ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਅਕਤੂਬਰ-2020 ਦੇ ਲਈ ਉਦਯੋਗਿਕ ਉਤਪਾਦਨ ਸੂਚਕਅੰਕ ਦੇ ਤੁਰੰਤ ਅਨੁਮਾਨ ਅਤੇ ਉਪਯੋਗ-ਅਧਾਰਿਤ ਸੂਚਕ ਅੰਕ (ਆਧਾਰ 2011-12= 100)

Posted On: 11 DEC 2020 5:30PM by PIB Chandigarh

ਉਦਯੋਗਿਕ ਉਤਪਾਦਨ ਸੂਚਕਅੰਕ (ਆਈਆਈਪੀ) ਦਾ ਤੁਰੰਤ ਅਨੁਮਾਨ ਹਰ ਮਹੀਨੇ ਦੀ 12 ਤਰੀਖ (ਜਾ ਪਿਛਲ਼ੇ ਕਾਰਜ ਦਿਵਸ) ਨੂੰ ਛੇ ਹਫਤੇ ਦੇ ਅੰਤਰਾਲ ਦੇ ਨਾਲ ਜਾਰੀ ਕੀਤਾ ਜਾਂਦਾ ਹੈ ਅਤੇ ਸਰੋਤ ਏਜੰਸੀਆਂ ਤੋਂ ਪ੍ਰਾਪਤ ਅੰਕੜਿਆਂ ਦੇ ਨਾਲ ਇਸ ਨੂੰ ਸੰਕਲਿਤ ਕੀਤਾ ਜਾਂਦਾ ਹੈ ਅਤੇ ਏਜੰਸੀਆਂ ਇਸ ਡੇਟਾ ਨੂੰ ਉਤਪਾਦਕ ਕਾਰਖਾਨਿਆਂ/ਅਦਾਰਿਆਂ ਤੋਂ ਪ੍ਰਾਪਤ ਕਰਦੀਆਂ ਹਨ।

ਅਕਤੂਬਰ 2020 ਦੇ ਮਹੀਨੇ ਵਿੱਚ, 2011-12 ਆਧਾਰ ਦੇ ਨਾਲ ਉਦਯੋਗਿਕ ਉਤਪਾਦਨ ਸੂਚਕਅੰਕ (ਆਈਆਈਪੀ) ਦਾ ਤੁਰੰਤ ਅਨੁਮਾਨ  128.5 ਰਿਹਾ ਹੈ। ਅਕਤੂਬਰ ਮਹੀਨੇ ਵਿੱਚ ਖਣਨ, ਨਿਰਮਾਣ ਅਤੇ ਬਿਜਲੀ ਖੇਤਰਾਂ ਦੇ ਲਈ ਉਦਯੋਗਿਕ ਉਤਪਾਦਨ ਦੇ ਸੂਚਕਅੰਕ ਕ੍ਰਮਵਾਰ: 98.0,130.7,ਅਤੇ 162.2 ਰਹੇ ਹਨ।ਤੁਰੰਤ ਅਨੁਮਾਨ ਆਈਆਈਪੀ ਦੀ ਸੰਸ਼ੋਧਨ ਨੀਤੀ ਦੇ ਅਨੁਸਾਰ ਬਾਅਦ ਵਿੱਚ ਸੰਸ਼ੋਧਿਤ ਹੋਕਰ ਜਾਰੀ ਹੋਣਗੇ।

