ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਨਵੰਬਰ 2020 ਮਹੀਨੇ ਦੇ ਲਈ ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਦੇ ਲਈ ਬੇਸ 2012 = 100 ’ਤੇ ਖ਼ਪਤਕਾਰ ਕੀਮਤ ਸੂਚਕ ਅੰਕ

Posted On: 14 DEC 2020 5:30PM by PIB Chandigarh

ਇਸ ਪ੍ਰੈੱਸ ਨੋਟ ਵਿੱਚ ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ), ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਨਵੰਬਰ 2020 ਮਹੀਨੇ (ਆਰਜ਼ੀ) ਦੇ ਲਈ ਗ੍ਰਾਮੀਣ (ਆਰ), ਸ਼ਹਿਰੀ (ਯੂ) ਅਤੇ ਸੰਯੁਕਤ (ਸੀ) ਲਈ ਬੇਸ 2012 = 100 ਉੱਤੇ ਖ਼ਪਤਕਾਰ ਕੀਮਤ ਸੂਚਕ ਅੰਕ (ਸੀਪੀਆਈ) ਜਾਰੀ ਕਰ ਰਹੇ ਹਨ। ਪੂਰੇ ਭਾਰਤ ਅਤੇ ਸਾਰੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੋਵਾਂ ਦੇ ਸਮੂਹਾਂ ਅਤੇ ਉੱਪ ਸਮੂਹਾਂ ਦੇ ਲਈ ਖ਼ਪਤਕਾਰ ਕੀਮਤ ਸੂਚਕ ਅੰਕ (ਸੀਐੱਫ਼ਪੀਆਈ) ਵੀ ਜਾਰੀ ਕੀਤਾ ਜਾ ਰਿਹਾ ਹੈ।

2. ਐੱਨਐੱਸਓ, ਐੱਮਓਐੱਸਪੀਆਈ ਦੇ ਫੀਲਡ ਆਪ੍ਰੇਸ਼ਨ ਡਵੀਜ਼ਨ ਦੇ ਫੀਲਡ ਸਟਾਫ਼ ਦੁਆਰਾ ਨਿੱਜੀ ਮੁਲਾਕਾਤਾਂ ਦੁਆਰਾ ਇੱਕ ਹਫ਼ਤਾਵਾਰੀ ਰੋਸਟਰ ’ਤੇ ਕੀਮਤ ਦੇ ਅੰਕੜੇ ਪ੍ਰਤੀਨਿਧੀ ਅਤੇ ਚੁਣੇ ਗਏ 1114 ਸ਼ਹਿਰੀ ਬਜ਼ਾਰਾਂ ਅਤੇ 1181 ਪਿੰਡਾਂ ਤੋਂ ਇਕੱਠੇ ਕੀਤੇ ਜਾਂਦੇ ਹਨ ਜੋ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰਦੇ ਹਨ। ਨਵੰਬਰ, 2020 ਦੇ ਮਹੀਨੇ ਦੌਰਾਨ, ਐੱਨਐੱਸਓ ਨੇ 98.8% ਪਿੰਡਾਂ ਅਤੇ 98.6% ਸ਼ਹਿਰੀ ਬਜ਼ਾਰਾਂ ਤੋਂ ਕੀਮਤਾਂ ਇਕੱਠੀਆਂ ਕੀਤੀਆਂ ਹਨ, ਜਦੋਂਕਿ ਬਾਜ਼ਾਰ ਅਨੁਸਾਰ ਕੀਮਤਾਂ ਪਿੰਡਾਂ ਲਈ 87.0% ਅਤੇ ਸ਼ਹਿਰਾਂ ਲਈ 91.1% ਦਰਜ ਕੀਤੀਆਂ ਗਈਆਂ ਹਨ।

3. ਜਨਰਲ ਸੂਚਕ ਅੰਕ ਅਤੇ ਸੀਐੱਫ਼ਪੀਆਈ ਦੇ ਅਧਾਰ ’ਤੇ ਸਰਬ ਭਾਰਤੀ ਮੁਦਰਾਸਫਿਤੀ ਦਰ (ਪੋਆਇੰਟ ਟੂ ਪੋਆਇੰਟ ਬੇਸਿਸ ਅਨੁਸਾਰ ਮੌਜੂਦਾ ਸਾਲ ਅਤੇ ਪਿਛਲੇ ਸਾਲ ਦੇ ਉਸੇ ਮਹੀਨੇ ਨਾਲੋਂ, ਭਾਵ ਨਵੰਬਰ 2019 ਦਾ ਨਵੰਬਰ 2020 ਨਾਲ ਫ਼ਰਕ) ਹੇਠ ਦਿੱਤੀ ਗਈ ਹੈ:

ਸੀਪੀਆਈ (ਜਨਰਲ) ਅਤੇ ਸੀਐੱਫ਼ਪੀਆਈ ਦੇ ਅਧਾਰ ’ਤੇ ਸਰਬ ਭਾਰਤੀ ਮਹਿੰਗਾਈ ਦਰ (%)

