ਕਬਾਇਲੀ ਮਾਮਲੇ ਮੰਤਰਾਲਾ

ਐੱਨਸੀਐੱਸਟੀ ਨੇ ਵੈੱਬ ਸਮਰਥਿਤ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੀ ਸਹੂਲਤ ਦੇਣ ਦੇ ਲਈ ਵਿਕਸਿਤ ਕੀਤਾ ਸਾਫ਼ਟਵੇਅਰ

Posted On: 31 DEC 2020 5:21PM by PIB Chandigarh

ਰਾਸ਼ਟਰੀ ਅਨੁਸੂਚਿਤ ਜਨਜਾਤੀ ਕਮਿਸ਼ਨ (ਐੱਨਸੀਐੱਸਟੀ) ਨੇ ਵੈੱਬ ਸਮਰਥਿਤ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੀ ਸਹੂਲਤ ਦੇ ਲਈ ਇੱਕ ਸਾਫ਼ਟਵੇਅਰ ਵਿਕਸਿਤ ਕੀਤਾ ਹੈ| ਇਸ ਪਹਿਲ ਨਾਲ ਅਨੁਸੂਚਿਤ ਜਾਤੀ ਸਮੁਦਾਇ ਨਾਲ ਸੰਬੰਧਤ ਕਿਸੇ ਵੀ ਪੀੜਤ ਵਿਅਕਤੀ ਜਾਂ ਉਨ੍ਹਾਂ ਦੇ ਨੁਮਾਇੰਦਿਆਂ ਦੁਆਰਾ ਕਮਿਸ਼ਨ ਵਿੱਚ ਸ਼ਿਕਾਇਤ ਦਰਜ ਕਰਾਉਣਾ ਅਸਾਨ ਹੋ ਜਾਵੇਗਾ| ਨਾਲ ਹੀ ਇਸ ਨਾਲ ਉਨ੍ਹਾਂ ਨੂੰ ਮਾਮਲੇ ਦੀ ਪ੍ਰਗਤੀ/ ਸਥਿਤੀ ਨਾਲ ਜੁੜੀਆਂ ਜਾਣਕਾਰੀਆਂ ਵੀ ਮਿਲਦੀਆਂ ਰਹਿਣਗੀਆਂ।

ਕਮਿਸ਼ਨ ਵਿੱਚ ਸ਼ਿਕਾਇਤ ਦਰਜ ਕਰਾਉਣ ਦੇ ਲਈ ਪੋਰਟਲ: -

https://ncstgrams.gov.in/public/Home.aspx  

****

ਐੱਨਬੀ/ ਐੱਸਕੇ/ ਜੇਕੇ/ ਐੱਮਓਟੀਏ (2) -31-12-2020


(Release ID: 1685254) Visitor Counter : 96


Read this release in: English , Urdu , Hindi