ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਪੰਦਰਾਂ ਜੋੜੀ ਸਪੈਸ਼ਲ ਟ੍ਰੇਨਾਂ (ਤੀਹ ਟ੍ਰੇਨਾਂ) ਦੇ ਸਮੇਂ ਦਾ ਐਲਾਨ ਕੀਤਾ ਭਾਰਤੀ ਰੇਲਵੇ 12 ਮਈ 2020 ਤੋਂ ਸ਼੍ਰੇਣੀਬੱਧ ਤਰੀਕੇ ਨਾਲ ਯਾਤਰੀ ਸੇਵਾਵਾਂ ਨੂੰ ਅੰਸ਼ਕ ਤੌਰ ’ਤੇ ਬਹਾਲ ਕਰੇਗੀ
Posted On:
11 MAY 2020 5:57PM by PIB Chandigarh
ਰੇਲਵੇ ਮੰਤਰਾਲੇ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਨਾਲ ਸਲਾਹ ਮਸ਼ਵਰਾ ਕਰਦਿਆਂ ਫੈਸਲਾ ਕੀਤਾ ਹੈ ਕਿ ਭਾਰਤੀ ਰੇਲਵੇ 12 ਮਈ 2020 ਤੋਂ ਸ਼੍ਰੇਣੀਬੱਧ ਤਰੀਕੇ ਨਾਲ ਯਾਤਰੀ ਟ੍ਰੇਨ ਸੇਵਾਵਾਂ ਨੂੰ ਅੰਸ਼ਕ ਤੌਰ ’ਤੇ ਬਹਾਲ ਕਰੇਗੀ।
ਪੰਦਰਾਂ ਜੋੜੀ ਸਪੈਸ਼ਲ ਟ੍ਰੇਨਾਂ (ਤੀਹ ਟ੍ਰੇਨਾਂ) ਹੇਠਾਂ ਦਿੱਤੇ ਗਏ ਵੇਰਵੇ ਅਨੁਸਾਰ 12-05-2020 (ਸਮਾਂ, ਫ੍ਰੀਕੁਐਂਸੀ) ਨਾਲ ਚਲਾਈਆਂ ਜਾਣਗੀਆਂ:
ਲੜੀ ਨੰਬਰ
|
ਟ੍ਰੇਨ ਨੰਬਰ
|
ਤੋਂ
|
ਰਵਾਨਾ
|
ਤੱਕ
|
ਆਉਣ ਦਾ ਸਮਾਂ
|
ਫ੍ਰੀਕੁਐਂਸੀ
|
1
|
02301
|
ਹਾਵੜਾ
|
1705
|
ਨਵੀਂ ਦਿੱਲੀ
|
1000
|
ਰੋਜ਼ਾਨਾ
|
2
|
02302
|
ਨਵੀਂ ਦਿੱਲੀ
|
1655
|
ਹਾਵੜਾ
|
0955
|
ਰੋਜ਼ਾਨਾ
|
3
|
02951
|
ਮੁੰਬਈ ਸੈਂਟਰਲ
|
1730
|
ਨਵੀਂ ਦਿੱਲੀ
|
0905
|
ਰੋਜ਼ਾਨਾ
|
4
|
02952
|
ਨਵੀਂ ਦਿੱਲੀ
|
1655
|
ਮੁੰਬਈ ਸੈਂਟਰਲ
|
0845
|
ਰੋਜ਼ਾਨਾ
|
5
|
02957
|
ਅਹਿਮਦਾਬਾਦ
|
1820
|
ਨਵੀਂ ਦਿੱਲੀ
|
0800
|
ਰੋਜ਼ਾਨਾ
|
6
|
02958
|
ਨਵੀਂ ਦਿੱਲੀ
|
2025
|
ਅਹਿਮਦਾਬਾਦ
|
1005
|
ਰੋਜ਼ਾਨਾ
|
7
|
02309
|
ਰਾਜੇਂਦਰ ਨਗਰ (ਟੀ)
|
1920
|
ਨਵੀਂ ਦਿੱਲੀ
|
0740
|
ਰੋਜ਼ਾਨਾ
|
8
|
02310
|
ਨਵੀਂ ਦਿੱਲੀ
|
1715
|
ਰਾਜੇਂਦਰ ਨਗਰ (T)
|
0530
|
ਰੋਜ਼ਾਨਾ
|
9
|
02691
|
ਬੰਗਲੁਰੂ
|
2030
|
ਨਵੀਂ ਦਿੱਲੀ
|
0555
|
ਰੋਜ਼ਾਨਾ
|
10
|
02692
|
ਨਵੀਂ ਦਿੱਲੀ
|
2115
|
ਬੰਗਲੁਰੂ
|
0640
|
ਰੋਜ਼ਾਨਾ
|
11
|
02424
|
ਨਵੀਂ ਦਿੱਲੀ
|
1645
|
ਦਿਬਰੂਗੜ੍ਹ
|
0700
|
ਰੋਜ਼ਾਨਾ
|
12
|
02423
|
ਦਿਬਰੂਗੜ੍ਹ
|
2110
|
ਨਵੀਂ ਦਿੱਲੀ
|
1015
|
ਰੋਜ਼ਾਨਾ
