ਵਣਜ ਤੇ ਉਦਯੋਗ ਮੰਤਰਾਲਾ
ਮਈ, 2020 ਦੇ ਮਹੀਨੇ ਲਈ ਭਾਰਤ ਵਿੱਚ ਥੋਕ ਮੁੱਲ ਸੂਚਕ ਅੰਕ
Posted On:
15 JUN 2020 12:00PM by PIB Chandigarh
ਉਦਯੋਗ ਅਤੇ ਅੰਦਰੂਨੀ ਵਪਾਰ ਸੰਵਰਧਨ (ਪ੍ਰਮੋਸ਼ਨ) ਵਿਭਾਗ ਦੇ ਆਰਥਿਕ ਸਲਾਹਕਾਰ ਦੇ ਦਫ਼ਤਰ ਨੇ ਮਈ , 2020 ਲਈ ਥੋਕ ਮੁੱਲ ਸੂਚਕ ਅੰਕ ( ਡਬਲਿਊਪੀਆਈ ) ਜਾਰੀ ਕੀਤਾ ਹੈ। ਥੋਕ ਮੁੱਲ ਸੂਚਕ ਅੰਕ (ਡਬਲਿਊਪੀਆਈ) ਦੇ ਆਰਜ਼ੀ ਅੰਕੜੇ ਦੇਸ਼ ਭਰ ਵਿੱਚ ਚੁਣੀਆਂ ਨਿਰਮਾਣ ਇਕਾਈਆਂ ਤੋਂ ਪ੍ਰਾਪਤ ਅੰਕੜਿਆਂ ਨਾਲ ਸੰਕਲਿਤ ਕੀਤੇ ਜਾਂਦੇ ਹਨ ਅਤੇ ਹਰ ਮਹੀਨੇ ਦੀ 14 ਤਰੀਕ ( ਜਾਂ ਅਗਲੇ ਕਾਰਜ ਦਿਵਸ ) ਨੂੰ ਜਾਰੀ ਕੀਤੇ ਜਾਂਦੇ ਹਨ। ਅਪ੍ਰੈਲ 2020 ਵਿੱਚ ਉਪਲੱਬਧ ਸੀਮਿਤ ਜਾਣਕਾਰੀ ਦੇ ਕਾਰਨ, ਮਈ 2020 ਦੇ ਆਰਜ਼ੀ ਅੰਕੜਿਆਂ ਦੀ ਤੁਲਨਾ ਮਾਰਚ , 2020 ਦੇ ਅੰਤਿਮ ਅੰਕੜਿਆਂ ਨਾਲ ਕੀਤੀ ਜਾ ਰਹੀ ਹੈ।
ਮਈ, 2020 ਦੌਰਾਨ ‘ਸਾਰੀਆਂ ਵਸਤਾਂ’ ਲਈ ਸਰਕਾਰੀ ਥੋਕ ਮੁੱਲ ਸੂਚਕ ਅੰਕ ( ਅਧਾਰ ਸਾਲ : 2011-12=100 ) ਮਾਰਚ ਮਹੀਨੇ ਦੇ 120.4 ਅੰਕ ( ਅੰਤਿਮ ) ਤੋਂ - 2.24 % ਘਟ ਕੇ 117.7 ਅੰਕ ( ਆਰਜ਼ੀ) ਹੋ ਗਿਆ।
ਮੁਦਰਾਸਫੀਤੀ (ਮਹਿੰਗਾਈ ਦਰ)
ਮਾਸਿਕ ਥੋਕ ਮੁੱਲ ਸੂਚਕ ਅੰਕ ( ਡਬਲਿਊਪੀਆਈ ) ਉੱਤੇ ਅਧਾਰਿਤ ਮੁਦਰਾਸਫੀਤੀ ਦੀ ਸਲਾਨਾ ਦਰ ਮਈ , 2020 ਦੌਰਾਨ ( ਮਈ , 2019 ਦੀ ਤੁਲਨਾ ਵਿੱਚ ) - 3.21% ( ਆਰਜ਼ੀ ) ਰਹੀ , ਜਦਕਿ ਇਸ ਤੋਂ ਪਿਛਲੇ ਸਾਲ ਇਸ ਮਹੀਨੇ ਇਹ 2.79% ਸੀ। ਉੱਥੇ ਹੀ , ਪਿਛਲੇ ਸਾਲ ਦੇ ਇਸ ਮਹੀਨੇ ਵਿੱਚ ਇਹ 3.02% ਰਹੀ ਸੀ।
ਡਬਲਿਊਪੀਆਈ ਅਧਾਰਿਤ ਸੂਚਕ ਅੰਕ ਅਤੇ ਮੁਦਰਾਸਫੀਤੀ ਦੀ ਸਲਾਨਾ ਦਰ (%)*
|
ਸਾਰੀਆਂ ਵਸਤਾਂ/ਪ੍ਰਮੁੱਖ ਸਮੂਹ
|
ਭਾਰ (%)
|
ਮਾਰਚ-20 (ਅੰਤਿਮ)
|
ਅਪ੍ਰੈਲ-20 (ਆਰਜ਼ੀ)
|
ਮਈ - 20 ( ਆਰਜ਼ੀ)
|
ਸੂਚਕ ਅੰਕ
|
ਮੁਦਰਾਸਫੀਤੀ
|
ਸੂਚਕ ਅੰਕ
|
ਮੁਦਰਾਸਫੀਤੀ
|
ਸੂਚਕ ਅੰਕ
|
ਮੁਦਰਾਸਫੀਤੀ
|
ਸਾਰੀਆਂ ਵਸਤਾਂ
|
100
|
120.4
|
0.42
|
-
|
-
|
117.7
|
-3.21
|
I . ਪ੍ਰਾਇਮਰੀ ਵਸਤਾਂ
|
22.6
|
137.4
|
2.16
|
138.2
|
-0.79
|
136.2
|
-2.92
|
II.ਈਂਧਣ ਅਤੇ ਬਿਜਲੀ
|
13.2
|
99.5
|
-2.93
|
92.4
|
-10.12
|
83.7
|
-19.83
|
III.ਨਿਰਮਿਤ ਉਤਪਾਦ
|
64.2
|
118.6
|
0.25
|
-
|
-
|
118.1
|
-0.42
|
ਡਬਲਿਊਪੀਆਈ ਫੂਡ ਸੂਚਕ ਅੰਕ
|
24.4
|
145.7
|
5.20
|
146.6
|
3.60
|
146.1
|
2.31
|
|
|
|
|
|
|
|
|
ਨੋਟ : * ਪਿਛਲੇ ਸਾਲ ਦੇ ਇਸ ਮਹੀਨੇ ਦੀ ਤੁਲਨਾ ਵਿੱਚ ਗਣਨਾ ਕੀਤੀ ਗਈ ਮੁਦਰਾਸਫੀਤੀ ਦੀ ਸਲਾਨਾ ਦਰ
