ਰੇਲ ਮੰਤਰਾਲਾ

ਰਾਸ਼ਟਰਪਤੀ ਨੇ ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਦਾ ਪੁਲਿਸ ਮੈਡਲ ਅਤੇ ਸ਼ਲਾਘਾਯੋਗ ਸੇਵਾਵਾਂ ਲਈ ਆਰਪੀਐੱਫ/ਆਰਪੀਐੱਸਐੱਫ ਕਰਮੀਆਂ ਨੂੰ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ

ਦੱਖਣ - ਪੂਰਬੀ ਰੇਲਵੇ ਦੇ ਪ੍ਰਿੰਸੀਪਲ ਚੀਫ਼ ਸਕਿਉਰਿਟੀ ਕਮਿਸ਼ਨਰ, ਸ਼੍ਰੀ ਡੀਬੀ ਕਸਾਰ ਨੂੰ ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਦੇ ਪੁਲਿਸ ਮੈਡਲ (ਪੀਪੀਐੱਮ) ਨਾਲ ਸਨਮਾਨਿਤ ਕੀਤਾ

Posted On: 14 AUG 2020 6:27PM by PIB Chandigarh

ਸੁਤੰਤਰਤਾ ਦਿਵਸ, 2020 ਦੇ ਅਵਸਰ ਤੇ ਰਾਸ਼ਟਰਪਤੀ ਨੇ ਨਿਮਨਲਿਖਤ ਆਰਪੀਐੱਫ/ਆਰਪੀਐੱਸਐੱਫ ਕਰਮੀਆਂ ਨੂੰ ਵਿਸ਼ਿਸ਼ਟ  ਸੇਵਾਵਾਂ ਲਈ ਰਾਸ਼ਟਰਪਤੀ ਦੇ ਪੁਲਿਸ ਮੈਡਲ ਅਤੇ ਸ਼ਲਾਘਾਯੋਗ ਸੇਵਾਵਾਂ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ:

 

ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਦਾ ਪੁਲਿਸ ਮੈਡਲ  ( ਪੀਪੀਐੱਮ )  :

 

1. ਸ਼੍ਰੀ ਡੀ.ਬੀ. ਕਸਾਰਪ੍ਰਿੰਸੀਪਲ ਚੀਫ਼ ਸਕਿਉਰਿਟੀ ਕਮਿਸ਼ਨਰਦੱਖਣ- ਪੂਰਬੀ ਰੇਲਵੇ

         

ਸ਼ਲਾਘਾਯੋਗ ਸੇਵਾ  ਲਈ ਪੁਲਿਸ ਮੈਡਲ  ( ਪੀਐੱਮ )   :

 

1.  ਸ਼੍ਰੀ ਸੰਤੋਸ਼ ਐੱਨ ਚੰਦਰਨਡੀਆਈਜੀ/ਆਰਐਂਡਟੀਰੇਲਵੇ ਬੋਰਡ

2 .  ਸ਼੍ਰੀ ਰਾਜੇਂਦਰ ਰੂਪਨਵਾਰਸੀਨੀਅਰ ਡੀਐੱਸਸੀ/ ਨੌਰਥਈਸਟ ਫਰੰਟੀਅਰ ਰੇਲਵੇ

3 . ਸੁਸ਼੍ਰੀ ਸਾਰਿਕਾ ਮੋਹਨ ਸੀਨੀਅਰ ਡੀਐੱਸਸੀ/ਉੱਤਰ ਰੇਲਵੇ

4 .  ਸ਼੍ਰੀ ਸ਼ੈਕ ਕਰੀਮੁੱਲਾਹਸਹਾਇਕ ਸੁਰੱਖਿਆ ਕਮਿਸ਼ਨਰ/ਦੱਖਣ ਮੱਧ ਰੇਲਵੇ

5 .  ਸ਼੍ਰੀ ਹਿਮਾਂਸ਼ੂ ਸ਼ੇਖਰ ਝਾਅਸਹਾਇਕ ਸੁਰੱਖਿਆ ਕਮਿਸ਼ਨਰ/ਰੇਲਵੇ ਬੋਰਡ

6.  ਸ਼੍ਰੀ ਗੁਰਜਸਬੀਰ ਸਿੰਘਅਸਿਸਟੈਂਟ ਸੁਰੱਖਿਆ ਕਮਿਸ਼ਨਰ/ਉੱਤਰੀ ਰੇਲਵੇ

7. ਸ਼੍ਰੀ ਨੇਪਾਲ ਸਿੰਘ ਗੁਰਜਰ, ਸਬ-ਇੰਸਪੈਕਟਰ/2ਬੀਐੱਨ ਆਰਪੀਐੱਸਐੱਫ

8. ਸ਼੍ਰੀ ਰਬੀ ਰਸ਼ੀਦ ਲੋਨ, ਇੰਸਪੈਕਟਰ/6 ਬੀਐੱਨ ਆਰਪੀਐੱਸਐੱਫ

9. ਸ਼੍ਰੀ ਐੱਮ. ਮੁਹੰਮਦ ਰਫ਼ੀ, ਹੈੱਡ ਕਾਂਸਟੇਬਲ/ਦੱਖਣ ਪੱਛਮੀ ਰੇਲਵੇ

10. ਸ਼੍ਰੀ ਸ਼ੈਲੇਸ਼ ਕੁਮਾਰ, ਇੰਸਪੈਕਟਰ/ਉੱਤਰੀ ਰੇਲਵੇ

11. ਸ਼੍ਰੀ ਸੁਧੇਂਦੂ ਬਿਸਵਾਸ, ਅਸਿਸਟੈਂਟ ਸਬ-ਇੰਸਪੈਕਟਰ/ਪੂਰਬੀ ਰੇਲਵੇ

12. ਸ਼੍ਰੀ ਕਵਲ ਸਿੰਘ, ਸਬ - ਇੰਸਪੈਕਟਰ/2ਬੀਐੱਨ ਆਰਪੀਐੱਸਐੱਫ

13. ਸ਼੍ਰੀ ਕੇ. ਵੈਂਕਟੇਸ਼ਵਰਲੂ, ਇੰਸਪੈਕਟਰ/ਦੱਖਣ ਮੱਧ ਰੇਲਵੇ

14. ਸ਼੍ਰੀ ਅਸ਼ਰਫ ਸਿੱਦੀਕੀ, ਇੰਸਪੈਕਟਰ/ਉੱਤਰ ਪੂਰਬੀ ਰੇਲਵੇ

15. ਸ਼੍ਰੀ ਸੁਰੇਂਦਰ ਕੁਮਾਰ, ਅਸਿਸਟੈਂਟ ਸਬ-ਇੰਸਪੈਕਟਰ/ਉੱਤਰੀ ਰੇਲਵੇ

 

 

*****

 

ਡੀਜੀਐੱਨ/ਐੱਮਕੇਵੀ



(Release ID: 1646005) Visitor Counter : 156