ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਮਹਿਲਾਵਾਂਦੇ ਖ਼ਿਲਾਫ਼ ਘਰੇਲੂ ਹਿੰਸਾ ਵਿੱਚ ਵਾਧਾ

Posted On: 22 SEP 2020 2:07PM by PIB Chandigarh

ਕੋਵਿਡ 19 ਮਹਾਮਾਰੀ ਦੇ ਕਾਰਨ ਲੌਕਡਾਊਨ ਦੀ ਸ਼ੁਰੂਆਤ ਤੋਂ, ਨੈਸ਼ਨਲ ਕਮਿਸ਼ਨ ਫਾਰ ਵਿਮਨ (ਐੱਨਸੀਡਬਲਿਊ) ਨੇ ਇਲੈਕਟ੍ਰੌਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਐਡ ਮੁਹਿੰਮ ਦੀ ਸ਼ੁਰੂਆਤ ਕੀਤੀ ਜੋ ਮਹਿਲਾਵਾਂ ਨੂੰ ਕਿਸੇ ਕਿਸਮ ਦੀ ਹਿੰਸਾ ਬਾਰੇ ਅੱਗੇ ਆਉਣ ਅਤੇ ਇਸਦੀ ਰਿਪੋਰਟ ਦੇਣ ਲਈ ਪ੍ਰੇਰਿਤ ਕਰਦੀ ਹੈ। ਅੱਗੇ, ਨਿਯਮਿਤ ਢੰਗ ਦੁਆਰਾ ਪ੍ਰਾਪਤ ਕੀਤੀ ਸ਼ਿਕਾਇਤ ਦੇ ਪਰਬੰਧਨ ਕਰਨ ਤੋਂ ਇਲਾਵਾ, ਐੱਨਸੀਡਬਲਿਊਦੁਆਰਾ10.04.2020 ਨੂੰ ਘਰੇਲੂ ਹਿੰਸਾ ਦਾ ਕੇਸ ਰਿਪੋਰਟ ਕਰਨ ਲਈ ਇੱਕ ਵਟਸਐਪ ਨੰਬਰ 7217735372 ਸ਼ੁਰੂ ਕੀਤਾ ਗਿਆ ਹੈ। ਐੱਨਸੀਡਬਲਿਊ ਦੁਆਰਾ ਪ੍ਰਦਾਨ ਕੀਤੇ ਗਏ ਵਾਧੂ ਤਰੀਕਿਆਂ ਨਾਲ ਕੇਸਾਂ ਦੀ ਰਿਪੋਰਟਿੰਗ ਵਿੱਚ ਸਹਾਇਤਾ ਮਿਲੀ, ਜਿਨ੍ਹਾਂ ਵਿੱਚ ਉਹ ਮਹਿਲਾਵਾਂ ਵੀ ਸ਼ਾਮਲ ਹਨ ਜੋ ਪਿਛਲੇ ਕਈ ਸਾਲਾਂ ਤੋਂ ਘਰ ਵਿੱਚ ਹਿੰਸਾ ਦਾ ਸਾਹਮਣਾ ਕਰ ਰਹੀਆਂ ਸਨ। ਐੱਨਸੀਡਬਲਿਊ ਦੁਆਰਾ ਪ੍ਰਾਪਤ ਸ਼ਿਕਾਇਤਾਂ ਤੇ ਪੀੜਤ ਲੋਕਾਂ, ਪੁਲਿਸ ਅਤੇ ਹੋਰ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।

 

ਮਾਰਚ 2020 ਤੋਂ 20 ਸਤੰਬਰ, 2020 ਤੱਕ ਪ੍ਰਾਪਤ ਹੋਈ ਘਰੇਲੂ ਹਿੰਸਾ ਵਿਰੁੱਧ ਮਹਿਲਾਵਾਂ ਦੀ ਸੁਰੱਖਿਆਸ਼੍ਰੇਣੀ ਅਧੀਨ ਐੱਨਸੀਡਬਲਿਊ ਕੋਲ ਦਰਜ ਸ਼ਿਕਾਇਤਾਂ ਦੇ ਸੰਕੇਤ ਦੇਣ ਵਾਲੇ ਮਹੀਨਾਵਾਰ ਅਤੇ ਰਾਜ-ਵਾਰ ਅੰਕੜੇ ਅਨੁਲਗ“I” ਵਿੱਚ  ਦਿੱਤੇ ਗਏ ਹਨ। ਮਾਰਚ, 2020 ਤੋਂ ਮਹਿਲਾਵਾਂ ਵਿਰੁੱਧ ਅਪਰਾਧ ਅਤੇ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਹੋਣ ਬਾਰੇ ਐੱਨਸੀਡਬਲਿਊ ਦੁਆਰਾ ਦਰਜ/ ਪ੍ਰਾਪਤ ਹੋਈਆਂ ਕੁੱਲ ਸ਼ਿਕਾਇਤਾਂ ਦਾ ਮਹੀਨਾਵਾਰ ਅਤੇ ਰਾਜ ਅਨੁਸਾਰ ਅੰਕੜਾ ਅਨੁਲਗ - 2 ਵਿੱਚ ਦਿੱਤਾ ਗਿਆ ਹੈ।

