ਖੇਤੀਬਾੜੀ ਮੰਤਰਾਲਾ
ਹਾੜੀ ਦੀਆਂ ਫਸਲਾਂ ਦੇ ਤਹਿਤ ਖੇਤਰਫਲ ਕਵਰੇਜ ਦੀ ਪ੍ਰਗਤੀ (30 ਜਨਵਰੀ 2026 ਤੱਕ)
ਹਾੜੀ ਦੀਆਂ ਫਸਲਾਂ ਦੀ ਬਿਜਾਈ ਵਿੱਚ ਮਜ਼ਬੂਤ ਵਾਧਾ ਦਰਜ ਕੀਤਾ ਗਿਆ; ਕੁੱਲ ਖੇਤਰਫਲ ਵਿੱਚ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 15.88 ਲੱਖ ਹੈਕਟੇਅਰ ਦਾ ਵਾਧਾ ਹੋਇਆ
ਦਾਲਾਂ ਦਾ ਖੇਤਰਫਲ 5.03 ਲੱਖ ਹੈਕਟੇਅਰ ਵਧਿਆ; ਛੋਲਿਆਂ ਦੀ ਬਿਜਾਈ ਵਿੱਚ 4.98 ਲੱਖ ਹੈਕਟੇਅਰ ਦਾ ਜ਼ਿਕਰਯੋਗ ਵਾਧਾ ਦਰਜ ਕੀਤਾ ਗਿਆ
ਕੁੱਲ ਹਾੜੀ ਦੀਆਂ ਫਸਲਾਂ ਦਾ ਖੇਤਰਫਲ 676.84 ਲੱਖ ਹੈਕਟੇਅਰ ਤੱਕ ਪਹੁੰਚਿਆ ਅਤੇ ਇਹ ਇਸ ਮੌਸਮ ਦੀ ਸਥਿਰ ਪ੍ਰਗਤੀ ਨੂੰ ਦਰਸਾਉਂਦਾ ਹੈ।
Posted On:
02 FEB 2026 7:13PM by PIB Chandigarh
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ 30 ਜਨਵਰੀ, 2026 ਤੱਕ ਹਾੜੀ ਦੀਆਂ ਫਸਲਾਂ ਦੇ ਤਹਿਤ ਖੇਤਰਫਲ ਕਵਰੇਜ ਦੀ ਪ੍ਰਗਤੀ ਨੂੰ ਹੇਠ ਲਿਖੀ ਸਾਰਣੀ ਵਿੱਚ ਜਾਰੀ ਕੀਤਾ ਹੈ।
(ਲੱਖ ਹੈਕਟੇਅਰ ਵਿੱਚ ਖੇਤਰਫਲ)
|
ਲੜੀ ਨੰ.
|
ਫਸਲਾਂ
|
ਸਧਾਰਣ ਹਾੜੀ ਖੇਤਰ (ਡੀਈਐੱਸ)
|
ਹਾੜੀ ਸਮੇਂ ਦਾ ਅੰਤਿਮ ਪੜਾਅ 2024-25
|
ਬੀਜਿਆ ਗਿਆ ਪ੍ਰਗਤੀਸ਼ੀਲ ਖੇਤਰ
|
ਸਾਲ 2024-25 ਦੀ ਇਸੇ ਮਿਆਦ ਦੇ ਮੁਕਾਬਲੇ ਵਿੱਚ ਵਾਧਾ (+) / ਕਮੀ (-)
|
|
2025-26
|
ਸਬੰਧਿਤ ਮਿਆਦ 2024-25
|
|
1
|
ਕਣਕ
|
312.35
|
328.04
|
334.17
|
328.04
|
6.13
|
|
2
|
ਚੌਲ
|
42.93
|
44.73
|
45.00
|
44.73
|
0.27
|
|
3
|
ਦਾਲਾਂ
|
140.42
|
134.08
|
139.55
|
134.52
|
5.03
|
|
|
ਗ੍ਰਾਮ (Gram)
|
100.99
|
91.22
|
96.20
|
91.22
|
4.98
|
|
|
ਮਸੂਰ
|
15.13
|
16.99
|
18.12
|
17.66
|
0.45
|
|
|
ਫੀਲਡ ਮਟਰ
|
6.50
|
-
|
7.92
|
8.27
|
-0.35
|
|
|
ਕੁਲਥੀ
|
1.98
|
-
|
1.98
|
2.41
|
-0.43
|
|
|
ਉੜਦਬੀਨ
|
6.16
|
6.18
|
6.06
|
5.67
|
0.39
|
|
|
ਮੂੰਗਬੀਨ
|
1.41
|
1.36
|
0.99
|
1.00
|
0.00
|
|
|
ਲੈਥਿਰਸ (Lathyrus)
|
2.79
|
-
|
2.98
|
2.92
|
0.06
|
|
|
ਹੋਰ ਦਾਲਾਂ
|
5.46
|
18.33
|
5.30
|
5.37
|
-0.07
|
|
4
|
ਸ਼੍ਰੀ ਅੰਨ ਅਤੇ ਮੋਟੇ ਅਨਾਜ
|
55.33
|
59.05
|
60.93
|
59.99
|
0.93
|
|
|
ਜੁਆਰ
|
24.62
|
25.17
|
23.13
|
25.17
|
-2.04
|
|
|
ਬਾਜਰਾ
|
0.59
|
-
|
0.16
|
0.14
|
0.02
|
|
|
ਰਾਗੀ
|
0.72
|
-
|
0.97
|
0.70
|
0.27
|
|
|
ਸਮੌਲ ਮਿਲਟਸ
|
0.16
|
-
|
0.13
|
0.10
|
0.03
|
|
|
ਮੱਕੀ
|
23.61
|
27.80
|
29.16
|
27.80
|
1.36
|
|
|
ਜੌਂ
|
5.63
|
6.08
|
7.38
|
6.08
|
1.30
|
|
5
|
ਤੇਲ ਬੀਜ
|
86.78
|
93.49
|
97.19
|
93.67
|
3.52
|
|
|
ਤੇਲ ਬੀਜ ਅਤੇ ਸਰ੍ਹੋਂ
|
79.17
|
86.57
|
89.36
|
86.57
|
2.79
|
|
|
ਮੂੰਗਫਲੀ
|
3.69
|
3.37
|
3.52
|
3.37
|
0.15
|
|
|
ਕੇਸਰ (Safflower)
|
0.72
|
0.64
|
0.89
|
0.64
|
0.25
|
|
|
ਸੂਰਜਮੁਖੀ
|
0.79
|
0.81
|
0.70
|
0.56
|
0.14
|
|
|
ਤਿਲ
|
0.48
|
0.41
|
0.33
|
0.41
|
-0.08
|
|
|
ਅਲਸੀ
|
1.93
|
1.69
|
1.99
|
1.76
|
0.23
|
|
|
ਹੋਰ ਤੇਲ ਬੀਜ
|
0.00
|
-
|
0.40
|
0.35
|
0.05
|
|
|
ਕੁੱਲ ਫਸਲਾਂ
|
637.81
|
659.39
|
676.84
|
660.96
|
15.88
|
*****
ਆਰਸੀ/ਪੀਯੂ/ਏਕੇ
(Release ID: 2222944)
ਵਿਜ਼ੀਟਰ ਕਾਊਂਟਰ : 4