ਕਈ ਵਸਤ ਸਮੂਹਾਂ ਦੇ ਸੂਚਕ ਅੰਕ ਵਿੱਚ ਉਤਾਰ - ਚੜ੍ਹਾਅ ਕੁਝ ਇਸ ਤਰ੍ਹਾਂ ਰਹੇ : -
ਪ੍ਰਾਇਮਰੀ ਵਸਤਾਂ ( ਭਾਰ 22.62% )
ਇਸ ਪ੍ਰਮੁੱਖ ਸਮੂਹ ਦਾ ਸੂਚਕ ਅੰਕ ਮਾਰਚ ਮਹੀਨੇ ਦੇ 137.4 ਅੰਕ ( ਅੰਤਿਮ ) ਤੋਂ - 0.87% ਘਟ ਕੇ 136.2 ਅੰਕ (ਆਰਜ਼ੀ) ਹੋ ਗਿਆ। ਮਹੀਨੇ ਦੌਰਾਨ ਜਿਨ੍ਹਾਂ ਸਮੂਹਾਂ ਅਤੇ ਵਸਤਾਂ ਦੇ ਸੂਚਕ ਅੰਕ ਵਿੱਚ ਉਤਾਅ - ਚੜ੍ਹਾਅ ਦੇਖੇ ਗਏ , ਉਹ ਇਸ ਪ੍ਰਕਾਰ ਹਨ :
ਭੋਜਨ ਉਤਪਾਦਾਂ ਦੀਆਂ ਕੀਮਤਾਂ ( 0.73% ) ਵਧੀਆਂ ਜਦੋਂ ਕਿ ਕੱਚੇ ਪੈਟਰੋਲੀਅਮ ਅਤੇ ਕੁਦਰਤੀ ਗੈਸ ( -23.18 % ) ਅਤੇ ਗ਼ੈਰ ਭੋਜਨ ਉਤਪਾਦਾਂ ( -1.44% ) ਦੀਆਂ ਕੀਮਤਾਂ ਵਿੱਚ ਮਾਰਚ 2020 ਦੀ ਤੁਲਨਾ ਵਿੱਚ ਗਿਰਾਵਟ ਦਰਜ ਕੀਤੀ ਗਈ।
ਈਂਧਣ ਅਤੇ ਬਿਜਲੀ ( ਭਾਰ 13.15 % )
ਇਸ ਪ੍ਰਮੁੱਖ ਸਮੂਹ ਦਾ ਸੂਚਕ ਅੰਕ ਮਾਰਚ ਮਹੀਨੇ ਦੇ 99.5 ਅੰਕ ( ਅੰਤਿਮ ) ਤੋਂ ( -15.88 % ਘਟ ਕੇ ਮਈ 2020 ਵਿੱਚ 83.7 ਅੰਕ ( ਆਰਜ਼ੀ ) ਰਹਿ ਗਿਆ। ਮਾਰਚ 2020 ਦੀ ਤੁਲਨਾ ਵਿੱਚ ਖਣਿਜ ਤੇਲ ਸਮੂਹ (-30.10% ) ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਜਦੋਂ ਕਿ ਕੋਲੇ ਅਤੇ ਬਿਜਲੀ ਦੀਆਂ ਕੀਮਤਾਂ ਅਪਰਿਵਰਤਿਤ ਰਹੀਆਂ।
ਨਿਰਮਿਤ ਉਤਪਾਦ ( ਭਾਰ 64.23% )
ਪ੍ਰਮੁੱਖ ਸਮੂਹ ਦਾ ਸੂਚਕ ਅੰਕ ਮਾਰਚ ਮਹੀਨੇ ਦੇ 118.6 ( ਅੰਤਿਮ ) ਤੋਂ -0.42% ਘਟ ਕੇ 118.1 ( ਅੰਤਿਮ) ਦੇ ਪੱਧਰ ‘ਤੇ ਪਹੁੰਚ ਗਿਆ।
ਡਬਲਿਊਪੀਆਈ ਫੂਡ ਇੰਡੈਕਸ ( ਭਾਰ 24.38% )
ਫੂਡ ਇੰਡੈਕਸ, ਜਿਸ ਵਿੱਚ ਪ੍ਰਾਇਮਰੀ ਵਸਤੂ ਸਮੂਹ ਦੀਆਂ ’ਭੋਜਨ ਵਸਤਾਂ’ ਅਤੇ ਨਿਰਮਿਤ ਉਤਪਾਦ ਸਮੂਹ ਦੇ ‘ਭੋਜਨ ਉਤਪਾਦ’ ਸ਼ਾਮਲ ਹਨ , ਮਾਰਚ 2020 ਦੇ 145.7 ਅੰਕ ਵਲੋਂ ਆਰਜ਼ੀ ਰੂਪ ਤੋਂ ਵਧ ਕੇ ਮਈ 2020 ਵਿੱਚ 146.1 ਅੰਕ ਹੋ ਗਿਆ ਹੈ। ਉਧਰ, ਡਬਲਿਊਪੀਆਈ ਭੋਜਨ ਸੂਚਕ ਅੰਕ ਉੱਤੇ ਅਧਾਰਿਤ ਮੁਦਰਾਸਫੀਤੀ ਦੀ ਦਰ ਮਾਰਚ , 2020 ਦੇ 5.20 % ਤੋਂ ਘਟ ਕੇ ਅਪ੍ਰੈਲ , 2020 ਵਿੱਚ 2.631 % ਰਹਿ ਗਈ।
ਮਾਰਚ , 2020 ਦੇ ਮਹੀਨੇ ਲਈ ਅੰਤਿਮ ਸੂਚਕ ਅੰਕ ( ਅਧਾਰ ਸਾਲ : 2011-12 = 100 )
ਮਾਰਚ , 2020 ਲਈ ਅੰਤਿਮ ਥੋਕ ਮੁੱਲ ਸੂਚਕ ਅੰਕ ਅਤੇ ਸਾਰੀਆਂ ਵਸਤਾਂ ਲਈ ਮੁਦਰਾਸਫੀਤੀ ਦੀ ਦਰ ( ਅਧਾਰ : 2011-12=100 ) ਆਰਜ਼ੀ ਅੰਕੜਾ 121.1 ਦੀ ਤੁਲਨਾ ਵਿੱਚ 120.4 ਰਹੀ ਅਤੇ ਮੁਦਰਾਸਫੀਤੀ ਦੀ ਡਬਲਿਊਪੀਆਈ ਅਧਾਰਿਤ ਦਰ 14 ਅਪ੍ਰੈਲ , 2020 ਨੂੰ 1.00% ਸੀ ਜੋ ਹੁਣ 0.42% ਹੈ। ਮਾਰਚ 2020 ਲਈ ਚੋਣੇ ਸਰੋਤਾਂ ਤੋਂ ਪ੍ਰਾਪਤ ਅੱਪਡੇਟ ਮੁੱਲ ਦੇ ਅੰਕੜਿਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।
