ਗ੍ਰਹਿ ਮੰਤਰਾਲਾ

ਪੁਲਿਸ ਖੋਜ ਅਤੇ ਵਿਕਾਸ ਬਿਊਰੋ ਨੇ 01—01—2020 ਤੱਕ ਦਾ ਪੁਲਿਸ ਸੰਗਠਨਾਂ ਦਾ ਡਾਟਾ ਜਾਰੀ ਕੀਤਾ

Posted On: 29 DEC 2020 4:31PM by PIB Chandigarh

ਪੁਲਿਸ ਖੋਜ ਅਤੇ ਵਿਕਾਸ ਬਿਊਰੋ ਨੇ ਅੱਜ 01—01—2020 ਤੱਕ ਆਨਲਾਈਨ ਪੁਲਿਸ ਸੰਗਠਨਾਂ ਦਾ ਡਾਟਾ ਜਾਰੀ ਕੀਤਾ ਹੈ । ਪੁਲਿਸ ਖੋਜ ਅਤੇ ਵਿਕਾਸ ਬਿਊਰੋ 1986 ਤੋਂ ਹਰ ਸਾਲ "ਪੁਲਿਸ ਸੰਗਠਨਾਂ" ਲਈ ਡਾਟਾ (ਡੀ ਓ ਪੀ ਓ) ਦਾ ਪ੍ਰਕਾਸ਼ਨ ਕਰਦਾ ਆ ਰਿਹਾ ਹੈ । 01—01—2019 ਤੱਕ ਡੀ ਓ ਪੀ ਓ ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ 29 ਜਨਵਰੀ 2020 ਨੂੰ ਜਾਰੀ ਕੀਤਾ ਸੀ । ਇਹ ਪੁਲਿਸ ਖੋਜ ਅਤੇ ਵਿਕਾਸ ਬਿਊਰੋ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇੱਕ ਵਿਸ਼ੇਸ਼ ਸਾਲ ਦਾ ਡੀ ਓ ਪੀ ਓ ਉਸੇ ਹੀ ਸਾਲ ਦੌਰਾਨ ਜਾਰੀ ਕੀਤਾ ਗਿਆ ਹੋਵੇ । ਡਾਟਾ ਦੀ ਪ੍ਰਮਾਣਿਕਤਾ ਲਈ ਵੱਡੇ ਯਤਨ ਹੋਏ ਹਨ ।
01—01—2020 ਤੱਕ ਜਾਰੀ ਕੀਤੇ ਡੀ ਓ ਪੀ ਓ ਦੀਆਂ ਖਾਸ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ :—

 

A.

1.

Total Sanctioned  Police Force in the States/ UTs (Civil +  DAR+ Spl. Armed+ IRB)

26,23,225

 

2

Total Actual Police Force (Civil +  DAR+ Spl. Armed+ IRB)

20,91,488

 

3

Vacancy

5,31,737

 

4

Strength of Women in Police Force (Civil +  DAR+ Spl. Armed+ IRB)/ Percentage

2,15,504/

10.30%

 

5

Percentage increase of Woman Police over the previous year

16.05%

B.

6

Total Sanctioned  Strength of CAPFs

11,09,511

 

7

Total Actual  Strength of CAPFs

9,82,391

 

8

Strength of Woman Police  in CAPFs/ Percentage

29,249/

2.98%

C.

9

Number of Police Districts

800

 

10

Number of Sanctioned Police Stations

16,955

 

11

Number of State Armed Police Battalions

318

 

12

Number of Police Commissionerates

63

 

13

Number of Police Personnel recruited in 2019

1,19,069

 

14

Expenditure on Police Training : Financial Year 2019-20

(Rs. in crores)

1,566.85

D.

15

Population Per Police Person (PPP)  - Sanctioned

511.81           

 

16

Police Population Ratio (PPR) (Police Personnel per lakh of population) - Sanctioned

195.39

 

17

Police Area Ratio (PAR)  (Per 100 Sq Km.) - Sanctioned    

79.80

 

18

Police Vehicles available with States/UTs Police

2,02,925

 

19

CCTV cameras available with States/UTs Police

4,60,220


Click here to see the document – 

 
ਐੱਨ ਡਬਲਯੂ / ਆਰ ਕੇ / ਪੀ ਕੇ / ਡੀ ਡੀ ਡੀ / ਏ ਡੀ(Release ID: 1684444) Visitor Counter : 187