ਜਲ ਸ਼ਕਤੀ ਮੰਤਰਾਲਾ
azadi ka amrit mahotsav

ਖੁੱਲ੍ਹੇ ਵਿੱਚ ਸ਼ੌਚ ਮੁਕਤ ਯੋਜਨਾ ਦਾ ਲਾਗੂਕਰਨ

Posted On: 12 FEB 2026 3:37PM by PIB Chandigarh

ਸਵੱਛ ਭਾਰਤ ਮਿਸ਼ਨ (ਗ੍ਰਾਮੀਣ) [ਐੱਸਬੀਐੱਮ (ਜੀ)] ਦੇ ਅਧੀਨ 02.10.2014 ਤੋਂ 04.02.2026 ਤੱਕ ਬਣਾਏ ਗਏ ਵਿਅਕਤੀਗਤ ਘਰੇਲੂ ਪਖਾਨੇ (ਆਈਐੱਚਐੱਚਐੱਲ) ਦੀ ਗਿਣਤੀ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਐੱਸਬੀਐੱਮ (ਜੀ) ਦੇ ਏਕੀਕ੍ਰਿਤ ਪ੍ਰਬੰਧਨ ਸੂਚਨਾ ਪ੍ਰਣਾਲੀ (ਆਈਐੱਮਆਈਐੱਸ) ‘ਤੇ ਦਿੱਤੀ ਗਈ ਰਾਜ-ਵਾਰ ਜਾਣਕਾਰੀ ਦੇ ਅਨੁਸਾਰ ਅਨੁਬੰਧ-1 ਵਿੱਚ ਦਿੱਤੀ ਗਈ ਹੈ। 

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਦਿੱਤੀ ਗਈ ਰਿਪੋਰਟ ਦੇ ਅਨੁਸਾਰ, 2014 ਤੋਂ ਐੱਸਬੀਐੱਮ (ਜੀ) ਦੇ ਤਹਿਤ ਬਣਾਏ ਗਏ ਆਈਐੱਚਐੱਚਐੱਲ (ਆਈਐੱਚਐੱਚਐੱਲ) ਦਾ ਜ਼ਿਲ੍ਹਾ-ਵਾਰ ਵੇਰਵਾ ਐੱਸਬੀਐੱਮ (ਜੀ) ਡੈਸ਼ਬੋਰਡ ਰਾਹੀਂ “ਆਪਣੇ ਸਵੱਛ ਭਾਰਤ ਡੇਟਾ ਨੂੰ ਜਾਣੋ” ਸਿਰਲੇਖ ਦੇ ਅਧੀਨ ਹੇਠਾਂ ਲਿਖੇ ਲਿੰਕ ‘ਤੇ ਦੇਖਿਆ ਜਾ ਸਕਦਾ ਹੈ:

https://sbm.gov.in/sbmphase2/Secure/Report/SBM_TargetVsAchievementYearWise.aspx

ਸਵੱਛਤਾ ਰਾਜ ਦਾ ਵਿਸ਼ੇ ਹੈ। ਸੈਂਟਰਲ ਸਪਾਂਸਰਡ ਸਕੀਮ ਹੋਣ ਕਰਕੇ ਐੱਸਬੀਐੱਮ (ਜੀ) ਪੜਾਅ II ਨੂੰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਦੀਆਂ ਸਰਕਾਰਾਂ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿੱਚ ਲਾਗੂਕਰਨ ਕਰਦੀ ਹੈ। ਐੱਸਬੀਐੱਮ (ਜੀ) ਦੇ ਤਹਿਤ ਫੰਡ ਪ੍ਰਾਪਤ ਕਰਨ ਲਈ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹਰੇਕ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ ਆਪਣੀ ਸਲਾਨਾ ਲਾਗੂਕਰਨ ਯੋਜਨਾ ਪੇਸ਼ ਕਰਦੇ ਹਨ। ਐੱਸਬੀਐੱਮ (ਜੀ) ਪੜਾਅ-II ਦੇ ਤਹਿਤ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੰਪੋਨੈਂਟ-ਵਾਰ ਫੰਡ ਜਾਰੀ ਨਹੀਂ ਕੀਤਾ ਜਾਂਦਾ ਹੈ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਆਪਣੀ ਜ਼ਰੂਰਤਾਂ ਅਤੇ ਯੋਜਨਾ ਦੇ ਅਨੁਸਾਰ ਜ਼ਿਲ੍ਹਿਆਂ ਨੂੰ ਫੰਡ ਐਲੋਕੇਟ, ਜਾਰੀ ਅਤੇ ਨਿਗਰਾਨੀ ਕਰ ਸਕਦੇ ਹਨ। ਐੱਸਬੀਐੱਮ (ਜੀ) ਦੇ ਤਹਿਤ ਸਾਲ 2014-15 ਤੋਂ 2024-25 ਤੱਕ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਕੀਤੀ ਗਈ ਕੇਂਦਰੀ ਹਿੱਸੇਦਾਰੀ ਫੰਡ ਦਾ ਵੇਰਵਾ ਅਨੁਬੰਧ-2 ਵਿੱਚ ਦਿੱਤਾ ਗਿਆ ਹੈ।  