ਅਕਤੂਬਰ ਮਹੀਨੇ ਦੇ ਲਈ,ਉਪਯੋਗ ਅਧਾਰਿਤ ਵਰਗੀਕਰਨ ਦੇ ਅਨੁਸਾਰ,ਸੂਚਕਅੰਕ ਪ੍ਰਾਇਮਰੀ ਵਸਤੂਆਂ ਦੇ ਲਈ 117.7, ਰਜਿਸਟਰਡ ਵਸਤੂਆਂ ਦੇ ਲਈ 91.4, ਮੱਧਵਰਤੀ ਵਸਤੂਆਂ ਦੇ ਲਈ 137.5 ਅਤੇ ਬੁਨਿਆਦੀ ਢਾਂਚੇ/ਨਿਰਮਾਣ ਸਮੱਗਰੀ ਦੇ ਲਈ 140.0 'ਤੇ ਰਿਹਾ ਹੈ। ਇਸ ਦੇ ਇਲਾਵਾ, ਅਕਤੂਬਰ 2020 ਦੇ ਮਹੀਨੇ ਵਿੱਚ ਟਿਕਾਊ ਵਸਤੂ ਅਤੇ ਗੈਰ ਟਿਕਾਊ ਵਸਤੂ ਦੇ ਲਈ ਸੂਚਕਅੰਕ ਕ੍ਰਮਵਾਰ; 133.2 ਅਤੇ 149.0 'ਤੇ ਰਿਹਾ ਹੈ।

ਖੇਤਰੀ ਪੱਧਰ 'ਤੇ ਉਦਯੋਗਿਕ ਉਤਪਾਦਨ ਸੂਚਕਅੰਕ ਦੇ ਤੁਰੰਤ ਅਨੁਮਾਨ, ਰਾਸ਼ਟਰੀ ਉਦਯੋਗਿਕ ਵਰਗੀਕਰਣ (ਐੱਨਆਈਸੀ-2008) ਦੇ 2-ਅੰਕ ਪੱਧਰ ਅਤੇ ਉਪਯੋਗ ਅਧਾਰਿਤ ਵਰਗੀਕਰਣ ਦੁਆਰਾ ਅਕਤੂਬਰ ਦੇ ਮਹੀਨੇ ਵਿੱਚ ਕ੍ਰਮਵਾਰ : ਵੇਰਵੇ 1,2 ਅਤੇ 3 ਦੇ ਵੇਰਵੇ ਦਿੱਤੇ ਗਏ ਹਨ।ਉਪਯੋਗਕਰਤਾ ਨੂੰ ਨਿਰਮਾਣ ਖੇਤਰ ਵਿੱਚ ਪਰਵਿਰਤਨਾਂ ਦੀ ਸਰਾਹਨਾ ਕਰਨ ਦੇ ਲਈ ਉਦਯੋਗ ਸਮੂਹਾਂ ਦੁਆਰਾ ਅਪਰੈਲ 2020 ਤੋਂ ਇੱਕ ਵਾਧੂ ਵੇਰਵਾ 4 ਦਿੱਤਾ ਗਿਆ ਹੈ, ਜੋ ਕਿ ਉਦਯੋਗ ਸਮੂਹਾਂ ਦੁਆਰਾ ਅਪਰੈਲ 2020 ਦੇ ਬਾਅਦ ਤੋਂ ਦਿੱਤਾ ਗਿਆ ਹੈ।

ਅਕਤੂਬਰ,2020 ਦੇ ਆਈਆਈਪੀ ਦੇ ਤੁਰੰਤ ਅਨੁਮਾਨਾਂ ਦੇ ਨਾਲ, ਸਰੋਤ ਏਜੰਸੀਆਂ ਤੋਂ ਪ੍ਰਾਪਤ ਅਪਡੇਟ ਕੀਤੇ ਅੰਕੜਿਆਂ ਦੀ ਰੌਸ਼ਨੀ ਵਿੱਚ ਸਤੰਬਰ 2020 ਦੇ ਸੂਚਕਅੰਕਾਂ ਦਾ ਵੀ ਪਹਿਲਾ ਸੰਸ਼ੋਧਨ ਕਰ ਦਿੱਤਾ ਗਿਆ ਹੈ ਅਤੇ ਜੁਲਾਈ 2020 ਦੇ ਸੂਚਕਅੰਕਾਂ ਦਾ ਵੀ ਅੰਤਿਮ ਸੰਸ਼ੋਧਨ ਕਰ ਦਿੱਤਾ ਗਿਆ ਹੈ।ਅਕਤੂਬਰ,2020 ਦੇ ਤੁਰੰਤ ਅਨੁਮਾਨਾਂ ਨੂੰ 90 ਪ੍ਰਤੀਸ਼ਤ ਸੰਕਲਿਤ ਕੀਤਾ ਗਿਆ ਹੈ, ਸਤੰਬਰ 2020 ਦੇ ਲਈ ਪਹਿਲਾ ਸੰਸ਼ੋਧਨ 94 ਪ੍ਰਤੀਸ਼ਤ ਭਾਰ ਪ੍ਰਤੀਕ੍ਰਿਆ ਦਰ ਅਤੇ ਜੁਲਾਈ 2020 ਦੇ ਲਈ ਅੰਤਿਮ ਦੋਬਾਰਾ ਨਿਰੀਖਣ ਨੂੰ 95 ਪ੍ਰਤੀਸਤ ਕਰ ਦਿੱਤਾ ਗਿਆ ਹੈ।

