ਸਹਿਕਾਰਤਾ ਮੰਤਰਾਲਾ
azadi ka amrit mahotsav

ਭਾਰਤ ਵਿੱਚ ਸਹਿਕਾਰੀ ਬੈਂਕ

Posted On: 19 AUG 2025 2:59PM by PIB Chandigarh

ਆਰਬੀਆਈ ਅਤੇ ਨਾਬਾਰਡ ਦੇ ਅਨੁਸਾਰ, 1,457 ਸ਼ਹਿਰੀ ਸਹਿਕਾਰੀ ਬੈਂਕ, 34 ਰਾਜ ਸਹਿਕਾਰੀ ਬੈਂਕ (ਐੱਸਟੀਬੀਸੀ), 351 ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ (ਡੀਸੀਸੀਬੀ) ਅਤੇ ਇੱਕ ਉਦਯੋਗਿਕ ਸਹਿਕਾਰੀ ਬੈਂਕ, ਅਰਥਾਤ ਤਮਿਲ ਨਾਡੂ ਉਦਯੋਗਿਕ ਸਹਿਕਾਰੀ ਬੈਂਕ ਹਨ ਆਰਬੀਆਈ ਅਤੇ ਨਾਬਾਰਡ ਦੀ ਨਿਗਰਾਨੀ ਹੇਠ ਹਨ। ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਨੰਬਰ ਅਨੁਬੰਧ-1 ਵਿੱਚ ਨੱਥੀ ਕੀਤਾ ਗਿਆ ਹੈ।

A: 2020 ਤੋਂ ਤੇਲੰਗਾਨਾ ਸਮੇਤ ਭਾਰਤ ਵਿੱਚ ਸਹਿਕਾਰੀ ਬੈਂਕਾਂ ਦੁਆਰਾ ਮਨਜ਼ੂਰ ਕੀਤੇ ਗਏ ਕਰਜ਼ਿਆਂ ਦੇ ਵੇਰਵੇ ਅਨੁਬੰਧ-2 ਦੇ ਰੂਪ ਵਿੱਚ ਨੱਥੀ ਕੀਤੇ ਗਏ ਹਨ।

B ਰੈਗੂਲੇਟਰੀ ਅਤੇ ਸੁਪਰਵਾਈਜ਼ਰੀ ਸੰਸਥਾਵਾਂ ਜਿਵੇਂ ਕਿ ਆਰਬੀਆਈ ਅਤੇ ਨਾਬਾਰਡ ਜਾਤੀ-ਅਨੁਸਾਰ ਐਪਲੀਕੇਸ਼ਨਾਂ ਦੀ  ਗਿਣਤੀ ਨਹੀਂ ਰੱਖਦੇ ਹਨ।

*****

ਅਨੁਬੰਧ-1

 

 

 

 

ਲੜੀ ਨੰ.

 

