ਵਿੱਤ ਮੰਤਰਾਲਾ
ਟੈਰਿਫ਼ (ਦਰ) ਨੋਟੀਫ਼ਿਕੇਸ਼ਨ ਨੰ. 40/2020-ਕਸਟਮਸ (ਐੱਨ.ਟੀ.)
Posted On:
30 APR 2020 8:02PM by PIB Chandigarh
ਕਸਟਮਸ ਐਕਟ, 1962 (1962 ਦਾ 52) ਦੇ ਸੈਕਸ਼ਨ 14 ਦੇ ਸਬ–ਸੈਕਸ਼ਨ (2) ਦੁਆਰਾ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ‘ਸੈਂਟਰਲ ਬੋਰਡ ਆਵ੍ ਇਨਡਾਇਰੈਕਟ ਟੈਕਸਜ਼ ਐਂਡ ਕਸਟਮਸ’ ਨੂੰ ਸੰਤੁਸ਼ਟੀ ਹੈ ਕਿ ਇੰਝ ਕਰਨਾ ਜ਼ਰੂਰੀ ਤੇ ਵਿਵਹਾਰਕ ਹੈ, ਇਸ ਦੁਆਰਾ; ਨੰਬਰ ਐੱਸ.ਓ. 748(ਈ), ਮਿਤੀ 3 ਅਗਸਤ, 2001 ਰਾਹੀਂ ਭਾਰਤ ਦੇ ਗ਼ਜ਼ਟ, ਅਸਾਧਾਰਣ, ਭਾਗ–II, ਸੈਕਸ਼ਨ–3, ਸਬ–ਸੈਕਸ਼ਨ (ii) ਵਿੱਚ ਪ੍ਰਕਾਸ਼ਿਤ ਵਿੱਤ ਮੰਤਰਾਲੇ (ਮਾਲ ਵਿਭਾਗ), ਨੰਬਰ 36/2001–ਕਸਟਮਸ (ਐੱਨ.ਟੀ.), ਮਿਤੀ 3 ਅਗਸਤ, 2001 ਵਿੱਚ ਭਾਰਤ ਸਰਕਾਰ ਦੇ ਨੋਟੀਫ਼ਿਕੇਸ਼ਨ ’ਚ ਨਿਮਨਲਿਖਤ ਸੋਧਾਂ ਕਰਦਾ ਹੈ, ਜੋ ਕਿ ਇਹ ਹਨ:–
ਇਸ ਵਰਣਿਤ ਨੋਟੀਫ਼ਿਕੇਸ਼ਨ ਵਿੱਚ, ਟੇਬਲ–1, ਟੇਬਲ–2 ਅਤੇ ਟੇਬਲ–3 ਨੂੰ ਬਦਲ ਕੇ, ਹੇਠ ਲਿਖੇ ਟੇਬਲ (ਤਾਲਿਕਾਵਾਂ) ਨੂੰ ਲਾਗੂ ਕੀਤਾ ਜਾਵੇਗਾ, ਜੋ ਇਸ ਪ੍ਰਕਾਰ ਹਨ:–
ਟੇਬਲ-1
ਲੜੀ ਨੰਬਰ
|
ਅਧਿਆਇ/ ਹੈਡਿੰਗ/ਸਬ–ਹੈਡਿੰਗ/ ਟੈਰਿਫ਼ ਆਈਟਮ
|
ਵਸਤਾਂ ਦਾ ਵਿਵਰਣ
|
ਟੈਰਿਫ਼ ਕੀਮਤ
(ਅਮਰੀਕੀ $ ਪ੍ਰਤੀ ਮੀਟ੍ਰਿਕ ਟਨ)
|
(1)
|
(2)
|
(3)
|
(4)
|
1
|
