ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਸੇਵਾ ਖੇਤਰ ਦੇ ਆਰਜ਼ੀ ਉਤਪਾਦਕ ਮੁੱਲ ਸੂਚਕਾਂਕ (ਅਧਾਰ ਵਰ੍ਹਾ 2022-23)


ਵਿੱਤੀ ਵਰ੍ਹੇ 2026-27 ਦੀ ਦੂਜੀ ਤਿਮਾਹੀ ਲਈ ਆਰਜ਼ੀ ਅਤੇ ਪਹਿਲੀ ਤਿਮਾਹੀ ਲਈ ਅੰਤਿਮ ਸੂਚਕਾਂਕ

Posted On: 25 NOV 2026 12:00PM by PIB Chandigarh

ਵਿੱਤੀ ਵਰ੍ਹੇ 2026-27 ਦੀ ਦੂਜੀ ਤਿਮਾਹੀ ਲਈ ਆਰਜ਼ੀ ਸੇਵਾ ਉਤਪਾਦਕ ਮੁੱਲ ਸੂਚਕਾਂਕ (ਐੱਸਪੀਪੀਆਈ) (ਅਧਾਰ ਵਰ੍ਹਾ 2022-23) ਅਤੇ ਵਿੱਤੀ ਵਰ੍ਹੇ 2026-27 ਦੀ ਪਹਿਲੀ ਤਿਮਾਹੀ ਲਈ ਅੰਤਿਮ ਐੱਸਪੀਪੀਆਈ ਹੇਠ ਲਿਖੇ ਹਨ:

ਸੀਰੀਅਲ ਨੰਬਰ

ਸਰਵਿਸ ਪੀਪੀਆਈ

Q1: 2026-27 (F)

Q2: 2026-27 (P)

1.

ਪ੍ਰਤੀਭੂਤੀਆਂ ਲੈਣ-ਦੇਣ ਸੇਵਾ ਮੁੱਲ-ਸੂਚਕਾਂਕ

89.9

86.0

2.(ਏ)

ਬੈਂਕਿੰਗ ਸੇਵਾ ਮੁੱਲ ਸੂਚਕਾਂਕ

99.2

99.5

2. (ਬੀ)

ਬੈਂਕਿੰਗ ਸੇਵਾ ਯੋਗਦਾਨ ਸੂਚਕਾਂਕ

129.4

134.7

3.

ਪੈਨਸ਼ਨ ਫੰਡਾਂ ਦੇ ਪ੍ਰਬੰਧਨ ਲਈ ਸੇਵਾ ਮੁੱਲ ਸੂਚਕਾਂਕ

113.6

109.5

4.

ਬੀਮਾ ਸੇਵਾਵਾਂ ਕੀਮਤ ਸੂਚਕਾਂਕ

102.9

103.2

5.

ਦੂਰਸੰਚਾਰ ਸੇਵਾਵਾਂ ਮੁੱਲ ਸੂਚਕਾਂਕ

112.2

112.2

6.

ਰੇਲਵੇ ਸੇਵਾਵਾਂ ਮੁੱਲ ਸੂਚਕਾਂਕ

103.4

102.7

6.( ਏ)

ਰੇਲਵੇ ਮਾਲ ਭਾੜਾ ਸੇਵਾਵਾਂ ਮੁੱਲ ਸੂਚਕਾਂਕ

103.3

102.3

6 (ਬੀ)

ਰੇਲਵੇ ਯਾਤਰੀ ਸੇਵਾਵਾਂ ਮੁੱਲ ਸੂਚਕਾਂਕ

103.5

103.5

7.