ਅਪ੍ਰੈਲ 2020 ਡਬਲਿਊਪੀਆਈ ਜਾਰੀ ਕਰਨ ਨੂੰ ਲੈ ਕੇ ਸਪਸ਼ਟੀਕਰਨ
ਇਸ ਵਿਭਾਗ ਨੇ ਖੇਤਰੀ ਦਫ਼ਤਰਾਂ ਨੂੰ ਲੌਕਡਾਊਨ ਦੌਰਾਨ ਸੰਚਾਰ ਦੇ ਇਲੈਕਟ੍ਰੌਨਿਕ ਮਾਧਿਅਮਾਂ ਨਾਲ ਪ੍ਰਾਈਸ ਡੇਟਾ ਇਕੱਠਾ ਕਰਨ ਲਈ ਸਲਾਹ ਦਿੱਤੀ ਹੈ। ਅਪ੍ਰੈਲ 2020 ਲਈ ਪ੍ਰਤੀਕਿਰਿਆ ਦੀ ਦਰ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਅਪ੍ਰੈਲ 2020 ਦਾ ਅੰਤਿਮ ਸੂਚਕ ਅੰਕ ਚੋਣਵੇਂ ਸਰੋਤਾਂ ਤੋਂ ਪ੍ਰਾਪਤ ਅੱਪਡੇਟ ਡੇਟਾ ਨੂੰ ਅਗਲੇ ਮਹੀਨੇ ਪ੍ਰੈੱਸ ਨੋਟ ਦੇ ਜ਼ਰੀਏ ਜਾਰੀ ਕੀਤਾ ਜਾਵੇਗਾ।
ਨੋਟ : ਪ੍ਰਾਈਸ ਡੇਟਾ ਨੂੰ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨਆਈਸੀ) ਦੁਆਰਾ ਸੰਚਾਲਿਤ ਵੈੱਬ ਅਧਾਰਿਤ ਪੋਰਟਲ ਜ਼ਰੀਏ ਦੇਸ਼ ਭਰ ਵਿੱਚ ਫੈਲੇ ਚੋਣਵੇਂ ਸੰਸਥਾਗਤ ਸਰੋਤਾਂ ਅਤੇ ਉਦਯੋਗਿਕ ਪ੍ਰਤਿਸ਼ਠਾਨਾਂ ਤੋਂ ਔਨਲਾਈਨ ਇਕੱਠਾ ਕੀਤਾ ਜਾਂਦਾ ਹੈ।
ਪ੍ਰੈੱਸ ਰਿਲੀਜ਼ ਦੀ ਅਗਲੀ ਮਿਤੀ : ਜੂਨ 2020 ਮਹੀਨੇ ਲਈ 14/07/2020
ਆਰਥਿਕ ਸਲਾਹਕਾਰ ਦਾ ਦਫ਼ਤਰ , ਵਣਜ ਅਤੇ ਉਦਯੋਗ ਮੰਤਰਾਲਾ , ਭਾਰਤ ਸਰਕਾਰ , ਨਵੀਂ ਦਿੱਲੀ
ਨੋਟ: ਇਹ ਪ੍ਰੈੱਸ ਰਿਲੀਜ਼ ਸਾਡੇ ਹੋਮ ਪੇਜ http://eaindustry.nic.in ‘ਤੇ ਉਪਲੱਬਧ ਹੈ।
ਅਨੁਲਗ-I
ਮਈ , 2020 ਵਿੱਚ ਥੋਕ ਮੁੱਲ ਸੂਚਕ ਅੰਕ ਅਤੇ ਮਹਿੰਗਾਈ ਦਰ ਨਾਲ ਜੁੜੀ ਵਿਸਤ੍ਰਿਤ ਜਾਣਕਾਰੀ ਬਾਰੇ ਅੰਗਰੇਜ਼ੀ ਦੇ ਅਨੁਲਗ ਉੱਤੇ ਕਲਿੱਕ ਕਰੋ।
Commodities/Major Groups/Groups/Sub-Groups/Items
|
Weight
|
Index (Latest Month)*
|
Latest month over month
|
WPI Based rate of Inflation (Year on year)
|
2019-2020
|
2020-2021
|
2019-2020
|
2020-2021*
|
ALL COMMODITIES
|
100.00
|
117.7
|
0.41
|
-
|
2.79
|
-3.21
|
I. PRIMARY ARTICLES
|
22.62
|
136.2
|
0.72
|
-1.45
|
6.77
|
-2.92
|
A. Food Articles
|
15.26
|
152.3
|
1.21
|
-0.20
|
7.34
|
1.13
|
Cereals
|
2.82
|
160.2
|
0.06
|
-0.68
|
7.90
|
1.97
|
Paddy
|
1.43
|
159.5
|
0.38
|
0.19
|
2.20
|
1.21
|
Wheat
|
1.03
|
159.8
|
-0.53
|
-1.66
|
6.35
|
6.04
|
Pulses
|
0.64
|
158.8
|
2.75
|
2.39
|
18.45
|
11.91
|
Vegetables
|
1.87
|
152.9
|
7.71
|
-7.78
|
36.59
|
-12.48
|
Potato
|
0.28
|
240.4
|
10.34
|
5.39
|
-23.16
|
52.25
|
Onion
|
0.16
|
142.6
|
13.15