ਨੋਟ :-

1. ਇਹ ਪ੍ਰੈਸ ਰਿਲੀਜ਼ ਸੂਚਨਾ ਮੰਤਰਾਲੇ ਦੀ ਵੈੱਬਸਾਈਟ- http://www.mospi.nic.in 'ਤੇ ਵੀ ਉਪਲੱਬਧ ਹੈ।

2. ਹਿੰਦੀ ਵਿੱਚ ਪ੍ਰੈਸ ਰਿਲੀਜ਼ ਇਸ ਪ੍ਰਕਾਰ ਹੈ : ਇਹhttp://mospi.nic.in/hi'ਤੇ ਵੀ ਉਪਲੱਬਧ ਹੋਵੇਗੀ।

ਵੇਰਵਾ 1: ਉਦਯੋਗਿਕ ਉਤਪਾਦਨ ਦਾ ਸੂਚਕਅੰਕ-ਖੇਤਰੀ

( ਆਧਾਰ: 2011-12=100)

ਮਹੀਨਾ ਖਣਨ ਨਿਰਮਾਣ ਬਿਜਲੀ ਘੲਨੲਰੳਲ

(14.372472) (77.63321) (7.994318) (100)

2019-20 2020-21 2019-20 2020-21 2019-20 2020-21 2019-20 2020-21

ਅਪਰੈਲ 107.8 78.8 126.2 42.1 162.9 125.6 126.5 54.0

ਮਈ 110.1 87.6 135.8 84.4 176.9 150.6 135.4 90.2

ਜੂਨ 106.5 85.7 129.0 107.1 173.6 156.2 129.3 107.9

ਜੁਲਾਈ 100.2 87.5 133.7 118.5 170.5 166.3 131.8 117.9

ਅਗਸਤ 92.0 83.7 128.4 118.3 165.7 162.7 126.2 116.9

ਸਤੰਬਰ 86.4 87.6 126.0 125.7 158.7 166.4 122.9 123.5

ਅਕਤੂਬਰ 99.5 98.0 126.3 130.7 145.8 162.2 124.0 128.5

ਨਵੰਬਰ 112.7 130.6 139.9 128.8  

ਦਸੰਬਰ 120.9 135.4 150.3 134.5  

ਜਨਵਰੀ 124.3 137.9 155.6 137.4  

ਫਰਵਰੀ 123.3 134.2 153.7 134.2  

ਮਾਰਚ 131.0 111.6 146.9 117.2  

ਔਸਤ  

   

ਅਪਰੈਲ=ਅਕਤੂਬਰ 100.4 87.0 129.3 103.8 164.9 155.7 128.0 105.6

   

ਪਿਛਲ਼ੇ ਸਾਲ ਦੀ ਇਸੇ ਮਿਆਦ ਵਿੱਚ ਵਾਧਾ  

   

ਅਕਤੂਬਰ -8.0 -1.5 -5.7 3.5 -12.2 11.2 -6.6 3.6

   

ਅਪਰੈਲ-ਅਕਤੂਬਰ -0.4 -13.3 -0.1 -19.7 1.6 -5.6 0.1 -17.5

   

