ਭਾਰਤ ਚੋਣ ਕਮਿਸ਼ਨ
ਬਿਹਾਰ ਐੱਸਆਈਆਰ 2025 - ਰੋਜ਼ਾਨਾ ਬੁਲੇਟਿਨ: 1 ਅਗਸਤ (ਦੁਪਹਿਰ 3 ਵਜੇ) ਤੋਂ 27 ਅਗਸਤ (ਸਵੇਰੇ 10 ਵਜੇ) ਤੱਕ
ਦਾਅਵੇ ਅਤੇ ਇਤਰਾਜ਼ ਦਾਖਲ ਕਰਨ ਲਈ 5 ਦਿਨ ਹੋਰ ਬਾਕੀ
Posted On:
27 AUG 2025 5:36PM by PIB Chandigarh
ਏ
|
ਰਾਜਨੀਤਕ ਦਲਾਂ ਤੋਂ ਪ੍ਰਾਪਤ ਦਾਅਵੇ ਅਤੇ ਇਤਰਾਜ਼ 1 ਡ੍ਰਾਫਟ ਰੋਲ ਦੇ ਸਬੰਧ ਵਿੱਚ
|
ਲੜੀ ਨੰਬਰ
|
ਇਸ ਦੇ ਵੱਲੋਂ
|
ਬੀਐੱਲਏ ਦੀ ਸੰਖਿਆ
|
ਪ੍ਰਾਪਤ
|
7 ਦਿਨਾਂ ਬਾਅਦ ਨਿਪਟਾਰਾ
|
ਰਾਸ਼ਟਰੀ ਦਲ
|
1
|
ਆਮ ਆਦਮੀ ਪਾਰਟੀ
|
1
|
0
|
0
|
2
|
ਬਹੁਜਨ ਸਮਾਜ ਪਾਰਟੀ
|
74
|
0
|
0
|
3
|
ਭਾਰਤੀ ਜਨਤਾ ਪਾਰਟੀ
|
53,338
|
0
|
0
|
4
|
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)
|
899
|
0
|
0
|
5
|
ਭਾਰਤੀ ਰਾਸ਼ਟਰੀ ਕਾਂਗਰਸ
|
17,549
|
0
|
0
|
6
|
ਨੈਸ਼ਨਲ ਪੀਪਲਜ਼ ਪਾਰਟੀ
|
7
|
0
|
0
|
ਖੇਤਰੀ ਦਲ
|
1
|
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) (ਲਿਬਰੇਸ਼ਨ)
|
1,496
|
53
|
0
|
2
|
ਜਨਤਾ ਦਲ (ਯੂਨਾਈਟਿਡ)
|
36,550
|
0
|
0
|
3
|
ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ)
|
1,210
|
0
|
0
|
4
|
ਰਾਸ਼ਟਰੀ ਜਨਤਾ ਦਲ
|
47,506
|
0
|
0
|
5
|
ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ
|
1,913
|
0
|
0
|
6
|
ਰਾਸ਼ਟਰੀ ਲੋਕ ਸਮਤਾ ਪਾਰਟੀ
|
270
|
0
|
0
|
|
ਕੁੱਲ
|
1,60,813
|
53
|
0
|
