਿਕ ਰਸਾਇਣ (23.30%), ਇਲੈਕਟਰਾਨਿਕਸ ਸਮਾਨ (20.90%), ਟੈਕਸਟਾਈਲ ਯਾਰਨ ਫੈਬਰਿਕ ਤੇ ਤਿਆਰ ਆਰਟੀਕਲ (18.39%), ਪ੍ਰੋਜੈਕਟ ਵਸਤਾਂ (15.27%), ਲੱਕੜ ਤੇ ਲੱਕੜ ਉਤਪਾਦ (14.03%), ਮਸ਼ੀਨ ਟੂਲ (14.46%), ਆਇਰਨ ਐਂਡ ਸਟੀਲ (12.67%), ਮੋਤੀ, ਕੀਮਤੀ ਤੇ ਅਰਧ ਕੀਮਤੀ ਪੱਥਰ (7.81%), ਖਾਦ, ਕੱਚੇ ਤੇ ਨਿਰਮਿਤ (1.42%), ਮਸ਼ੀਨਰੀ ਇਲੈਕਟਰੀਕਲ ਅਤੇ ਨਾਨ ਇਲੈਕਟਰੀਕਲ (0.57%), ਫਲ ਤੇ ਸਬਜੀਆਂ (0.34%)।
ਦਸੰਬਰ 2020 ਵਿੱਚ ਪਿਛਲੇ ਸਾਲ ਇਸੇ ਮਹੀਨੇ ਦੇ ਮੁਕਾਬਲੇ ਜਿਹੜੀਆਂ ਪ੍ਰਮੁੱਖ ਵਸਤਾਂ ਦੇ ਸਮੂਹ ਨੇ ਨਕਾਰਾਤਮਕ ਵਾਧਾ ਦਰਜ ਕੀਤਾ ਹੈ, ਉਹ ਹਨ ਚਾਂਦੀ (90.52%), ਨਿਊਜ਼ ਪ੍ਰਿੰਟ (76.27%), ਚਮੜਾ ਤੇ ਚਮੜਾ ਉਤਪਾਦ (38.93%), ਆਵਾਜਾਈ ਉਪਰਕਨ (32.05%), ਮੈਟਲ ਫੈਰਸ ਲੋਹਾ ਤੇ ਹੋਰ ਖਣਿਜ (24.42%), ਮਿਝ ਅਤੇ ਕੂੜਾ ਕਰਕਟ (12.11%), ਪੈਟਰੋਲੀਅਮ, ਕੱਚੇ ਤੇ ਉਤਪਾਦ (10.37%), ਕੋਲਾ, ਕੋਕ ਤੇ ਬਰਿਕੇਟ (7.27%), ਪੇਸ਼ਾਵਰ ਉਪਕਰਨ, ਆਪਟੀਕਲ ਵਸਤਾਂ ਆਦਿ (1.54%), ।
ਕਾਰੋਬਾਰੀ ਵਪਾਰ ਮੁਢਲਾ ਡਾਟਾ ਦਸੰਬਰ 2020
ਅਮਰੀਕੀ ਬਿਲੀਅਨ ਡਾਲਰ ਵਿਚ ਸੰਖੇਪ ਮੁੱਲ 

MERCHANDISE TRADE: Preliminary Data, December 2020

Summary Value in USD Billion

 

Total

Non-Petroleum

Non- Petroleum and Non-Gems &Jewellery

 

2019-20

2020-21

% change

2019-20

2020-21

% change

2019-20

2020-21

% change

Exports

27.11

26.89

-0.80

23.48

24.73

5.33

21.06

22.15

5.17

Imports

39.59

42.60

7.6

28.88

33.00

14.27

24.07

26.10

8.42

Deficit

-12.48

-15.71

-25.88

-5.4

-8.27

-53.15

-3.01

-3.95

-31.23

 

 

 

 

 

 

 

 

 

 

 

 

Change by top Commodity Groups

Value in USD Million

 

Top Increase in December 2020 as compared to December 2019
 

Top Decline in December 2020 as compared to December 2019
 

 

Commodity group

Change in value

% change

Commodity group

Change in value

% change

Export

DRUGS AND PHARMACEUTICALS

327.27

17.44

PETROLEUM PRODUCTS

-1469.85

-40.47

ORGANIC AND INORGANIC CHEMICALS  

202.28

10.73

RMG OF ALL TEXTILES

-212.11

-15.07

ELECTRONIC GOODS

176.75

16.44

MARINE PRODUCTS      

-93.69

-14.27

Import

Gold

2018.55

81.82

Petroleum, Crude & products

-1111.28

-10.37

Electronic goods

870.95

20.90

Transport equipment

-1029.51

-32.05

Vegetable Oil

366.96

43.50

Metaliferrous ores & other minerals

-137.08

-24.42


ਵਾਈ.ਬੀ./ਏ.ਪੀ.


(Release ID: 1685632) Visitor Counter : 188