• ਅਕਤੂਬਰ 2020 ਦੇ ਲਈ ਅੰਕੜੇ ਤੁਰੰਤ ਅਨੁਮਾਨ ਹੈ।  

• ਨਂੋਟ : ਜੁਲਾਈ 20 ਅਤੇ ਸਤੰਬਰ 20 ਦੇ ਮਹੀਨਿਆਂ ਦੇ ਲਈ ਸੂਚਕਅੰਕ ਅਪਡੇਟ ਉਤਪਾਦਨ ਡੇਟਾ ਨੂੰ ਸ਼ਾਮਲ ਕਰਦੇ ਹਨ। 

 

ਵੇਰਵਾ 2: ਉਦਯੋਗਿਕ ਉਤਪਾਦਨ ਦਾ ਸੂਚਕਅੰਕ-( 2 ਅੰਕ ਪੱਧਰ)

( ਆਧਾਰ: 2011-12=100)

ਉਦਯੋਗ ਵੇਰਵਾ ਾਂੲਗਿਹਟ ੀਨਦੲਣ ਛੁਮੁਲੳਟਵਿੲ ੀਨਦੲਣ ਫੲਰਚੲਨਟੳਗੲ ਗਰੋਾਟਹ

ਕੋਡ ੌਚਟ'19 ੌਚਟ'20* ਅਪਰ-ੌਚਟ* ੌਚਟ'20* ਅਪਰ-ੌਚਟ*

  2019-20 2020-21 2020-21

10 ਖੁਰਾਕ ਉਤਾਪਾਦਾਂ ਦਾ ਨਿਰਮਾਣ 5.3025 112.0 114.8 114.4 105.7 2.5 -7.6

11 ਪੇਅ ਪਦਾਰਥਾਂ ਦਾ ਨਿਰਮਾਣ 1.0354 92.4 82.0 111.1 66.8 -11.3 -39.9

12 ਤੰਬਾਕੂ ਉਤਪਾਦਾਂ ਦਾ ਨਿਰਮਾਣ 0.7985 93.6 87.9 94.0 71.4 -6.1 -24.0

13 ਟੈਕਸਟਾਈਲ ਦਾ ਨਿਰਮਾਣ 3.2913 115.9 107.0 115.1 73.3 -7.7 -36.3

14 ਪਰਿਧਾਨਾਂ ਦਾ ਨਿਰਮਾਣ 1.3225 137.1 120.9 157.5 93.6 -11.8 -40.6

15 ਚਮੜਾ ਅਤੇ ਸਬੰਧਿਤ ਉਤਪਾਦਾਂ ਦਾ ਨਿਰਮਾਣ 0.5021 110.6 114.4 123.7 86.6 3.4 -30.0

16 ਫਰਨੀਚਰ ਨੂੰ ਛੱਡ ਕੇ ਲੱਕੜੀ ਅਤੇ ਕਾਰਕ ਦੇ ਉਤਪਾਦਾਂ ਦਾ ਨਿਰਮਾਣ; ਸਟਰਾਅ ਅਤੇ ਪਲੇਟਿੰਗ ਸਮੱਗਰੀ ਦੇ ਸਮਾਨਾਂ ਦਾ ਨਿਰਮਾਣ  0.1930 110.7 110.0 117.4 73.1 -0.6 -37.7

17 ਕਾਗਜ਼ ਅਤੇ ਕਾਗਜ਼ ਉਤਪਾਦਾਂ ਦਾ ਨਿਰਮਾਣ 0.8724 91.5 73.0 93.4 62.7 -20.2 -32.9

18 ਪ੍ਰਿਟਿੰਗ ਅਤੇ ਰਿਕਾਰਡਿਡ ਮੀਡੀਆਂ ਦਾ ਦੋਬਾਰ ਉਤਪਾਦਨ 0.6798 80.1 70.0 90.9 59.7 -12.6 -34.3

19 ਖੋਕ ਅਤੇ ਰਿਫਾਇਡ ਪੈਟਰੋਲੀਅਮ ਉਤਪਾਦਾਂ ਦਾ ਨਿਰਮਾਣ 11.7749 132.1 109.3 125.4 101.5 -17.3 -19.1

