ਰੱਖਿਆ ਮੰਤਰਾਲਾ
ਰਾਸ਼ਟਰਪਤੀ ਨੇ ਹਥਿਆਰਬੰਦ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਲਈ 84 ਬਹਾਦਰੀ ਪੁਰਸਕਾਰਾਂ ਅਤੇ ਹੋਰ ਸਨਮਾਨਾਂ ਨੂੰ ਪ੍ਰਵਾਨਗੀ ਦਿੱਤੀ
Posted On:
14 AUG 2020 5:28PM by PIB Chandigarh
ਹਥਿਆਰਬੰਦ ਬਲਾਂ ਦੇ ਸੁਪ੍ਰੀਮ ਕਮਾਂਡਰ ਅਤੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਹਥਿਆਰਬੰਦ ਬਲਾਂ ਦੇ ਜਵਾਨਾਂ ਅਤੇ ਅਰਧ ਸੈਨਿਕ ਬਲਾਂ ਦੇ ਮੈਂਬਰਾਂ ਲਈ 84 ਪੁਰਸਕਾਰਾਂ ਅਤੇ ਹੋਰ ਸਨਮਾਨਾਂ ਨੂੰ ਪ੍ਰਵਾਨਗੀ ਦਿੱਤੀ ਹੈ। ਇਨ੍ਹਾਂ ਪੁਰਸਕਾਰਾਂ ਵਿੱਚ ਇੱਕ ਕੀਰਤੀ ਚੱਕਰ, 9 ਸ਼ੌਰਿਆ ਚੱਕਰ, 5 ਬਾਰ ਟੂ ਸੈਨਾ ਮੈਡਲ (ਬਹਾਦਰੀ), 60 ਸੈਨਾ ਮੈਡਲ (ਬਹਾਦਰੀ), 4 ਜਲ ਸੈਨਾ ਮੈਡਲ (ਬਹਾਦਰੀ), 5 ਵਾਯੂ ਸੈਨਾ ਮੈਡਲ (ਬਹਾਦਰੀ) ਸ਼ਾਮਲ ਹਨ।
ਰਾਸ਼ਟਰਪਤੀ ਨੇ ਵਿਭਿੰਨ ਫੌਜੀ ਕਾਰਵਾਈਆਂ ਵਿੱਚ ਮਹੱਤਵਪੂਰਨ ਯੋਗਦਾਨ ਦੇ ਲਈ ਸੈਨਾ ਦੇ ਜਵਾਨਾਂ ਲਈ 19 ਮੈਂਸ਼ਨ-ਇਨ-ਡਿਸਪੈਚ ਨੂੰ ਵੀ ਪ੍ਰਵਾਨਗੀ ਦਿੱਤੀ ਹੈ, ਜਿਸ ਵਿੱਚ 'ਅਪ੍ਰੇਸ਼ਨ ਮੇਘਦੂਤ' ਅਤੇ 'ਅਪ੍ਰੇਸ਼ਨ ਰਕਸ਼ਕ' ਦੇ ਲਈ 8 ਮਰਨ ਉਪਰੰਤ ਸ਼ਾਮਲ ਹਨ।
ਪੁਰਸਕਾਰ ਪ੍ਰਾਪਤ ਜਵਾਨਾਂ ਦੇ ਨਾਮ ਦੀ ਸੂਚੀ ਦੇਖੋ
https://www.pib.gov.in/PressReleasePage.aspx?PRID=1645808
****
ਏਬੀਬੀ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ
(Release ID: 1646000)
Visitor Counter : 184