1511 10 00
|
ਕੱਚਾ ਖਜੂਰ ਤੇਲ
|
605
|
2
|
1511 90 10
|
ਆਰਬੀਡੀ ਖਜੂਰ ਤੇਲ
|
630
|
3
|
1511 90 90
|
ਹੋਰ – ਖਜੂਰ ਤੇਲ
|
618
|
4
|
1511 10 00
|
ਕੱਚੀ ਪਾਮੋਲੀਨ
|
635
|
5
|
1511 90 20
|
ਆਰਬੀਡੀ ਪਾਮੋਲੀਨ
|
638
|
6
|
1511 90 90
|
ਹੋਰ – ਪਾਮੋਲੀਨ
|
637
|
7
|
1507 10 00
|
ਕੱਚਾ ਸੋਇਆਬੀਨ ਤੇਲ
|
656
|
8
|
7404 00 22
|
ਪਿੱਤਲ ਦਾ ਕਬਾੜ (ਸਾਰੇ ਗ੍ਰੇਡ)
|
3023
|
9
|
1207 91 00
|
ਪੋਸਤ ਬੀਜ
|
3623
|
ਟੇਬਲ-2
ਲੜੀ ਨੰਬਰ
|
ਅਧਿਆਇ/ ਹੈਡਿੰਗ/ਸਬ–ਹੈਡਿੰਗ/ ਟੈਰਿਫ਼ ਆਈਟਮ
|
ਵਸਤਾਂ ਦਾ ਵਿਵਰਣ
|
ਟੈਰਿਫ਼ ਕੀਮਤ
(ਅਮਰੀਕੀ $)
|
(1)
|
(2)
|
(3)
|
(4)
|
1.
|
71 ਜਾਂ 98
|
ਸੋਨਾ, ਕਿਸੇ ਵੀ ਸ਼ਕਲ ਵਿੱਚ, ਜਿਸ ਦੇ ਸਬੰਧ ਵਿੱਚ ਨੋਟੀਫ਼ਿਕੇਸ਼ਨ ਨੰਬਰ 50/2017–ਕਸਟਮਸ ਮਿਤੀ 30 ਜੂਨ, 2017 ਦੇ ਲੜੀ ਨੰਬਰ 356 ’ਤੇ ਇੰਦਰਾਜ਼ਾਂ (ਐਂਟ੍ਰੀਜ਼) ਦਾ ਲਾਭ ਲੈ ਲਿਆ ਗਿਆ ਹੈ
|
548 ਪ੍ਰਤੀ 10 ਗ੍ਰਾਮ
|
2.
|
71 ਜਾਂ 98
|
ਚਾਂਦੀ, ਕਿਸੇ ਵੀ ਸ਼ਕਲ ਵਿੱਚ, ਜਿਸ ਦੇ ਸਬੰਧ ਵਿੱਚ ਨੋਟੀਫ਼ਿਕੇਸ਼ਨ ਨੰਬਰ 50/2017–ਕਸਟਮਸ ਮਿਤੀ 30 ਜੂਨ, 2017 ਦੇ ਲੜੀ ਨੰਬਰ 357 ’ਤੇ ਇੰਦਰਾਜ਼ਾਂ (ਐਂਟ੍ਰੀਜ਼) ਦਾ ਲਾਭ ਲੈ ਲਿਆ ਗਿਆ ਹੈ
|
489 ਪ੍ਰਤੀ ਕਿਲੋਗ੍ਰਾਮ
|
3.
