ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪਵਿੱਤਰ ਥਾਈ ਪੂਸਮ ਦੇ ਮੌਕੇ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 01 FEB 2026 4:15PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਵਿੱਤਰ ਥਾਈ ਪੂਸਮ ਦੇ ਮੌਕੇ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ, "ਭਗਵਾਨ ਮੁਰੂਗਨ ਦੀ ਕਿਰਪਾ ਸਾਡੇ ’ਤੇ ਹਮੇਸ਼ਾ ਬਣੀ ਰਹੇ। ਸਾਰਿਆਂ ਨੂੰ ਚੰਗੀ ਸਿਹਤ, ਸਫ਼ਲਤਾ ਅਤੇ ਖ਼ੁਸ਼ਹਾਲੀ ਦਾ ਆਸ਼ੀਰਵਾਦ ਪ੍ਰਾਪਤ ਹੋਵੇ।"

ਸ਼੍ਰੀ ਮੋਦੀ ਨੇ ਐੱਕਸ 'ਤੇ ਪੋਸਟ ਕੀਤਾ:

"ਵੇਤ੍ਰਿਵੇਲ ਮੁਰੂਗਨੁਕੁ ਅਰੋਗਾਰਾ!

ਇਸ ਪਵਿੱਤਰ ਥਾਈ ਪੂਸਮ ਦੇ ਮੌਕੇ 'ਤੇ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਤਹਿ ਦਿਲੋਂ ਸ਼ੁਭਕਾਮਨਾਵਾਂ। ਭਗਵਾਨ ਮੁਰੂਗਨ ਦੀ ਕਿਰਪਾ ਸਾਡੇ ਸਾਰਿਆਂ 'ਤੇ ਹਮੇਸ਼ਾ ਬਣੀ ਰਹੇ। ਸਾਰਿਆਂ ਨੂੰ ਚੰਗੀ ਸਿਹਤ, ਸਫ਼ਲਤਾ ਅਤੇ ਖ਼ੁਸ਼ਹਾਲੀ ਦਾ ਆਸ਼ੀਰਵਾਦ ਪ੍ਰਾਪਤ ਹੋਵੇ।”

“வெற்றிவேல் முருகனுக்கு அரோகரா! 

புனிதமான தைப்பூசத் திருநாளில் அனைவருக்கும் எனது வாழ்த்துகள். முருகப்பெருமானின் அருள் எப்போதும் நமக்குக் கிடைக்கட்டும்.  நல்ல ஆரோக்கியம், வெற்றி மற்றும் வளத்துடன்  அனைவரும்  ஆசீர்வதிக்கப்படட்டும்.”

 

***********

ਐੱਮਜੇਪੀਐੱਸ/ ਵੀਜੇ


(Release ID: 2221878) ਵਿਜ਼ੀਟਰ ਕਾਊਂਟਰ : 32