ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਪੰਜ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੇ ਪਰੀਚੈ ਪੱਤਰ ਪੇਸ਼ ਕੀਤੇ

Posted On: 17 FEB 2025 2:08PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (17 ਫਰਵਰੀ, 2025) ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਕੰਬੋਡੀਆ, ਮਾਲਦੀਵ, ਸੋਮਾਲੀਆ, ਕਿਊਬਾ ਅਤੇ ਨੇਪਾਲ ਦੇ ਅੰਬੈਸਡਰਾਂ/ਹਾਈ ਕਮਿਸ਼ਨਰਾਂ ਨਾਲ ਪਰੀਚੈ ਪੱਤਰ ਸਵੀਕਾਰ ਕੀਤੇ। ਪਰੀਚੈ ਪੱਤਰ ਪੇਸ਼ ਕਰਨ ਵਾਲੇ ਰਾਜਨਾਇਕਾਂ ਵਿੱਚ ਸ਼ਾਮਲ ਹਨ:

1 ਸੁਸ਼੍ਰੀ ਰਤਥ ਮਾਨੀ, ਕੰਬੋਡੀਆ ਦੇ ਅੰਬੈਸਡਰ

2 ਸੁਸ਼੍ਰੀ ਐਸ਼ਥ ਅਜ਼ੀਮਾ, ਮਾਲਦੀਵ ਗਣਰਾਜ ਦੇ ਹਾਈ ਕਮਿਸ਼ਨਰ

3 ਡਾ. ਅਬਦੁੱਲਾਹੀ ਮੋਹੰਮਦ ਓਡੋਵਾ ਸੋਮਾਲੀਆ ਗਣਰਾਜ ਦੇ ਅੰਬੈਸਡਰ

4 ਸ਼੍ਰੀ ਜੁਆਨ ਕਾਰਲੋਸ ਮਾਰਸਨ ਐਗਯੁਲੇਰਾ, ਕਿਊਬਾ ਗਣਰਾਜ ਦੇ ਅੰਬੈਸਡਰ

5 ਡਾ. ਸ਼ੰਕਰ ਪ੍ਰਸਾਦ ਸ਼ਰਮਾ, ਨੇਪਾਲ ਦੇ ਅੰਬੈਸਡਰ

 

 

*********

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2104273) Visitor Counter : 20