ਸੂਚਕ ਅੰਕ

ਨਵੰਬਰ 2020 (ਆਰਜ਼ੀ)

ਅਕਤੂਬਰ 2020 (ਅੰਤਮ)

ਗ੍ਰਾਮੀਣ

ਸ਼ਹਿਰੀ

ਸੰਯੁਕਤ

ਗ੍ਰਾਮੀਣ

ਸ਼ਹਿਰੀ

ਸੰਯੁਕਤ

ਸੀਪੀਆਈ (ਜਨਰਲ)

7.20

6.73

6.93

7.75

7.33

7.61

ਸੀਐੱਫ਼ਪੀਆਈ

9.57

9.10

9.43

11.12

10.86

11.00

 

4. ਜਨਰਲ ਸੂਚਕ ਅੰਕ ਅਤੇ ਸੀਐੱਫ਼ਪੀਆਈ ਵਿੱਚ ਮਹੀਨਾਵਾਰ ਤਬਦੀਲੀਆਂ ਹੇਠਾਂ ਦਿੱਤੀਆਂ ਗਈਆਂ ਹਨ:

ਸਰਬ ਭਾਰਤੀ ਸੀਪੀਆਈ (ਜਨਰਲ) ਅਤੇ ਸੀਐੱਫ਼ਪੀਆਈ ਵਿੱਚ ਮਹੀਨਾਵਾਰ ਤਬਦੀਲੀਆਂ (%): ਅਕਤੂਬਰ 2020 ਤੋਂ ਨਵੰਬਰ 2020 ਤੱਕ 

ਸੂਚਕ ਅੰਕ

ਗ੍ਰਾਮੀਣ

ਸ਼ਹਿਰੀ

ਸੰਯੁਕਤ

ਸੂਚਕ ਅੰਕ ਮੁੱਲ

% ਬਦਲਾਅ

ਸੂਚਕ ਅੰਕ ਮੁੱਲ

% ਬਦਲਾਅ

ਸੂਚਕ ਅੰਕ ਮੁੱਲ

% ਬਦਲਾਅ

ਨਵੰਬਰ 20

ਅਕਤੂਬਰ 20

ਨਵੰਬਰ 20

ਅਕਤੂਬਰ 20

ਨਵੰਬਰ 20

ਅਕਤੂਬਰ 20

ਸੀਪੀਆਈ (ਜਨਰਲ)

160.7

159.8

0.56

156.9

156.7

0.13

158.9

158.4

0.32

ਸੀਐੱਫ਼ਪੀਆਈ

164.8

163.9

0.55

167.8

168.4

-0.36

165.9

165.5

0.24

 

ਨੋਟ: ਨਵੰਬਰ 2020 ਦੇ ਅੰਕੜੇ ਆਰਜ਼ੀ ਹਨ।

5. ਸੀਪੀਆਈ ਲਈ ਕੀਮਤ ਅੰਕੜੇ ਵੈੱਬ ਪੋਰਟਲਾਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ, ਜੋ ਨੈਸ਼ਨਲ ਇਨਫੋਰਮੈਟਿਕਸ ਸੈਂਟਰ ਦੁਆਰਾ ਰੱਖੇ ਜਾਂਦੇ ਹਨ।

ਜਾਰੀ ਹੋਣ ਦੀ ਅਗਲੀ ਤਾਰੀਖ: ਦਸੰਬਰ 2020 ਲਈ 12 ਜਨਵਰੀ 2021 (ਮੰਗਲਵਾਰ) ਨੂੰ

ਅਨੁਲਗ ਦੀ ਸੂਚੀ

 

ਅਨੁਲਗ 

ਵਿਸ਼ਾ

I

ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਲਈ, ਅਕਤੂਬਰ (ਅੰਤਮ) ਅਤੇ ਨਵੰਬਰ 2020 (ਆਰਜ਼ੀ) ਲਈ ਸਰਬ ਭਾਰਤੀ ਜਨਰਲ (ਸਾਰੇ-ਸਮੂਹ), ਸਮੂਹ ਅਤੇ ਉਪ-ਸਮੂਹ ਪੱਧਰ ਦੀ ਸੀਪੀਆਈ ਅਤੇ ਸੀਐੱਫ਼ਪੀਆਈ ਨੰਬਰ

II

ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਲਈ, ਅਕਤੂਬਰ (ਅੰਤਮ) ਅਤੇ ਨਵੰਬਰ 2020 (ਆਰਜ਼ੀ) ਦੇ ਜਨਰਲ (ਸਾਰੇ-ਸਮੂਹ), ਸਮੂਹ ਅਤੇ ਉਪ-ਸਮੂਹ ਪੱਧਰ ਦੀ ਸੀਪੀਆਈ ਅਤੇ ਸੀਐੱਫ਼ਪੀਆਈ ਨੰਬਰ ਲਈ ਸਰਬ ਭਾਰਤੀ ਮਹਿੰਗਾਈ ਦਰ

