ਵਿੱਤ ਮੰਤਰਾਲਾ
ਖਾਣਯੋਗ ਤੇਲਾਂ, ਪਿੱਤਲ ਕਤਰਨ, ਪੋਸਤ ਦਾਣਾ, ਸੁਪਾਰੀ, ਸੋਨਾ ਅਤੇ ਚਾਂਦੀ ਦੇ ਟੈਰਿਫ ਮੁੱਲਾਂ ਦੇ ਨਿਰਧਾਰਨ ਨਾਲ ਜੁੜੀ ਟੈਰਿਫ ਅਧਿਸੂਚਨਾ ਸੰਖਿਆ 60/2020-ਸੀਮਾ ਕਰ (ਐੱਨਟੀ)
Posted On:
23 JUL 2020 7:30PM by PIB Chandigarh
ਸੀਮਾ ਕਰ ਕਾਨੂੰਨ, 1962 (1962 ਦੀ 52) ਦੀ ਧਾਰਾ 14 ਦੀ ਉਪ ਧਾਰਾ (2) ਰਾਹੀਂ ਪ੍ਰਾਪਤ ਸ਼ਕਤੀਆਂ ਦਾ ਉਪਯੋਗ ਕਰਦੇ ਹੋਏ ਕੇਂਦਰੀ ਅਪ੍ਰਤੱਖ ਕਰ ਅਤੇ ਸੀਮਾ ਕਰ ਬੋਰਡ (ਸੀਬੀਆਈਸੀ) ਨੇ ਜ਼ਰੂਰੀ ਸਮਝਦੇ ਹੋਏ ਵਿੱਤ ਮੰਤਰਾਲੇ (ਮਾਲੀਆ ਵਿਭਾਗ) ਵਿੱਚ ਭਾਰਤ ਸਰਕਾਰ ਦੀ ਅਧਿਸੂਚਿਤ ਸੰਖਿਆ 36/2001-ਸੀਮਾ ਕਰ (ਐੱਨਟੀ), ਮਿਤੀ 3 ਅਗਸਤ 2001, ਜਿਸ ਨੂੰ ਭਾਰਤ ਦੇ ਗਜਟ ਵਿੱਚ ਅਸਾਧਾਰਨ, ਐੱਸ.ਓ. 748 (ਈ) ਦੇ ਨਾਮ ਨਾਲ ਭਾਗ-2, ਉਪਭਾਗ-3, ਉਪ-ਭਾਗ (2) ਵਿੱਚ ਮਿਤੀ 3 ਅਗਸਤ, 2001 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ, ਵਿੱਚ ਨਿਮਨ ਲਿਖਤ ਸੋਧਾਂ ਕੀਤੀਆਂ ਹਨ :
ਉਪਰੋਕਤ ਅਧਿਸੂਚਨਾ ਵਿੱਚ ਸਾਰਣੀ-1, ਸਾਰਣੀ-2 ਅਤੇ ਸਾਰਣੀ-3 ਨੂੰ ਨਿਮਨ ਲਿਖਤ ਸਾਰਣੀਆਂ ਨਾਲ ਦਰਸਾਇਆ ਜਾਵੇਗਾ :
ਸਾਰਣੀ-1
ਲੜੀ ਨੰਬਰ
|
/ਸਿਰਲੇਖ/ਉਪ ਸਿਰਲੇਖ/ਟੈਰਿਫ ਵਸਤੂ ਅਧਿਆਏ
|
ਵਸਤਾਂ ਦਾ ਵਿਵਰਣ
|
ਟੈਰਿਫ ਮੁੱਲ (ਯੂਐੱਸ ਡਾਲਰ ਪ੍ਰਤੀ ਮੀਟ੍ਰਿਕ ਟਨ)
|
(1)
|
(2)
|
(3)
|
(4)
|
1
|
1511 10 00
|
ਕੱਚਾ ਪਾਮ ਤੇਲ
|
622 (ਯਾਨੀ ਕੋਈ ਤਬਦੀਲੀ ਨਹੀਂ)
|
2
|
1511 90 10
|
ਆਰਬੀਡੀ ਪਾਮ ਤੇਲ
