ਇਸਪਾਤ ਮੰਤਰਾਲਾ
ਇਸਪਾਤ ਮੰਤਰਾਲੇ ਦੇ ਅਧੀਨ ਸਕਿੱਲ ਟ੍ਰੇਨਿੰਗ ਸੈਂਟਰ
Posted On:
14 SEP 2020 3:29PM by PIB Chandigarh
ਸੈਕੰਡਰੀ ਇਸਪਾਤ ਖੇਤਰ ਵਿੱਚ ਰੋਜ਼ਗਾਰ ਕਰਨ ਵਾਲੀ ਮਨੁੱਖੀ ਸ਼ਕਤੀ ਨੂੰ ਤਕਨੀਕੀ ਟ੍ਰੇਨਿੰਗ ਦੇਣ ਲਈ ਇੱਥੇ ਤਿੰਨ ਟ੍ਰੇਨਿੰਗ ਸੰਸਥਾਵਾਂ ਹਨ, ਨੈਸ਼ਨਲ ਇੰਸਟੀਟਿਊਟ ਆਵ੍ ਸੈਕੰਡਰੀ ਸਟੀਲ ਟੈਕਨੋਲੋਜੀ (ਐੱਨਆਈਐੱਸਐੱਸਟੀ) (ਜਿਸ ਦਾ ਮੁੱਖ ਦਫ਼ਤਰ ਮੰਡੀ ਗੋਬਿੰਦਗੜ੍ਹ ਵਿੱਚ ਹੈ, ਕੋਲਕਾਤਾ ਅਤੇ ਨਾਗਪੁਰ ਵਿੱਚ ਇਸ ਦੇ ਰੀਜਨਲ ਸੈਂਟਰ ਹਨ); ਕੋਲਕਾਤਾ ਵਿੱਚ ਇੰਸਟੀਟਿਊਟ ਫ਼ਾਰ ਸਟੀਲ ਡਿਵੈਲਪਮੈਂਟ ਐਂਡ ਗ੍ਰੋਥ (ਆਈਐੱਨਐੱਸਡੀਏਜੀ) ਅਤੇ ਪੁਰੀ ਵਿਖੇ ਬੀਜੂ ਪਟਨਾਇਕ ਨੈਸ਼ਨਲ ਸਟੀਲ ਇੰਸਟੀਟਿਊਟ (ਬੀਪੀਐੱਨਐੱਸਆਈ)| ਇਸ ਤੋਂ ਇਲਾਵਾ, ਇਸਪਾਤ ਮੰਤਰਾਲੇ ਅਧੀਨ ਵਿਅਕਤੀਗਤ ਸੀਪੀਐੱਸਆਈ ਆਪਣੇ ਕਰਮਚਾਰੀਆਂ ਅਤੇ ਅਪ੍ਰੈਂਟਿਸਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਦੇ ਹਨ|
ਸਾਲ 2019 - 20 ਦੌਰਾਨ ਇਸਪਾਤ ਮੰਤਰਾਲੇ ਅਧੀਨ ਇਨ੍ਹਾਂ ਸੰਸਥਾਵਾਂ ਅਤੇ ਸੀਪੀਐੱਸਈ ਦੁਆਰਾ ਦਿੱਤੀ ਗਈ ਟ੍ਰੇਨਿੰਗ ਦੇ ਵੇਰਵੇ ਹੇਠ ਦਿੱਤੇ ਅਨੁਸਾਰ ਹਨ: -
ਇੰਸਟੀਟਿਊਟ / ਪੀਐੱਸਯੂ ਦਾ ਨਾਮ
|
ਟ੍ਰੇਨਿੰਗ ਦੀ ਕਿਸਮ
|
ਟ੍ਰੇਨਿੰਗ ਪ੍ਰਾਪਤ ਵਿਅਕਤੀਆਂ ਦੀ ਸੰਖਿਆ
|
|
|
ਵਿੱਤੀ ਸਾਲ 2019 - 20
|
ਐੱਨਆਈਐੱਸਐੱਸਟੀ
|
ਸੈਕੰਡਰੀ ਇਸਪਾਤ ਖੇਤਰ ਵਿੱਚ ਸਕਿੱਲ ਅੱਪਗ੍ਰੇਡੇਸ਼ਨ
|
656
|
ਆਈਐੱਨਐੱਸਡੀਏਜੀ
|
|
|
|
ਇਸਪਾਤ ਡਿਜ਼ਾਈਨ ਅਤੇ ਨਿਰਮਾਣ ਟ੍ਰੇਨਿੰਗ
|
814
|
ਸੀਪੀਐੱਸਈ [ਸਟੀਲ ਅਥਾਰਟੀ ਆਵ੍ ਇੰਡੀਆ ਲਿਮਿਟਿਡ (ਸੇਲ) ਅਤੇ ਰਾਸ਼ਟਰੀ ਇਸਪਾਤ ਨਿਗਮ ਲਿਮਿਟਿਡ (ਆਰਆਈਐੱਨਐੱਲ)]
|
ਕਰਮਚਾਰੀਆਂ ਦੀ ਸਕਿੱਲ ਅੱਪਗ੍ਰੇਡੇਸ਼ਨ
|
380
|
|
ਅਪ੍ਰੈਂਟਿਸ ਟ੍ਰੇਨਿੰਗ
|
3318
|
ਮਹਾਰਾਸ਼ਟਰ ਦੇ ਨਾਗਪੁਰ ਵਿੱਚ ਰਾਜ ਵਿੱਚ ਇਸਪਾਤ ਉਦਯੋਗ ਪ੍ਰਾਯੋਜਿਤ ਉਮੀਦਵਾਰਾਂ ਨੂੰ ਟ੍ਰੇਨਿੰਗ ਦੇਣ ਲਈ ਐੱਨਆਈਐੱਸਐੱਸਟੀ ਦਾ ਆਪਣਾ ਇੱਕ ਕੇਂਦਰ ਹੈ।
ਇਹ ਜਾਣਕਾਰੀ ਕੇਂਦਰੀ ਇਸਪਾਤ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਵਾਈਕੇਬੀ / ਟੀਐੱਫ਼ਕੇ
(Release ID: 1654129)
Visitor Counter : 111