ਸੈਂਟਰਲ ਸਪਾਂਸਰਡ ਸਕੀਮ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) [ਐੱਸਬੀਐੱਮ (ਜੀ)] ਨੂੰ 2 ਅਕਤੂਬਰ, 2014 ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਦਾ ਉਦੇਸ਼ ਸਾਰੇ ਪੇਂਡੂ ਘਰਾਂ ਨੂੰ ਪਖਾਨੇ ਉਪਲਬਧ ਕਰਵਾ ਕੇ 2 ਅਕਤੂਬਰ, 2019 ਤੱਕ ਦੇਸ਼ ਨੂੰ ਖੁੱਲ੍ਹੇ ਵਿੱਚ ਸ਼ੌਚ ਮੁਕਤ (ਓਡੀਐੱਫ) ਬਣਾਉਣਾ ਸੀ। ਇਹ ਪ੍ਰੋਗਰਾਮ ਸਫਲਤਾਪੂਰਨ ਸੰਚਾਲਿਤ ਕੀਤਾ ਗਿਆ ਅਤੇ ਸਾਰੇ ਪਿੰਡਾਂ, ਜ਼ਿਲ੍ਹਿਆਂ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 2 ਅਕਤੂਬਰ, 2019 ਨੂੰ ਖੁਦ ਨੂੰ ਓਡੀਐੱਫ ਐਲਾਨ ਕਰ ਦਿੱਤਾ।

ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਵੀ.ਸੋਮੱਨਾ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।  

ਅਨੁਬੰਧ 1

ਐੱਸਬੀਐੱਮ (ਜੀ) ਦੇ ਅਧੀਨ 2.10.2014 ਤੋਂ 04.02.2026 ਤੱਕ ਬਣਾਏ ਗਏ ਵਿਅਕਤੀਗਤ ਘਰੇਲੂ ਪਖਾਨੇ (ਆਈਐੱਚਐੱਚਐੱਲ) ਦੀ ਰਾਜ-ਵਾਰ ਗਿਣਤੀ। 