III

ਅਕਤੂਬਰ (ਅੰਤਮ) ਅਤੇ ਨਵੰਬਰ 2020 (ਆਰਜ਼ੀ) ਲਈ, ਰਾਜਾਂ ਲਈ ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਲਈ ਜਨਰਲ ਸੀਪੀਆਈ

IV

ਜਨਵਰੀ 2011 ਦੀ ਜਨਗਣਨਾ ਅਨੁਸਾਰ 50 ਲੱਖ ਤੋਂ ਵੱਧ ਆਬਾਦੀ ਵਾਲੇ ਵੱਡੇ ਰਾਜਾਂ ਦੀ ਮਹਿੰਗਾਈ ਦਰ, ਅਕਤੂਬਰ (ਅੰਤਮ) ਅਤੇ ਨਵੰਬਰ 2020 (ਆਰਜ਼ੀ) ਲਈ ਗ੍ਰਾਮੀਣ, ਸ਼ਹਿਰੀ ਅਤੇ ਸੰਯੁਕਤ ਲਈ

 

ਅਨੁਲਗ I

ਸਰਬ ਭਾਰਤੀ ਖ਼ਪਤਕਾਰ ਕੀਮਤ ਸੂਚਕ ਅੰਕ

(ਬੇਸ: 2012 = 100)

 

ਸਮੂਹ ਕੋਡ 

ਉਪ-ਸਮੂਹ ਕੋਡ

ਵੇਰਵਾ

ਗ੍ਰਾਮੀਣ

ਸ਼ਹਿਰੀ

ਸੰਯੁਕਤ

ਵਜਨ 

ਅਕਤੂਬਰ 20 ਸੂਚਕ ਅੰਕ
(ਅੰਤਮ)

ਨਵੰਬਰ 20 ਸੂਚਕ ਅੰਕ
(ਅਰਜ਼ੀ)

ਵਜਨ 

ਅਕਤੂਬਰ 20 ਸੂਚਕ ਅੰਕ
(ਅੰਤਮ)

ਨਵੰਬਰ 20 ਸੂਚਕ ਅੰਕ
(ਅਰਜ਼ੀ)

ਵਜਨ 

ਅਕਤੂਬਰ 20 ਸੂਚਕ ਅੰਕ
(ਅੰਤਮ)

ਨਵੰਬਰ 20 ਸੂਚਕ ਅੰਕ
(ਅਰਜ਼ੀ)

(1)

(2)

(3)

(4)

(5)

(6)

(7)

(8)

(9)

(10)

(11)

(12)

 

1.1.01

ਅਨਾਜ ਅਤੇ ਉਤਪਾਦ

12.35

145.4

144.4

6.59

149.7

148.8

9.67

146.8

145.8

 

1.1.02

ਮੀਟ ਅਤੇ ਮੱਛੀ

4.38

188.6

188.5

2.73

195.5

194.0

3.61

191.0

190.4

 

1.1.03

ਅੰਡੇ

0.49

171.6

173.3

0.36

176.9

177.9

0.43

173.6

175.1

 

1.1.04

ਦੁੱਧ ਅਤੇ ਉਤਪਾਦ

7.72

153.8

153.9

5.33

153.9

154.3

6.61

153.8

154.0

 

1.1.05

ਤੇਲ ਅਤੇ ਚਰਬੀ

4.21

145.4

150.0

2.81

138.0

140.5

3.56

142.7

146.5

 

1.1.06

ਫਲ

2.88

146.5

145.9

2.90

150.5

149.9

2.89

148.4

147.8

 

1.1.07

ਸਬਜੀਆਂ

7.46

222.2

225.4

4.41

245.3

241.2

6.04

230.0

230.8

 

1.1.08

ਦਾਲਾਂ ਅਤੇ ਉਤਪਾਦ

2.95

155.9

159.5

1.73

158.7

161.1

2.38

156.8

160.0

 

1.1.09

ਖੰਡ ਅਤੇ ਮਠਿਆਈ

1.70

114.9

114.3

0.97

117.2

117.0

1.36

115.7

115.2

 

1.1.10

ਮਸਾਲੇ

3.11

162.0

163.5

1.79

161.4

161.2

2.50

161.8

162.7

 

1.2.11

ਗੈਰ-ਅਲਕੋਹਲਿਕ ਬਿਵ੍ਰੇਜੀਜ਼

1.37

150.0

153.2

1.13

141.5

143.1

1.26

146.5

149.0

 

1.1.12

ਤਿਆਰ ਭੋਜਨ, ਸਨੈਕਸ, ਮਠਿਆਈਆਂ ਆਦਿ

5.56

162.7

163.6

5.54

165.1

165.9

5.55

163.8

164.7

1

 

ਭੋਜਨ ਅਤੇ ਬਿਵ੍ਰੇਜਿਜ਼

54.18

163.4

164.4

36.29

167.0

166.7

45.86

164.7

165.2

2

 