20 ਰਸਾਇਣਾਂ ਅਤੇ ਰਸਾਇਣ ਉਤਪਾਦਾ ਦਾ ਨਿਰਮਾਣ 7.8730 116.2 127.4 118.7 108.6 9.6 -8.5

21 ਫਾਰਮਾਸਿਊਟੀਕਲ. ਔਸ਼ਧੀ ਅਤੇ ਬਨਸਪਤੀ ਉਤਪਾਦਾਂ ਦਾ ਨਿਰਮਾਣ 4.9810 211.9 239.2 215.2 215.3 12.9 0.0

22 ਰਬੜ ਅਤੇ ਪਲਾਸਟਿਕ ਉਤਪਾਦਾਂ ਦਾ ਨਿਰਮਾਣ 2.4222 95.0 109.7 102.0 86.8 15.5 -14.9

23 ਹੋਰ ਗੈਰ ਧਾਤੂ ਖਣਿਜ ਪਦਾਰਥਾਂ ਦਾ ਨਿਰਮਾਣ 4.0853 113.2 116.9 119.0 91.6 3.3 -23.0

24 ਬੁਨਿਆਦੀ ਧਾਤੂਆਂ ਦਾ ਨਿਰਮਾਣ 12.8043 156.3 165.1 156.7 130.1 5.6 -17.0

25 ਮਸ਼ੀਨਰੀ ਅਤੇ ਉਪਕਰਣਾਂ ਨੂੰ ਛੱਡ ਕੇ ਫੈਬਰੀਕੇਟਿਡ ਧਾਤੂ ਉਤਪਾਦਾਂ ਦਾ ਨਿਰਮਾਣ 2.6549 84.5 95.8 91.6 67.0 13.4 -26.9

26 ਕੰਪਿਊਟਰ.ਇਲੈਕਟ੍ਰੋਨਿਕ ਅਤੇ ਆਪਟੀਕਲ ਉਤਪਾਦਾਂ ਦਾ ਨਿਰਮਾਣ 1.5704 136.0 150.8 166.5 112.3 10.9 -32.6

27 ਬਿਜਲੀ ਉਪਕਰਣਾਂ ਦਾ ਨਿਰਮਾਣ 2.9983 109.7 132.0 105.7 76.2 20.3 -27.9

28 ਮਸ਼ੀਨਰੀ ਅਤੇ ਉਪਕਰਣਾਂ ਐੱਨਈਸੀ ਦਾ ਨਿਰਮਾਣ 4.7653 105.5 110.1 108.2 75.6 4.4 -30.1

29 ਮੋਟਰ ਵਹੀਕਲ, ਟ੍ਰੇਲਰ ਅਤੇ ਸੈਮੰੀ-ਟ੍ਰੇਲਰਾਂ ਦਾ ਨਿਰਮਾਣ 4.8573 92.5 108.9 104.8 63.0 17.7 -39.9

30 ਹੋਰ ਟਰਾਂਸਪੋਰਟ ਉਪਕਰਣਾਂ ਦਾ ਨਿਮਰਾਣ 1.7763 132.9 168.3 142.9 95.7 26.6 -33.0

31 ਫਰਨੀਚਰ ਦਾ ਨਿਰਮਾਣ 0.1311 187.9 167.2 198.9 126.0 -11.0 -36.7

32 ਹੋਰ ਨਿਰਮਾਣ 0.9415 75.3 83.3 85.3 49.8 10.6 -41.6

   

05 ਖਣਨ 14.3725 99.5 98.0 100.4 87.0 -1.5 -13.3

10-32 ਨਿਰਮਾਣ 77.6332 126.3 130.7 129.3 103.8 3.5 -19.7

35 ਬਿਜਲੀ 7.9943 145.8 162.2 164.9 155.7 11.2 -5.6

   

  ਜਨਰਲ ਸੂਚਕਅੰਕ 100.00 124.0 128.5 128.0 105.6 3.6 -17.5

• ਅਕਤੂਬਰ ਦੇ ਲਈ ਤੁਰੰਤ ਅਨੁਮਾਨ ਅੰਕੜੇ ਹਨ  

   

