ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਵਧੇਰੇ ਪ੍ਰਵਾਹੀ ਅਤੇ ਮੁਕਾਬਲੇਬਾਜ਼ ਟੈਕਸਟਾਈਲ ਉਦਯੋਗ ਦੇ ਨਿਰਮਾਣ ਦੀਆਂ ਪਹਿਲਕਦਮੀਆਂ ’ਤੇ ਚਾਨਣਾ ਪਾਇਆ ਗਿਆ
Posted On:
19 SEP 2026 4:13PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਗਿਰੀਰਾਜ ਸਿੰਘ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਕਿ ਟੈਕਸਟਾਈਲ ਰੀਸਾਈਕਲਿੰਗ, ਸਾਫ਼ ਉਤਪਾਦਨ ਅਤੇ ਹਰੀਆਂ ਤਕਨੀਕਾਂ ਨਾਲ ਜੁੜੀਆਂ ਪਹਿਲਕਦਮੀਆਂ ਕਿਸ ਤਰ੍ਹਾਂ ਇੱਕ ਵਧੇਰੇ ਪ੍ਰਵਾਹੀ ਅਤੇ ਮੁਕਾਬਲੇਬਾਜ਼ ਟੈਕਸਟਾਈਲ ਉਦਯੋਗ ਦੇ ਨਿਰਮਾਣ ਵਿੱਚ ਮਦਦਗਾਰ ਸਾਬਤ ਹੋ ਰਹੀਆਂ ਹਨ। ਸ੍ਰੀ ਮੋਦੀ ਨੇ ਕਿਹਾ ਕਿ ਟਿਕਾਊ ਵਿਕਾਸ ਭਾਰਤ ਦੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਿਹਾ ਹੈ ਅਤੇ ਹੁਣ ਇਹ ਸਾਡੇ ਟੈਕਸਟਾਈਲ ਖੇਤਰ ਦੇ ਭਵਿੱਖ ਨੂੰ ਆਕਾਰ ਦੇ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਐਕਸ ’ਤੇ ਪੋਸਟ ਕੀਤਾ:
ਟਿਕਾਊ ਵਿਕਾਸ ਭਾਰਤ ਦੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਿਹਾ ਹੈ। ਹੁਣ ਇਹ ਸਾਡੇ ਟੈਕਸਟਾਈਲ ਖੇਤਰ ਦੇ ਭਵਿੱਖ ਨੂੰ ਆਕਾਰ ਦੇ ਰਿਹਾ ਹੈ।
ਇਸ ਲੇਖ ਵਿੱਚ, ਕੇਂਦਰੀ ਮੰਤਰੀ ਸ਼੍ਰੀ @girirajsinghbjp ਨੇ ਇਸ ਗੱਲ ’ਤੇ ਚਾਨਣਾ ਪਾਇਆ ਹੈ ਕਿ ਟੈਕਸਟਾਈਲ ਰੀਸਾਈਕਲਿੰਗ, ਸਾਫ਼ ਉਤਪਾਦਨ ਅਤੇ ਹਰੀਆਂ ਤਕਨੀਕਾਂ ਨਾਲ ਸਬੰਧਤ ਪਹਿਲਕਦਮੀਆਂ ਕਿਸ ਤਰ੍ਹਾਂ ਵਧੇਰੇ ਪ੍ਰਵਾਹੀ ਅਤੇ ਮੁਕਾਬਲੇਬਾਜ਼ ਟੈਕਸਟਾਈਲ ਉਦਯੋਗ ਦੇ ਨਿਰਮਾਣ ਵਿੱਚ ਮਦਦ ਕਰ ਰਹੀਆਂ ਹਨ।
*********
ਐੱਮਜੇਪੀਐੱਸ/ਐੱਸਐੱਸ/ਵੀਜੇ
(Release ID: 2312700)
ਵਿਜ਼ੀਟਰ ਕਾਊਂਟਰ : 5
Read this release in:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Tamil
,
Telugu
,
Kannada
,
Malayalam