|
641 (ਯਾਨੀ ਕੋਈ ਤਬਦੀਲੀ ਨਹੀਂ)
|
3
|
1511 90 90
|
ਹੋਰ-ਪਾਮ ਤੇਲ
|
632 (ਯਾਨੀ ਕੋਈ ਤਬਦੀਲੀ ਨਹੀਂ)
|
4
|
1511 10 00
|
ਕਰੂਡ ਪਾਮੋਲਿਨ
|
647 (ਯਾਨੀ ਕੋਈ ਤਬਦੀਲੀ ਨਹੀਂ)
|
5
|
1511 90 20
|
ਆਰਬੀਡੀ ਪਾਮੋਲਿਨ
|
650 (ਯਾਨੀ ਕੋਈ ਤਬਦੀਲੀ ਨਹੀਂ)
|
6
|
1511 90 90
|
ਹੋਰ-ਪਾਮੋਲਿਨ
|
649 (ਯਾਨੀ ਕੋਈ ਤਬਦੀਲੀ ਨਹੀਂ)
|
7
|
1507 10 00
|
ਕਰੂਡ ਸੋਇਆਬੀਨ ਤੇਲ
|
747 (ਯਾਨੀ ਕੋਈ ਤਬਦੀਲੀ ਨਹੀਂ)
|
8
|
7404 00 22
|
ਪਿੱਤਲ ਕਤਰਨ (ਸਾਰੇ ਗਰੇਡ)
|
3561 (ਯਾਨੀ ਕੋਈ ਤਬਦੀਲੀ ਨਹੀਂ)
|
9
|
1207 91 00
|
ਪੋਸਤ ਦਾਣਾ
|
3623 (ਯਾਨੀ ਕੋਈ ਤਬਦੀਲੀ ਨਹੀਂ)
|
ਸਾਰਣੀ-2
ਲੜੀ ਨੰਬਰ
|
ਅਧਿਆਏ/ਸਿਰਲੇਖ/ਉਪ ਸਿਰਲੇਖ/ਟੈਰਿਫ
|
ਵਸਤਾਂ ਦਾ ਵਿਵਰਣ
|
ਟੈਰਿਫ ਮੁੱਲ (ਯੂਐੱਸ ਡਾਲਰ)
|
(1)
|
(2)
|
(3)
|
(4)
|
1.
|
71 ਜਾਂ 98
|
ਕਿਸੇ ਵੀ ਰੂਪ ਵਿੱਚ ਸੋਨਾ, ਜਿਸਦੇ ਸੰਦਰਭ ਵਿੱਚ ਅਧਿਸੂਚਿਤ ਸੰਖਿਆ 50/2017-ਸੀਮਾ ਕਰ ਮਿਤੀ 30.06.2017 ਦੀ ਕ੍ਰਮ ਸੰਖਿਆ 356 ਵਿੱਚ ਦਰਜ ਐਂਟਰੀਆਂ ਦਾ ਲਾਭ ਉਠਾਇਆ ਜਾਂਦਾ ਹੈ
|
580 ਪ੍ਰਤੀ 10 ਗ੍ਰਾਮ (ਯਾਨੀ ਕੋਈ ਤਬਦੀਲੀ ਨਹੀਂ)
|
2.
|
71 ਜਾਂ 98
|
ਕਿਸੇ ਵੀ ਰੂਪ ਵਿੱਚ ਚਾਂਦੀ, ਜਿਸਦੇ ਸੰਦਰਭ ਵਿੱਚ ਅਧਿਸੂਚਿਤ ਸੰਖਿਆ 50/2017-ਸੀਮਾ ਕਰ ਮਿਤੀ 30.06.2017 ਦੀ ¬ਕ੍ਰਮ ਸੰਖਿਆ 357 ਵਿੱਚ ਦਰਜ ਐਂਟਰੀਆਂ ਦਾ ਲਾਭ ਉਠਾਇਆ ਜਾਂਦਾ ਹੈ
|
717 ਪ੍ਰਤੀ ਕਿਲੋਗ੍ਰਾਮ
|
3.