ਸੀਰੀਅਲ ਨੰਬਰ

ਰਾਜ/ਕੇਂਦਰ ਸ਼ਾਸ਼ਿਤ ਪ੍ਰਦੇਸ਼

ਬਣਾਏ ਗਏ ਆਈਐੱਚਐੱਚਐੱਲ ਦੀ ਗਿਣਤੀ

1

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ

23394

2

ਆਂਧਰ ਪ੍ਰਦੇਸ਼

4457387

3

ਅਰੁਣਾਚਲ ਪ੍ਰਦੇਸ਼

155725

4

ਅਸਾਮ

4228133

5

ਬਿਹਾਰ

14223594

6

ਛੱਤੀਸਗੜ੍ਹ

3625479

7

ਦਾਦਰ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ

22164

8

ਗੋਆ

30361

9

ਗੁਜਰਾਤ

4455629

10

ਹਰਿਆਣਾ

733759

11

ਹਿਮਾਚਲ ਪ੍ਰਦੇਸ਼

232229

12

ਜੰਮੂ ਅਤੇ ਕਸ਼ਮੀਰ

1431628

13

ਝਾਰਖੰਡ 

4213753

14

ਕਰਨਾਟਕ

5080431

15

ਕੇਰਲ

273194

16

ਲੱਦਾਖ

22968

17

ਲਕਸ਼ਦ੍ਵੀਪ

10

18

ਮੱਧ ਪ੍ਰਦੇਸ਼

7793433

19

ਮਹਾਰਾਸ਼ਟਰ

7220894

20

ਮਣੀਪੁਰ

277553

21

ਮੇਘਾਲਿਆ

317269

22

ਮਿਜ਼ੋਰਮ

51010

23

ਨਾਗਾਲੈਂਡ

150192

24

ਓਡੀਸ਼ਾ

7575501

25

ਪੁਡੂਚੇਰੀ

29890

26

ਪੰਜਾਬ

572923

27

ਰਾਜਸਥਾਨ

8590938

28

ਸਿੱਕਿਮ

26411

29

ਤਮਿਲ ਨਾਡੂ

6109008

30

ਤੇਲੰਗਾਨਾ

3146644

31

ਤ੍ਰਿਪੁਰਾ

506433

32

ਉੱਤਰ ਪ੍ਰਦੇਸ਼

25780920

33

ਉੱਤਰਾਖੰਡ

550205

34

ਪੱਛਮ ਬੰਗਾਲ

8578540

 

ਕੁੱਲ

120487602

[ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਐੱਸਬੀਐੱਮ (ਜੀ) ਦੇ ਆਈਐੱਮਆਈਆਈਐੱਸ ‘ਤੇ ਦਿੱਤੀ ਗਈ ਰਿਪੋਰਟ ਦੇ ਅਨੁਸਾਰ]

ਅਨੁਬੰਧ 2

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਵਾਰ, ਐੱਸਬੀਐੱਮ (ਜੀ) ਦੇ ਤਹਿਤ 2014-15 ਤੋਂ 2024-25 ਤੱਕ ਜਾਰੀ ਕੀਤੀ ਗਈ ਕੇਂਦਰ ਦੀ ਫੰਡ ਰਿਲੀਜ਼ ਦਾ ਵੇਰਵਾ

(ਕਰੋੜ ਰੁਪਏ ਵਿੱਚ)