ਹਵਾਈ (ਯਾਤਰੀ) ਸੇਵਾਵਾਂ ਮੁੱਲ ਸੂਚਕਾਂਕ

126.4

127.8

ਪੀ- ਆਰਜ਼ੀ, (ਐੱਫ)-ਅੰਤਿਮ

ਨੋਟ: ਉਪਰੋਕਤ ਸੇਵਾਵਾਂ ਨੂੰ ਵਜ਼ਨ ਨਿਰਧਾਰਿਤ ਨਹੀਂ ਕੀਤਾ ਗਿਆ ਹੈ, ਕਿਉਂ ਕਿ ਇਹ ਸੇਵਾਵਾਂ ਸੰਪੂਰਨ ਸੇਵਾ ਖੇਤਰ ਨੂੰ ਕਵਰ ਨਹੀਂ ਕਰਦੀਆਂ ਹਨ। ਸਬੰਧਿਤ ਸੇਵਾਵਾਂ ਦੇ ਪੀਪੀਆਈ ਤੱਕ ਪਹੁੰਚਣ ਲਈ ਹਾਲਾਂਕਿ ਵਿੱਤੀ ਵਰ੍ਹੇ 2022-23 ਦੇ ਅੰਕੜਿਆਂ ਦੀ ਵਰੋਤਂ ਕਰਕੇ ਹਰੇਕ ਸੇਵਾ ਦੇ ਤਹਿਤ ਉਪ-ਸੇਵਾ ਪੱਧਰ ਦੇ ਭਾਰ ਦੀ ਗਣਨਾ ਕੀਤੀ ਗਈ ਹੈ।

ਪਿਛਲੀਆਂ ਚਾਰ ਤਿਮਾਹੀਆਂ ਲਈ ਸੱਤ ਸੇਵਾਵਾਂ ਦੇ ਐੱਸਪੀਪਾਈ (ਅਧਾਰ ਵਰ੍ਹਾ 2022-23) ਅਤੇ ਵਰ੍ਹੇ-ਦਰ-ਵਰ੍ਹੇ ਮੁਦਰਾਸਫੀਤੀ ਦਰ ਅਨੁਬੰਧ ਵਿਚ ਦਿੱਤੀ ਗਈ ਹੈ।

 

ਵਿੱਤੀ ਵਰ੍ਹੇ 2023-24 ਦੀ ਪਹਿਲੀ ਤਿਮਾਹੀ ਤੋਂ ਵਿੱਤ ਵਰ੍ਹੇ 2025-27 ਦੀ ਦੂਜੀ ਤਿਮਾਹੀ ਤੱਕ ਦੇ ਤਿਮਾਹੀ ਸੇਵਾ ਪੀਪੀਆਈ (https://eaindustry.nic.in/download_data_2223.asp) ‘ਤੇ ਉਪਲਬਧ ਹਨ।

ਵਿੱਤੀ ਵਰ੍ਹੇ 2026-27 ਦੀ ਤੀਜੀ ਤਿਮਾਹੀ ਲਈ ਸੱਤ ਸੇਵਾਵਾਂ ਦੇ ਸਰਵਿਸ ਪੀਪੀਆਈ ਬੁੱਧਵਾਰ, 24 ਫਰਵਰੀ 2027 ਨੂੰ ਜਾਰੀ ਕੀਤੇ ਜਾਣਗੇ।

 

ਅਨੁਬੰਧ

ਪਿਛਲੀਆਂ ਚਾਰ ਤਿਮਾਹੀਆਂ ਲਈ ਸੇਵਾ ਪੀਪੀਆਈ (ਅਧਾਰ ਵਰ੍ਹਾ 2022-23)

 

 

ਸੀਰੀਅਲ ਨੰਬਰ

ਸਰਵਿਸ ਪੀਪੀਆਈ

Q3: 2025-26 (F)

Q4: 2025-26 (F)

Q1: 2026-27 (F)

Q2: 2026-27 (P)

1.

