ਪੁਲਾੜ ਵਿਭਾਗ
ਸੰਸਦ ਸਵਾਲ: ਇਸਰੋ ਵਿੱਚ ਅਸਾਮੀਆਂ
Posted On:
11 FEB 2026 12:53PM by PIB Chandigarh
ਮੰਗੀ ਗਈ ਜਾਣਕਾਰੀ ਹੇਠ ਲਿਖੀ ਹੈ:
|
ਸੀਰੀਅਲ
ਨੰਬਰ
|
ਕੈਟੇਗਰੀ
|
ਮਨਜ਼ੂਰ
|
ਅਹੁਦੇ ‘ਤੇ ਕੰਮ ਕਰ ਰਹੇ
|
ਮੌਜੂਦਾ ਅਸਾਮੀਆਂ
|
ਭਰਤੀ ਪ੍ਰਕਿਰਿਆ ਜਾਰੀ
|
ਭਰਤੀ ਪ੍ਰਕਿਰਿਆ ਅਜੇ ਸ਼ੁਰੂ ਹੋਣੀ ਬਾਕੀ ਹੈ
|
|
1.
|
ਐੱਸਐਂਡਟੀ
|
14108
|
12472
|
1636
|
1261
|
292
|
|
2.
|
ਐਡਮਿਨ
|
4034
|
3057
|
977
|
188
|
641
|
|
ਕੁੱਲ
|
18142
|
15529
|
2613
|
1449
|
933
|
|
ਸਵੀਕ੍ਰਿਤੀ ਦੇ ਮਾਮਲੇ ਵਿੱਚ %
|
|
85.6%
|
14.4%
|
8%
|
5%
|
-
1449 ਅਹੁਦਿਆਂ ਲਈ ਭਰਤੀ ਪ੍ਰਕਿਰਿਆ ਜਾਰੀ ਹੈ ਅਤੇ ਵੱਖ-ਵੱਖ ਪੜਾਵਾਂ ਵਿੱਚ ਹੈ। ਵਿਭਾਗ ਭਰੋਸਾ ਦਿਲਾਉਂਦਾ ਹੈ ਕਿ ਇਹ ਪ੍ਰਕਿਰਿਆ ਅਕਤੂਬਰ 2026 ਤੱਕ ਪੂਰੀ ਹੋ ਜਾਵੇਗੀ।
-
ਬਾਕੀ 933 ਅਹੁਦਿਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਅਸਾਮੀਆਂ ਨੂੰ ਭਰਨਾ ਚੋਣ ਪ੍ਰਕਿਰਿਆਵਾਂ ਦੇ ਨਤੀਜਿਆਂ ‘ਤੇ ਨਿਰਭਰ ਕਰਦਾ ਹੈ।
ਇਹ ਜਾਣਕਾਰੀ ਪਰਸੋਨਲ, ਲੋਕ ਸ਼ਿਕਾਇਤ ਅਤੇ ਪੈਨਸ਼ਨ ਰਾਜ ਮੰਤਰੀ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।
****
ਐੱਨਕੇਆਰ/ਐੱਨਐੱਮ/ਏਕੇ
(Release ID: 2226556)
ਵਿਜ਼ੀਟਰ ਕਾਊਂਟਰ : 3