ਭਾਰਤ ਚੋਣ ਕਮਿਸ਼ਨ
azadi ka amrit mahotsav

ਸਿਰਫ਼ 5.8% ਹੀ ਅਜਿਹੇ ਵੋਟਰ ਹਨ ਜਿਨ੍ਹਾਂ ਨੇ ਫਾਰਮ ਭਰਨਾ ਹੈ, 8 ਦਿਨ ਹੋਰ ਬਾਕੀ ਹਨ

प्रविष्टि तिथि: 17 JUL 2025 7:39PM by PIB Chandigarh

1.

ਕੁੱਲ ਵੋਟਰਸ (24 ਜੂਨ 2025 ਤੱਕ)

7,89,69,844

 

ਪ੍ਰਤੀਸ਼ਤ

2.

ਗਣਨਾ ਫਾਰਮ ਪ੍ਰਾਪਤ ਹੋਏ

7,08,18,162

89.7%

3.

ਗਣਨਾ ਫਾਰਮ ਅਪਲੋਡ ਕੀਤੇ ਗਏ

6,70,59,222

84.9%

4.

ਵੋਟਰਸ ਆਪਣੇ ਪਤੇ ‘ਤੇ ਨਹੀਂ ਮਿਲੇ

35,69,435

4.5%

4.1

ਸੰਭਾਵਿਤ ਮ੍ਰਿਤਕ ਵੋਟਰਸ

12,55,620

1.59%

4.2

ਹੁਣ ਤੱਕ ਸਥਾਈ ਤੌਰ ‘ਤੇ ਸੰਭਾਵਿਤ ਸ਼ਿਫਟਿਡ ਵੋਟਰ

17,37,336

2.2%

4.3

ਇੱਕ ਤੋਂ ਵੱਧ ਸਥਾਨਾਂ ‘ਤੇ ਨਾਮਜ਼ਦ ਵੋਟਰ (ਹੁਣ ਤੱਕ ਪਹਿਚਾਣੇ ਗਏ

5,76,479

0.73%

5.

ਬਾਕੀ ਗਣਨਾ ਫਾਰਮ ਪ੍ਰਾਪਤ ਹੋਣੇ  ਬਾਕੀ:

45,82,247

5.8%

           

6.         ਹੁਣ ਤੱਕ , 89.7%  ਮੌਜੂਦਾ ਵੋਟਰਾਂ ਨੇ 1 ਅਗਸਤ, 2025 ਨੂੰ ਪ੍ਰਕਾਸ਼ਿਤ ਹੋਣ ਵਾਲੀ ਡ੍ਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਲਈ ਆਪਣਾ ਗਣਨਾ ਫਾਰਮ ਜਮ੍ਹਾਂ ਕਰ ਦਿੱਤਾ ਹੈ। ਕੋਈ ਵੀ ਵੋਟਰ ਆਪਣੇ ਗਣਨਾ ਫਾਰਮ ਦੀ ਸਥਿਤੀ ECINet  ਐਪ ਜਾਂ https://voters.eci.gov.in ‘ਤੇ ਵੀ ਦੇਖ ਸਕਦੇ ਹਨ। ਗਣਨਾ ਫਾਰਮ ਉਸੇ ਲਿੰਕ ‘ਤੇ ਹਿੰਦੀ ਵਿੱਚ ਔਨਲਾਈਨ ਵੀ ਭਰੇ ਜਾ ਸਕਦੇ ਹਨ।

 

  1. ਅਜਿਹੇ ਵੋਟਰ ਜਿਨ੍ਹਾਂ ਦੇ ਪਤੇ ‘ਤੇ ਬੀਐੱਲਓ ਨੇ ਤਿੰਨ ਵਾਰ ਦੌਰਾ ਕੀਤਾ ਅਤੇ ਉਸ ਦੇ ਬਾਅਦ ਵੀ ਉਹ ਆਪਣੇ ਪਤੇ ‘ਤੇ ਨਹੀਂ ਮਿਲੇ, ਸੰਭਵ ਹੈ ਉਹ ਮਰ ਚੁੱਕੇ ਹਨ ਜਾਂ ਸਥਾਈ ਤੌਰ ‘ਤੇ ਸ਼ਿਫਟ ਹੋ ਗਏ ਹਨ ਜਾਂ ਇੱਕ ਤੋਂ ਵੱਧ ਸਥਾਨਾਂ ‘ਤੇ ਨਾਮਜ਼ਦ ਹਨ। ਉਨ੍ਹਾਂ ਦੀ ਜਾਣਕਾਰੀ ਹੁਣ ਰਾਜਨੀਤਕ ਪਾਰਟੀਆਂ ਦੇ ਜ਼ਿਲ੍ਹਾਂ ਪ੍ਰਧਾਨਾਂ ਅਤੇ 1.5 ਲੱਖ ਬੂਥ ਪੱਧਰ ਦੇ ਏਜੰਟਾਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ, ਤਾਕਿ 25.07.2025  ਤੋਂ ਪਹਿਲਾਂ ਅਜਿਹੇ ਵੋਟਰਾਂ ਦੀ ਸਟੀਕ ਸਥਿਤੀ ਦੀ ਪੁਸ਼ਟੀ ਕੀਤੀ ਜਾ ਸਕੇ।

  2. ਬਿਹਾਰ ਦੀਆਂ 261 ਸ਼ਹਿਰੀ ਸਥਾਨਕ ਸੰਸਥਾਵਾਂ (ULBs)  ਦੇ 5,683 ਵਾਰਡਾਂ ਵਿੱਚ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਤਾਕਿ ਕੋਈ ਵੀ ਯੋਗ ਵੋਟਰ ਸੂਚੀ ਤੋਂ ਵੰਚਿਤ ਨਾ ਰਹਿ ਜਾਵੇ।

  3. ਜੋ ਨਾਗਰਿਕ ਬਿਹਾਰ ਤੋਂ ਬਾਹਰ ਅਸਥਾਈ ਤੌਰ ‘ਤੇ ਪ੍ਰਵਾਸ ਕਰ ਰਹੇ ਹਨ, ਉਹ ECINet App  ਜਾਂ ਵੈੱਬਸਾਈਟ https://voters.eci.gov.in ਦੇ ਜ਼ਰੀਏ ਔਨਲਾਈਨ ਫਾਰਮ ਭਰ ਸਕਦੇ ਹਨ। ਉਹ ਪਹਿਲਾਂ ਤੋਂ ਭਰੇ ਹੋਏ ਗਣਨਾ ਫਾਰਮ ਨੂੰ ਡਾਊਨਲੋਡ ਕਰ ਸਕਦੇ ਹਨ ਅਤੇ ਆਪਣੇ ਭਰੇ ਹੋਏ ਫਾਰਮ ਨੂੰ ਬੀਐੱਲਓ ਦੇ ਨਾਲ ਸਿੱਧੇ ਜਾਂ ਪਰਿਵਾਰ ਰਾਹੀਂ ਵ੍ਹਟਸਐਪ ਜਾਂ ਕਿਸੇ ਹੋਰ ਮਾਧਿਅਮ ਨਾਲ ਸਾਂਝੇ ਕਰ ਸਕਦੇ ਹਨ।

 

******

ਪੀਕੇ/ਜੀਡੀਐੱਚ/ਆਰਪੀ


(रिलीज़ आईडी: 2145777) आगंतुक पटल : 33
इस विज्ञप्ति को इन भाषाओं में पढ़ें: English , Urdu , हिन्दी , Malayalam