1. ਰਾਜਨੀਤਿਕ ਦਲਾਂ ਦੁਆਰਾ ਨਿਯੁਕਤ ਬੀਐੱਲਏ ਜਨਤਾ ਤੋਂ ਦਾਅਵੇ (ਫਾਰਮ 6) ਅਤੇ ਇਤਰਾਜ਼ (ਫਾਰਮ 7) ਪ੍ਰਾਪਤ ਕਰ ਸਕਦੇ ਹਨ ਅਤੇ ਨਿਰਧਾਰਿਤ ਐਲਾਨ ਨਾਲ ਖੁਦ ਇਤਰਾਜ਼ ਦਰਜ ਕਰਾ ਸਕਦੇ ਹਨ। ਨਿਰਧਾਰਿਤ ਫਾਰਮ ਜਾਂ ਐਲਾਨ ਤੋਂ ਬਿਨਾਂ ਆਮ ਸ਼ਿਕਾਇਤਾਂ ਨੂੰ ਦਾਅਵਿਆਂ (ਫਾਰਮ 6) ਅਤੇ ਇਤਰਾਜ਼ (ਫਾਰਮ 7) ਵਜੋਂ ਨਹੀਂ ਗਿਣਿਆ ਜਾਵੇਗਾ।
ਬੀ
|
ਡਰਾਫਟ ਰੋਲ ਦੇ ਸਬੰਧ ਵਿੱਚਮਤਦਾਤਾ ਰਜਿਸਟ੍ਰੇਸ਼ਨ ਨਿਯਮਾਂ, 1960 ਦੇ ਨਿਯਮ 20(3)(ਬੀ) ਦੇ ਤਹਿਤ ਉਸ ਵਿਧਾਨ ਸਭਾ ਹਲਕੇ ਦੇ ਮਤਦਾਤਾਵਾਂ ਤੋਂ ਇਲਾਵਾ, ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 2(ਜੀ) ਦੇ ਅਨੁਸਾਰ ਕਿਸੇ ਵੀ ਵਿਅਕਤੀ ਤੋਂ ਈਆਰਓ ਦੁਆਰਾ ਪ੍ਰਾਪਤ ਕੀਤਾ ਗਿਆ।
|
ਯੋਗ ਮਤਦਾਤਾਵਾਂ ਨੂੰ ਸ਼ਾਮਲ ਕਰਨਾ ਅਤੇ ਅਯੋਗ ਮਤਦਾਤਾਵਾਂ ਨੂੰ ਬਾਹਰ ਕਰਨਾ
|
ਪ੍ਰਾਪਤ
|
7 ਦਿਨਾਂ ਬਾਅਦ ਨਿਪਟਾਰਾ
|
0
|
0
|
|
|
|
|
ਸੀ
|
ਡਰਾਫਟ ਰੋਲ ਦੇ ਸਬੰਧ ਵਿੱਚ ਮਤਦਾਤਾਵਾਂ ਤੋਂ ਸਿੱਧੇ ਤੌਰ 'ਤੇ ਪ੍ਰਾਪਤ ਦਾਅਵੇ ਅਤੇ ਇਤਰਾਜ਼
|
ਯੋਗ ਮਤਦਾਤਾਵਾਂ ਨੂੰ ਸ਼ਾਮਲ ਕਰਨਾ ਅਤੇ ਅਯੋਗ ਮਤਦਾਤਾਵਾਂ ਨੂੰ ਬਾਹਰ ਕਰਨਾ
|
ਪ੍ਰਾਪਤ
|
7 ਦਿਨਾਂ ਬਾਅਦ ਨਿਪਟਾਰਾ
|
1,78,948
|
20,702
|
|
|
|
|
ਡੀ
|
18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨਵੇਂ ਮਤਦਾਤਾਵਾਂ ਤੋਂ ਪ੍ਰਾਪਤ ਫਾਰਮ (ਬੀਐੱਲਏ ਤੋਂ ਪ੍ਰਾਪਤ ਛੇ ਫਾਰਮਾਂ ਸਮੇਤ)
|
ਫਾਰਮ 6/ਫਾਰਮ 6 + ਐਲਾਨ
|
ਪ੍ਰਾਪਤ
|
7 ਦਿਨਾਂ ਬਾਅਦ ਨਿਪਟਾਰਾ
|
6,35,124
|
27,825
|
|
|
|
|
-