ਪ੍ਰਤੀਭੂਤੀਆਂ ਲੈਣ-ਦੇਣ ਸੇਵਾਵਾਂ ਕੀਮਤ ਸੂਚਕਾਂਕ

89.2

91.7

89.9

86.0

2. (ਏ)

ਬੈਂਕਿੰਗ ਸੇਵਾਵਾਂ ਮੁੱਲ ਸੂਚਕਾਂਕ

102.2

100.5

99.2

99.5

2 (ਬੀ)

ਬੈਂਕਿੰਗ ਸੇਵਾਵਾਂ ਯੋਗਦਾਨ ਸੂਚਕਾਂਕ

132.0

131.5

129.4

134.7

3.

ਪੈਨਸ਼ਨ ਫੰਡਾਂ ਦੇ ਪ੍ਰਬੰਧਨ ਲਈ ਸੇਵਾ ਮੁੱਲ ਸੂਚਕਾਂਕ

106.3

103.8

113.6

109.5

4.

ਬੀਮਾ ਸੇਵਾਵਾਂ ਕੀਮਤ ਸੂਚਕਾਂਕ

102.0

102.9

102.9

103.2

5.

ਦੂਰਸੰਚਾਰ ਸੇਵਾਵਾਂ ਮੁੱਲ ਸੂਚਕਾਂਕ

112.2

112.2

112.2

112.2

6.

ਰੇਲਵੇ ਸੇਵਾਵਾਂ ਮੁੱਲ ਸੂਚਕਾਂਕ

102.6

103.3

103.4

102.7

6. (ਏ)

ਰੇਲਵੇ ਮਾਲ ਭਾੜਾ ਸੇਵਾਵਾਂ ਮੁੱਲ ਸੂਚਕਾਂਕ

103.2

103.2

103.3

102.3

6 (ਬੀ)

ਰੇਲਵੇ ਯਾਤਰੀ ਸੇਵਾਵਾਂ ਮੁੱਲ ਸੂਚਕਾਂਕ

101.3

103.5

103.5

103.5

7.

ਹਵਾਈ (ਯਾਤਰੀ) ਸੇਵਾਵਾਂ ਮੁੱਲ ਸੂਚਕਾਂਕ

107.3

106.9

126.4

127.8

 

 

 (ਪੀ) ਆਰਜ਼ੀ), ਐੱਫ- ਅੰਤਿਮ

ਸੇਵਾ ਪੀਪਾਈ ਲਈ ਪਿਛਲੀਆਂ ਚਾਰ ਤਿਮਾਹੀਆਂ ਦੀ ਸਲਾਨਾ ਮੁਦਰਾਸਫੀਤੀ ਦਰ (ਅਧਾਰ ਵਰ੍ਹਾ 2022-23)

 

ਸੀਰੀਅਲ ਨੰਬਰ

ਸਰਵਿਸ ਪੀਪੀਆਈ

Q3: 2025-26 (F)

Q4: 2025-26 (F)

Q1: 2026-27 (F)

Q2: 2026-27 (P)

1.

ਪ੍ਰਤੀਭੂਤੀਆਂ ਲੈਣ-ਦੇਣ ਸੇਵਾਵਾਂ ਕੀਮਤ ਸੂਚਕਾਂਕ

-4.80

0.55

-1.32

-6.93

2.(ਏ)

ਬੈਂਕਿੰਗ ਸੇਵਾਵਾਂ ਮੁੱਲ ਸੂਚਕਾਂਕ

-4.31

-4.10

-4.98

-3.96

2. (ਬੀ)

ਬੈਂਕਿੰਗ ਸੇਵਾਵਾਂ ਯੋਗਦਾਨ ਸੂਚਕਾਂਕ

2.56

3.30

2.62

3.86

3.

ਪੈਨਸ਼ਨ ਫੰਡਾਂ ਦੇ ਪ੍ਰਬੰਧਨ ਲਈ ਸੇਵਾ ਮੁੱਲ ਸੂਚਕਾਂਕ

-0.56

-0.76

5.48

1.01

4.

ਬੀਮਾ ਸੇਵਾਵਾਂ ਕੀਮਤ ਸੂਚਕਾਂਕ

-3.04

0.68

0.98

0.49

5.