|
71
|
(1) ਮੈਡਲਾਂ ਅਤੇ ਚਾਂਦੀ ਦੇ ਸਿੱਕਿਆਂ ਨੂੰ ਛੱਡ ਕੇ ਕਿਸੇ ਵੀ ਰੂਪ ਵਿੱਚ ਚਾਂਦੀ, ਜਿਸ ਵਿੱਚ ਚਾਂਦੀ ਸਮੱਗਰੀ 99.9 ਪ੍ਰਤੀਸ਼ਤ ਤੋਂ ਘੱਟ ਨਾ ਹੋਵੇ, ਜਾਂ ਚਾਂਦੀ ਦੇ ਅਜਿਹੇ ਅਰਧ ਨਿਰਮਤ ਸਵਰੂਪ ਜੋ ਉਪ ਸਿਰਲੇਖ 7106 92 ਤਹਿਤ ਆਉਂਦੇ ਹੋਣ
(2) ਮੈਡਲ ਅਤੇ ਚਾਂਦੀ ਦੇ ਸਿੱਕੇ ਜਿਨ੍ਹਾਂ ਵਿੱਚ ਚਾਂਦੀ ਸਮੱਗਰੀ 99.9 ਪ੍ਰਤੀਸ਼ਤ ਤੋਂ ਘੱਟ ਨਾ ਹੋਵੇ ਜਾਂ ਚਾਂਦੀ ਦੇ ਅਜਿਹੇ ਅਰਧ ਨਿਰਮਤ ਸਵਰੂਪ ਜੋ 71062 92 ਤਹਿਤ ਆਉਂਦੇ ਹੋਣ, ਡਾਕ ਜਾਂ ਕੂਰੀਅਰ ਜਾਂ ਯਾਤਰੀ ਸਾਮਾਨ ਜ਼ਰੀਏ ਇਸ ਤਰ੍ਹਾਂ ਦੀਆਂ ਵਸਤਾਂ ਦੇ ਆਯਾਤ ਤੋਂ ਇਲਾਵਾ
ਵਿਆਖਿਆ-ਇਸ ਐਂਟਰੀ ਦੇ ਪ੍ਰਯੋਜਨ ਲਈ ਕਿਸੇ ਵੀ ਰੂਪ ਵਿੱਚ ਚਾਂਦੀ ਵਿੱਚ ਵਿਦੇਸ਼ੀ ਮੁਦਰਾ ਵਾਲੇ ਸਿੱਕੇ, ਚਾਂਦੀ ਦੇ ਬਣੇ ਗਹਿਣੇ ਜਾਂ ਚਾਂਦੀ ਦੀ ਬਣੀ ਸਮੱਗਰੀ ਸ਼ਾਮਲ ਨਹੀਂ ਹੋਵੇਗੀ।
|
717 ਪ੍ਰਤੀ ਕਿਲੋਗ੍ਰਾਮ
|
4.
|
71
|
(1)ਤੋਲਾ ਵਾਰ ਨੂੰ ਛੱਡ ਕੇ ਸੋਨੇ ਦੀ ਛੜੀ (ਗੋਲਡ ਬਾਰ) ਜਿਨ੍ਹਾਂ ਵਿੱਚ ਨਿਰਮਾਤਾ ਜਾਂ ਇਸਨੂੰ ਸੋਧਣ ਵਾਲੇ ਦੀ ਅੰਕਿਤ ¬ਕ੍ਰਮ ਸੰਖਿਆ ਅਤੇ ਮੀਟ੍ਰਿਕ ਯੂਨਿਟ ਵਿੱਚ ਦਰਸਾਇਆ ਗਿਆ ਵਜ਼ਨ ਦਰਜ ਹੋਵੇ।
(2) ਸੋਨੇ ਦੇ ਸਿੱਕੇ ਜਿਨ੍ਹਾਂ ਵਿੱਚ ਸੋਨਾ ਸਮੱਗਰੀ 99.5 ਪ੍ਰਤੀਸ਼ਤ ਤੋਂ ਘੱਟ ਨਾ ਹੋਵੇ ਅਤੇ ਗੋਲਡ ਫਾਈਡਿੰਗਜ਼, ਡਾਕ ਜਾਂ ਕੂਰੀਅਰ ਜਾਂ ਯਾਤਰੀ ਸਾਮਾਨ ਜ਼ਰੀਏ ਇਸ ਤਰ੍ਹਾਂ ਦੀਆਂ ਵਸਤਾਂ ਦੇ ਆਯਾਤ ਦੇ ਇਲਾਵਾ
