ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ‘ਸਨਦੀ ਲੇਖਾਕਾਰ ਦਿਵਸ’ ‘ਤੇ ਸਾਰੇ ਸਨਦੀ ਲੇਖਾਕਾਰ ਪੇਸ਼ੇਵਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

ਭਾਰਤ ਦੇ ਆਰਥਿਕ ਵਾਧੇ ਅਤੇ ਵਿਕਾਸ ਵਿੱਚ ‘ਸਨਦੀ ਲੇਖਾਕਾਰਾਂ’ ਦਾ ਅਸਾਧਾਰਣ ਯੋਗਦਾਨ - ਕੇਂਦਰੀ ਗ੍ਰਹਿ ਮੰਤਰੀ


ਸਾਡੇ ਪ੍ਰਤਿਭਾਸ਼ਾਲੀ ਸਨਦੀ ਲੇਖਾਕਾਰ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ, ਪੂਰੇ ਦੇਸ਼ ਨੂੰ ਇਨ੍ਹਾਂ ’ਤੇ ਮਾਣ ਹੈ – ਸ਼੍ਰੀ ਅਮਿਤ ਸ਼ਾਹ

Posted On: 01 JUL 2020 3:55PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਆਪਣੇ ਟਵੀਟ ਵਿੱਚ ਸਨਦੀ ਲੇਖਾਕਾਰ ਦਿਵਸ’ ’ਤੇ ਸਾਰੇ ਸਨਦੀ ਲੇਖਾਕਾਰ ਪੇਸ਼ੇਵਰਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਆਰਥਿਕ ਵਾਧੇ ਅਤੇ ਵਿਕਾਸ ਵਿੱਚ ਉਨ੍ਹਾਂ ਦਾ ਅਸਾਧਾਰਣ ਯੋਗਦਾਨ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਪ੍ਰਤਿਭਾਸ਼ਾਲੀ ਸਨਦੀ ਲੇਖਾਕਾਰ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਅਤੇ ਪੂਰੇ ਦੇਸ਼ ਨੂੰ ਇਨ੍ਹਾਂ ਤੇ ਮਾਣ  ਹੈ।

 

https://twitter.com/AmitShah/status/1278221049700614146

 

*****

 

ਐੱਨਡਬਲਿਊ/ਏਵਾਈ



(Release ID: 1635803) Visitor Counter : 80