|
-30.71
|
15.89
|
6.26
|
Fruits
|
1.60
|
151.6
|
-2.14
|
0.00
|
-3.64
|
0.46
|
Milk
|
4.44
|
151.2
|
0.14
|
-0.26
|
1.13
|
5.44
|
Eggs, Meat & Fish
|
2.40
|
147.1
|
0.98
|
4.70
|
5.64
|
1.94
|
B. Non-Food Articles
|
4.12
|
123.0
|
-0.16
|
-2.54
|
5.99
|
-3.53
|
Oil Seeds
|
1.12
|
153.4
|
0.00
|
2.27
|
7.26
|
3.79
|
C. Minerals
|
0.83
|
156.8
|
-2.91
|
-0.38
|
18.36
|
2.22
|
D. Crude Petroleum
|
1.95
|
33.9
|
-0.61
|
-29.23
|
-8.41
|
-58.51
|
II. FUEL & POWER
|
13.15
|
83.7
|
1.56
|
-9.42
|
1.95
|
-19.83
|
LPG
|
0.64
|
65.3
|
1.67
|
-26.96
|
13.38
|
-28.63
|
Petrol
|
1.60
|
63.6
|
0.46
|
-15.20
|
-0.34
|
-27.89
|
HSD
|
3.10
|
67.6
|
1.15
|
-16.34
|
1.26
|
-30.02
|
III. MANUFACTURED PRODUCTS
|
64.23
|
118.1
|
0.08
|
-
|
1.45
|
-0.42
|
Mf/o Food Products
|
9.12
|
135.7
|
0.39
|
-0.59
|
2.12
|
4.46
|
Vegetable And Animal Oils and Fats
|
2.64
|
126.2
|
-0.88
|
-1.10
|
-5.92
|
11.78
|
Mf/o Beverages
|
0.91
|
124.8
|
0.00
|
0.32
|
2.94
|
1.71
|
Mf/o Tobacco Products
|
0.51
|
160.6
|
0.00
|
-
|
2.27
|
4.83
|
Mf/o Textiles
|
4.88
|
116.3
|
0.17
|
-
|
3.37
|
-2.76
|
Mf/o Wearing Apparel
|
0.81
|
138.5
|
-0.50
|
-
|
-1.07
|
0.14
|
Mf/o Leather and Related Products
|
0.54
|
117.8
|
-1.16
|
-
|
-2.53
|
-1.17
|
Mf/o Wood And of Products of Wood and Cork
|
0.77
|
133.4
|
0.82
|
-
|
0.97
|
-0.97
|
Mf/o Paper and Paper Products
|
1.11
|
120.9
|
-0.73
|
-
|
1.15
|
-1.71
|
Mf/o Chemicals and Chemical Products
|
6.47
|
115.1
|
-0.08
|
-1.46
|
2.04
|
-3.92
|
Mf/o Pharmaceuticals, Medicinal Chemical And Botanical Products
|
1.99
|
130.2
|
0.40
|
-0.15
|
2.70
|
3.66
|
Mf/o Rubber and Plastics Products
|
2.30
|
107.3
|
-0.27
|
-
|
0.83
|
-1.92
|
Mf/o other Non-Metallic Mineral Products
