ਰੇਲ ਮੰਤਰਾਲਾ
ਸ਼੍ਰਮਿਕ ਟ੍ਰੇਨਾਂ
Posted On:
18 SEP 2020 5:30PM by PIB Chandigarh
ਫਸੇ ਵਿਅਕਤੀਆਂ ਦੀ ਆਵਾਜਾਈ ਦੀ ਜ਼ਰੂਰੀ ਆਵਸ਼ਕਤਾ ਨੂੰ ਧਿਆਨ ’ਚ ਰੱਖਦਿਆਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਇੱਕ ਮਿਸ਼ਨ ਮੋਡ ਵਿੱਚ ਚਲਾਈਆਂ ਗਈਆਂ ਸਨ। ਇਨ੍ਹਾਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦਾ ਇੰਤਜ਼ਾਮ ਮੰਗ ਮੁਤਾਬਕ – ਸਰਕਾਰ ਦੁਆਰਾ ਤੈਅ ਪ੍ਰੋਟੋਕੋਲ ਤੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਕੀਤਾ ਗਿਆ ਸੀ, ਜਦੋਂ ਵੀ ਕਦੇ ਰਾਜ ਸਰਕਾਰਾਂ ਨੂੰ ਅਜਿਹੀਆਂ ਟ੍ਰੇਨਾਂ ਦੀ ਲੋੜ ਪੇਂਦੀ ਸੀ। 1 ਮਈ, 2020 ਤੋਂ ਲੈ ਕੇ 31 ਅਗਸਤ, 2020 ਤੱਕ ਕੁੱਲ 4,621 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ ਸਨ; ਜਿਨ੍ਹਾਂ ਰਾਹੀਂ 63.19 ਲੱਖ ਫਸੇ ਯਾਤਰੀਆਂ ਨੂੰ ਉਨ੍ਹਾਂ ਦੇ ਜੱਦੀ ਰਾਜਾਂ ਤੱਕ ਪਹੁੰਚਾਇਆ ਗਿਆ ਸੀ। 31 ਅਗਸਤ, 2020 ਦੇ ਬਾਅਦ ਤੋਂ ਕਿਸੇ ਸ਼ਮਿਕ ਸਪੈਸ਼ਲ ਟ੍ਰੇਨ ਦੀ ਕੋਈ ਵੀ ਮੰਗ ਮੁਲਤਵੀ ਨਹੀਂ ਹੈ। ਹੁਣ ਤੱਕ ਚਲਾਈਆਂ ਗਈਆਂ ਸ਼੍ਰਮਿਕ ਟ੍ਰੇਨ ਸੇਵਾਵਾਂ ਦਾ ਰਾਜ–ਕ੍ਰਮ ਅਨੁਸਾਰ ਵੇਰਵਾ ਨਿਮਨਲਿਖਤ ਅਨੁਸਾਰ ਹੈ:–
ਰਾਜਾਂ ਤੋਂ ਬਾਹਰ ਜਾਣ ਵਾਲੀਆਂ ਟ੍ਰੇਨਾਂ
|
ਰਾਜ
|
ਟ੍ਰੇਨਾਂ ਦੀ ਗਿਣਤੀ
|
ਗੁਜਰਾਤ
|
1033
|
ਮਹਾਰਾਸ਼ਟਰ
|
817
|
ਪੰਜਾਬ
|
429
|
ਬਿਹਾਰ
|
294
|
ਉੱਤਰ ਪ੍ਰਦੇਸ਼
|
376
|
ਦਿੱਲੀ
|
259
|
ਤਮਿਲ ਨਾਡੂ
|
292
|
ਕਰਨਾਟਕ
|
295
|
ਤੇਲੰਗਾਨਾ
|
166
|
ਰਾਜਸਥਾਨ
|
131
|
ਕੇਰਲ
|
190
|
ਹਰਿਆਣਾ
|
101
|
ਆਂਧਰ ਪ੍ਰਦੇਸ਼
|
69
|
ਹੋਰ ਰਾਜ
|
169
|
ਕੁੱਲ ਜੋੜ
|
4621
|
ਰਾਜਾਂ ਵਿੱਚ ਆਉਣ ਵਾਲੀਆਂ ਟ੍ਰੇਨਾਂ
|
ਰਾਜਾਂ
|
ਟ੍ਰੇਨਾਂ ਦੀ ਗਿਣਤੀ
|
ਉੱਤਰ ਪ੍ਰਦੇਸ਼
|
1726
|
ਬਿਹਾਰ
|
1627
|
ਝਾਰਖੰਡ
|
222
|
ਓੜੀਸ਼ਾ
|
244
|
ਪੱਛਮੀ ਬੰਗਾਲ
|
284
|
ਮੱਧ ਪ੍ਰਦੇਸ਼
|
129
|
ਛੱਤੀਸਗੜ੍ਹ
|
95
|
ਅਸਾਮ
|
103
|
ਰਾਜਸਥਾਨ
|
55
|
ਮਣੀਪੁਰ
|
22
|
ਹੋਰ ਰਾਜ
|
114
|
ਕੁੱਲ ਜੋੜ
|
4621
|
ਇਹ ਜਾਣਕਾਰੀ ਅੱਜ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ਰਾਹੀਂ ਦਿੱਤੀ।
*****
ਡੀਜੇਐੱਨ/ਐੱਮਕੇਵੀ
(Release ID: 1656506)
Visitor Counter : 160