 

ਪੁਲਿਸਅਤੇ ਪਬਲਿਕ ਆਰਡਰਭਾਰਤ ਦੇ ਸੰਵਿਧਾਨ ਦੀ ਸੱਤਵੀਂ ਸੂਚੀ ਦੇ ਅਧੀਨ ਰਾਜ ਦੇ ਵਿਸ਼ੇ ਹਨ। ਕਾਨੂੰਨ ਵਿਵਸਥਾ ਬਣਾਈ ਰੱਖਣਾ, ਮਹਿਲਾਵਾਂਦੇ ਖ਼ਿਲਾਫ਼ ਘਰੇਲੂ ਹਿੰਸਾ ਦੀ ਰੋਕਥਾਮ ਸਮੇਤ ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ ਮੁੱਖ ਤੌਰ ਤੇ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਫਿਰ ਵੀ, ਮਹਿਲਾਵਾਂ ਦੀ ਸੁਰੱਖਿਆ ਨੂੰ ਉੱਚ ਤਰਜੀਹ ਦਿੰਦੇ ਹੋਏ, ਪਿਛਲੇ ਛੇ ਮਹੀਨਿਆਂ ਦੌਰਾਨ ਕੇਂਦਰ ਸਰਕਾਰ ਨੇ ਵੀ ਇਸ ਸੰਬੰਧੀ ਕਈ ਪਹਿਲਕਦਮੀਆਂ ਕੀਤੀਆਂ ਹਨ। ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਉਨ੍ਹਾਂ ਦੀਆਂ ਵਨ ਸਟਾਪ ਸੈਂਟਰਾਂ (ਓਐੱਸਸੀ), ਯੂਨੀਵਰਸਲਾਈਜ਼ੇਸ਼ਨ ਆਵ੍ਵਿਮਨ ਹੈਲਪ ਲਾਈਨ (ਡਬਲਿਊਐੱਚਐੱਲ), ਉੱਜਵਲਾ ਹੋਮਸ, ਸਵਧਰ ਗ੍ਰਹਿ, ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ (112) ਅਤੇ ਔਰਤ ਕੇਂਦਰਿਤ ਕਾਨੂੰਨਾਂ ਜਿਵੇਂਕਿ ਦਿ ਪ੍ਰੋਟੈਕਸ਼ਨ ਆਵ੍ਵਿਮਨ ਫ੍ਰੋਮ ਡੋਮੈਸਟਿਕ ਵੋਆਏਲੈਂਸ ਐਕਟ, 2005’, ‘ਦੀ  ਡਾਓਰੀ ਪ੍ਰੋਹਿਬਸ਼ਨ ਐਕਟ, 1961’, ‘ਪ੍ਰੋਹਿਬਸ਼ਨ ਆਵ੍ ਚਾਇਲਡ ਮੈਰਿਜ ਐਕਟ, 2006’ ਆਦਿ ਤਹਿਤ ਵੱਖ-ਵੱਖ ਅਥਾਰਟੀਆਂ ਉਪਰੋਕਤ ਅਵਧੀ ਦੌਰਾਨ ਮਹਿਲਾਵਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਉਪਲਬਧ ਹਨ। ਸਰਕਾਰ ਨੇ ਇਸ ਮੰਤਵ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੰਬੰਧਤ ਅਧਿਕਾਰੀਆਂ ਲਈ ਸੰਵੇਦਨਸ਼ੀਲਤਾ ਪ੍ਰੋਗਰਾਮ ਵੀ ਚੁੱਕੇ ਹਨ।

 

ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।

 

****

 

