ਲੋਕ ਸਭਾ ਸਕੱਤਰੇਤ
ਲੋਕ ਸਭਾ ਸਪੀਕਰ ਨੇ ਵਾਢੀ ਦੇ ਤਿਉਹਾਰਾਂ ਦੀ ਪੂਰਵ ਸੰਧਿਆ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ
Posted On:
13 APR 2026 9:29AM by PIB Chandigarh
13 ਅਪ੍ਰੈਲ, 2026: ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਵਿਸਾਖੀ, ਵਿਸ਼ੂ, ਮੇਸ਼ਾਦੀ ਅਤੇ ਹੋਰ ਵਾਢੀ ਤਿਉਹਾਰਾਂ ਦੀ ਪੂਰਵ ਸੰਧਿਆ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਆਪਣੇ ਸੰਦੇਸ਼ ਵਿੱਚ, ਸ਼੍ਰੀ ਬਿਰਲਾ ਨੇ ਕਿਹਾ,
“ਵਿਸਾਖੀ, ਬੋਹਾਗ ਬਿਹੂ, ਮੇਸ਼ਾਦੀ ਪੁਥਾਡੂ (ਤਮਿਲ ਨਵਾਂ ਸਾਲ), ਵਿਸ਼ੂ (ਕੇਰਲ ਨਵਾਂ ਸਾਲ), ਪਾਨਾ ਸੰਕ੍ਰਾਂਤੀ (ਓਡੀਆ ਨਵਾਂ ਸਾਲ) ਅਤੇ ਚੇਰਾਓਬਾ ਦੇ ਸ਼ੁਭ ਮੌਕਿਆਂ ‘ਤੇ ਹਾਰਦਿਕ ਸ਼ੁਭਕਾਮਨਾਵਾਂ।
ਇਹ ਜੀਵੰਤ ਤਿਉਹਾਰ ‘ਏਕ ਭਾਰਤ-ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਦਰਸਾਉਂਦੇ ਹਨ ਅਤੇ ਸਾਡੀ ਸਮ੍ਰਿੱਧ ਵਿਭਿੰਨਤਾ ਵਿੱਚ ਏਕਤਾ ਦੇ ਬੰਧਨ ਨੂੰ ਮਜ਼ਬੂਤ ਕਰਦੇ ਹਨ।
ਈਸ਼ਵਰ ਨੂੰ ਪ੍ਰਾਰਥਨਾ ਹੈ ਕਿ ਇਹ ਆਨੰਦਮਈ ਮੌਕਾ ਹਰ ਘਰ ਵਿੱਚ ਸ਼ਾਂਤੀ, ਸਮ੍ਰਿੱਧੀ ਅਤੇ ਨਵੀਂ ਉਮੀਦ ਲੈ ਕੇ ਆਏ।”
************
ਏਐੱਮ
(Release ID: 2252226)
ਵਿਜ਼ੀਟਰ ਕਾਊਂਟਰ : 9