ਸੀਰੀਅਲ. ਨੰਬਰ

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

2014-15

2015-16

2016-17

2017-18

2018-19

2019-20

2020-21

2021-22

2022-23

2023-24

2024-25

ਕੁੱਲ

1

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ

0.00

3.40

3.00

30.72

4.70

0.00

7.07

0.00

0.29

0.75

1.60

51.53

2

ਆਂਧਰ ਪ੍ਰਦੇਸ਼

116.10

234.17

342.21

1219.88

1381.11

248.11

212.27

58.26

147.03

0.00

75.52

4034.66

3

ਅਰੁਣਾਚਲ ਪ੍ਰਦੇਸ਼

14.61

38.71

65.09

137.30

51.31

61.01

15.28

4.10

14.72

15.81

7.41

425.35

4

ਅਸਾਮ

185.78

474.27

747.58

1171.95

882.09

545.97

276.81

256.78

214.45

389.77

105.21

5250.66

5

ਬਿਹਾਰ

0.00

221.55

131.86

875.92

2943.69

1867.38

88.56

128.01

711.49

700.00

166.51

7834.97

6

ਛੱਤੀਸਗੜ੍ਹ

28.12

144.72

584.46

677.83

448.50

138.98

68.43

0.00

177.54

83.98

0.00

2352.56

7

ਦਾਦਰ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ

0.00

0.00

0.00

19.68

0.84

0.00

1.65

0.00

0.00

0.00

0.00

22.17

8

ਗੋਆ

0.00

1.05

0.00

0.52

0.00

0.26

0.23

15.32

25.18

19.61

9.70

71.87

9

ਗੁਜਰਾਤ

156.07

478.22

751.23

466.04

192.92

238.45

312.56

171.36

53.63

109.61

151.40

3081.49

10

ਹਰਿਆਣਾ

5.93

32.76

68.79

39.66

70.24

115.39

80.60

29.95

0.00

0.00

25.11

468.43

11

ਹਿਮਾਚਲ ਪ੍ਰਦੇਸ਼

130.17

4.37

117.30

20.68

0.00

33.61

23.62

41.95

38.28

42.00

28.65

480.63

12

ਜੰਮੂ ਅਤੇ ਕਸ਼ਮੀਰ

103.08

4.05

59.51

202.38

278.37

139.58

24.89

120.00

116.79

241.33

185.00

1474.98

13

ਝਾਰਖੰਡ

23.05

97.32

455.46

698.66

753.02

473.57

153.31

0.00

70.03

50.00

0.00

2774.42

14

ਕਰਨਾਟਕ

312.54

450.77

419.56

983.39

739.73

219.80

126.31

0.00

155.84

42.34

95.27

3545.55

15

ਕੇਰਲ

33.97

8.50

196.28

59.36

12.47

141.40

103.73

5.66

74.00

0.00

11.67

647.04

16

ਲੱਦਾਖ

0

0

0

0

0

00

2.71

3.56

1.28

5.75

2.55

15.85

17

ਲਕਸ਼ਦ੍ਵੀਪ

0.00

0.00

0.00

0.00

0.00

0.00

0.00

0.00

1.94

0.00

0.00

1.94

18

ਮੱਧ ਪ੍ਰਦੇਸ਼

0.00

374.33

1210.77

1380.61

590.94

242.65

291.48

334.48

184.56

113.39

121.05

4844.26

19

ਮਹਾਰਾਸ਼ਟਰ

236.11

567.45

528.94

1235.34

1352.92

396.97

276.75

0.00

0.00

110.45

189.14

4894.07

20

ਮਣੀਪੁਰ

9.18

44.19

54.49

77.02

75.06

55.62

17.51

12.09

12.86

0.00

0.00

358.02

21

ਮੇਘਾਲਿਆ

0.00

35.65

75.70

153.89

0.00

37.13

65.41

36.56

16.57

20.81

0.00

441.72

22

ਮਿਜ਼ੋਰਮ

0.00

3.32

10.98

46.24

12.73

10.78

14.05

13.22

9.84

4.98

8.83

134.97

23

ਨਾਗਾਲੈਂਡ

20.87

10.83

64.12

71.41

59.93

39.49

22.17

9.01

19.72

31.07

20.69

369.31

24

ਓਡੀਸ਼ਾ

65.84

571.50

863.65

457.02

1367.62

2044.36

58.92

0.00

0.00

46.52

111.26

5586.69

25

ਪੁਡੂਚੇਰੀ

2.00

4.40

0.00

50.25

0.00

2.00

0.11

0.00

0.00

0.00

0.00

58.76

26

ਪੰਜਾਬ

0.00

38.70

197.02

283.48

0.00

97.18

65.94

0.00

42.05

54.81

41.30

820.48

27

ਰਾਜਸਥਾਨ

271.57

938.73

777.30

981.51

865.88

390.00

229.26

275.93

288.78

69.43

98.18

5186.57

28

ਸਿੱਕਿਮ

3.89

6.12

7.04

12.98

1.96

5.44

6.15

4.49

5.79

6.66

7.61

68.13

29

ਤਮਿਲ ਨਾਡੂ

205.12

78.94

537.02

865.94

760.99

137.80

162.89

0.00

78.47

239.74

99.56

3166.47

30

ਤੇਲੰਗਾਨਾ

105.62

128.39

135.72

481.94

515.05

119.93

46.86

0.00

0.00

14.18

9.56

1557.25

31

ਤ੍ਰਿਪੁਰਾ

50.65

38.89

24.98

24.00

116.93

81.06

24.33

17.14

28.28

35.79

21.78

463.83

32

ਉੱਤਰ ਪ੍ਰਦੇਸ਼

237.99

565.39

853.33

3155.37

7414.07

2249.94

800.32

370.59

910.23

2506.71

785.64

19849.58

33

ਉੱਤਰਾਖੰਡ

40.52

49.37

348.05

146.69

65.80

50.23

50.69

14.25

37.29

63.75

8.89

875.53

34

ਪੱਛਮ ਬੰਗਾਲ

371.52

712.92

640.50

583.23

534.25

808.18

261.31

135.45

406.01

720.00

150.47

5323.84

 

ਕੁੱਲ

2730.30

6362.98

10271.94

16610.89

21493.12

10992.27

3892.18

2058.16

3842.94

5739.24

2539.56

86533.58

 ************ 

ਏਐੱਮਕੇ/ਬਲਜੀਤ ਸਿੰਘ


(Release ID: 2227583) ਵਿਜ਼ੀਟਰ ਕਾਊਂਟਰ : 2