ਏਪੀਐੱਸ / ਐਸਜੀ / ਆਰਸੀ


ਅਨੁਲਗ- I

ਪਿਛਲੇ ਛੇ ਮਹੀਨਿਆਂ ਦੌਰਾਨ ਭਾਵ ਮਾਰਚ 2020 ਤੋਂ 18 ਸਤੰਬਰ, 2020 ਤੱਕ ਪ੍ਰੋਟੈਕਸ਼ਨ ਆਵ੍ਵਿਮਨ ਫ੍ਰੋਮ ਡੋਮੈਸਟਿਕ ਵੋਆਏਲੈਂਸ ਤਹਿਤ ਪ੍ਰਾਪਤ ਹੋਈਆਂ ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ ਦੇ ਰਾਜ-ਅਨੁਸਾਰ ਅਤੇ ਮਹੀਨਾਵਾਰ ਅੰਕੜੇ ਹੇਠਾਂ ਦਿੱਤੇ ਹਨ:

 

ਲੜੀ ਨੰਬਰ

ਰਾਜ

ਮਾਰਚ

ਅਪ੍ਰੈਲ

ਮਈ

ਜੂਨ

ਜੁਲਾਈ

ਅਗਸਤ

ਸਤੰਬਰ

(20.09.2020 ਤੱਕ)

ਵੈਟਸਐਪ ਦੁਆਰਾ ਪ੍ਰਾਪਤ ਕੀਤਾ

ਕੁੱਲ

1

ਆਂਧਰ ਪ੍ਰਦੇਸ਼

1

2

1

1

5

4

3

13

30

2

ਅਸਾਮ

4

6

3

2

-

2

-

14

31

3

ਬਿਹਾਰ

6

20

31

31

43

29

16

78

254

4

ਚੰਡੀਗੜ੍ਹ

-

1

1

3

-

1

-

2

8

5

ਛੱਤੀਸਗੜ੍ਹ

3

5

1

4

3

5

1

12

34

6

ਦਾਦਰ ਅਤੇ ਨਗਰ ਹਵੇਲੀ

-

-

-

-

-

-

-

4

4

6

ਦਿੱਲੀ

63

60

94

76

119

115.

76

181

784

7

ਗੋਆ

1

1

-

-

1

-

-

2

5

8

ਗੁਜਰਾਤ

6

4

6

11

2

8

1

17

55

9

ਹਰਿਆਣਾ

22

13

15

27

41

19

17

75

229

10

ਹਿਮਾਚਲ ਪ੍ਰਦੇਸ਼

3

4

4

5

2

2

2

7

29

11

ਜੰਮੂ ਕਸ਼ਮੀਰ

1

1

2

6

3

3

-

6

22

12

ਝਾਰਖੰਡ

6

6

7

12

9

10

4

33

87

13

ਕਰਨਾਟਕ

5

18

12

21

17

11

4

49

137

14

ਕੇਰਲ

2

5

2

4

3

3

1

13

33

15

ਮੱਧ ਪ੍ਰਦੇਸ਼

4

17

7

16

36

18

5

46

149

16

ਮਹਾਰਾਸ਼ਟਰ

17

45

60

59

56

56

22

143

458

17

ਮਣੀਪੁਰ

-

-

1

-

-

-

-

-

1

18

ਮੇਘਾਲਿਆ

1

-

-

-

-

-

-

-

1

 

ਨਾਗਾਲੈਂਡ

-

-

-

-

-

-

-

1

1

19

ਓਡੀਸ਼ਾ

3

2

1

2

3

9

1

12

33

20

ਪੁਦੂਚੇਰੀ

-

-

-

1

-

-

-

-

1

21

ਪੰਜਾਬ

5

10

10

14

19

13

5

27

103

22

ਰਾਜਸਥਾਨ

10

15

8

11

30

27

5

67

173

23

ਤਮਿਲਨਾਡੂ

11

10

13

14

17

10

16

46

137

24

ਤੇਲੰਗਾਨਾ

4

4

7

9

7

5

-

15

51

 

ਤ੍ਰਿਪੁਰਾ

-

-

-

-

-

-

-

2

2

25

ਉੱਤਰ ਪ੍ਰਦੇਸ਼

110

47

85

110

208

163

55

190

968

26

ਉੱਤਰਾਖੰਡ

-

3

3

6

12

13

3

11

51

27

ਪੱਛਮ ਬੰਗਾਲ

10

16

19

16

24

12

5

80

182

28

ਫੁਟਕਲ

 

 

 

 

 

 

 

297

297

 

ਕੁੱਲ

298

315

393

461

660

537

243

1443

4350

 

ਅਨੁਲਗ- II

ਮਾਰਚ 2020 ਤੋਂ ਐੱਨਸੀਡਬਲਿਊ ਦੁਆਰਾ ਦਰਜ / ਪ੍ਰਾਪਤ ਕੀਤੀਆਂ ਸ਼ਿਕਾਇਤਾਂ ਦਾ ਮਹੀਨਾਵਾਰ ਅਤੇ ਰਾਜ ਅਨੁਸਾਰ ਅੰਕੜਾ

ਲੜੀ ਨੰਬਰ

ਰਾਜ

ਮਾਰਚ

ਅਪ੍ਰੈਲ

ਮਈ

ਜੂਨ

ਜੁਲਾਈ

ਅਗਸਤ

ਸਤੰਬਰ

(20.09.2020 ਤੱਕ)

ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ ਵੈਟਸਐਪ ਰਾਹੀਂ ਪ੍ਰਾਪਤ ਹੋਈਆਂ

ਕੁੱਲ

  1.  