 

ਵੇਰਵਾ 3 : ਉਦਯੋਗਿਕ ਉਤਪਾਦਨ ਦਾ ਸੂਚਕਅੰਕ-ਯੂਐੱਸਈ ਅਧਾਰਿਤ

( ਆਧਾਰ: 2011-12=100)

  ਪ੍ਰਾਇਮਰੀ ਵਸਤੂਆਂ ਪੂੰਜੀਗਤ ਵਸਤੂਆਂ ਮੱਧਵਰਤੀ ਵਸਤੂਆਂ ਬੁਨਿਆਦੀ ਢਾਂਣੇ/ਨਿਰਮਾਣ ਸੰਬੰਧੀ ਵਸਤੂਆਂ aupBogqw itkwaU aupBogqw gYr itkwaU

ਮਹੀਨਾ (34.048612) (8.223043) (17.221487) (12.338363) (12.839296) (15.329199)

  2019-20 2020-21 2019-20 2020-21 2019-20 2020-21 2019-20 2020-21 2019-20 2020-21 2019-20 2020-21

ਅਪਰੈਲ 125.8 92.4 96.2 7.0 123.7 44.6 135.0 20.3 127.1 5.5 140.0 72.7

ਮਈ 131.9 106.0 103.9 35.4 138.8 83.7 145.0 88.4 133.8 39.7 149.8 135.3

ਜੂਨ 127.8 109.3 101.9 63.8 136.5 108.2 140.6 114.9 120.0 78.2 138.0 147.5

ਜੁਲਾਈ 128.1 114.3 91.8 70.9 140.4 125.4 140.1 128.6 130.3 99.4 146.6 149.3

ਅਗਸਤ 121.9 108.7 88.7 75.6 135.9 127.7 130.7 128.6 122.0 110.3 144.4 141.1

ਸਤੰਬਰ 113.8 112.1 91.4 90.2 134.1 132.8 127.6 130.8 122.5 126.7 144.0 147.5

ਅਕਤੂਬਰ 121.7 117.7 88.5 91.4 136.4 137.5 129.9 140.0 113.3 133.2 138.6 149.0

ਨਵੰਬਰ 124.5 91.1 140.9 134.5 116.7 150.2  

ਦਸੰਬਰ 129.6 93.7 146.9 146.4 117.3 158.1  

ਜਨਵਰੀ 133.4 102.4 146.8 146.7 124.0 158.3  

ਫਰਵਰੀ 131.0 97.4 145.8 145.0 117.3 153.4  

ਮਾਰਚ 134.4 72.6 125.7 117.6 83.2 121.7  

ਔਸਤ  

   

ਅਪਰੈਲ-ਅਕਤੂਬਰ 124.4 108.6 94.6 62.0 135.1 108.6 135.6 107.4 124.1 84.7 143.1 134.6

   

ਪਿਛਲ਼ੇ ਸਾਲ ਦੀ ਇਸੇ ਮਿਆਦ ਦੇ ਦੌਰਾਨ ਵਾਧਾ  

   

ਅਕਤੂਬਰ -6.0 -3.3 -22.4 3.3 8.7 0.8 -9.7 7.8 -18.9 17.6 -3.3 7.5

   

ਅਪਰੈਲ-ਅਕਤੂਬਰ 0.2 -12.7 -12.1 -34.5 9.4 -19.6 -2.7 -20.8 -7.2 -31.7 3.9 -5.9

   

ਅਕਤੂਬਰ 2020 ਦੇ ਲਈ ਅੰਕੜੇ ਤੁਰੰਤ ਅਨੁਮਾਨ ਹੈ  

ਨੋਟ : ਜੁਲਾਈ ਅਤੇ ਸਤੰਬਰ 20 ਦੇ ਮਹੀਨਿਆਂ ਦੇ ਲਈ ਸੂਚਕਅੰਕ ਅਪਡੇਟ ਉਤਪਾਦਨ ਡੇਟਾ ਨੂੰ ਸ਼ਾਮਲ ਕਰਦੇ ਹਨ।  