ਨਿਯਮਾਂ ਦੇ ਅਨੁਸਾਰ, ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਸਬੰਧਿਤ ਈਆਰਓ/ਏਈਆਰਓ ਦੁਆਰਾ 7 ਦਿਨਾਂ ਦੀ ਨੋਟਿਸ ਮਿਆਦ ਦੀ ਸਮਾਪਤੀ ਤੋਂ ਪਹਿਲਾਂ ਅਤੇ ਯੋਗਤਾ ਦੀ ਤਸਦੀਕ ਤੋਂ ਬਾਅਦ ਕੀਤਾ ਜਾਣਾ ਚਾਹੀਦਾ ਹੈ।
-
ਐੱਸਆਈਆਰ ਦੇ ਆਦੇਸ਼ਾਂ ਅਨੁਸਾਰ, ਈਆਰਓ/ਏਈਆਰਓ ਦੁਆਰਾ ਜਾਂਚ ਕਰਨ ਅਤੇ ਨਿਰਪੱਖ ਅਤੇ ਉਚਿਤ ਮੌਕਾ ਦਿੱਤੇ ਜਾਣ ਤੋਂ ਬਾਅਦ ਸਪਸ਼ਟ ਆਦੇਸ਼ ਪਾਸ ਕੀਤੇ ਬਿਨਾਂ 1 ਅਗਸਤ, 2025 ਨੂੰ ਪ੍ਰਕਾਸ਼ਿਤ ਮਡ੍ਰਾਫਟ ਲਿਸਟ ਵਿੱਚੋਂ ਕਿਸੇ ਵੀ ਨਾਮ ਨੂੰ ਹਟਾਇਆ ਨਹੀਂ ਜਾ ਸਕਦਾ।
-
ਮਿਤੀ 01.08.2025 ਦੀ ਡਰਾਫਟ ਮਤਦਾਤਾ ਲਿਸਟ ਵਿੱਚ ਸ਼ਾਮਲ ਨਾ ਕੀਤੇ ਗਏ ਨਾਵਾਂ ਦੀ ਲਿਸਟ, ਕਾਰਨਾਂ ਸਮੇਤ, ਜ਼ਿਲ੍ਹਾ ਚੋਣ ਅਧਿਕਾਰੀਆਂ/ਜ਼ਿਲ੍ਹਾ ਮੈਜਿਸਟ੍ਰੇਟਾਂ ਦੀਆਂ ਵੈੱਬਸਾਈਟਾਂ (ਜ਼ਿਲ੍ਹਾਵਾਰ) ਦੇ ਨਾਲ-ਨਾਲ ਮੁੱਖ ਚੋਣ ਅਧਿਕਾਰੀ ਦੀ ਵੈੱਬਸਾਈਟ 'ਤੇ ਵੀ ਈਪੀਆਈਸੀ ਸੰਖਿਆ ਦੇ ਨਾਲ ਖੋਜ ਯੋਗ ਮੋਡ ਵਿੱਚ ਪ੍ਰਦਰਸ਼ਿਤ ਕੀਤੀ ਗਈ ਹੈ। ਸਬੰਧਿਤ ਵਿਅਕਤੀ ਆਪਣੇ ਆਧਾਰ ਕਾਰਡ ਦੀ ਇੱਕ ਕਾਪੀ ਦੇ ਨਾਲ ਆਪਣੇ ਦਾਅਵੇ ਪੇਸ਼ ਕਰ ਸਕਦੇ ਹਨ।
***********
ਪੀਕੇ/ ਜੀਡੀਐੱਚ/ ਆਰਪੀ
ਬਿਹਾਰ ਐੱਸਆਈਆਰ 2025
-
ਸ਼ੁੱਧ ਮਤਦਾਤਾ ਲਿਸਟਆਂ ਲੋਕਤੰਤਰ ਨੂੰ ਮਜ਼ਬੂਤ ਕਰਦੀਆਂ ਹਨ।
-
ਹਰੇਕ ਪੋਲਿੰਗ ਸਟੇਸ਼ਨ ਲਈ ਮਤਦਾਤਾ ਲਿਸਟਆਂ ਕਾਨੂੰਨ ਅਨੁਸਾਰ ਸਖ਼ਤੀ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ।
-
ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) 24 ਜੂਨ 2025 ਤੋਂ ਬਿਹਾਰ ਤੋਂ ਸ਼ੁਰੂ ਹੋ ਗਿਆ ਹੈ।