|
3.20
|
117.5
|
0.94
|
-
|
2.51
|
-0.84
|
Cement, Lime and Plaster
|
1.64
|
122.7
|
2.25
|
-
|
7.17
|
0.08
|
Mf/o Basic Metals
|
9.65
|
103.2
|
-0.81
|
-2.37
|
-2.32
|
-5.84
|
Mild Steel - Semi Finished Steel
|
1.27
|
95.0
|
-1.33
|
-1.66
|
-3.11
|
-1.76
|
Mf/o Fabricated Metal Products, Except Machinery and Equipment
|
3.15
|
114.4
|
0.17
|
-
|
3.91
|
-2.22
|
Note: * = Provisional, Mf/o = Manufacture of
Annexure II
Commodities/Major Groups/Groups/Sub-Groups/Items
|
Weight
|
WPI based inflation figures for last 6 months
|
Dec-19
|
Jan-20
|
Feb-20
|
Mar-20
|
Apr-20*
|
May-20*
|
ALL COMMODITIES
|
100.00
|
2.76
|
3.52
|
2.26
|
0.42
|
-
|
-3.21
|
I. PRIMARY ARTICLES
|
22.62
|
11.54
|
10.01
|
6.49
|
2.16
|
-0.79
|
-2.92
|
A. Food Articles
|
15.26
|
13.31
|
11.30
|
7.65
|
4.64
|
2.55
|
1.13
|
Cereals
|
2.82
|
7.81
|
7.86
|
5.21
|
2.67
|
2.74
|
1.97
|
Paddy
|
1.43
|
4.05
|
4.17
|
3.71
|
1.72
|
1.40
|
1.21
|
Wheat
|
1.03
|
8.44
|
8.98
|
6.42
|
4.76
|
7.26
|
6.04
|
Pulses
|
0.64
|
13.18
|
12.81
|
11.42
|
11.90
|
12.31
|
11.91
|
Vegetables
|
1.87
|
69.48
|
50.70
|
29.97
|
10.64
|
2.22
|
-12.48
|
Potato
|
0.28
|
50.06
|
85.50
|
60.73
|
61.36
|
59.40
|
52.25
|
Onion
|
0.16
|
455.83
|
293.37
|
162.30
|
112.31
|
73.52
|
6.26
|
Fruits
|
1.60
|
2.27
|
1.90
|
-0.50
|
-1.92
|
-1.69
|
0.46
|
Milk
|
4.44
|
3.34
|
3.91
|
4.69
|
5.59
|
5.87
|
5.44
|
Eggs, Meat & Fish
|
2.40
|
6.50
|
7.36
|
6.88
|
4.19
|
-1.68
|
1.94
|
B. Non-Food Articles
|
4.12
|
7.72
|
7.05
|
6.90
|
0.89
|
-1.17
|
-3.53
|
Oil Seeds
|
1.12
|
8.52
|
9.02
|
4.63
|
2.89
|
1.49
|
3.79
|
C. Minerals
|
0.83
|
5.96
|
12.51
|
9.31
|
13.62
|
-0.38
|
2.22
|
D. Crude Petroleum
|
1.95
|
8.90
|
4.08