ਪਾਨ, ਤੰਬਾਕੂ ਅਤੇ ਨਸ਼ੀਲੀ ਵਸਤੂਆਂ

3.26

183.4

183.6

1.36

188.8

189.8

2.38

184.8

185.3

 

3.1.01

ਕੱਪੜੇ

6.32

156.3

157.1

4.72

151.1

151.6

5.58

154.3

154.9

 

3.1.02

ਜੁੱਤੇ

1.04

151.0

151.6

0.85

136.4

136.6

0.95

144.9

145.4

3

 

ਕੱਪੜੇ ਅਤੇ ਜੁੱਤੇ

7.36

155.5

156.3

5.57

148.8

149.3

6.53

152.8

153.5

4

 

ਹਾਊਸਿੰਗ 

-

-

-

21.67

158.0

158.4

10.07

158.0

158.4

5

 

ਬਾਲਣ ਅਤੇ ਲਾਈਟ

7.94

147.5

148.8

5.58

137.3

138.7

6.84

143.6

145.0

 

6.1.01

ਘਰੇਲੂ ਵਸਤੂਆਂ ਅਤੇ ਸੇਵਾਵਾਂ

3.75

152.8

153.3

3.87

145.1

145.4

3.80

149.2

149.6

 

6.1.02

ਸਿਹਤ

6.83

160.4

161.6

4.81

152.0

152.6

5.89

157.2

158.2

 

6.1.03

ਆਵਾਜਾਈ ਅਤੇ ਸੰਚਾਰ

7.60

146.1

146.3

9.73

135.2

135.5

8.59

140.4

140.6

 

6.1.04

ਮਨੋਰੰਜਨ

1.37

153.6

154.1

2.04

144.4

144.4

1.68

148.4

148.6

 

6.1.05

ਸਿੱਖਿਆ

3.46

161.6

162.7

5.62

156.4

156.7

4.46

158.6

159.2

 

6.1.06

ਨਿੱਜੀ ਦੇਖਭਾਲ ਅਤੇ ਪ੍ਰਭਾਵ

4.25

156.2

156.6

3.47

157.9

157.8

3.89

156.9

157.1

6

 

ਹੋਰ

27.26

154.5

155.2

29.53

146.6

146.8

28.32

150.7

151.1

ਜਨਰਲ ਸੂਚਕ ਅੰਕ  (ਸਾਰੇ ਸਮੂਹ)

100.00

159.8

160.7

100.00

156.7

156.9

100.00

158.4

158.9

ਖਪਤਕਾਰ ਭੋਜਨ ਕੀਮਤ ਸੂਚਕ ਅੰਕ (ਸੀਐੱਫ਼ਪੀਆਈ)

47.25

163.9

164.8

29.62

168.4

167.8

39.06

165.5

165.9

 

ਨੋਟ:

1. ਸੀਐੱਫ਼ਪੀਆਈ: ‘ਫੂਡ ਅਤੇ ਬਿਵ੍ਰੇਜੀਜ਼’ ਸਮੂਹ ਵਿੱਚ ਸ਼ਾਮਲ 12 ਉਪ-ਸਮੂਹਾਂ ਵਿੱਚੋਂ, ਸੀਐੱਫ਼ਪੀਆਈ, ‘ਗੈਰ-ਅਲਕੋਹਲ ਬਿਵ੍ਰੇਜੀਜ਼’ ਅਤੇ ‘ਤਿਆਰ ਭੋਜਨ, ਸਨੈਕਸ, ਮਠਿਆਈਆਂ’ ਨੂੰ ਛੱਡ ਕੇ, ਦਸ ਉਪ-ਸਮੂਹਾਂ ’ਤੇ ਅਧਾਰਿਤ ਹੈ।

2. - ਸੀਪੀਆਈ (ਗ੍ਰਾਮੀਣ) ਹਾਊਸਿੰਗ ਲਈ ਕੰਪਾਇਲ ਨਹੀਂ ਕੀਤੀ ਗਈ ਹੈ।

 

ਅਨੁਲਗ II

ਨਵੰਬਰ 2020 (ਆਰਜ਼ੀ) ਲਈ ਸਰਬ ਭਾਰਤੀ ਸਾਲ-ਦਰ-ਸਾਲ ਮਹਿੰਗਾਈ ਦਰ (%)

(ਬੇਸ: 2012 = 100)

ਸਮੂਹ ਕੋਡ

ਉਪ-ਸਮੂਹ ਕੋਡ

ਵੇਰਵਾ

ਗ੍ਰਾਮੀਣ

ਸ਼ਹਿਰੀ

ਸੰਯੁਕਤ

 

ਨਵੰਬਰ 19 ਸੂਚਕ ਅੰਕ
(ਅੰਤਮ)

ਨਵੰਬਰ 20

ਸੂਚਕ ਅੰਕ
(ਆਰਜ਼ੀ)

ਮਹਿੰਗਾਈ ਦਰ (%)

ਨਵੰਬਰ 19 ਸੂਚਕ ਅੰਕ
(ਅੰਤਮ)