|
71
|
(i) ਚਾਂਦੀ, ਕਿਸੇ ਵੀ ਸ਼ਕਲ ਵਿੱਚ, ਮੈਡਲੀਅਨਜ਼ ਤੋਂ ਇਲਾਵਾ ਹੋਰ ਅਤੇ ਚਾਂਦੀ ਦੇ ਸਿੱਕੇ, ਜਿਨ੍ਹਾਂ ਵਿੱਚ ਚਾਂਦੀ ਦਾ ਕੰਟੈਂਟ 99.9% ਤੋਂ ਘੱਟ ਨਾ ਹੋਵੇ ਜਾਂ ਸਬ–ਹੈਡਿੰਗ 7106 92 ਅਧੀਨ ਆਉਂਦੇ ਚਾਂਦੀ ਦੇ ਨੀਮ–ਨਿਰਮਿਤ ਰੂਪਾਂ ਵਿੱਚ;
(ii) ਮੈਡਲੀਅਨਜ਼ ਤੇ ਚਾਂਦੀ ਦੇ ਸਿੱਕੇ ਜਿਨ੍ਹਾਂ ਵਿੱਚ ਚਾਂਦੀ ਦਾ ਕੰਟੈਂਟ 99.9% ਤੋਂ ਘੱਟ ਨਾ ਹੋਵੇ ਜਾਂ ਸਬ–ਹੈਡਿੰਗ 7106 92 ਅਧੀਨ ਆਉਂਦੇ ਚਾਂਦੀ ਦੇ ਨੀਮ–ਨਿਰਮਿਤ ਰੂਪ, ਅਜਿਹੀਆਂ ਵਸਤਾਂ ਜੋ ਡਾਕ, ਕੁਰੀਅਰ ਜਾਂ ਬੈਗੇਜ ਰਾਹੀਂ ਦਰਾਮਦਾਂ ਤੋਂ ਇਲਾਵਾ ਹਨ।
ਵਿਆਖਿਆ – ਇਸ ਇੰਦਰਾਜ਼ ਦੇ ਮੰਤਵਾਂ ਲਈ, ਚਾਂਦੀ ਕਿਸੇ ਵੀ ਸ਼ਕਲ ਵਿੱਚ ਵਿਦੇਸ਼ੀ ਕਰੰਸੀ ਸਿੱਕਿਆਂ, ਚਾਂਦੀ ਦੇ ਬਣੇ ਗਹਿਣਿਆਂ ਜਾਂ ਚਾਂਦੀ ਦੀਆਂ ਬਣੀਆਂ ਵਸਤਾਂ ਨੂੰ ਸ਼ਾਮਲ ਨਹੀਂ ਕਰੇਗੀ।
|
489 ਪ੍ਰਤੀ ਕਿਲੋਗ੍ਰਾਮ
|
4.
|
71
|
(i) ਸੋਨੇ ਦੀਆਂ ਬਾਰਜ਼, ਤੋਲਾ ਬਾਰਜ਼ ਤੋਂ ਇਲਾਵਾ, ਨਿਰਮਾਤਾ ਜਾਂ ਰੀਫ਼ਾਈਨਰ ਦਾ ਉੱਘੜਿਆ ਹੋਇਆ ਲੜੀ ਨੰਬਰ ਹੋਵੇ ਤੇ ਵਜ਼ਨ ਮੀਟ੍ਰਿਕ ਇਕਾਈਆਂ ਵਿੱਚ ਦਰਸਾਇਆ ਹੋਵੇ;
(ii) ਸੋਨੇ ਦੇ ਸਿੱਕੇ ਜਿਨ੍ਹਾਂ ਦਾ ਸੋਨੇ ਦਾ ਕੰਟੈਂਟ 99.5% ਤੋਂ ਘੱਟ ਨਾ ਹੋਵੇ ਅਤੇ ਸੋਨੇ ਦੀਆਂ ਫ਼ਾਈਡਿੰਗਜ਼, ਅਜਿਹੀਆਂ ਵਸਤਾਂ ਦੀਆਂ ਦਰਾਮਦਾਂ ਤੋਂ ਇਲਾਵਾ ਡਾਕ, ਕੁਰੀਅਰ ਜਾਂ ਬੈਗੇਜ ਦੁਆਰਾ।