ਵਿਆਖਿਆ-ਇਸ ਐਂਟਰੀ ਦੇ ਪ੍ਰਯੋਜਨ ਲਈ ‘ਗੋਲਡ ਫਾਈਡਿੰਗਜ਼ ਦਾ ਮਕਸਦ ਇੱਕ ਅਜਿਹੇ ਛੋਟੇ ਉਪਕਰਨ ਵਰਗੇ ਹੁੱਕ, ਬਕਲਜ਼, ਕਲੈਂਪ, ਪਿਨ, ਕੈਚ, ਸਕਰੂ ਬੈਕ ਤੋਂ ਹੈ ਜਿਸਦਾ ਉਪਯੋਗ ਪੂਰੇ ਗਹਿਣੇ ਜਾਂ ਉਸਦੇ ਇੱਕ ਹਿੱਸੇ ਨੂੰ ਆਪਸ ਵਿੱਚ ਜੋੜ ਕੇ ਰੱਖਣ ਲਈ ਕੀਤਾ ਜਾਂਦਾ ਹੈ।
|
580 ਪ੍ਰਤੀ 10 ਗ੍ਰਾਮ
(ਯਾਨੀ ਕੋਈ ਤਬਦੀਲੀ ਨਹੀਂ)
|
ਸਾਰਣੀ-3
ਲੜੀ ਨੰਬਰ
|
ਅਧਿਆਏ/ਸਿਰਲੇਖ/ਉਪ ਸਿਰਲੇਖ/ਟੈਰਿਫ
|
ਵਸਤੂ ਵਸਤਾਂ ਦਾ ਵਿਵਰਣ
|
ਟੈਰਿਫ ਮੁੱਲ (ਯੂਐੱਸ ਡਾਲਰ ਪ੍ਰਤੀ ਮੀਟ੍ਰਿਕ ਟਨ)
|
(1)
|
(2)
|
(3)
|
(4)
|
1
|
080280
|
ਸੁਪਾਰੀ
|
3746 (ਯਾਨੀ ਕੋਈ ਤਬਦੀਲੀ ਨਹੀਂ)
|
ਨੋਟ : ਮੁੱਖ ਅਧਿਸੂਚਨਾ ਭਾਰਤ ਦੇ ਗਜ਼ਟ, ਅਸਾਧਾਰਨ, ਭਾਗ-2, ਉਪਭਾਗ-3, ਉਪ ਧਾਰਾ (2) ਵਿੱਚ ਅਧਿਸੂਚਿਤ ਸੰਖਿਆ 36/2001-ਸੀਮਾ ਕਰ (ਐੱਨਟੀ) ਮਿਤੀ 3 ਅਗਸਤ, 2001, ¬ਕ੍ਰਮ ਐੱਸਓ 748 (ਈ), ਮਿਤੀ 3 ਅਗਸਤ, 2001 ਰਾਹੀਂ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਅੰਤਿਮ ਸੋਧ ਅਧਿਸੂਚਨਾ ਸੰਖਿਆ 57/2020-ਸੀਮਾ ਕਰ (ਐੱਨਟੀ) 15 ਜੁਲਾਈ, 2020 ਦੁਆਰਾ ਕੀਤੀ ਗਈ ਸੀ ਜਿਸ ਨੂੰ ਭਾਰਤ ਦੇ ਗਜ਼ਟ ਵਿੱਚ ਅਸਾਧਾਰਨ ਭਾਗ-2, ਧਾਰਾ-3, ਉਪ ਧਾਰਾ (2), ਸੰਖਿਆ ਐੱਸਓ 1886 (ਈ), ਮਿਤੀ 15 ਜੁਲਾਈ, 2020 ਈ-ਪ੍ਰਕਾਸ਼ਿਤ ਕੀਤਾ ਗਿਆ ਸੀ।
****
ਆਰਐੱਮ/ਕੇਐੱਮਐੱਨ
(Release ID: 1640780)
Visitor Counter : 127