ਰਾਜ/ਯੂਟੀ

ਸ਼ਹਿਰੀ ਸਹਿਕਾਰੀ ਬੈਂਕਾਂ ਦੀ ਸੰਖਿਆ

ਰਾਜ ਸਹਿਕਾਰੀ ਬੈਂਕਾਂ ਦੀ ਸੰਖਿਆ

ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਦੀ ਸੰਖਿਆ

ਉਦਯੋਗਿਕ ਸਹਿਕਾਰੀ ਬੈਂਕ

1

ਅੰਡੇਮਾਨ ਅਤੇ ਨਿਕੋਬਾਰ

0

1

-

-

2

ਆਂਧਰ ਪ੍ਰਦੇਸ਼

41

1

13

-

3

ਅਰੁਣਾਚਲ ਪ੍ਰਦੇਸ਼

0

1

-

-

4

ਅਸਾਮ

7

1

-

-

5

ਬਿਹਾਰ

2

1

23

-

6

ਚੰਡੀਗੜ੍ਹ

0

1

-

-

7

ਛੱਤੀਸਗੜ੍ਹ

12

1

6

-

8

ਦਮਨ ਅਤੇ ਦਿਉ

0

1

-

-

9

ਗੋਆ

3

1

-

-

10

ਗੁਜਰਾਤ

211

1

18

-

11

ਹਰਿਆਣਾ

7

1

19

-

12

ਹਿਮਾਚਲ ਪ੍ਰਦੇਸ਼

5

1

2

-

13

ਜੰਮੂ ਅਤੇ ਕਸ਼ਮੀਰ

4

1

3

-

14

ਝਾਰਖੰਡ

2

1

1

-

15

ਕਰਨਾਟਕਾ

250

1

21

-

16

ਕੇਰਲਾ

58

1

1

-

17

ਮੱਧ ਪ੍ਰਦੇਸ਼

47

1

38

-

18

ਮਹਾਰਾਸ਼ਟਰ

458

1

31

-

19

ਮਣੀਪੁਰ

3

1

-

-

20

ਮੇਘਾਲਿਆ

3

1

-

-

21

ਮਿਜ਼ੋਰਮ

1

1

-

-

22

ਨਾਗਾਲੈਂਡ

0

1

-

-

23

ਦਿੱਲੀ

14

1

-

-

24

ਓਡੀਸ਼ਾ

9

1

17

-

25

ਪੁਡੂਚੇਰੀ

0

1

-

-

26

ਪੰਜਾਬ

4

1

20

-

27

ਰਾਜਸਥਾਨ

34

1

29

-

28

ਸਿਕੱਮ

1

1

-

-

29

ਤਮਿਲ ਨਾਡੂ

128

1

23

1

30

ਤੇਲੰਗਾਨਾ

51

1

9

-

31

ਤ੍ਰਿਪੁਰਾ

1

1

-

-

32

ਉੱਤਰ ਪ੍ਰਦੇਸ਼

54

1

50

-

33

ਉੱਤਰਾਖੰਡ

5

1

10

-

34

ਪੱਛਮ ਬੰਗਾਲ

42

1

17

-

ਕੁੱਲ

1457

34

351

1

ਅਨੁਬੰਧ-2 

ਰਿਜ਼ਰਵ ਬੈਂਕ ਆਫ ਇੰਡੀਆ ਅਤੇ ਨਾਬਾਰਡ ਦੀ ਨਿਗਰਾਨੀ ਹੇਠ ਸਹਿਕਾਰੀ ਬੈਂਕਾਂ ਦੇ ਬਕਾਇਆ ਲੋਨਸ – ਆਲ ਇੰਡੀਆ (ਰਾਸ਼ੀ ਕਰੋੜ ਰੁਪਏ ਵਿੱਚ)

ਬੈਂਕ ਦੀ ਕਿਸਮ

31-ਮਾਰਚ-

20

31-ਮਾਰਚ-

21

31-ਮਾਰਚ-

22

31-ਮਾਰਚ-

23

31-ਮਾਰਚ-

24

31-ਮਾਰਚ-25

ਸ਼ਹਿਰੀ ਸਹਿਕਾਰੀ ਬੈਂਕਸ

3,05,183

3,14,036

3,14,823

3,30,491

3,46,853

3,68,574

ਐੱਸਟੀਸੀ

1,99,942

2,11,793

2,38,919

2,65,580

2,94,577

3,19,085

ਡੀਸੀਸੀਬੀ

2,79,272

3,04,989

3,36,545

3,70,850

4,13,161

4,44,806

ਤਾਇਕੋ

568

615

579

557

578

669

ਆਲ ਇੰਡੀਆ ਕੁੱਲ

7,84,965

8,31,433

8,90,866

9,67,478

10,55,169

11,33,134

 

 

ਤੇਲੰਗਾਨਾ ਵਿੱਚ ਆਰਬੀਆਈ ਅਤੇ ਨਾਬਾਰਡ ਦੀ ਨਿਗਰਾਨੀ ਹੇਠ ਸਹਿਕਾਰੀ ਬੈਂਕਾਂ ਦੇ ਬਕਾਇਆ ਲੋਨਸ (ਰਾਸ਼ੀ ਕਰੋੜ ਰੁਪਏ ਵਿੱਚ)

ਬੈਂਕ ਦੀ ਕਿਸਮ

31-ਮਾਰਚ-

20

31-ਮਾਰਚ-

21

31-ਮਾਰਚ-

22

31-ਮਾਰਚ-

23

31-ਮਾਰਚ-

24

31-ਮਾਰਚ-25

ਸ਼ਹਿਰੀ ਸਹਿਕਾਰੀ ਬੈਂਕਸ

5,031

5,315

5,221

5,601

5,920

6,805

ਐੱਸਟੀਸੀ

6,202

7,779

9,334

11,618

12,974

16,975

ਡੀਸੀਸੀਬੀ

8,062

9,697

11,234

13,218

14,706

17,467

ਕੁੱਲ (ਤੇਲੰਗਾਨਾ)

19,295

22,791

25,789

30,437

33,600

41,247

 

 

ਇਹ ਜਾਣਕਾਰੀ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ, ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

*****

ਆਰਕੇ/ਵੀਵੀ/ਆਰਆਰ/ਪੀਆਰ/ਪੀਐੱਸ


(Release ID: 2158264) Visitor Counter : 5