ਅੰਡੇਮਾਨ ਅਤੇ ਨਿਕੋਬਾਰ ਟਾਪੂ

1

-

-

-

-

-

-

-

1

  1.  

ਆਂਧਰ ਪ੍ਰਦੇਸ਼

10

14

11

15

18

16

10

13

107

  1.  

ਅਰੁਣਾਚਲ ਪ੍ਰਦੇਸ਼

-

-

-

-

1

-

-

-

1

  1.  

ਅਸਾਮ

7

10

6

7

5

7

1

14

57

  1.  

ਬਿਹਾਰ

52

54

78

106

138

98

56

78

659

  1.  

ਚੰਡੀਗੜ੍ਹ

4

3

2

6

7

7

4

2

35

  1.  

ਛੱਤੀਸਗੜ੍ਹ

5

17

7

12

19

15

6

12

93

  1.  

ਦਾਦਰਾ ਅਤੇ ਨਗਰ ਹਵੇਲੀ

-

-

3

1

-

-

-

4

8

  1.  

ਦਮਨ ਅਤੇ ਦਿਉ

-

-

1

1

2

-

-

-

4

  1.  

ਦਿੱਲੀ

154

128

217

240

338

278

167

181

1697

  1.  

ਗੋਆ

2

3

1

-

1

1

-

2

10

  1.  

ਗੁਜਰਾਤ

14

15

16

29

22

20

8

17

141

  1.  

ਹਰਿਆਣਾ

76

40

73

103

181

117

67

75

731

  1.  

ਹਿਮਾਚਲ ਪ੍ਰਦੇਸ਼

5

6

9

11

9

7

6

7

60

  1.  

ਜੰਮੂ ਕਸ਼ਮੀਰ

2

6

5

13

10

11

3

6

55

  1.  

ਝਾਰਖੰਡ

11

13

19

36

37

31

19

33

199

  1.  

ਕਰਨਾਟਕ

26

35

56

53

45

40

18

49

322

  1.  

ਕੇਰਲ

6

10

23

13

12

18

11

13

106

  1.  

ਲਕਸ਼ਦਵੀਪ

-

-

-

-

1

-

-

-

1

  1.  

ਮੱਧ ਪ੍ਰਦੇਸ਼

51

34

56

68

106

71

50

46

479

  1.  

ਮਹਾਰਾਸ਼ਟਰ

52

95

118

156

127

116

58

143

865

  1.  

ਮਣੀਪੁਰ

-

2

1

-

2

-

-

-

5

  1.  

ਮੇਘਾਲਿਆ

2

-

-

1

2

1

-

-

6

  1.  

ਨਾਗਾਲੈਂਡ

-

-

-

-

-

-

-

1

1

  1.  

ਓਡੀਸ਼ਾ

9

9

9

12

14

20

6

12

91

  1.  

ਪੁਦੂਚੇਰੀ

-

-

-

2

3

-

-

-

5

  1.  

ਪੰਜਾਬ

21

26

42

37

56

48

25

27

281

  1.  

ਰਾਜਸਥਾਨ

48

39

83

82

118

96

40

67

572

  1.  

ਤਮਿਲਨਾਡੂ

32

27

46

64

47

41

39

46

341

  1.  

ਤੇਲੰਗਾਨਾ

17

10

20

23

22

19

8

15

134

  1.  

ਤ੍ਰਿਪੁਰਾ

-

-

-

-

-

2

-

2

4

  1.  

ਉੱਤਰ ਪ੍ਰਦੇਸ਼

699

159

530

876

1,461

966

600

190

5,470

  1.  

ਉੱਤਰਾਖੰਡ

17

9

21

33

55

41

15

11

201

  1.  

ਪੱਛਮ ਬੰਗਾਲ

24

36

47

43

55

41

18

80

342

  1.  

ਫੁਟਕਲ

-

-

-

-

-

-

-

297

291

  1.  

ਕੁੱਲ

1,347

800

1,500

2,043

2,914

2,128

1,235

1443

13,410

 

**********



(Release ID: 1657976) Visitor Counter : 273