ਨਵੰਬਰ 20

ਸੂਚਕ ਅੰਕ
(ਆਰਜ਼ੀ)

ਮਹਿੰਗਾਈ ਦਰ (%)

ਨਵੰਬਰ 19 ਸੂਚਕ ਅੰਕ
(ਅੰਤਮ)

ਨਵੰਬਰ 20

ਸੂਚਕ ਅੰਕ
(ਆਰਜ਼ੀ)

ਮਹਿੰਗਾਈ ਦਰ (%)

 

(1)

(2)

(3)

(4)

(5)

(6)

(7)

(8)

(9)

(10)

(11)

(12)

 

 

1.1.01

ਅਨਾਜ ਅਤੇ ਉਤਪਾਦ

141.8

144.4

1.83

144.1

148.8

3.26

142.5

145.8

2.32

 

 

1.1.02

ਮੀਟ ਅਤੇ ਮੱਛੀ

163.7

188.5

15.15

162.4

194.0

19.46

163.2

190.4

16.67

 

 

1.1.03

ਅੰਡੇ

143.8

173.3

20.51

148.4

177.9

19.88

145.6

175.1

20.26

 

 

1.1.04

ਦੁੱਧ ਅਤੇ ਉਤਪਾਦ

147.1

153.9

4.62

145.9

154.3

5.76

146.7

154.0

4.98

 

 

1.1.05

ਤੇਲ ਅਤੇ ਚਰਬੀ

126.0

150.0

19.05

121.5

140.5

15.64

124.3

146.5

17.86

 

 

1.1.06

ਫਲ

146.2

145.9

-0.21

148.8

149.9

0.74

147.4

147.8

0.27

 

 

1.1.07

ਸਬਜੀਆਂ

191.4

225.4

17.76

215.7

241.2

11.82

199.6

230.8

15.63

 

 

1.1.08

ਦਾਲਾਂ ਅਤੇ ਉਤਪਾਦ

136.2

159.5

17.11

134.6

161.1

19.69

135.7

160.0

17.91

 

 

1.1.09

ਖੰਡ ਅਤੇ ਮਠਿਆਈ

113.8

114.3

0.44

115.0

117.0

1.74

114.2

115.2

0.88

 

 

1.1.10

ਮਸਾਲੇ

147.3

163.5

11.00

146.3

161.2

10.18

147.0

162.7

10.68

 

 

1.2.11

ਗੈਰ-ਅਲਕੋਹਲਿਕ ਬਿਵ੍ਰੇਜੀਜ਼

138.7

153.2

10.45

130.5

143.1

9.66

135.3

149.0

10.13

 

 

1.1.12

ਤਿਆਰ ਭੋਜਨ, ਸਨੈਕਸ, ਮਠਿਆਈਆਂ ਆਦਿ

157.7

163.6

3.74

157.2

165.9

5.53

157.5

164.7

4.57

 

1

 

ਭੋਜਨ ਅਤੇ ਬਿਵ੍ਰੇਜਿਜ਼

150.9

164.4

8.95

153.6

166.7

8.53

151.9

165.2

8.76

 

2

 

ਪਾਨ, ਤੰਬਾਕੂ ਅਤੇ ਨਸ਼ੀਲੀ ਵਸਤੂਆਂ

167.2

183.6

9.81

169.9

189.8

11.71

167.9

185.3

10.36

 

 

3.1.01

ਕੱਪੜੇ

152.3

157.1

3.15

146.3

151.6

3.62

149.9

154.9

3.34

 

 

3.1.02

ਜੁੱਤੇ

147.0

151.6

3.13

132.6

136.6

3.02

141.0

145.4

3.12

 

3

 

ਕੱਪੜੇ ਅਤੇ ਜੁੱਤੇ

151.5

156.3

3.17

144.2

149.3

3.54

148.6

153.5

3.30

 

4

 

ਹਾਊਸਿੰਗ 

-

-

-

153.5

158.4

3.19

153.5

158.4

3.19

 

5

 

ਬਾਲਣ ਅਤੇ ਲਾਈਟ

148.4

148.8

0.27

132.2

138.7

4.92

142.3

145.0

1.90

 

 

6.1.01

ਘਰੇਲੂ ਵਸਤੂਆਂ ਅਤੇ ਸੇਵਾਵਾਂ

150.9

153.3

1.59

139.1

145.4

4.53

145.3

149.6

2.96

 

 

6.1.02

ਸਿਹਤ

154.3

161.6

4.73

142.8

152.6

6.86

149.9

158.2

5.54

 

 

6.1.03

ਆਵਾਜਾਈ ਅਤੇ ਸੰਚਾਰ

132.1

146.3

10.75

121.7

135.5

11.34

126.6

140.6

11.06

 

 

6.1.04

ਮਨੋਰੰਜਨ

149.1

154.1

3.35

136.7

144.4

5.63

142.1

148.6

4.57

 

 

6.1.05

ਸਿੱਖਿਆ

160.8

162.7

1.18

151.8

156.7

3.23

155.5

159.2

2.38

 

