ਪੰਚਾਇਤੀ ਰਾਜ ਮੰਤਰਾਲਾ

ਗ੍ਰਾਮੀਣ ਸਥਾਨਕ ਸਰਕਾਰਾਂ ਨੂੰ ਗ੍ਰਾਂਟ-ਇਨ-ਏਡ

Posted On: 20 SEP 2020 4:09PM by PIB Chandigarh

ਸਾਲ 2020-21 ਲਈ ਆਪਣੀ ਰਿਪੋਰਟ ਵਿੱਚ 15ਵੇਂ ਵਿੱਤ ਕਮਿਸ਼ਨ ਨੇ 28 ਰਾਜਾਂ ਵਿੱਚ ਗ੍ਰਾਮੀਣ ਸਥਾਨਕ ਸਰਕਾਰਾਂ (ਆਰਐੱਲਬੀਜ਼) ਲਈ ਗ੍ਰਾਂਟ ਦੀ ਸਿਫਾਰਸ਼ ਕੀਤੀ ਹੈ।

 

ਪੰਚਾਇਤੀ ਰਾਜ ਦੇ ਸਾਰੇ ਪੱਧਰਾਂ ਅਤੇ ਪੰਜਵੀਂ ਅਤੇ ਛੇਵੀਂ ਅਨੁਸੂਚੀ ਖੇਤਰਾਂ ਲਈ ਗ੍ਰਾਂਟਾਂ ਦੀ ਸਿਫਾਰਸ਼ ਕੀਤੀ ਗਈ ਹੈ। ਅਨੁਦਾਨ ਨੂੰ ਦੋ ਭਾਗਾਂ ਵਿੱਚ ਪ੍ਰਦਾਨ ਕੀਤਾ ਜਾਂਦਾ ਹੈ, ਯਾਨੀ (1) ਬੇਸਿਕ (ਯੂਨਾਈਟਿਡ) ਗ੍ਰਾਂਟ ਅਤੇ (2) ਟਾਈਡ ਗ੍ਰਾਂਟ 50:50 ਦੇ ਅਨੁਪਾਤ ਵਿੱਚ। ਬੇਸਿਕ ਗ੍ਰਾਂਟ ਯੂਨਾਈਟਿਡ ਹੈ ਅਤੇ ਵੇਤਨ ਜਾਂ ਹੋਰ ਸਥਾਪਨਾ ਖਰਚ ਨੂੰ ਛੱਡ ਕੇ ਸਥਾਨ ਵਿਸ਼ੇਸ਼ ਮਹਿਸੂਸ ਕੀਤੀਆਂ ਗਈਆਂ ਜ਼ਰੂਰਤਾਂ ਲਈ ਆਰਐੱਲਬੀ ਦੁਆਰਾ ਉਪਯੋਗ ਕੀਤਾ ਜਾ ਸਕਦਾ ਹੈ। ਟਾਈਡ ਗ੍ਰਾਂਟ ਦਾ ਉਪਯੋਗ (ਏ) ਦੀਆਂ ਬੁਨਿਆਦੀ ਸੇਵਾਵਾਂ ਲਈ ਕੀਤਾ ਜਾ ਸਕਦਾ ਹੈ ਅਤੇ ਖੁੱਲ੍ਹੇ ਵਿੱਚ ਸੌਚ ਮੁਕਤ (ਓਡੀਐੱਫ) ਦੀ ਸਥਿਤੀ ਅਤੇ ਪੀਣ ਦੇ ਪਾਣੀ ਦੀ ਸਪਲਾਈ, ਮੀਂਹ ਦੇ ਪਾਣੀ ਦਾ ਸੰਚਾਲਨ ਅਤੇ ਜਲ ਰੀਸਾਈਕÇਲੰਗ ਦੀ ਸਾਂਭ ਸੰਭਾਲ ਲਈ। ਆਰਐੱਲਬੀ ਜਿੱਥੋਂ ਤੱਕ ਸੰਭਵ ਹੋਵੇ, ਇਨ੍ਹਾਂ ਦੋ ਮਹੱਤਵਪੂਰਨ ਸੇਵਾਵਾਂ ਵਿੱਚੋਂ ਹਰੇਕ ਲਈ ਇਨ੍ਹਾਂ ਯੂਨਾਈਟਿਡ ਗ੍ਰਾਂਟਾਂ ਦਾ ਇੱਕ ਅੱਧਾ ਹਿੱਸਾ ਨਿਰਧਾਰਿਤ ਕਰੇਗਾ। ਹਾਲਾਂਕਿ ਜੇਕਰ ਕੋਈ ਆਰਐੱਲਬੀ ਇੱਕ ਸ਼੍ਰੇਣੀ ਦੀਆਂ ਜ਼ਰੂਰਤਾਂ ਨੂੰ ਪੂਰੀ ਤਰ੍ਹਾਂ ਨਾਲ ਸੰਤ੍ਰਿਪਤ ਕਰਦਾ ਹੈ ਤਾਂ ਉਹ ਹੋਰ ਸ਼੍ਰੇਣੀ ਲਈ ਪੈਸੇ ਦਾ ਉਪਯੋਗ ਕਰ ਸਕਦਾ ਹੈ। 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਦਾ ਕੁੱਲ ਆਕਾਰ 2020-21 ਵਿੱਚ 650,750 ਕਰੋੜ ਰੁਪਏ ਹੈ। ਆਰਐੱਲਬੀ ਨੂੰ ਗ੍ਰਾਂਟ ਦੋ ਸਮਾਨ ਕਿਸ਼ਤਾਂ ਵਿੱਚ ਜਾਰੀ ਕੀਤੀ ਜਾਣੀ ਹੈ।