ਵਿਆਖਿਆ – ਇਸ ਇੰਦਰਾਜ਼ ਦੇ ਮੰਤਵਾਂ ਲਈ ‘ਸੋਨੇ ਦੀਆਂ ਫ਼ਾਈਡਿੰਗਜ਼’ ਤੋਂ ਭਾਵ ਹੈ ਛੋਟੇ ਅੰਗ ਜਿਵੇਂ ਹੁੱਕ, ਕਲਾਸਪ, ਕਲੈਂਪ, ਪਿੰਨ, ਕੈਚ, ਸਕ੍ਰਿਯੂ ਬੈਕ ਜਿਸ ਦੀ ਵਰਤੋਂ ਮੌਜੂਦ ਗਹਿਣੇ ਦੇ ਕਿਸੇ ਟੁਕੜੇ ਨੂੰ ਪੂਰੇ ਰੂਪ ਵਿੱਚ ਜਾਂ ਉਸ ਦੇ ਕਿਸੇ ਹਿੱਸੇ ਨੂੰ ਫੜਨ ਲਈ ਕੀਤੀ ਜਾਂਦੀ ਹੈ।
|
548 ਪ੍ਰਤੀ 10 ਗ੍ਰਾਮ
|
ਟੇਬਲ-3
ਲੜੀ ਨੰਬਰ
|
ਅਧਿਆਇ/ ਹੈਡਿੰਗ/ਸਬ–ਹੈਡਿੰਗ/ ਟੈਰਿਫ਼ ਆਈਟਮ
|
ਵਸਤਾਂ ਦਾ ਵਿਵਰਣ
|
ਟੈਰਿਫ਼ ਕੀਮਤ
(US $ ਪ੍ਰਤੀ ਮੀਟ੍ਰਿਕ ਟਨ)
|
(1)
|
(2)
|
(3)
|
(4)
|
1
|
080280
|
ਐਰੇਕਾ ਨਟਸ
|
3752”
|
ਨੋਟ:– ਪ੍ਰਿੰਸੀਪਲ ਨੋਟੀਫ਼ਿਕੇਸ਼ਨ ਭਾਰਤ ਦੇ ਗਜ਼ਟ, ਅਸਾਧਾਰਣ, ਭਾਗ–II, ਸੈਕਸ਼ਨ–3, ਸਬ–ਸੈਕਸ਼ਨ (ii), ਦੁਆਰਾ ਨੋਟੀਫ਼ਿਕੇਸ਼ਨ ਨੰਬਰ 36/2001 – ਕਸਟਮਸ (ਐੱਨ.ਟੀ.), ਮਿਤੀ 3 ਅਗਸਤ, 2001 ਦੁਆਰਾ ਨੰਬਰ ਐੱਸ.ਓ. 748 (ਈ), ਮਿਤੀ 3 ਅਗਸਤ, 2001 ਰਾਹੀਂ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਪਿਛਲੀ ਵਾਰ ਨੋਟੀਫ਼ਿਕੇਸ਼ਨ ਨੰਬਰ 38/3030–ਕਸਟਮਸ (ਐੱਨ.ਟੀ.), ਮਿਤੀ 15 ਅਪ੍ਰੈਲ, 2020 ਦੁਆਰਾ ਸੋਧਿਆ ਗਿਆ ਸੀ, ਭਾਰਤ ਦੇ ਗਜ਼ਟ, ਅਸਾਧਾਰਣ, ਭਾਗ–II, ਸੈਕਸ਼ਨ–3, ਸਬ–ਸੈਕਸ਼ਨ (ii), ਦੁਆਰਾ ਨੰਬਰ ਐੱਸ.ਓ. 1257 (ਈ), ਮਿਤੀ 15 ਅਪ੍ਰੈਲ, 2020 ਰਾਹੀਂ ਈ–ਪਬਲਿਸ਼ ਕੀਤਾ ਗਿਆ ਸੀ।
****
ਆਰਐੱਮ/ਕੇਐੱਮਐੱਨ
(Release ID: 1619848)
|