ਕਾਨੂੰਨ ਤੇ ਨਿਆਂ ਮੰਤਰਾਲਾ
ਪ੍ਰੈੱਸ ਕਮਿਊਨਿਕ
Posted On:
28 AUG 2025 9:57AM by PIB Chandigarh
ਭਾਰਤ ਦੇ ਸੰਵਿਧਾਨ ਦੁਆਰਾ ਪ੍ਰਦਾਨ ਕੀਤੀ ਗਈ ਸ਼ਕਤੀ ਦੀ ਵਰਤੋਂ ਕਰਦੇ ਹੋਏ ਭਾਰਤ ਦੇ ਰਾਸ਼ਟਰਪਤੀ ਨੇ ਚੀਫ਼ ਜਸਟਿਸ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੇਠ ਲਿਖੇ ਵਕੀਲਾਂ ਨੂੰ ਬੋਂਬੇ ਹਾਈ ਕੋਰਟ ਦੇ ਐਡੀਸ਼ਨਲ ਜੱਜਾਂ ਦੇ ਰੂਪ ਵਿੱਚ ਨਿਯੁਕਤ ਕੀਤਾ ਹੈ:
ਲੜੀ ਨੰਬਰ
|
ਵਕੀਲ ਦਾ ਨਾਮ (ਸ/ਸ਼੍ਰੀ)
|
ਵੇਰਵੇ
|
-
|
ਸਿੱਧੇਸ਼ਵਰ ਸੁੰਦਰਰਾਓ ਥੋਂਬਰੇ
|
ਬੋਂਬੇ ਹਾਈ ਕੋਰਟ ਦੇ ਐਡੀਸ਼ਨਲ ਜੱਜ ਦੇ ਰੂਪ ਵਿੱਚ ਨਿਯੁਕਤ
|
-
|
ਮਹਿਰੋਜ਼ ਅਸ਼ਰਫ਼ ਖਾਨ ਪਠਾਨ
|
-
|
ਰਣਜੀਤਸਿਨਹਾ ਰਾਜਾ ਭੋਂਸਲੇ
|
-
|
ਨੰਦੇਸ਼ ਸ਼ੰਕਰਰਾਓ ਦੇਸ਼ਪਾਂਡੇ
|
-
|
ਅਮਿਤ ਸਤਿਆਵਾਨ ਜਾਮਸੰਡੇਕਰ
|
-
|
ਆਸ਼ੀਸ਼ ਸਹਿਦੇਵ ਚਵਾਨ
|
-
|
ਸੰਦੇਸ਼ ਦਾਦਾਸਾਹੇਬ ਪਾਟਿਲ
|
-
|
ਸ਼੍ਰੀਮਤੀ ਵੈਸ਼ਾਲੀ ਨਿੰਬਾਜੀਰਾਓ ਪਾਟਿਲ-ਜਾਧਵ
|
-
|
ਆਬਾਸਾਹੇਬ ਧਰਮਜੀ ਸ਼ਿੰਦੇ
|
-
|
ਸ਼੍ਰੀਰਾਮ ਵਿਨਾਇਕ ਸ਼ਿਰਸਾਤ
|
-
|
ਹਿਤੇਨ ਸ਼ਾਮਰਾਓ ਵੇਨੇਗਾਵਕਰ
|
-
|
ਫਰਹਾਨ ਪਰਵੇਜ਼ ਦੁਬਾਸ਼
|
-
|
ਰਜਨੀਸ਼ ਰਤਨਾਕਰ ਵਿਆਸ
|
-
|
ਰਾਜ ਦਮੋਦਰ ਵਕੋਡੇ
|
*******
ਸਮਰਾਟ/ਐਲਨ
(Release ID: 2161556)
Visitor Counter : 9