 

15ਵੇਂ ਵਿੱਤ ਕਮਿਸ਼ਨ ਮੂਲ (ਅਨਟਾਈਡ) ਗ੍ਰਾਂਟ ਅਤੇ ਟਾਈਡ ਗਾਂਟ 15187.50 ਕਰੋੜ ਰੁਪਏ ਵਿੱਤ ਮੰਤਰਾਲੇ ਦੁਆਰਾ ਹਰੇਕ ਰਾਜ ਨੂੰ 15187.50 ਕਰੋੜ ਰੁਪਏ ¬ਕ੍ਰਮਵਾਰ 17.6.2020 ਅਤੇ 15.07.2020 ਨੂੰ ਜਾਰੀ ਕੀਤੇ ਗਏ।

*****

 

ਅਨੁਲਗ

ਰਾਜ ਵਾਰ ਵੰਡ ਅਤੇ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਨੂੰ ਅਨੁਲਗ ਅਨੁਸਾਰ ਜਾਰੀ ਕੀਤਾ ਗਿਆ

(ਰੁਪਏ ਕਰੋੜਾਂ ਵਿੱਚ)

 

 

ਲੜੀ ਨੰਬਰ 

ਰਾਜ

2020-21 ਲਈ ਵੰਡ

ਵਿੱਤ ਮੰਤਰਾਲੇ ਦੁਆਰਾ 15ਵੇਂ ਵਿੱਤ ਕਮਿਸ਼ਨ ਲਈ ਜਾਰੀ ਪਹਿਲੀ ਕਿਸ਼ਤ

ਕੁੱਲ ਜਾਰੀ

ਬੇਸਿਕ (ਯੂਨਾਈਟਿਡ) ਗ੍ਰਾਂਟ

ਟਾਈਡ ਗ੍ਰਾਂਟ

1

ਆਂਧਰ ਪ੍ਰਦੇਸ਼

2625

656.25

656.25

1312.5

2

ਅਰੁਣਾਚਲ ਪ੍ਰਦੇਸ਼

231

57.75

57.75

115.5

3

ਅਸਾਮ

1604

401

401

802

4

ਬਿਹਾਰ

5018

1254.5

1254.5

2509

5

ਛੱਤੀਗਸੜ੍ਹ

1454

363.5

363.5

727

6

ਗੋਆ

75

18.75

18.75

37.5

7

ਗੁਜਰਾਤ

3195

798.75

798.75

1597.5

8

ਹਰਿਆਣਾ

1264

316

316

632

9

ਹਿਮਾਚਲ ਪ੍ਰਦੇਸ਼

429

107.25

107.25

214.5

10

ਝਾਰਖੰਡ

1689

422.25

422.25

844.5

11

ਕਰਨਾਟਕ

3217

804.25

804.25

1608.5

12

ਕੇਰਲ

1628

407

407

814

13

ਮੱਧ ਪ੍ਰਦੇਸ਼

3984

996

996

1992

14

ਮਹਾਰਾਸ਼ਟਰ

5827

1456.75

1456.75

2913.5

15

ਮਣੀਪੁਰ

177

44.25

44.25

88.5

16

ਮੇਘਾਲਿਆ

182

45.5

45.5

91

17

ਮਿਜ਼ੋਰਮ

93

23.25

23.25

46.5

18

ਨਾਗਾਲੈਂਡ

125

31.25

31.25

62.5

19

ਓਡੀਸ਼ਾ

2258

564.5

564.5

1129

20

ਪੰਜਾਬ

1388

347

347

694

21

ਰਾਜਸਥਾਨ

3862

965.5

965.5

1931

22

ਸਿੱਕਮ

42

10.5

10.5

21

23

ਤਮਿਲ ਨਾਡੂ

3607

901.75

901.75

1803.5

24

ਤੇਲੰਗਾਨਾ

1847

461.75

461.75

923.5

25

ਤ੍ਰਿਪੁਰਾ

191

47.75

47.75

95.5

26

ਉੱਤਰ ਪ੍ਰਦੇਸ਼

9752

2438

2438

4876

27

ਉੱਤਰਾਖੰਡ

574

143.5

143.5

287

28

ਪੱਛਮ ਬੰਗਾਲ

4412

1103

1103

2206

 

ਕੁੱਲ

60,750

15,187.5

15,187.5

30,375

 


(Release ID: 1657128) Visitor Counter : 165