ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਗਡਕਰੀ ਕਲ੍ਹ ਰਾਜਸਥਾਨ ਵਿੱਚ 18 ਹਾਈਵੇਅ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
Posted On:
23 DEC 2020 6:15PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ, ਰਾਜ ਮਾਰਗਾਂ ਅਤੇ ਸੂਖਮ, ਲਘੂ ਅਤੇ ਦਰਮਿਆਨੇ ਅਦਾਰੇ (ਐਮਐਸਐਮਈ) ਮੰਤਰੀ ਸ੍ਰੀ ਨਿਤਿਨ ਗਡਕਰੀ ਕਲ੍ਹ ਨੂੰ ਰਾਜਸਥਾਨ ਵਿੱਚ 18 ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸ਼੍ਰੀ ਅਸ਼ੋਕ ਗਹਿਲੋਤ, ਮੁੱਖ ਮੰਤਰੀ, ਰਾਜਸਥਾਨ, ਵਰਚੁਅਲ ਸਮਾਰੋਹ ਦੀ ਪ੍ਰਧਾਨਗੀ ਕਰਨਗੇ, ਜਿਸ ਵਿੱਚ ਕੇਂਦਰੀ ਮੰਤਰੀਆਂ ਜਨਰਲ (ਰਿਟਾਇਰਡ) ਵੀ ਕੇ ਸਿੰਘ ਅਤੇ ਰਾਜ ਦੇ ਕਈ ਮੰਤਰੀ ਸ਼ਿਰਕਤ ਕਰਨਗੇ।
ਉਦਘਾਟਨ ਅਤੇ ਨੀਂਹ ਪੱਥਰ ਰੱਖਣ ਵਾਲੇ ਇਨ੍ਹਾਂ ਪ੍ਰੋਜੈਕਟਾਂ ਵਿੱਚ 8,341 ਕਰੋੜ ਰੁਪਏ ਦੀ ਲਾਗਤ ਵਾਲੀਆਂ ਤਕਰੀਬਨ 1127 ਕਿਲੋਮੀਟਰ ਲੰਮੀਆਂ ਸੜਕਾਂ ਸ਼ਾਮਲ ਹਨ। ਇਹ ਸੜਕਾਂ ਰਾਜਸਥਾਨ ਦੇ ਵਿਕਾਸ ਲਈ ਰਾਹ ਪੱਧਰਾ ਕਰਨ ਦੇ ਨਾਲ ਨਾਲ ਰਾਜ ਵਿੱਚ ਬਿਹਤਰ ਸੰਪਰਕ, ਸੁਵਿਧਾਵਾਂ ਅਤੇ ਆਰਥਿਕ ਵਿਕਾਸ ਨੂੰ ਵਧਾਉਣਗੀਆਂ।
ਪ੍ਰੋਜੈਕਟਾਂ ਦੀ ਸੂਚੀ:
ਸੀ. ਨੰ.
|
ਪ੍ਰੋਜੈਕਟ ਦਾ ਨਾਮ
|
ਕਿ.ਮੀ. ਵਿੱਚ ਲੰਬਾਈ
|
ਰੁਪਏ ਵਿੱਚ ਲਾਗਤ (ਕਰੋੜ)
|
|
ਰਾਸ਼ਟਰ ਨੂੰ ਐੱਨਐੱਚ ਪ੍ਰੋਜੈਕਟ ਦਾ ਸਮਰਪਣ
|
|
|
-
|
ਜੈਪੁਰ ਰਿੰਗ ਦੇ ਸਿਕਸ ਲੇਨਿੰਗ ਦੇ ਬੈਲੇਂਸ ਵਰਕਸ ਦਾ ਨਿਰਮਾਣ
ਰਾਜਸਥਾਨ ਰਾਜ ਵਿੱਚ ਈਪੀਸੀ ਮੋਡ ‘ਤੇ ਆਗਰਾ ਰੋਡ ਅਤੇ ਅਜਮੇਰ ਰੋਡ ਦੇ ਵਿਚਕਾਰ ਸੜਕ (ਕਿਮੀ 0+300 (ਬਗਰਾਣਾ) ਤੋਂ ਕਿਮੀ 46+700) (ਭਾਂਕਰੋਟਾ), ਐੱਨਐੱਚ -148 ਸੀ
|
46.40
|
1216.67
|
-
|
4 ਐੱਲ/2ਐੱਲਪੀਐੱਸ ਦੌਸਾ - ਲਲਸੋਤ - ਕੌਥੂਨ ਭਾਗ ਐੱਨਐੱਚ - 11ਏ ਐਕਸਟੈਨ. (ਨਵਾਂ NH-148, 23) ਐੱਚਏਐੱਮ ‘ਤੇ
|
83.45
|
881.00
|
-
|
ਮੁਨਾਬਾਓ (NH-25E) -ਸੁੰਦਰਾ- ਮਯਾਜਲਰ -ਧਨਾਨਾ- ਅਸੂਤਰ -ਘੋਤਰੂ-ਤਨੋਟ ਤੋਂ NH-70 ਦਾ 2LPS