|
-10.42
|
-38.98
|
-41.73
|
-58.51
|
II. FUEL & POWER
|
13.15
|
0.39
|
5.44
|
3.08
|
-2.93
|
-10.12
|
-19.83
|
LPG
|
0.64
|
-14.69
|
2.02
|
21.85
|
11.87
|
-0.67
|
-28.63
|
Petrol
|
1.60
|
4.43
|
8.16
|
2.05
|
-6.86
|
-14.58
|
-27.89
|
HSD
|
3.10
|
0.21
|
5.26
|
-3.06
|
-10.55
|
-15.39
|
-30.02
|
III. MANUFACTURED PRODUCTS
|
64.23
|
-0.25
|
0.59
|
0.51
|
0.25
|
-
|
-0.42
|
Mf/o Food Products
|
9.12
|
7.20
|
7.71
|
6.45
|
6.31
|
5.49
|
4.46
|
Vegetable And Animal Oils and Fats
|
2.64
|
10.97
|
14.63
|
11.95
|
11.96
|
12.03
|
11.78
|
Mf/o Beverages
|
0.91
|
1.56
|
1.80
|
1.81
|
2.13
|
1.39
|
1.71
|
Mf/o Tobacco Products
|
0.51
|
1.21
|
0.86
|
1.64
|
0.46
|
-
|
4.83
|
Mf/o Textiles
|
4.88
|
-2.44
|
-2.18
|
-1.93
|
-1.60
|
-
|
-2.76
|
Mf/o Wearing Apparel
|
0.81
|
0.36
|
-0.36
|
0.44
|
0.07
|
-
|
0.14
|
Mf/o Leather and Related Products
|
0.54
|
-1.99
|
-3.22
|
-1.17
|
-2.57
|
-
|
-1.17
|
Mf/o Wood And of Products of Wood and Cork
|
0.77
|
-1.04
|
-1.04
|
-2.57
|
-1.70
|
-
|
-0.97
|
Mf/o Paper and Paper Products
|
1.11
|
-5.11
|
-3.68
|
-3.06
|
-2.75
|
-
|
-1.71
|
Mf/o Chemicals and Chemical Products
|
6.47
|
-3.17
|
-2.84
|
-3.26
|
-3.43
|
-2.59
|
-3.92
|
Mf/o Pharmaceuticals, Medicinal Chemical And Botanical Products
|
1.99
|
3.57
|
3.57
|
4.52
|
2.61
|
4.24
|
3.66
|
Mf/o Rubber and Plastics Products
|
2.30
|
-1.81
|
-1.82
|
-1.55
|
-2.45
|
-
|
-1.92
|
Mf/o other Non-Metallic Mineral Products
|
3.20
|
0.17
|
-0.52
|
-0.85
|
-0.43
|
-
|
-0.84
|
Cement, Lime and Plaster
|
1.64
|
4.52
|
2.34
|
1.53
|
1.45
|
-
|
0.08
|
Mf/o Basic Metals
|
9.65
|
-7.75
|
-3.27
|
-3.60
|
-4.59
|
-4.34
|
-5.84
|
Mild Steel - Semi Finished Steel
|
1.27
|
-5.07
|
-1.63
|
-2.24