 

6.1.06

ਨਿੱਜੀ ਦੇਖਭਾਲ ਅਤੇ ਪ੍ਰਭਾਵ

140.6

156.6

11.38

139.8

157.8

12.88

140.3

157.1

11.97

 

6

 

ਹੋਰ

146.1

155.2

6.23

136.3

146.8

7.70

141.3

151.1

6.94

 

ਜਨਰਲ ਸੂਚਕ ਅੰਕ (ਸਾਰੇ ਸਮੂਹ)

149.9

160.7

7.20

147.0

156.9

6.73

148.6

158.9

6.93

 

ਖਪਤਕਾਰ ਭੋਜਨ ਕੀਮਤ ਸੂਚਕ ਅੰਕ

150.4

164.8

9.57

153.8

167.8

9.10

151.6

165.9

9.43

 

 

 

 

 

 

 

 

 

ਨੋਟ:

1. - ਸੀਪੀਆਈ (ਗ੍ਰਾਮੀਣ) ਹਾਊਸਿੰਗ ਲਈ ਕੰਪਾਇਲ ਨਹੀਂ ਕੀਤੀ ਗਈ ਹੈ।

 

ਅਨੁਲਗ III

ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅਨੁਸਾਰ ਜਨਰਲ ਖ਼ਪਤਕਾਰ ਕੀਮਤ ਸੂਚਕ ਅੰਕ

(ਬੇਸ: 2012 = 100)

ਲੜੀ ਨੰਬਰ

ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ

ਗ੍ਰਾਮੀਣ

ਸ਼ਹਿਰੀ

ਸੰਯੁਕਤ

ਵਜਨ

ਅਕਤੂਬਰ 20 ਸੂਚਕ ਅੰਕ
(ਅੰਤਮ)

ਨਵੰਬਰ  20 ਸੂਚਕ ਅੰਕ
(ਆਰਜ਼ੀ)

ਵਜਨ

ਅਕਤੂਬਰ 20 ਸੂਚਕ ਅੰਕ
(ਅੰਤਮ)

ਨਵੰਬਰ  20 ਸੂਚਕ ਅੰਕ
(ਆਰਜ਼ੀ)

ਵਜਨ

ਅਕਤੂਬਰ 20 ਸੂਚਕ ਅੰਕ
(ਅੰਤਮ)

ਨਵੰਬਰ  20 ਸੂਚਕ ਅੰਕ
(ਆਰਜ਼ੀ)

(1)

(2)

(3)

(4)

(5)

(6)

(7)

(8)

(9)

(10)

(11)