ਵੇਰਵਾ 1: ਮਹੀਨਾਵਾਰ ਉਦਯੋਗਿਕ ਉਤਪਾਦਨ ਦਾ ਸੂਚਕਅੰਕ-2-ਅੰਕ ਪੱਧਰ 

( ਆਧਾਰ: 2011-12=100)

ਸੂਚਕਅੰਕ ਵੇਰਵਾ ਭਾਰ ਅਪਰੈਲ ਮਈ 20 20 ਜੂਨ'20 ਜੁਲਾਈ '20 ਅਗਸਤ'20 ਸਤੰਬਰ'20 ਅਕਤੂਬਰ '20

ਕੋਡ  

10 ਖੁਰਾਕ ਉਤਾਪਾਦਾਂ ਦਾ ਨਿਰਮਾਣ 5.3025 94.3 98.0 102.7 111.0 108.2 110.6 114.8

11 ਪੇਅ ਪਦਾਰਥਾਂ ਦਾ ਨਿਰਮਾਣ 1.0354 7.2 54.9 83.9 78.9 76.5 84.2 82.0

12 ਤੰਬਾਕੂ ਉਤਪਾਦਾਂ ਦਾ ਨਿਰਮਾਣ 0.7985 0.3 40.7 91.6 102.0 90.2 87.1 87.9

13 ਟੈਕਸਟਾਈਲ ਦਾ ਨਿਰਮਾਣ 3.2913 11.0 40.2 63.1 93.9 94.7 103.2 107.0

14 ਪਰਿਧਾਨਾਂ ਦਾ ਨਿਰਮਾਣ 1.3225 9.7 62.6 105.9 112.5 122.2 121.7 120.9

15 ਚਮੜਾ ਅਤੇ ਸਬੰਧਿਤ ਉਤਪਾਦਾਂ ਦਾ ਨਿਰਮਾਣ 0.5021 1.7 52.4 99.7 110.7 105.9 121.6 114.4

16 ਫਰਨੀਚਰ ਨੂੰ ਛੱਡ ਕੇ ਲੱਕੜੀ ਅਤੇ ਕਾਰਕ ਦੇ ਉਤਪਾਦਾਂ ਦਾ ਨਿਰਮਾਣ; ਸਟਰਾਅ ਅਤੇ ਪਲੇਟਿੰਗ ਸਮੱਗਰੀ ਦੇ  ਸਮਾਨਾਂ ਦਾ ਨਿਰਮਾਣ  0.1930 4.7 39.6 74.0 83.0 83.7 116.4 110.0

17 ਕਾਗਜ਼ ਅਤੇ ਕਾਗਜ਼ ਉਤਪਾਦਾਂ ਦਾ ਨਿਰਮਾਣ 0.8724 21.7 50.3 82.9 67.0 78.1 65.9 73.0

18 ਪ੍ਰਿਟਿੰਗ ਅਤੇ ਰਿਕਾਰਡਿਡ ਮੀਡੀਆਂ ਦਾ ਦੋਬਾਰ ਉਤਪਾਦਨ 0.6798 23.1 52.6 70.2 68.5 64.9 68.3 70.0

19 ਕੋਕ ਅਤੇ ਰਿਫਾਇਡ ਪੈਟਰੋਲੀਅਮ ਉਤਪਾਦਾਂ ਦਾ ਨਿਰਮਾਣ 11.7749 87.7 95.9 104.5 109.4 100.6 103.2 109.3

20 ਰਸਾਇਣਾਂ ਅਤੇ ਰਸਾਇਣ ਉਤਪਾਦਾ ਦਾ ਨਿਰਮਾਣ 7.8730 53.0 95.9 117.3 122.2 119.2 125.4 127.4

21 ਫਾਰਮਾਸਿਊਟੀਕਲ. ਔਸ਼ਧੀ ਅਤੇ ਬਨਸਪਤੀ ਉਤਪਾਦਾਂ ਦਾ ਨਿਰਮਾਣ 4.9810 93.6 234.3 237.1 243.1 223.0 236.9 239.2