ਰਾਜਸਥਾਨ ਰਾਜ ਦੇ ਐੱਚਏਐੱਮ ਮੋਡ 'ਤੇ ਭਾਰਤਮਲਾ ਪਰਿਯੋਜਨਾ ਦੇ ਪੜਾਅ 1 ਦੇ ਅਧੀਨ
|
273.867
|
1684.00
|
-
|
ਗਗਰੀਆ (NH-25) ਦਾ 2LPS - ਬਾਓਰੀ ਕਲਾਂ- ਸੇਰਵਾ - ਸਤਾ- ਬਖਾਸਰ ਅਤੇ
ਸਤਾ ਤੋਂ ਗੰਧਾਵ (ਪੀਕੇਜੀ. ਬੀਐੱਮ/ 8) (ਈਪੀਸੀ) ਨਵਾਂ ਐੱਨਐੱਚ -925 ਅਤੇ 925 ਏ
|
196.97
|
1134.00
|
-
|
256/550 ਤੋਂ 289/550 ਤੱਕ NH-12 ਦਾ ਕੋਟਾ-ਦਾਰਾ
|
34.33
|
621.43
|
-
|
ਕਿਲੋਮੀਟਰ 16/200 ਤੋਂ ਬਲੋਤਰਾ-ਸਾਂਡੇਰਾਓ ਐੱਨਐੱਚ -325 (ਪੈਕੇਜ -1)
(ਬਲੋਤਰਾ) ਤੋਂ ਕਿਮੀ 58/00 (ਮੋਕਲਸਰ) (ਬਾਈਪਾਸ ਹਿੱਸੇ ਨੂੰ ਛੱਡ ਕੇ)
|
31.25
|
131.28
|
-
|
58/0 (ਮੋਕਲਸਰ) ਤੋਂ ਬੱਲੋਤਰਾ-ਸਾਂਡੇਰਾਓ ਐੱਨਐੱਚ -325 (ਪੈਕੇਜ -2) ਤੋਂ 91/600 (ਜਲੌਰ)
|
24.71
|
179.32
|
-
|
118/900 (ਆਹੋਰ) ਤੋਂ ਬਾਲੋਤਰਾ-ਸਾਂਡੇਰਾਓ ਐੱਨਐੱਚ -325 (ਪੈਕੇਜ-III)
ਤੋਂ 156/955 (ਸਾਂਡੇਰਾਓ)
|
34.425
|
163.54
|
-
|
ਰਾਜਗੜ੍ਹ-ਹਰਿਆਣਾ ਸਰਹੱਦ NH-709 ਐਕਸਟੈਨ.
|
54.68
|
163.95
|
-
|
251 + 120 ਕਿਮੀ ਤੋਂ ਵਜਵਾਨਾ - ਬਾਂਸਵਾੜਾ) ਤੋਂ 275 + 000 ਭਾਗ NH-927A
|
22
|
96.9
|
-
|
ਮੌਜੂਦਾ ਕਿਲੋਮੀਟਰ 166/260 ਨਾਗੌਰ ਬਾਈਪਾਸ ਤੋਂ NH-65 ਦੇ 180/500 ਕਿਲੋਮੀਟਰ ਤੱਕ
|
19.225
|
155.76
|
|
ਕੁੱਲ (ਏ)
|
821.307
|
6427.85
|
ਸੀ. ਨੰ.
|
ਪ੍ਰੋਜੈਕਟ ਦਾ ਨਾਮ
|
ਕਿ.ਮੀ. ਵਿੱਚ ਲੰਬਾਈ
|
ਰੁਪਏ ਵਿੱਚ ਲਾਗਤ (ਕਰੋੜ)
|
|
ਈ-ਫਾਉਂਡੇਸ਼ਨ ਐੱਨਐੱਚ ਪ੍ਰੋਜੈਕਟਸ
|
|
|
-
|
ਰਾਜਸਥਾਨ ਰਾਜ ਵਿੱਚ ਜੈਪੁਰ ਰਿੰਗ ਰੋਡ (ਐੱਨਐੱਚ.-148 ਸੀ) ਦੇ ਭਾਗ 2 (ਦੋ ਕਲੋਵਰਲੀਫ ਟੌਂਕ ਰੋਡ (ਪ੍ਰਹਿਲਾਦਪੁਰਾ, ਅਜੈਰਾਜਪੁਰਾ ਅਤੇ ਹੇਮਾ ਕੀ ਨੰਗਲ) ਐੱਨਐੱਚ.-52 ਅਤੇ ਅਜਮੇਰ ਰੋਡ ਐੱਨਐੱਚ.-48) (ਭਾਂਕੋਰੋਟਾ ਅਤੇ ਹਸਮਪੁਰਾ ਬਾਸ ਭਾਂਕੋਰੋਟਾ) ਦੇ ਰੂਪ ਵਿੱਚ ਬਕਾਇਆ ਕੰਮ ਦਾ ਨਿਰਮਾਣ