1

ਆਂਧਰ ਪ੍ਰਦੇਸ਼

5.40

160.0

160.8

3.64

160.5

161.1

4.58

160.2

160.9

2

ਅਰੁਣਾਚਲ ਪ੍ਰਦੇਸ਼

0.14

164.0

165.0

0.06

-

-

0.10

164.0

165.0

3

ਅਸਾਮ

2.63

165.7

165.2

0.79

164.0

164.3

1.77

165.3

165.0

4

ਬਿਹਾਰ

8.21

160.6

162.4

1.62

161.7

162.2

5.14

160.8

162.4

5

ਛੱਤੀਸਗੜ੍ਹ

1.68

160.3

161.0

1.22

156.2

156.1

1.46

158.7

159.1

6

ਦਿੱਲੀ

0.28

152.1

152.4

5.64

151.1

150.6

2.77

151.2

150.7

7

ਗੋਆ

0.14

161.1

161.6

0.25

155.9

155.0

0.19

157.9

157.6

8

ਗੁਜਰਾਤ

4.54

154.2

155.8

6.82

149.2

149.8

5.60

151.4

152.4

9

ਹਰਿਆਣਾ

3.30

154.0

153.5

3.35

150.3

150.8

3.32

152.3

152.2

10

ਹਿਮਾਚਲ ਪ੍ਰਦੇਸ਼

1.03

150.7

151.8

0.26

155.3

155.3

0.67

151.5

152.4

11

ਝਾਰਖੰਡ

1.96

160.9

163.1

1.39

160.0

161.0

1.69

160.6

162.3

12

ਕਰਨਾਟਕ

5.09

160.0

160.8

6.81

161.7

162.6

5.89

160.9

161.8

13

ਕੇਰਲ

5.50

166.7

166.8

3.46

162.6

162.4

4.55

165.3

165.2

14

ਮੱਧ ਪ੍ਰਦੇਸ਼

4.93

156.4

156.3

3.97

158.0

158.5

4.48

157.1

157.2

15

ਮਹਾਰਾਸ਼ਟਰ

8.25

157.8

158.8

18.86

152.1

152.1

13.18

154.0

154.3

16

ਮਣੀਪੁਰ

0.23

183.5

184.8

0.12

171.9

175.7

0.18

179.8

181.9

17

ਮੇਘਾਲਿਆ

0.28

154.9

155.2

0.15

153.2

154.0

0.22

154.4

154.8

18

ਮਿਜ਼ੋਰਮ

0.07

157.4

158.8

0.13

153.3

156.8

0.10

154.9

157.6

19

ਨਾਗਾਲੈਂਡ

0.14

165.9

167.5

0.12

152.0

154.7

0.13

160.0

162.1

20

ਓਡੀਸ਼ਾ

2.93

165.7

166.8

1.31

155.3

156.1

2.18

162.8

163.8

21

ਪੰਜਾਬ

3.31

156.5

156.8

3.09

149.1

148.9

3.21

153.2

153.3

22

ਰਾਜਸਥਾਨ

6.63

156.3

156.4

4.23

155.5

155.1

5.51

156.0

155.9

23

ਸਿੱਕਮ

0.06

167.8

168.6

0.03

157.7

159.9

0.05

164.5

165.8

24

ਤਮਿਲ ਨਾਡੂ

5.55

162.9

163.8

9.20

162.3

162.8

7.25

162.5

163.2

25

ਤੇਲੰਗਾਨਾ

3.16

162.7

163.8

4.41

158.8

159.3

3.74

160.6

161.3

26

ਤ੍ਰਿਪੁਰਾ

0.35

177.5

178.9

0.14

162.4

166.7

0.25

173.6

175.8

27

ਉੱਤਰ ਪ੍ਰਦੇਸ਼

14.83

157.1

158.3

9.54

158.1

158.5

12.37

157.5

158.4

28

ਉਤਰਾਖੰਡ

1.06

157.2

157.0

0.73

154.7

155.4

0.91

156.3

156.4

29

ਪੱਛਮ ਬੰਗਾਲ

6.99

165.8

167.3

7.20

163.7

162.3

7.09

164.8

164.9

30

ਅੰਡੇਮਾਨ ਅਤੇ ਨਿਕੋਬਾਰ ਟਾਪੂ

0.05

172.6

173.7

0.07

161.3

162.1

0.06

166.9

167.8

31

ਚੰਡੀਗੜ੍ਹ

0.02

157.5

157.1

0.34

150.0

150.0

0.17

150.4

150.4

32

ਦਾਦਰਾ ਅਤੇ ਨਗਰ ਹਵੇਲੀ

0.02

146.4

146.9

0.04

147.2

147.0

0.03

146.9

147.0

33

ਦਮਨ ਅਤੇ ਦਿਉ

0.02

160.9

162.7

0.02

149.4

150.0

0.02

156.1

157.4

34

ਜੰਮੂ ਅਤੇ ਕਸ਼ਮੀਰ *

1.14

163.5

164.8

0.72

163.5

164.9

0.94

163.5

164.8

35

ਲਕਸ਼ਵੀਪ

0.01

170.8

171.8

0.01

162.4

164.4

0.01

166.5

168.0

36

ਪੁਦੂਚੇਰੀ

0.08

164.6

165.9

0.27

160.8

162.1

0.17

161.8

163.1

ਸਰਬ ਭਾਰਤ

100.00

159.8

160.7

100.00

156.7

156.9

100.00

158.4

158.9

 

ਨੋਟ:

1. -- ਦਰਸਾਉਂਦਾ ਹੈ ਕਿ ਕੀਮਤਾਂ ਦੇ ਨਿਯਮਾਂ ਦੀ ਪ੍ਰਾਪਤੀ ਨਿਰਧਾਰਤ ਕਾਰਜਕ੍ਰਮ ਦੇ 80% ਤੋਂ ਘੱਟ ਹੈ ਅਤੇ ਇਸ ਲਈ ਸੂਚਕ ਅੰਕ ਨੂੰ ਕੰਪਾਇਲ ਨਹੀਂ ਕੀਤਾ ਗਿਆ ਹੈ।

2. *: ਇਸ ਕਤਾਰ ਦੇ ਅੰਕੜੇ ਜੰਮੂ-ਕਸ਼ਮੀਰ ਅਤੇ ਲੱਦਾਖ (ਪਹਿਲਾਂ ਜੰਮੂ ਅਤੇ ਕਸ਼ਮੀਰ ਦੇ ਰਾਜ) ਦੇ ਸੰਯੁਕਤ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਕੀਮਤਾਂ ਅਤੇ ਵਜ਼ਨ ਨਾਲ ਸਬੰਧਿਤ ਹਨ।

 

ਅਨੁਲਗ IV

ਨਵੰਬਰ 2020 (ਆਰਜ਼ੀ) ਲਈ ਮੁੱਖ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਅਨੁਸਾਰ ਸਾਲ-ਦਰ-ਸਾਲ ਮਹਿੰਗਾਈ ਦਰ (%)

(ਬੇਸ: 2012 = 100)

ਲੜੀ ਨੰਬਰ

ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਮ

ਗ੍ਰਾਮੀਣ

ਸ਼ਹਿਰੀ

ਸੰਯੁਕਤ

ਨਵੰਬਰ 19 ਸੂਚਕ ਅੰਕ
(ਅੰਤਮ)