22 ਰਬੜ ਅਤੇ ਪਲਾਸਟਿਕ ਉਤਪਾਦਾਂ ਦਾ ਨਿਰਮਾਣ 2.4222 29.4 69.5 91.6 100.6 99.0 107.8 109.7

23 ਹੋਰ ਗੈਰ ਧਾਤੂ ਖਣਿਜ ਪਦਾਰਥਾਂ ਦਾ ਨਿਰਮਾਣ 4.0853 16.9 91.2 110.4 105.4 96.2 103.9 116.9

24 ਬੁਨਿਆਦੀ ਧਾਤੂਆਂ ਦਾ ਨਿਰਮਾਣ 12.8043 40.3 103.2 131.5 153.1 159.1 158.1 165.1

25 ਮਸ਼ੀਨਰੀ ਅਤੇ ਉਪਕਰਣਾਂ ਨੂੰ ਛੱਡ ਕੇ ਫੈਬਰੀਕੇਟਿਡ ਧਾਤੂ ਉਤਪਾਦਾਂ ਦਾ ਨਿਰਮਾਣ 2.6549 3.7 44.2 67.3 82.0 83.8 92.2 95.8

26 ਕੰਪਿਊਟਰ.ਇਲੈਕਟ੍ਰੋਨਿਕ ਅਤੇ ਆਪਟੀਕਲ ਉਤਪਾਦਾਂ ਦਾ ਨਿਰਮਾਣ 1.5704 12.6 64.5 114.8 144.9 146.8 151.9 150.8

27 ਬਿਜਲੀ ਉਪਕਰਣਾਂ ਦਾ ਨਿਰਮਾਣ 2.9983 5.6 31.6 61.7 82.6 93.7 126.5 132.0

28 ਮਸ਼ੀਨਰੀ ਅਤੇ ਉਪਕਰਣਾਂ ਐੱਨਈਸੀ ਦਾ ਨਿਰਮਾਣ 4.7653 9.1 44.6 80.2 85.6 91.6 108.3 110.1

29 ਮੋਟਰ ਵਹੀਕਲ, ਟ੍ਰੇਲਰ ਅਤੇ ਸੈਮੰੀ-ਟ੍ਰੇਲਰਾਂ ਦਾ ਨਿਰਮਾਣ 4.8573 0.7 20.7 53.7 73.5 84.8 98.8 108.9

30 ਹੋਰ ਟਰਾਂਸਪੋਰਟ ਉਪਕਰਣਾਂ ਦਾ ਨਿਮਰਾਣ 1.7763 0.2 22.8 72.3 108.4 135.5 162.4 168.3

31 ਫਰਨੀਚਰ ਦਾ ਨਿਰਮਾਣ 0.1311 1.4 60.5 144.8 157.0 181.4 169.4 167.2

32 ਹੋਰ ਨਿਰਮਾਣ 0.9415 10.7 28.6 51.7 50.0 57.1 67.5 83.3

   

05 ਖਣਨ 14.3725 78.8 87.6 85.7 87.5 83.7 87.6 98.0

10-32 ਨਿਰਮਾਣ 77.6332 42.1 84.4 107.1 118.5 118.3 125.7 130.7

35 ਬਿਜਲੀ 7.9943 125.6 150.6 156.2 166.3 162.7 166.4 162.2

   

  ਜਨਰਲ ਸੂਚਕਅੰਕ 100 54.0 90.2 107.9 117.9 116.9 123.5 128.5

ਨਂਟ : ਅਗਸਤ 20,ਸਤੰਬਰ 20 ਅਤੇ ਅਕਤੂਬਰ 20 ਦੇ ਅੰਕੜੇ ਆਰਜ਼ੀ ਹਨ।

 

 

***

ਡੀਐੱਸ/ਵੀਜੇ/ਬੀਐੱਮ
 


(Release ID: 1680418) Visitor Counter : 150


Read this release in: English , Urdu , Hindi , Tamil