-
ਰਾਜਨੀਤਕ ਦਲਾਂ ਦੁਆਰਾ ਨਿਯੁਕਤ ਕੀਤੇ ਗਏ ਬੀਐੱਲਓ ਅਤੇ ਬੀਐੱਲਏ ਦੁਆਰਾ ਫੀਲਡ ਪੱਧਰੀ ਪੁੱਛਗਿੱਛ ਦੌਰਾਨ ਪ੍ਰਾਪਤ ਗਣਨਾ ਫਾਰਮਾਂ ਦੇ ਅਧਾਰ 'ਤੇ ਡ੍ਰਾਫਟ ਲਿਸਟ 1 ਅਗਸਤ 2025 ਨੂੰ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ ਲਿੰਕ 1. 'ਤੇ ਬਿਹਾਰ ਦੇ ਸਾਰੇ 12 ਮਾਨਤਾ ਪ੍ਰਾਪਤ ਰਾਜਨੀਤਕ ਦਲਾਂ ਨਾਲ ਸਾਂਝੀ ਕੀਤੀ ਗਈ ਹੈ।
-
ਡ੍ਰਾਫਟ ਮਤਦਾਤਾ ਲਿਸਟ ਵਿੱਚ ਆਪਣਾ ਨਾਮ ਦੇਖਣ ਲਈ ਲਿੰਕ 2. 'ਤੇ ਆਪਣਾ ਈਪੀਆਈਸੀ ਨੰਬਰ ਟਾਈਪ ਕਰੋ।
-
ਜੇਕਰ ਕੋਈ ਯੋਗ ਮਤਦਾਤਾ ਰਹਿ ਗਿਆ ਹੈ: ਪੀੜ੍ਹਤ ਵਿਅਕਤੀ 1 ਸਤੰਬਰ 2025 ਤੋਂ ਪਹਿਲਾਂ ਆਧਾਰ ਕਾਰਡ ਦੀ ਕਾਪੀ ਦੇ ਨਾਲ ਫਾਰਮ 6 ਵਿੱਚ ਆਪਣਾ ਦਾਅਵਾ ਦਾਖਲ ਕਰ ਸਕਦੇ ਹਨ। ਲਿੰਕ 3
-
ਜੇਕਰ ਕੋਈ ਅਯੋਗ ਮਤਦਾਤਾ ਸ਼ਾਮਲ ਹੋ ਗਿਆ ਹੈ: ਉਸ ਵਿਧਾਨ ਸਭਾ ਹਲਕੇ ਦਾ ਕੋਈ ਵੀ ਪੀੜ੍ਹਤ ਮਤਦਾਤਾ 1 ਸਤੰਬਰ 2025 ਤੋਂ ਪਹਿਲਾਂ ਫਾਰਮ 7 ਵਿੱਚ ਖਾਸ ਇਤਰਾਜ਼ ਦਾਖਲ ਕਰ ਸਕਦਾ ਹੈ। ਲਿੰਕ 3
-
12 ਮਾਨਤਾ ਪ੍ਰਾਪਤ ਰਾਜਨੀਤਕ ਦਲਾਂ ਵਿੱਚੋਂ ਕਿਸੇ ਵੀ ਦੁਆਰਾ ਨਿਯੁਕਤ ਕੀਤੇ ਗਏ ਬੀਐੱਲਏ, ਬੀਐੱਲਓ ਨੂੰ ਨਿਰਧਾਰਿਤ ਐਲਾਨ ਦੇ ਨਾਲ, ਫਾਰਮ 7 ਵਿੱਚ ਖਾਸ ਦਾਅਵੇ ਅਤੇ ਇਤਰਾਜ਼ ਵੀ ਦਾਖਲ ਕਰਵਾ ਸਕਦੇ ਹਨ। ਲਿੰਕ 4
-
ਕੋਈ ਵੀ ਵਿਅਕਤੀ ਜੋ ਉਸ ਵਿਧਾਨ ਸਭਾ ਹਲਕੇ ਦਾ ਮਤਦਾਤਾ ਨਹੀਂ ਹੈ, ਆਰਈਆਰ 1960 ਦੇ ਨਿਯਮ 20(3) (ਬੀ) ਦੇ ਅਨੁਸਾਰ ਐਲਾਨ/ਸਹੁੰ ਦੇ ਨਾਲ ਖਾਸ ਇਤਰਾਜ਼ ਵੀ ਦਾਖਲ ਕਰ ਸਕਦਾ ਹੈ। ਲਿੰਕ 5
************
(Release ID: 2161577)
Visitor Counter : 12