ਰੱਖਿਆ ਮੰਤਰਾਲਾ
ਪ੍ਰੈੱਸ ਰਿਲੀਜ਼ ਲੇਖ ‘ਚੀਨ–ਭਾਰਤ ਸੰਘਰਸ਼… ਵਿੱਚ’
प्रविष्टि तिथि:
18 JUN 2020 9:01PM by PIB Chandigarh
‘ਨਿਊ ਯਾਰਕ ਟਾਈਮਜ਼’ ਵਿੱਚ 17 ਜੂਨ, 2020 ਨੂੰ ਪ੍ਰਕਾਸ਼ਿਤ ਲੇਖ ‘ਇਨ ਚਾਈਨਾ–ਇੰਡੀਆ ਕਲੈਸ਼, ਟੂ ਨੈਸ਼ਨਲਿਸਟ ਲੀਡਰਸ ਵਿਦ ਲਿਟਲ ਰੂਮ ਟੂ ਗਿਵ’ (ਚੀਨ–ਭਾਰਤ ਸੰਘਰਸ਼ ਵਿੱਚ, ਦੋ ਰਾਸ਼ਟਰਵਾਦੀ ਆਗੂ ਥੋੜ੍ਹੀ ਜਿੰਨੀ ਜਗ੍ਹਾ ਵੀ ਦੇਣ ਨੂੰ ਤਿਆਰ ਨਹੀਂ) ਦੇ ਸੰਦਰਭ ਵਿੱਚ:
ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਕਾਰਵਾਈ ਦੌਰਾਨ ਕੋਈ ਭਾਰਤੀ ਫ਼ੌਜੀ ਜਵਾਨ ਲਾਪਤਾ ਨਹੀਂ ਹੈ।
ਕਰਨਲ ਅਮਨ ਆਨੰਦ
ਪੀਆਰਓ (ਆਰਮੀ)
*****
(रिलीज़ आईडी: 1632481)
आगंतुक पटल : 161