ਦੂਰਸੰਚਾਰ ਸੇਵਾਵਾਂ ਮੁੱਲ ਸੂਚਕਾਂਕ

0.99

0.99

0.72

0.54

6.

ਰੇਲਵੇ ਸੇਵਾਵਾਂ ਮੁੱਲ ਸੂਚਕਾਂਕ

0.49

1.18

1.27

1.38

6.(ਏ)

ਰੇਲਵੇ ਮਾਲ ਭਾੜਾ ਸੇਵਾਵਾਂ ਮੁੱਲ ਸੂਚਕਾਂਕ

0.00

0.00

0.10

0.99

6. (ਬੀ)

ਰੇਲਵੇ ਯਾਤਰੀ ਸੇਵਾਵਾਂ ਮੁੱਲ ਸੂਚਕਾਂਕ

1.30

3.50

3.50

2.17

7.

ਹਵਾਈ (ਯਾਤਰੀ) ਸੇਵਾਵਾਂ ਮੁੱਲ ਸੂਚਕਾਂਕ

-

-

31.94

35.52

P)-ਆਰਜ਼ੀ, (F)-ਅੰਤਿਮ


ਇਹ ਸੂਚਕਾਂਕ ਭਾਰਤੀ ਪ੍ਰਤੀਭੂਤੀਆਂ ਅਤੇ  ਐਕਸਚੇਂਜ ਬੋਰਡ (ਸੇਬੀ) ਦੁਆਰਾ ਸੰਕਲਿਤ ਕੀਤਾ ਜਾਂਦਾ ਹੈ।

ਇਹ ਸੂਚਕਾਂਕ ਭਾਰਤੀ ਰਿਜ਼ਰਵ ਬੈਂਕ ਦੁਆਰਾ ਬੈਂਕਿੰਗ ਸੇਵਾ ਮੁੱਲ ਅਤੇ ਬੈਂਕਿੰਗ ਸੇਵਾ ਯੋਗਦਾਨ ਲਈ ਸੰਕਲਿਤ ਕੀਤਾ ਗਿਆ ਹੈ।

ਹਵਾਈ (ਯਾਤਰੀ) ਸੇਵਾਵਾਂ ਮੁੱਲ ਸੂਚਕਾਂਕ ਨੂੰ ਵਿੱਤੀ ਵਰ੍ਹੇ 2022-23 ਨੂੰ ਭਾਰ ਸੰਦਰਭ ਮਿਆਦ ਅਤੇ ਵਿੱਤੀ ਵਰ੍ਹੇ 2025-26 ਨੂੰ ਕੀਮਤ ਸੰਦਰਭ ਮਿਆਦ ਦੇ ਰੂਪ ਵਿੱਚ  ਲੈ ਕੇ ਸੰਕਲਿਤ ਕੀਤਾ ਗਿਆ ਹੈ।

ਵਿੱਤੀ ਵਰ੍ਹੇ 2026-27 ਦੀ ਪਹਿਲੀ ਤਿਮਾਹੀ ਤੋਂ ਪਹਿਲਾਂ ਦੀਆਂ ਤਿਮਾਹੀਆਂ ਲਈ ਮੁਦਰਾਸਫੀਤੀ ਦੀ ਗਣਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਸੂਚਕਾਂਕ ਵਿੱਤੀ ਵਰ੍ਹੇ ਦੇ ਨਾਲ ਸੰਕਲਿਤ ਕੀਤਾ ਗਿਆ ਹੈ।

2025-26 ਨੂੰ ਮੁੱਲ ਸੰਦਰਭ ਮਿਆਦ ਵਜੋਂ ਲਿਆ ਗਿਆ ਹੈ।

 

 

***

ਅਭਿਸ਼ੇਕ ਦਿਆਲ/ਏਕੇ


(Release ID: 2341259) ਵਿਜ਼ੀਟਰ ਕਾਊਂਟਰ : 4