ਕੋਲਾ ਮੰਤਰਾਲਾ
ਕੋਲਾ ਬਲਾਕ ਨਿਲਾਮੀ: ਸੰਭਾਵਿਤ ਬੋਲੀਕਾਰਾਂ ਦੁਆਰਾ 278 ਟੈਂਡਰ ਦਸਤਾਵੇਜ਼ ਖਰੀਦੇ ਗਏ
ਬੋਲੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ 29 ਸਤੰਬਰ
Posted On:
28 SEP 2020 6:26PM by PIB Chandigarh
ਕੋਲਾ ਬਲਾਕ ਦੀ ਨਿਲਾਮੀ ਦੀ ਮੌਜੂਦਾ ਪੇਸ਼ਕਸ਼ ਵਿਚ, 38 ਕੋਲਾ ਖਾਣਾਂ ਦੇ ਸੰਬੰਧ ਵਿਚ ਸੰਭਾਵਿਤ ਬੋਲੀਕਾਰਾਂ ਵੱਲੋਂ 278 ਟੈਂਡਰ ਦਸਤਾਵੇਜ਼ ਖਰੀਦੇ ਗਏ ਹਨ । ਨਾਮਜ਼ਦ ਅਥਾਰਟੀ 29 ਸਤੰਬਰ ਨੂੰ ਦੁਪਹਿਰ 2 ਵਜੇ ਤੱਕ ਟੈਂਡਰ ਪ੍ਰਾਪਤ ਕਰੇਗੀ ਅਤੇ ਬੋਲੀ ਦੀ ਸ਼ੁਰੂਆਤ 30 ਸਤੰਬਰ, 2020 ਨੂੰ ਸਵੇਰੇ 10 ਵਜੇ ਕੀਤੀ ਜਾਵੇਗੀ ।
***
ਆਰ.ਜੇ.
(Release ID: 1659900)
Visitor Counter : 77