ਨਵੰਬਰ  20

ਸੂਚਕ ਅੰਕ
(ਆਰਜ਼ੀ)

ਮਹਿੰਗਾਈ ਦਰ
(%)

ਨਵੰਬਰ 19 ਸੂਚਕ ਅੰਕ
(ਅੰਤਮ)

ਨਵੰਬਰ  20

ਸੂਚਕ ਅੰਕ
(ਆਰਜ਼ੀ)

ਮਹਿੰਗਾਈ ਦਰ
(%)

ਨਵੰਬਰ 19 ਸੂਚਕ ਅੰਕ
(ਅੰਤਮ)

ਨਵੰਬਰ  20

ਸੂਚਕ ਅੰਕ
(ਆਰਜ਼ੀ)

ਮਹਿੰਗਾਈ ਦਰ
(%)

(1)

(2)

(3)

(4)

(5)

(6)

(7)

(8)

(9)

(10)

(11)

1

ਆਂਧਰ ਪ੍ਰਦੇਸ਼

146.5

160.8

9.76

149.2

161.1

7.98

147.5

160.9

9.08

2

ਅਸਾਮ

152.7

165.2

8.19

149.9

164.3

9.61

152.1

165.0

8.48

3

ਬਿਹਾਰ

148.5

162.4

9.36

144.5

162.2

12.25

147.9

162.4

9.80

4

ਛੱਤੀਸਗੜ੍ਹ

146.3

161.0

10.05

146.5

156.1

6.55

146.4

159.1

8.67

5

ਦਿੱਲੀ

149.4

152.4

2.01

145.5

150.6

3.51

145.7

150.7

3.43

6

ਗੁਜਰਾਤ

145.6

155.8

7.01

141.2

149.8

6.09

143.1

152.4

6.50

7

ਹਰਿਆਣਾ

145.4

153.5

5.57

141.4

150.8

6.65

143.5

152.2

6.06

8

ਹਿਮਾਚਲ ਪ੍ਰਦੇਸ਼

143.1

151.8

6.08

143.9

155.3

7.92

143.2

152.4

6.42

9

ਝਾਰਖੰਡ

152.8

163.1

6.74

148.1

161.0

8.71

151.0

162.3

7.48

10

ਕਰਨਾਟਕ

151.9

160.8

5.86

154.3

162.6

5.38

153.2

161.8

5.61

11

ਕੇਰਲ

158.2

166.8

5.44

153.6

162.4

5.73

156.6

165.2

5.49

12

ਮੱਧ ਪ੍ਰਦੇਸ਼

146.9

156.3

6.40

146.9

158.5

7.90

146.9

157.2

7.01

13

ਮਹਾਰਾਸ਼ਟਰ

149.8

158.8

6.01

142.7

152.1

6.59

145.1

154.3

6.34

14

ਓਡੀਸਾ

153.1

166.8

8.95

146.4

156.1

6.63

151.2

163.8

8.33

15

ਪੰਜਾਬ

149.2

156.8

5.09

140.9

148.9

5.68

145.5

153.3

5.36

16

ਰਾਜਸਥਾਨ

150.5

156.4

3.92

148.0

155.1

4.80

149.6

155.9

4.21

17

ਤਮਿਲ ਨਾਡੂ

153.8

163.8

6.50

152.2

162.8

6.96

152.9

163.2

6.74

18

ਤੇਲੰਗਾਨਾ

148.2

163.8

10.53

147.8

159.3

7.78

148.0

161.3

8.99

19

ਉੱਤਰ ਪ੍ਰਦੇਸ਼

147.7

158.3

7.18

148.7

158.5

6.59

148.1

158.4

6.95

20

ਉੱਤਰਾਖੰਡ

145.6

157.0

7.83

144.3

155.4

7.69

145.1

156.4

7.79

21

ਪੱਛਮ ਬੰਗਾਲ

152.4

167.3

9.78

148.7

162.3

9.15

150.7

164.9

9.42

22

ਜੰਮੂ ਅਤੇ ਕਸ਼ਮੀਰ*

155.8

164.8

5.78

154.1

164.9

7.01

155.2

164.8

6.19

ਸਰਬ ਭਾਰਤ

149.9

160.7

7.20

147.0

156.9

6.73

148.6

158.9

6.93

 

ਨੋਟ:

  1. *: ਇਸ ਕਤਾਰ ਦੇ ਅੰਕੜੇ ਜੰਮੂ-ਕਸ਼ਮੀਰ ਅਤੇ ਲੱਦਾਖ (ਪਹਿਲਾਂ ਜੰਮੂ ਅਤੇ ਕਸ਼ਮੀਰ ਦੇ ਰਾਜ) ਦੇ ਸੰਯੁਕਤ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਕੀਮਤਾਂ ਅਤੇ ਵਜ਼ਨ ਨਾਲ ਸਬੰਧਿਤ ਹਨ।

 

***

ਡੀਐੱਸ / ਵੀਜੇ


(Release ID: 1680654) Visitor Counter : 139