|
6.719
|
155.73
|
-
|
ਈਪੀਸੀ ‘ਤੇ NH-89 (ਨਵਾਂ NH-62) ‘ਤੇ ਕਿਲੋਮੀਟਰ 177.00 ਤੋਂ ਕਿਲੋਮੀਟਰ 267.325 ਤੱਕ ਬਕਾਇਆ ਕੰਮ ਐਗਜ਼ੀਕਿਊਟ ਕਰਕੇ ਨਾਗੌਰ-ਬੀਕਾਨੇਰ ਸੈਕਸ਼ਨ ਦੇ 2LPS ਦਾ ਅਪਗ੍ਰੇਡੇਸ਼ਨ
|
74.9
|
370.36
|
-
|
ਈਪੀਸੀ 'ਤੇ NH-89 (ਨਵਾਂ NH-58)'ਤੇ ਕਿਲੋਮੀਟਰ 0.000 ਤੋਂ ਕਿ.ਮੀ.148.25 ਤੱਕ ਬਕਾਇਆ ਕੰਮ ਐਗਜ਼ੀਕਿਊਟ ਕਰਕੇ ਅਜਮੇਰ-ਨਾਗੌਰ ਸੈਕਸ਼ਨ ਦੇ 2LPS ਦਾ ਅਪਗ੍ਰੇਡੇਸ਼ਨ
|
36.125
|
255.23
|
-
|
ਬਯਾਵਰ-ਆਸਿੰਦ NH 158 (GNHCP) ਦਾ ਭਾਗ (ਕਿ.ਮੀ. 30.00 ਤੋਂ ਕਿ.ਮੀ. 74.00) ਦੇ 2L+PS ਨੂੰ ਈਪੀਸੀ ਮੋਡ 'ਤੇ ਵਿਸ਼ਵ ਬੈਂਕ ਦੀ ਲੋਨ ਸਹਾਇਤਾ ਨਾਲ ਰਿਹੈਬਲੀਟੇਟ ਅਤੇ ਅਪਗ੍ਰੇਡ ਕਰਨਾ
|
44
|
216.72
|
-
|
ਈਪੀਸੀ ਮੋਡ 'ਤੇ ਵਿਸ਼ਵ ਬੈਂਕ ਦੀ ਲੋਨ ਸਹਾਇਤਾ ਨਾਲ ਆਸੀਂਦ -ਮੰਡਲ ਸੈਕਸ਼ਨ (ਕਿਲੋਮੀਟਰ 74.00 ਤੋਂ ਕਿਮੀ 116.750 ਕਿਲੋਮੀਟਰ ਤੱਕ) ਦੇ 2ਐੱਲ+ਪੀਐੱਸ ਦਾ ਰਿਹੈਬਲੀਟੇਸ਼ਨ ਅਤੇ ਅਪਗ੍ਰੇਡੇਸ਼ਨ
|
42.75
|
196.23
|
-
|
ਰਾਜਸਥਾਨ ਰਾਜ ਵਿੱਚ ਈਪੀਸੀ ਮੋਡ ‘ਤੇ ਮੌਜੂਦਾ ਕਿਲੋਮੀਟਰ 58/245 (ਬਯਾਵਰ) ਤੋਂ ਐੱਨਐੱਚ -58 (ਬਯਾਵਰ-ਗੋਮਤੀ ਭਾਗ) ਮੌਜੂਦਾ ਕਿਮੀ 108/600 (ਭੀਮ) ਪੱਕੇ ਕਿਨਾਰਿਆਂ ਨਾਲ ਦਾ 4 ਲੇਨ ਵਿੱਚ ਅਪਗ੍ਰੇਡੇਸ਼ਨ
|
50.3
|
379.23
|
-
|
ਰਾਜਸਥਾਨ ਰਾਜ ਵਿੱਚ ਈਪੀਸੀ ਮੋਡ ‘ਤੇ ਮੌਜੂਦਾ ਕਿਲੋਮੀਟਰ 108.60 (ਭੀਮ) ਤੋਂ 144.00 (ਬਘਨਾ) ਅਤੇ ਕਿ.ਮੀ. 158.419 (ਮਾਦਾ ਕੀ ਬਸੀ) ਤੋਂ ਕਿ.ਮੀ. 173.30 (ਗੋਮਤੀ) ਐੱਨਐੱਚ -58 (ਬਯਾਵਰ-ਗੋਮਤੀ ਭਾਗ) ਦੀ(ਕੁੱਲ ਲੰਬਾਈ 50.281 ਕਿਮੀ.) ਪੱਕੇ ਕਿਨਾਰਿਆਂ ਨਾਲ 4 ਲੇਨ ਵਿੱਚ ਅਪਗ੍ਰੇਡੇਸ਼ਨ
|
50.3
|
339.65
|
|
ਕੁੱਲ (ਅ)
|
305.09
|
1913.15
|
|
ਕੁੱਲ (ੳ+ਅ)
|
1126.4
|
8341
|
****
ਆਰਸੀਜੇ/ਐੱਮਐੱਸ/ਜੇਕੇ
(Release ID: 1683272)
Visitor Counter : 161