ਵਿੱਤ ਮੰਤਰਾਲਾ
ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਟੈਕਸ ਹਸਤਾਂਤਰਣ ਦੇ ਰੂਪ ਵਿੱਚ 1,09,019 ਕਰੋੜ ਰੁਪਏ ਜਾਰੀ ਕੀਤੇ। ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਅਤੇ ਰਾਜਾਂ ਨੂੰ ਪੂੰਜੀਗਤ ਖਰਚਿਆਂ ਵਿੱਚ ਤੇਜ਼ੀ ਲਿਆਉਣ ਅਤੇ ਵਿਕਾਸ ਅਤੇ ਭਲਾਈ ਨਾਲ ਜੁੜੇ ਖਰਚਿਆਂ ਲਈ ਫੰਡ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਕੇਂਦਰ ਸਰਕਾਰ ਨੇ ਟੈਕਸ ਹਸਤਾਂਤਰਣ ਦੀ ਐਡਵਾਂਸਡ ਕਿਸ਼ਤ ਜਾਰੀ ਕੀਤੀ ਹੈ
Posted On:
31 OCT 2026 8:09PM by PIB Chandigarh
ਕੇਂਦਰ ਸਰਕਾਰ ਨੇ 31 ਅਕਤੂਬਰ 2026 ਨੂੰ ਰਾਜ ਸਰਕਾਰਾਂ ਨੂੰ 1,09,019 ਕਰੋੜ ਰੁਪਏ ਦੀ ਵਾਧੂ ਟੈਕਸ ਹਸਤਾਂਤਰਣ ਕਿਸ਼ਤ ਜਾਰੀ ਕੀਤੀ ਹੈ। ਇਹ ਰਾਸ਼ੀ ਨਿਯਮਿਤ ਮਹੀਨਾਵਾਰ ਟੈਕਸ ਹਸਤਾਂਤਰਣ ਤੋਂ ਇਲਾਵਾ ਹੈ। ਚਾਲੂ ਵਿੱਤੀ ਵਰ੍ਹੇ ਵਿੱਚ ਇਹ ਦੂਜੀ ਵਾਧੂ ਕਿਸ਼ਤ ਹੈ।
ਇਹ ਰਾਸ਼ੀ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਜਾਰੀ ਕੀਤੀ ਗਈ ਹੈ, ਤਾਂ ਜੋ ਰਾਜ ਸਰਕਾਰਾਂ ਆਪਣੇ ਪੂੰਜੀਗਤ ਖਰਚਿਆਂ ਵਿੱਚ ਤੇਜ਼ੀ ਲਿਆ ਸਕਣ ਅਤੇ ਵਿਕਾਸ ਅਤੇ ਭਲਾਈ ਨਾਲ ਜੁੜੇ ਖਰਚਿਆਂ ਲਈ ਫੰਡ ਮੁਹੱਈਆ ਕਰਵਾ ਸਕਣ।
ਜਾਰੀ ਕੀਤੀ ਗਈ ਰਕਮ ਦਾ ਰਾਜ-ਵਾਰ ਵੇਰਵਾ ਹੇਠਾਂ ਦਿੱਤਾ ਗਿਆ ਹੈ:
|
ਸੀਰੀਅਲ ਨੰਬਰ
|
ਰਾਜ ਦਾ ਨਾਮ
|
ਕੁੱਲ (ਕਰੋੜ ਰੁਪਏ ਵਿੱਚ)
|
|
1
|
ਆਂਧਰ ਪ੍ਰਦੇਸ਼
|
4597
|
|
2
|
ਅਰੁਣਾਚਲ ਪ੍ਰਦੇਸ਼
|
1476
|
|
3
|
ਅਸਾਮ
|
3552
|
|
4
|
ਬਿਹਾਰ
|
10845
|
|
5
|
ਛੱਤੀਸਗੜ੍ਹ
|
3602
|
|
6
|
ਗੋਆ
|
398
|
|
7
|
ਗੁਜਰਾਤ
|
4094
|
|
8
|
ਹਰਿਆਣਾ
|
1484
|
|
9
|
ਹਿਮਾਚਲ ਪ੍ਰਦੇਸ਼
|
996
|
|
10
|
ਝਾਰਖੰਡ
|
3660
|
|
11
|
ਕਰਨਾਟਕ
|
4504
|
|
12
|
ਕੇਰਲ
|
2597
|
|
13
|
ਮੱਧ ਪ੍ਰਦੇਸ਼
|
8010
|
|
14
|
ਮਹਾਰਾਸ਼ਟਰ
|
7022
|
|
15
|
ਮਣੀਪੁਰ
|
682
|
|
16
|
ਮੇਘਾਲਿਆ
|
688
|
|
17
|
ਮਿਜ਼ੋਰਮ
|
615
|
|
18
|
ਨਾਗਾਲੈਂਡ
|
524
|
|
19
|
ਓਡੀਸ਼ਾ
|
4819
|
|
20
|
ਪੰਜਾਬ
|
2176
|
|
21
|
ਰਾਜਸਥਾਨ
|
6460
|
|
22
|
ਸਿੱਕਮ
|
365
|
|
23
|
ਤਮਿਲ ਨਾਡੂ
|
4466
|
|
24
|
ਤੇਲੰਗਾਨਾ
|
2370
|
|
25
|
ਤ੍ਰਿਪੁਰਾ
|
699
|
|
26
|
ਉੱਤਰ ਪ੍ਰਦੇਸ਼
|
19208
|
|
27
|
ਉੱਤਰਾਖੰਡ
|
1244
|
|
28
|
ਪੱਛਮ ਬੰਗਾਲ
|
7866
|
****
ਕੇਟੀ/ਕੇਐੱਮਐੱਨ/ਏਕੇ
(Release ID: 2331279)
ਵਿਜ਼ੀਟਰ ਕਾਊਂਟਰ : 8