|
13
|
02442
|
ਨਵੀਂ ਦਿੱਲੀ
|
1600
|
ਬਿਲਾਸਪੁਰ
|
1200
|
ਹਫ਼ਤੇ ਵਿੱਚ ਦੋ ਵਾਰ
|
14
|
02441
|
ਬਿਲਾਸਪੁਰ
|
1440
|
ਨਵੀਂ ਦਿੱਲੀ
|
1055
|
ਹਫ਼ਤੇ ਵਿੱਚ ਦੋ ਵਾਰ
|
15
|
02823
|
ਭੁਵਨੇਸ਼ਵਰ
|
1000
|
ਨਵੀਂ ਦਿੱਲੀ
|
1045
|
ਰੋਜ਼ਾਨਾ
|
16
|
02824
|
ਨਵੀਂ ਦਿੱਲੀ
|
1705
|
ਭੁਵਨੇਸ਼ਵਰ
|
1725
|
ਰੋਜ਼ਾਨਾ
|
17
|
02425
|
ਨਵੀਂ ਦਿੱਲੀ
|
2110
|
ਜੰਮੂ ਤਵੀ
|
0545
|
ਰੋਜ਼ਾਨਾ
|
18
|
02426
|
ਜੰਮੂ ਤਵੀ
|
2010
|
ਨਵੀਂ ਦਿੱਲੀ
|
0500
|
ਰੋਜ਼ਾਨਾ
|
19
|
02434
|
ਨਵੀਂ ਦਿੱਲੀ
|
1600
|
ਚੇਨਈ
|
2040
|
ਹਫ਼ਤੇ ਵਿੱਚ ਦੋ ਵਾਰ
|
20
|
02433
|
ਚੇਨਈ
|
0635
|
ਨਵੀਂ ਦਿੱਲੀ
|
1030
|
ਹਫ਼ਤੇ ਵਿੱਚ ਦੋ ਵਾਰ
|
21
|
02454
|
ਨਵੀਂ ਦਿੱਲੀ
|
1530
|
ਰਾਂਚੀ
|
1000
|
ਹਫ਼ਤੇ ਵਿੱਚ ਦੋ ਵਾਰ
|
22
|
02453
|
ਰਾਂਚੀ
|
1740
|
ਨਵੀਂ ਦਿੱਲੀ
|
1055
|
ਹਫ਼ਤੇ ਵਿੱਚ ਦੋ ਵਾਰ
|
23
|
02414
|
ਨਵੀਂ ਦਿੱਲੀ
|
1125
|
ਮਡਗਾਓਂ
|
1250
|
ਹਫ਼ਤੇ ਵਿੱਚ ਦੋ ਵਾਰ
|
24
|
02413
|
ਮਡਗਾਓਂ
|
1030
|
ਨਵੀਂ ਦਿੱਲੀ
|
1240
|
ਹਫ਼ਤੇ ਵਿੱਚ ਦੋ ਵਾਰ
|
25
|
02438
|
ਨਵੀਂ ਦਿੱਲੀ
|
1600
|
ਸਿਕੰਦਰਾਬਾਦ
|
1400
|
ਹਫ਼ਤਾਵਾਰ
|
26
|
02437
|
ਸਿਕੰਦਰਾਬਾਦ
|
1315
|
ਨਵੀਂ ਦਿੱਲੀ
|
1040
|
ਹਫ਼ਤਾਵਾਰ
|
27
|
02432
|
ਨਵੀਂ ਦਿੱਲੀ
|
1125
|
ਤਿਰੁਵਨੰਤਪੁਰਮ
|
0525
|
ਹਫ਼ਤੇ ਵਿੱਚ ਤਿੰਨ ਵਾਰ
|
28
|
02431
|
ਤਿਰੁਵਨੰਤਪੁਰਮ
|
1945
|
ਨਵੀਂ ਦਿੱਲੀ
|
1240
|
ਹਫ਼ਤੇ ਵਿੱਚ ਤਿੰਨ ਵਾਰ
|
29
|
02501
|
ਅਗਰਤਲਾ
|
1900
|
ਨਵੀਂ ਦਿੱਲੀ
|
1120
|
ਹਫ਼ਤਾਵਾਰ
|
30
|
02502
|
ਨਵੀਂ ਦਿੱਲੀ
|
1950
|
ਅਗਰਤਲਾ
|
1330
|
ਹਫ਼ਤਾਵਾਰ
|
***
ਡੀਜੇਐੱਨ / ਐੱਮਕੇਵੀ
(Release ID: 1623137)
Visitor Counter : 265
Read this release in:
Tamil
,
Telugu
,
Malayalam
,
English
,
Urdu
,
Marathi
,
Hindi
,
Manipuri
,
Bengali
,
Assamese
,
Odia