|
-2.34
|
-1.43
|
-1.76
|
Mf/o Fabricated Metal Products, Except Machinery and Equipment
|
3.15
|
-0.43
|
-1.03
|
-1.29
|
-1.28
|
-
|
-2.22
|
* = Provisional, Mf/o = Manufacture of
Annexure III
Commodities/Major Groups/Groups/Sub-Groups/Items
|
Weight
|
WPI Index for last 6 months
|
Dec-19
|
Jan-20
|
Feb-20
|
Mar-20
|
Apr-20*
|
May-20*
|
ALL COMMODITIES
|
100
|
123.0
|
123.4
|
122.2
|
120.4
|
-
|
117.7
|
I. PRIMARY ARTICLES
|
22.62
|
148.9
|
147.2
|
142.8
|
137.4
|
138.2
|
136.2
|
A. Food Articles
|
15.26
|
162.6
|
160.5
|
154.7
|
151.2
|
152.6
|
152.3
|
Cereals
|
2.82
|
165.7
|
167.5
|
165.7
|
161.7
|
161.3
|
160.2
|
Paddy
|
1.43
|
162.0
|
162.3
|
162.3
|
159.3
|
159.2
|
159.5
|
Wheat
|
1.03
|
165.7
|
168.7
|
167.3
|
162.9
|
162.5
|
159.8
|
Pulses
|
0.64
|
153.7
|
154.1
|
153.2
|
151.4
|
155.1
|
158.8
|
Vegetables
|
1.87
|
243.2
|
216.1
|
172.6
|
158.1
|
165.8
|
152.9
|
Potato
|
0.28
|
250.6
|
262.3
|
211.2
|
215.9
|
228.1
|
240.4
|
Onion
|
0.16
|
729.8
|
468.5
|
276.2
|
229.3
|
205.8
|
142.6
|
Fruits
|
1.6
|
139.9
|
139.7
|
139.3
|
137.8
|
151.6
|
151.6
|
Milk
|
4.44
|
148.5
|
149
|
149.6
|
151.2
|
151.6
|
151.2
|
Eggs, Meat & Fish
|
2.4
|
149.2
|
153.1
|
153.7
|
146.8
|
140.5
|
147.1
|
B. Non-Food Articles
|
4.12
|
134.0
|
132.1
|
131.7
|
124.8
|
126.2
|
123
|
Oil Seeds
|
1.12
|
152.9
|
157.1
|
153.7
|
149.7
|
150
|
153.4
|
C. Minerals
|
0.83
|
147.6
|
153.8
|
157.4
|
156.8
|
157.4
|
156.8
|
D. Crude Petroleum
|
1.95
|
78.3
|
76.6
|
69.6
|
47.9
|
47.9
|
33.9
|
II. FUEL & POWER
|
13.15
|
103.2
|
104.7
|
103.6
|
99.5
|
92.4
|
83.7
|
LPG
|
0.64
|
83.6
|
85.9
|
98.7
|
96.1
|
89.4
|
65.3
|
Petrol
|
1.6
|
87.3
|
87.5
|
84.6
|
80.1
|
75
|
63.6
|
HSD
|
3.1
|
94.1
|
96
|
91.9
|
86.5
|
80.8
|
67.6
|
III. MANUFACTURED PRODUCTS
|
64.23
|
118.0
|
118.8
|
118.8
|
118.6
|
-
|
118.1
|
Mf/o Food Products
|
9.12
|
137.0
|
138.3
|
137
|
136.5
|
136.5
|
135.7
|
Vegetable And Animal Oils and Fats
|
2.64
|
126.4
|
131.6
|
129.3
|
127.3
|
127.6
|
126.2
|
Mf/o Beverages
|
0.91
|
123.7
|
124.1
|
123.9
|
124.6
|
124.4
|
124.8
|
Mf/o Tobacco Products
|
0.51
|
151.0
|
152
|
155
|
154.5
|
-
|
160.6
|
Mf/o Textiles
|
4.88
|
116.0
|
116.4
|
116.9
|
116.7
|
-
|
116.3
|
Mf/o Wearing Apparel
|
0.81
|
139.2
|
137.8
|
138.1
|
138.4
|
-
|
138.5
|
Mf/o Leather and Related Products
|
0.54
|
118.4
|
117.4
|
118.1
|
117.5
|
-
|
117.8
|
Mf/o Wood And of Products of Wood and Cork
|
0.77
|
133.0
|
132.8
|
132.7
|
132.8
|
-
|
133.4
|
Mf/o Paper and Paper Products
|
1.11
|
118.9
|
120.3
|
120.3
|
120.4
|
-
|
120.9
|
Mf/o Chemicals and Chemical Products
|
6.47
|
116.2
|
116.2
|
115.8
|
115.5
|
116.8
|
115.1
|
Mf/o Pharmaceuticals, Medicinal Chemical And Botanical Products
|
1.99
|
127.8
|
130.6
|
131.7
|
129.7
|
130.4
|
130.2
|
Mf/o Rubber and Plastics Products
|
2.3
|
108.2
|
108.1
|
107.9
|
107.4
|
-
|
107.3
|
Mf/o other Non-Metallic Mineral Products
|
3.2
|
115.5
|
115.7
|
116.5
|
116.1
|
-
|
117.5
|
Cement, Lime and Plaster
|
1.64
|
118.0
|
117.9
|
119.4
|
119
|
-
|
122.7
|
Mf/o Basic Metals
|
9.65
|
103.6
|
106.5
|
107
|
106
|
105.7
|
103.2
|
Mild Steel - Semi Finished Steel
|
1.27
|
93.7
|
96.3
|
96
|
95.8
|
96.6
|
95
|
Mf/o Fabricated Metal Products, Except Machinery and Equipment
|
3.15
|
115.2
|
115.2
|
114.6
|
115.3
|
-
|
114.4
|
* = Provisional, Mf/o = Manufacture of
***********
ਵਾਈਬੀ
(Release ID: 1631837)
Visitor Counter : 238